Sri Guru Granth Sahib Ji

ਸਿਰੀ ਰਾਗੁ

Siree Raag

Ang 39 of 1430

ਤਿਨ ਕੀ ਸੇਵਾ ਧਰਮ ਰਾਇ ਕਰੈ ਧੰਨੁ ਸਵਾਰਣਹਾਰੁ ॥੨॥

tin kee sevaa dharam rai karai dha(n)n savaaranahaar ||2||

The Righteous Judge of Dharma serves them; blessed is the Lord who adorns them. ||2||

ਧਰਮਰਾਜ (ਭੀ) ਉਹਨਾਂ ਬੰਦਿਆਂ ਦੀ ਸੇਵਾ ਕਰਦਾ ਹੈ । ਧੰਨ ਹੈ ਉਹ ਪਰਮਾਤਮਾ ਜੋ (ਆਪਣੇ ਸੇਵਕਾਂ ਦਾ ਜੀਵਨ ਇਤਨਾ) ਸੋਹਣਾ ਬਣਾ ਦੇਂਦਾ ਹੈ (ਕਿ ਧਰਮਰਾਜ ਭੀ ਉਹਨਾਂ ਦਾ ਆਦਰ ਕਰਦਾ ਹੈ) ।੨।

धर्मराज (भी) उन लोगों की सेवा करता है। धन्य है वह परमात्मा जो (अपने सेवकों का जीवन) इतना सुहाना बना देता है (कि खुद धर्मराज भी उनका आदर करते हैं)।2।

y para él, aun ese Juez del Dharma sirve para conferirle la Gloria. (2)

ਮਨ ਕੇ ਬਿਕਾਰ ਮਨਹਿ ਤਜੈ ਮਨਿ ਚੂਕੈ ਮੋਹੁ ਅਭਿਮਾਨੁ ॥

man ke bikaar maneh tajai man chookai moh abhimaan ||

One who eliminates mental wickedness from within the mind, and casts out emotional attachment and egotistical pride,

ਜੇਹੜਾ ਮਨੁੱਖ ਆਪਣੇ ਮਨ ਵਿਚੋਂ ਮਨ ਦੇ ਵਿਕਾਰ ਛੱਡ ਦੇਂਦਾ ਹੈ, ਜਿਸ ਦੇ ਮਨ ਵਿਚੋਂ ਮਾਇਆ ਦਾ ਮੋਹ ਤੇ ਅਹੰਕਾਰ ਦੂਰ ਹੋ ਜਾਂਦਾ ਹ

जो मनुष्य अपने मन में से मन के विकार छोड़ देता है~ जिसके मन में से माया का अहंकार दूर हो जाता है~

Libérate de la maldad en tu mente, oh hombre, así el ego y el apego se irán también.

ਆਤਮ ਰਾਮੁ ਪਛਾਣਿਆ ਸਹਜੇ ਨਾਮਿ ਸਮਾਨੁ ॥

aatam raam pachhaaniaa sahaje naam samaan ||

comes to recognize the All-pervading Soul, and is intuitively absorbed into the Naam.

ਉਹ ਸਰਬ-ਵਿਆਪਕ ਪਰਮਾਤਮਾ ਨਾਲ ਜਾਣ-ਪਛਾਣ ਪਾ ਲੈਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਨਾਮ ਵਿਚ ਲੀਨਤਾ ਹਾਸਲ ਕਰ ਲੈਂਦਾ ਹ

वह सर्व व्यापक परमात्मा के साथ जान पहिचान बना लेता है। वह आत्मिक अडोलता में टिक के परमात्मा के नाम में लीनता हासिल कर लेता है।

Concibe el Alma Universal dentro de tu propio ser y fúndete de forma imperceptible en el Nombre del Señor.

ਬਿਨੁ ਸਤਿਗੁਰ ਮੁਕਤਿ ਨ ਪਾਈਐ ਮਨਮੁਖਿ ਫਿਰੈ ਦਿਵਾਨੁ ॥

bin satigur mukat na paieeaai manmukh firai dhivaan ||

Without the True Guru, the self-willed manmukhs do not find liberation; they wander around like lunatics.

(ਪਰ) ਗੁਰੂ ਦੀ ਸਰਨ ਤੋਂ ਬਿਨਾ (ਵਿਕਾਰਾਂ ਤੋਂ) ਖ਼ਲਾਸੀ ਨਹੀਂ ਹੋ ਸਕਦੀ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਬੰਦਾ (ਵਿਕਾਰਾਂ ਦੇ ਪਿੱਛੇ) ਪਾਗਲ ਹੋਇਆ ਫਿਰਦਾ ਹੈ,

(पर~) गुरू की शरण के बिना (विकारों से) छुटकारा नहीं मिल सकता। अपने मन के पीछे चलने वाला मनुष्य (विकारों के पीछे) पागल हुआ फिरता है~

Sin el Guru Verdadero, los arrogantes Manmukjs no encuentran la Salvación y vagan por todas partes en la locura.

ਸਬਦੁ ਨ ਚੀਨੈ ਕਥਨੀ ਬਦਨੀ ਕਰੇ ਬਿਖਿਆ ਮਾਹਿ ਸਮਾਨੁ ॥੩॥

sabadh na cheenai kathanee badhanee kare bikhiaa maeh samaan ||3||

They do not contemplate the Shabad; engrossed in corruption, they utter only empty words. ||3||

ਉਹ ਗੁਰੂ ਦੇ ਸ਼ਬਦ (ਦੀ ਕਦਰ) ਨੰੂ ਨਹੀਂ ਸਮਝਦਾ । ਉਹ (ਜ਼ਬਾਨੀ ਜ਼ਬਾਨੀ ਧਾਰਮਿਕ) ਗੱਲਾਂ ਪਿਆ ਕਰੇ, ਪਰ ਉਹ ਮਾਇਆ ਦੇ ਮੋਹ ਵਿਚ ਹੀ ਗ਼ਰਕ ਰਹਿੰਦਾ ਹੈ ।੩।

वह गुरू के शबद (की कद्र) को नहीं समझता। वह (जबानी-जबानी धार्मिक) बातें चाहे जितनी करता फिरे~ पर माया के मोह में ही गरक रहता है।3।

Aquéllos no meditan en el Shabd y se dedican a esparcir parloteos falsos que los llevan a una mayor ilusión. (3)

ਸਭੁ ਕਿਛੁ ਆਪੇ ਆਪਿ ਹੈ ਦੂਜਾ ਅਵਰੁ ਨ ਕੋਇ ॥

sabh kichh aape aap hai dhoojaa avar na koi ||

He Himself is everything; there is no other at all.

(ਜੀਵਾਂ ਦੇ ਭੀ ਕੀਹ ਵੱਸ ?) ਪਰਮਾਤਮਾ ਆਪ ਹੀ ਸਭ ਕੁਝ ਕਰਨ ਕਰਾਵਣ ਜੋਗਾ ਹੈ, ਹੋਰ ਕੋਈ ਜੀਵ ਦਮ ਨਹੀਂ ਮਾਰ ਸਕਦਾ

(जीवों के भी क्या बस?) परमात्मा खुद ही सभ कुछ कराने वाला है~ और कोई जीव दम नहीं मार सकता।

Sólo el Señor es, no hay nadie ni nada más que Él,

ਜਿਉ ਬੋਲਾਏ ਤਿਉ ਬੋਲੀਐ ਜਾ ਆਪਿ ਬੁਲਾਏ ਸੋਇ ॥

jiau bolaae tiau boleeaai jaa aap bulaae soi ||

I speak just as He makes me speak, when He Himself makes me speak.

(ਆਪਣੀ ਸਿਫ਼ਤਿ-ਸਾਲਾਹ ਉਹ ਆਪ ਹੀ ਕਰਾਂਦਾ ਹੈ) ਜਿਵੇਂ ਪਰਮਾਤਮਾ ਬੋਲਣ ਦੀ ਪ੍ਰੇਰਨਾ ਕਰੇ ਤਿਵੇਂ ਹੀ ਜੀਵ ਬੋਲ ਸਕਦਾ ਹੈ (ਜੀਵ ਤਦੋਂ ਹੀ ਸਿਫ਼ਤਿ-ਸਾਲਾਹ ਕਰ ਸਕਦਾ ਹੈ) ਜਦੋਂ ਉਹ ਪਰਮਾਤਮਾ ਆਪ ਪ੍ਰੇਰਨਾ ਕਰਦਾ ਹੈ

(अपनी सिफत सलाह वह खुद ही करवाता है) जैसे परमात्मा बोलने की प्रेरणा करे वैसे ही जीव बोल सकता है। (जीव तब ही सिफत सलाह कर सकता है) जबवह परमात्मा खुद प्रेरता है।

hablo, sólo cuando Él me hace hablar.

ਗੁਰਮੁਖਿ ਬਾਣੀ ਬ੍ਰਹਮੁ ਹੈ ਸਬਦਿ ਮਿਲਾਵਾ ਹੋਇ ॥

gurmukh baanee braham hai sabadh milaavaa hoi ||

The Word of the Gurmukh is God Himself. Through the Shabad, we merge in Him.

ਗੁਰੂ ਦੀ ਸਰਨ ਪੈ ਕੇ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਿਆਂ ਪ੍ਰਭੂ ਮਿਲਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਪ੍ਰਭੂ ਨਾਲ) ਮਿਲਾਪ ਹੁੰਦਾ ਹੈ

गुरू की शरण पड़ कर सिफत सलाह की बाणी में जुड़ने से प्रभु मिलता है~ गुरू के शबद के द्वारा (ही प्रभु से) मिलाप होता है।

La Palabra del Gurmukj es Dios Mismo; a través del Shabd, uno es absorbido en el Señor.

ਨਾਨਕ ਨਾਮੁ ਸਮਾਲਿ ਤੂ ਜਿਤੁ ਸੇਵਿਐ ਸੁਖੁ ਹੋਇ ॥੪॥੩੦॥੬੩॥

naanak naam samaal too jit seviaai sukh hoi ||4||30||63||

O Nanak, remember the Naam; serving Him, peace is obtained. ||4||30||63||

ਹੇ ਨਾਨਕ ! (ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿਚ ਸੰਭਾਲ, ਇਸ ਨਾਮ ਦੇ ਸਿਮਰਨ ਨਾਲ ਹੀ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ।੪।੩੦।੬੩।

हे नानक! (गुरू की शरण पड़ कर) परमात्मा के नाम को हृदय में संभाल~ इस नाम के सिमरन से ही आत्मिक आनन्द प्राप्त होता है।4।30।63।

Dice Nanak, recuerda el Naam, pues Sirviéndolo la Paz es obtenida. (4-30-63)

ਸਿਰੀਰਾਗੁ ਮਹਲਾ ੩ ॥

sireeraag mahalaa teejaa ||

Siree Raag, Third Mehla:

ਸਿਰੀ ਰਾਗ, ਤੀਜੀ ਪਾਤਸ਼ਾਹੀ।

श्री राग महला ३ ॥

Siri Rag, Mejl Guru Amar Das, Tercer Canal Divino.

ਜਗਿ ਹਉਮੈ ਮੈਲੁ ਦੁਖੁ ਪਾਇਆ ਮਲੁ ਲਾਗੀ ਦੂਜੈ ਭਾਇ ॥

jag haumai mail dhukh paiaa mal laagee dhoojai bhai ||

The world is polluted with the filth of egotism, suffering in pain. This filth sticks to them because of their love of duality.

ਜਗਤ ਨੇ ਹਉਮੈ ਦੀ ਮੈਲ (ਦੇ ਕਾਰਨ ਸਦਾ) ਦੁੱਖ (ਹੀ) ਸਹਾਰਿਆ ਹੈ (ਕਿਉਂਕਿ) ਮਾਇਆ ਵਿਚ ਪਿਆਰ ਦੇ ਕਾਰਨ ਜਗਤ ਨੰੂ (ਵਿਕਾਰਾਂ ਦੀ) ਮੈਲ ਚੰਬੜੀ ਰਹਿੰਦੀ ਹੈ

जगत में अहम् की मैल (के कारण सदा) दुख (ही) सहना पड़ा है (क्योंकि) माया में प्यार के कारन जगत को (विकारों की) मैल चिपकी रहती है।

El mundo está manchado con la inmundicia del ego y de la dualidad.

ਮਲੁ ਹਉਮੈ ਧੋਤੀ ਕਿਵੈ ਨ ਉਤਰੈ ਜੇ ਸਉ ਤੀਰਥ ਨਾਇ ॥

mal haumai dhotee kivai na utarai je sau teerath nai ||

This filth of egotism cannot be washed away, even by taking cleansing baths at hundreds of sacred shrines.

ਜੇ ਮਨੁੱਖ ਸੌ ਤੀਰਥਾਂ ਉੱਤੇ (ਭੀ) ਇਸ਼ਨਾਨ ਕਰੇ ਤਾਂ ਭੀ (ਅਜੇਹੇ) ਕਿਸੇ ਤਰੀਕੇ ਨਾਲ (ਇਹ) ਹਉਮੈ ਦੀ ਮੈਲ ਧੋਤਿਆਂ (ਮਨ ਤੋਂ) ਦੂਰ ਨਹੀਂ ਹੁੰਦੀ

अगर मनुष्य सौ तीर्थों पर भी स्नान करे तो भी (ऐसे) किसी तरीके से यह अहंकार की मैल धोने से (मन से) दूर नहीं होती।

Si uno se va a purificar a los lugares que llaman santos, la impureza no se retira.

ਬਹੁ ਬਿਧਿ ਕਰਮ ਕਮਾਵਦੇ ਦੂਣੀ ਮਲੁ ਲਾਗੀ ਆਇ ॥

bahu bidh karam kamaavadhe dhoonee mal laagee aai ||

Performing all sorts of rituals, people are smeared with twice as much filth.

ਲੋਕ ਕਈ ਕਿਸਮਾਂ ਦੇ (ਮਿਥੇ ਹੋਏ) ਧਾਰਮਿਕ ਕੰਮ ਕਰਦੇ ਹਨ, (ਇਸ ਤਰ੍ਹਾਂ ਸਗੋਂ ਅੱਗੇ ਨਾਲੋਂ) ਦੂਣੀ (ਹਉਮੈ ਦੀ) ਮੈਲ ਆ ਲਗਦੀ ਹੈ

लोग कई किस्मों के (नियत) धार्मिक कर्म करते हैं। (इस तरह बल्कि पहले से) दुगनी (अहं की) मैल आ लगती है।

Si uno practica los pasos de Yoga para purificarse, la mugre se pega aún más.

ਪੜਿਐ ਮੈਲੁ ਨ ਉਤਰੈ ਪੂਛਹੁ ਗਿਆਨੀਆ ਜਾਇ ॥੧॥

paRiaai mail na utarai poochhahu giaaneeaa jai ||1||

This filth is not removed by studying. Go ahead, and ask the wise ones. ||1||

(ਵਿੱਦਿਆ ਆਦਿਕ) ਪੜ੍ਹਨ ਨਾਲ ਭੀ ਇਹ ਮੈਲ ਦੂਰ ਨਹੀਂ ਹੁੰਦੀ, ਬੇਸ਼ੱਕ ਪੜ੍ਹੇ ਹੋਏ ਬੰਦਿਆਂ ਨੰੂ ਜਾ ਕੇ ਪੁੱਛ ਲਵੋ (ਭਾਵ, ਪੜ੍ਹੇ ਹੋਏ ਲੋਕਾਂ ਨੂੰ ਵਿੱਦਿਆ ਪੜ੍ਹਨ ਦਾ ਮਾਣ ਹੀ ਬਣਿਆ ਰਹਿੰਦਾ ਹੈ) ।੧।

(विद्या आदि) पढ़ने से भी यह मैल दूर नहीं होती~ बेशक~ पढ़े-लिखे लोगों को जा के पूछ लो (अर्थात~ पढ़े हुए लोगों को विद्या का गुमान ही बना रहता है)।1।

Por el conocimiento intelectual, la impureza tampoco se va, puedes preguntar esto a cualquier sabio. (1)

ਮਨ ਮੇਰੇ ਗੁਰ ਸਰਣਿ ਆਵੈ ਤਾ ਨਿਰਮਲੁ ਹੋਇ ॥

man mere gur saran aavai taa niramal hoi ||

O my mind, coming to the Sanctuary of the Guru, you shall become immaculate and pure.

ਹੇ ਮੇਰੇ ਮਨ ! (ਜਦੋਂ ਮਨੁੱਖ) ਗੁਰੂ ਦੀ ਸਰਨ ਆਉਂਦਾ ਹੈ ਤਦੋਂ (ਹੀ) ਪਵਿਤ੍ਰ ਹੁੰਦਾ ਹੈ

हे मेरे मन! (जब मनुष्य) गुरू की शरण में आता है तब (ही) पवित्र होता है।

Oh mi mente, busca el Santuario del Guru para purificar en verdad tu mente.

ਮਨਮੁਖ ਹਰਿ ਹਰਿ ਕਰਿ ਥਕੇ ਮੈਲੁ ਨ ਸਕੀ ਧੋਇ ॥੧॥ ਰਹਾਉ ॥

manmukh har har kar thake mail na sakee dhoi ||1|| rahaau ||

The self-willed manmukhs have grown weary of chanting the Name of the Lord, Har, Har, but their filth cannot be removed. ||1||Pause||

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਰਾਮ ਰਾਮ ਆਖ ਆਖ ਕੇ ਥੱਕ ਜਾਂਦੇ ਹਨ (ਫਿਰ ਭੀ ਹਉਮੈ ਦੀ) ਮੈਲ (ਉਹਨਾਂ ਪਾਸੋਂ) ਧੋਤੀ ਨਹੀਂ ਜਾ ਸਕਦੀ ।੧।ਰਹਾਉ।

अपने मन के पीछे चलने वाले लोग राम राम कह कह के थक जाते हैं (फिर भी अहम् की) मैल (उनसे) धोई नहीं जा सकती।1।रहाउ।

Los soberbios Manmukjs repiten sin parar el Nombre del Señor, Jar, Jar, pero la suciedad se les queda pegada. (1-Pausa)

ਮਨਿ ਮੈਲੈ ਭਗਤਿ ਨ ਹੋਵਈ ਨਾਮੁ ਨ ਪਾਇਆ ਜਾਇ ॥

man mailai bhagat na hoviee naam na paiaa jai ||

With a polluted mind, devotional service cannot be performed, and the Naam, the Name of the Lord, cannot be obtained.

ਹਉਮੈ ਦੀ ਮੈਲ ਨਾਲ ਭਰੇ ਹੋਏ ਮਨ ਦੀ ਰਾਹੀਂ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ, (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਹਾਸਲ ਨਹੀਂ ਹੁੰਦਾ (ਹਿਰਦੇ ਵਿਚ ਟਿਕ ਨਹੀਂ ਸਕਦਾ)

अहम् की मैल से भरे हुए मन से परमात्मा की भक्ति नहीं हो सकती~ (इस तरह) परमात्मा का नाम हासिल नहीं होता (हृदय में टिक नहीं सकता)।

Las mentes impuras no se hacen devotas de la Palabra y no reciben el Nombre del Señor.

ਮਨਮੁਖ ਮੈਲੇ ਮੈਲੇ ਮੁਏ ਜਾਸਨਿ ਪਤਿ ਗਵਾਇ ॥

manmukh maile maile mue jaasan pat gavai ||

The filthy, self-willed manmukhs die in filth, and they depart in disgrace.

ਆਪਣੇ ਮਨ ਦੇ ਪਿਛੇ ਤੁਰਨ ਵਾਲੇ ਬੰਦੇ ਸਦਾ ਹਉਮੈ ਦੇ ਕਾਰਨ ਮਲੀਨ-ਮਨ ਰਹਿੰਦੇ ਹਨ, ਤੇ ਆਤਮਕ ਮੌਤੇ ਮਰੇ ਰਹਿੰਦੇ ਹਨ, (ਉਹ ਦੁਨੀਆ ਤੋਂ) ਇੱਜ਼ਤ ਗਵਾ ਕੇ ਹੀ ਜਾਣਗੇ

अपने मन के पीछे चलने वाले लोग सदा अहंकार के कारण मलीन मन रहते हैं~ और आत्मिक मौत मरे रहते हैं~ (वह दुनिया से) इज्जत गवा के ही जाएंगे।

Impuros viven y así mueren, y al irse pierden también su honor.

ਗੁਰ ਪਰਸਾਦੀ ਮਨਿ ਵਸੈ ਮਲੁ ਹਉਮੈ ਜਾਇ ਸਮਾਇ ॥

gur parasaadhee man vasai mal haumai jai samai ||

By Guru's Grace, the Lord comes to abide in the mind, and the filth of egotism is dispelled.

ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ, ਉਸ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹ (ਪ੍ਰਭੂ ਚਰਨਾਂ ਵਿਚ) ਲੀਨ ਰਹਿੰਦਾ ਹ

गुरू की कृपा से जिस मनुष्य के मन में परमात्मा का नाम बस जाता है~ उस का अहंकार दूर हो जाता है~ वह प्रभु चरणों में लीन रहता है।

Si a través de la Gracia del Guru, el Señor viene a nosotros, nuestra vanidad desaparece.

ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ ॥੨॥

jiau a(n)dherai dheepak baaleeaai tiau gur giaan agiaan tajai ||2||

Like a lamp lit in the darkness, the spiritual wisdom of the Guru dispels ignorance. ||2||

ਜਿਵੇਂ (ਜੇ) ਹਨੇਰੇ ਵਿਚ ਦੀਵਾ ਬਾਲ ਦੇਈਏ (ਤਾਂ ਹਨੇਰਾ ਦੂਰ ਹੋ ਜਾਂਦਾ ਹੈ) ਤਿਵੇਂ ਗੁਰੂ ਦੀ ਬਖ਼ਸ਼ੀ ਸਮਝ ਦੀ ਬਰਕਤਿ ਨਾਲ (ਹਉਮੈ-ਰੂਪ) ਬੇ-ਸਮਝੀ (ਦਾ ਹਨੇਰਾ) ਦੂਰ ਹੋ ਜਾਂਦਾ ਹੈ ।੨।

जैसे अगर अंधेरे में दिया जला दें (तो अंधेरा दूर हो जाता है) ऐसे ही गुरू की बख्शी हुई समझ की बरकति से (अहम्-रूप) बेसमझी (का अंधकार) दूर हो जाता है।2।

Así como la luz disipa la oscuridad, así el Divino Conocimiento disipa la ignorancia. (2)

ਹਮ ਕੀਆ ਹਮ ਕਰਹਗੇ ਹਮ ਮੂਰਖ ਗਾਵਾਰ ॥

ham keeaa ham karahage ham moorakh gaavaar ||

"I have done this, and I will do that"-I am an idiotic fool for saying this!

(ਇਹ ਕੰਮ) ‘ਅਸਾਂ’ ਕੀਤਾ ਹੈ, ‘ਅਸੀ’ ਹੀ ਕਰ ਸਕਦੇ ਹਾਂ, (ਇਉਂ) ‘ਅਸੀ ਅਸੀ’ ਆਖਣ ਵਾਲੇ ਬੰਦੇ ਮੂਰਖ ਉਜੱਡ ਹੁੰਦੇ ਹਨ

(यह काम) 'हमने' किया है~ 'हम' ही कर सकते हैं। इस तरह "मैं मैं' 'हम हम' कहने वाले लोग मूर्ख उजड्ड होते हैं

Yo lo hice, yo lo haré, dice el pobre tonto.

ਕਰਣੈ ਵਾਲਾ ਵਿਸਰਿਆ ਦੂਜੈ ਭਾਇ ਪਿਆਰੁ ॥

karanai vaalaa visariaa dhoojai bhai piaar ||

I have forgotten the Doer of all; I am caught in the love of duality.

ਉਹਨਾਂ ਨੂੰ ਪੈਦਾ ਕਰਨ ਵਾਲਾ ਪਰਮਾਤਮਾ ਭੁੱਲਿਆ ਰਹਿੰਦਾ ਹੈ, ਉਹ ਸਦਾ ਮਾਇਆ ਵਿਚ ਹੀ ਪਿਆਰ ਪਾਈ ਰੱਖਦੇ ਹਨ

उन्हें पैदा करने वाला परमात्मा भूला रहता है। वे सदा माया से ही प्यार डाल के रखते हैं।

Pero se le olvida el Verdadero Hacedor, pues está enamorado de la dualidad.

ਮਾਇਆ ਜੇਵਡੁ ਦੁਖੁ ਨਹੀ ਸਭਿ ਭਵਿ ਥਕੇ ਸੰਸਾਰੁ ॥

maiaa jevadd dhukh nahee sabh bhav thake sa(n)saar ||

There is no pain as great as the pain of Maya; it drives people to wander all around the world, until they become exhausted.

(ਦੁਨੀਆ ਵਿਚ) ਮਾਇਆ (ਦੇ ਮੋਹ) ਜੇਡਾ (ਹੋਰ ਕੋਈ) ਦੁੱਖ ਨਹੀਂ ਹੈ, ਮਾਇਆ ਦੇ ਮੋਹ ਵਿਚ ਫਸ ਕੇ ਸਾਰੇ ਜੀਵ (ਮਾਇਆ) ਦੀ ਖ਼ਾਤਰ ਭਟਕ ਭਟਕ ਕੇ ਖਪਦੇ ਰਹਿੰਦੇ ਹਨ

(दुनिया में) माया के मोह जितना (और कोई) दुख नहीं है। माया के मोह में फंस के सारे जीव (माया) की खातर भटक भटक के खपते रहते हैं।

podrá vagar por el mundo entero pero no encontrará un dolor más grande que el que le puede causar Maya, la ilusión.

ਗੁਰਮਤੀ ਸੁਖੁ ਪਾਈਐ ਸਚੁ ਨਾਮੁ ਉਰ ਧਾਰਿ ॥੩॥

gurmatee sukh paieeaai sach naam ur dhaar ||3||

Through the Guru's Teachings, peace is found, with the True Name enshrined in the heart. ||3||

ਗੁਰੂ ਦੀ ਮਤਿ ਉਤੇ ਤੁਰਿਆਂ ਸਦਾ-ਥਿਰ ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾ ਕੇ ਹੀ ਆਤਮਕ ਆਨੰਦ ਮਿਲਦਾ ਹੈ ।੩।

गुरू की मति पर चलने से सदा स्थिर प्रभु का नाम हृदय में टिका के ही आत्मिक आनन्द मिलता है।3।

. El que encuentra la Paz sólo en el Bani de la Palabra del Guru, lleva entonces el Nombre del Señor en su corazón, a través de la Palabra. (3)

ਜਿਸ ਨੋ ਮੇਲੇ ਸੋ ਮਿਲੈ ਹਉ ਤਿਸੁ ਬਲਿਹਾਰੈ ਜਾਉ ॥

jis no mele so milai hau tis balihaarai jaau ||

I am a sacrifice to those who meet and merge with the Lord.

(ਪਰ ਜੀਵਾਂ ਦੇ ਭੀ ਕੀਹ ਵੱਸ ?) ਜਿਸ (ਭਾਗਾਂ ਵਾਲੇ ਮਨੁੱਖ ਨੰੂ ਪ੍ਰਭੂ (ਆਪਣੇ ਚਰਨਾਂ ਵਿਚ) ਜੋੜਦਾ ਹੈ, ਉਹੀ ਪ੍ਰਭੂ ਨੰੂ ਮਿਲਦਾ ਹੈ । ਮੈਂ ਅਜੇਹੇ ਬੰਦੇ ਤੋਂ ਕੁਰਬਾਨ ਜਾਂਦਾ ਹਾਂ

(पर~ जीवों के भी क्या बस?) जिस भाग्यशाली मनुष्य को प्रभु (अपने चरणों में) जोड़ता है~ वही प्रभु को मिलता है। मैं ऐसे शख्स से कुर्बान जाता हूं।

Ofrezco mi vida en sacrificio a aquéllos que el Señor ha unido en Sí Mismo.

ਏ ਮਨ ਭਗਤੀ ਰਤਿਆ ਸਚੁ ਬਾਣੀ ਨਿਜ ਥਾਉ ॥

e man bhagatee ratiaa sach baanee nij thaau ||

This mind is attuned to devotional worship; through the True Word of Gurbani, it finds its own home.

ਹੇ ਮਨ ! (ਪ੍ਰਭੂ ਦੀ ਕਿਰਪਾ ਨਾਲ) ਜੇਹੜੇ ਮਨੁੱਖ ਪ੍ਰਭੂ ਦੀ ਭਗਤੀ (ਦੇ ਰੰਗ) ਵਿਚ ਰੰਗੇ ਜਾਂਦੇ ਹਨ, ਪ੍ਰਭੂ ਦਾ ਸਦਾ-ਥਿਰ ਨਾਮ ਹੀ ਜਿਨ੍ਹਾਂ ਦੀ ਬਾਣੀ ਬਣ ਜਾਂਦਾ ਹੈ, ਉਹਨਾਂ ਨੰੂ ‘ਆਪਣਾ ਘਰ’ ਲੱਭ ਪੈਂਦਾ ਹੈ (ਭਾਵ, ਉਹ ਸਦਾ ਉਸ ਆਤਮਕ ਟਿਕਾਣੇ ਤੇ ਟਿਕੇ ਰਹਿੰਦੇ ਹਨ, ਜਿਥੋਂ ਮਾਇਆ ਦਾ ਮੋਹ ਉਹਨਾਂ ਨੰੂ ਧੱਕਾ ਨਹੀਂ ਦੇ ਸਕਦਾ)

हे मन! (परमात्मा की कृपा) जो मनुष्य प्रभु की भक्ति (के रंग) में रंगे जाते हैं~ प्रभु का सदा स्थिर नाम ही जिन की बाणी बन जाती है। उनको 'अपना घर' प्राप्त हो जाता है (अर्थात~ वह सदा उस आत्मिक ठिकाने में टिके रहते हैं~ जहां माया का मोह उन्हें धक्का नहीं दे सकता)।

la mente está inspirada en la Devoción, a través de la Palabra Verdadera se encuentra a sí misma.

ਮਨਿ ਰਤੇ ਜਿਹਵਾ ਰਤੀ ਹਰਿ ਗੁਣ ਸਚੇ ਗਾਉ ॥

man rate jihavaa ratee har gun sache gaau ||

With the mind so imbued, and the tongue imbued as well, sing the Glorious Praises of the True Lord.

ਉਹ ਆਪਣੇ ਮਨ ਵਿਚ (ਪਰਮਾਤਮਾ ਦੇ ਪ੍ਰੇਮ-ਰੰਗ ਨਾਲ) ਰੰਗੇ ਰਹਿੰਦੇ ਹਨ, ਉਹਨਾਂ ਦੀ ਜੀਭ ਨਾਮ-ਰਸ ਵਿਚ ਮਸਤ ਰਹਿੰਦੀ ਹੈ, ਉਹ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ

मैं श्रद्धा से प्रभु के चरण पकड़ती हूँ (और गुरू के आगे विनती करती हूँ कि) मुझे परमेश्वर-पति से मिलन करवा दे

En la mente de uno está el Señor, en los labios también y así uno canta las Alabanzas del Señor, el Dios.

ਨਾਨਕ ਨਾਮੁ ਨ ਵੀਸਰੈ ਸਚੇ ਮਾਹਿ ਸਮਾਉ ॥੪॥੩੧॥੬੪॥

naanak naam na veesarai sache maeh samaau ||4||31||64||

O Nanak, never forget the Naam; immerse yourself in the True One. ||4||31||64||

ਉਹਨਾਂ ਨੂੰ, ਹੇ ਨਾਨਕ ! ਪਰਮਾਤਮਾ ਦਾ ਨਾਮ (ਕਦੇ) ਨਹੀਂ ਭੁੱਲਦਾ, ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦੇ ਹਨ ।੪।੩੩।੩੧।੬੪।

उनको~ हे नानक! परमात्मा का नाम कभी नहीं भूलता~ वह सदा स्थिर प्रभु में लीन रहते हैं।4।33।31।64।

Nanak, no se olviden del Naam, el Nombre del Señor y fundan su ser en Dios. (4-31-64)

ਸਿਰੀਰਾਗੁ ਮਹਲਾ ੪ ਘਰੁ ੧ ॥

sireeraag mahalaa chauthhaa ghar pehilaa ||

Siree Raag, Fourth Mehla, First House:

ਸਿਰੀ ਰਾਗ, ਚਊਥੀ ਪਾਤਸ਼ਾਹੀ।

श्रीरागु महला ੪ घरु १॥

Siri Rag, Mejl Guru Ram Das, Cuarto Canal Divino.

ਮੈ ਮਨਿ ਤਨਿ ਬਿਰਹੁ ਅਤਿ ਅਗਲਾ ਕਿਉ ਪ੍ਰੀਤਮੁ ਮਿਲੈ ਘਰਿ ਆਇ ॥

mai man tan birahu at agalaa kiau preetam milai ghar aai ||

Within my mind and body is the intense pain of separation; how can my Beloved come to meet me in my home?

ਮੇਰੇ ਮਨ ਵਿਚ ਸਰੀਰ ਵਿਚ (ਪ੍ਰੀਤਮ-ਪ੍ਰਭੂ ਦੇ) ਵਿਛੋੜੇ ਦਾ ਭਾਰੀ ਦਰਦ ਹੈ (ਮੇਰਾ ਮਨ ਤੜਪ ਰਿਹਾ ਹੈ ਕਿ) ਕਿਵੇਂ ਪ੍ਰੀਤਮ-ਪ੍ਰਭੂ ਮੇਰੇ ਹਿਰਦੇ-ਘਰ ਵਿਚ ਮੈਨੂੰ ਆ ਮਿਲੇ

मेरे मन में~ शरीर में (प्रीतम प्रभु के) बिछोड़े का भारी दर्द है। (मेरा मन तड़प रहा है कि) कैसे प्रीतम प्रभु मेरे हृदय घर में मुझे आ मिले।

En mi mente siento el dolor de la separación del Señor, ¿cómo podrá Él llegar hasta mi hogar?

ਜਾ ਦੇਖਾ ਪ੍ਰਭੁ ਆਪਣਾ ਪ੍ਰਭਿ ਦੇਖਿਐ ਦੁਖੁ ਜਾਇ ॥

jaa dhekhaa prabh aapanaa prabh dhekhiaai dhukh jai ||

When I see my God, seeing God Himself, my pain is taken away.

ਜਦੋਂ ਮੈਂ ਪਿਆਰੇ ਪ੍ਰਭੂ ਦਾ ਦਰਸ਼ਨ ਕਰਦਾ ਹਾਂ, ਪ੍ਰਭੂ ਦਾ ਦਰਸ਼ਨ ਕੀਤਿਆਂ ਮੇਰਾ (ਵਿਛੋੜੇ ਦਾ) ਦੁੱਖ ਦੂਰ ਹੋ ਜਾਂਦਾ ਹੈ

जब मैं प्यारे प्रभु के दर्शन करता हूँ प्रभु के दर्शन करने से मेरा (विछोड़े का) दुख दूर हो जाता है।

Cuando logre ver a mi Señor, toda mi pena cesará.

ਜਾਇ ਪੁਛਾ ਤਿਨ ਸਜਣਾ ਪ੍ਰਭੁ ਕਿਤੁ ਬਿਧਿ ਮਿਲੈ ਮਿਲਾਇ ॥੧॥

jai puchhaa tin sajanaa prabh kit bidh milai milai ||1||

I go and ask my friends, ""How can I meet and merge with God?""||1||

(ਜਿਨ੍ਹਾਂ ਸਤਸੰਗੀ ਸੱਜਣਾਂ ਨੇ ਪ੍ਰੀਤਮ-ਪ੍ਰਭੂ ਦਾ ਦਰਸ਼ਨ ਕੀਤਾ ਹੈ) ਮੈਂ ਉਹਨਾਂ ਸੱਜਣਾਂ ਨੂੰ ਜਾ ਕੇ ਪੁੱਛਦਾ ਹਾਂ ਕਿ ਪ੍ਰਭੂ ਕਿਸ ਤਰੀਕੇ ਨਾਲ ਮਿਲਾਇਆਂ ਮਿਲਦਾ ਹੈ ।੧।

(जिन सत्संगी सज्जनों ने प्रीतम प्रभु का दर्शन किया है) मैं उन सज्जनों को जा के पूछता हूँ कि प्रभु किस तरीके से मिलाए मिलता है।1।

Le pregunto a los Santos, ¿cómo puede uno conocer y recibir al Señor? (1)

ਮੇਰੇ ਸਤਿਗੁਰਾ ਮੈ ਤੁਝ ਬਿਨੁ ਅਵਰੁ ਨ ਕੋਇ ॥

mere satiguraa mai tujh bin avar na koi ||

O my True Guru, without You I have no other at all.

ਹੇ ਮੇਰੇ ਸਤਿਗੁਰ ! ਤੈਥੋਂ ਬਿਨਾ ਮੇਰਾ ਹੋਰ ਕੋਈ (ਸਹਾਰਾ) ਨਹੀਂ ਹ

हे मेरे सतिगुरू! तेरे बगैर मेरा और कोई (सहारा) नहीं है।

Oh mi Verdadero Guru, sin Ti no me puedo apoyar en nadie más.

ਹਮ ਮੂਰਖ ਮੁਗਧ ਸਰਣਾਗਤੀ ਕਰਿ ਕਿਰਪਾ ਮੇਲੇ ਹਰਿ ਸੋਇ ॥੧॥ ਰਹਾਉ ॥

ham moorakh mugadh saranaagatee kar kirapaa mele har soi ||1|| rahaau ||

I am foolish and ignorant; I seek Your Sanctuary. Please be Merciful and unite me with the Lord. ||1||Pause||

ਅਸੀ ਜੀਵ ਮੂਰਖ ਹਾਂ, ਅੰਞਾਣ ਹਾਂ, (ਪਰ) ਤੇਰੀ ਸਰਨ ਆਏ ਹਨ (ਜੇਹੜਾ ਭਾਗਾਂ ਵਾਲਾ ਗੁਰੂ ਦੀ ਸਰਨ ਆਉਂਦਾ ਹੈ ਉਸ ਨੂੰ) ਉਹ ਪਰਮਾਤਮਾ ਆਪ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ।੧।ਰਹਾਉ।

हम जीव मूर्ख हैं~ अन्जान है। (पर) तेरी शरण आए हैं (जो भाग्यशाली गुरू की शरण में आता है उस को) वह परमात्मा खुद मेहर करके (अपने चरणों में) मिला लेता है।1।रहाउ।

Soy un pobre ignorante y busco Tu Refugio, ten piedad de mí y úneme en Tu Ser (1-Pausa)

ਸਤਿਗੁਰੁ ਦਾਤਾ ਹਰਿ ਨਾਮ ਕਾ ਪ੍ਰਭੁ ਆਪਿ ਮਿਲਾਵੈ ਸੋਇ ॥

satigur dhaataa har naam kaa prabh aap milaavai soi ||

The True Guru is the Giver of the Name of the Lord. God Himself causes us to meet Him.

ਗੁਰੂ ਹਰਿ ਨਾਮ ਦੀ ਦਾਤਿ ਦੇਣ ਵਾਲਾ ਹੈ (ਜਿਸ ਨੂੰ ਗੁਰੂ ਪਾਸੋਂ ਇਹ ਦਾਤਿ ਮਿਲਦੀ ਹੈ ਉਸ ਨੂੰ) ਉਹ ਪ੍ਰਭੂ ਆਪ ਆਪਣੇ ਨਾਲ ਮਿਲਾ ਲੈਂਦਾ ਹੈ ।

गुरू हरि नाम की दात देने वाला है (जिस को गुरू से यह दात मिलती है उस को) वह प्रभु अपने आप साथ मिला लेता है।

A través del Guru Verdadero viene el Nombre Verdadero y es a través de la Gracia del Señor que uno encuentra al Guru.

ਸਤਿਗੁਰਿ ਹਰਿ ਪ੍ਰਭੁ ਬੁਝਿਆ ਗੁਰ ਜੇਵਡੁ ਅਵਰੁ ਨ ਕੋਇ ॥

satigur har prabh bujhiaa gur jevadd avar na koi ||

The True Guru understands the Lord God. There is no other as Great as the Guru.

ਗੁਰੂ ਨੇ ਹਰੀ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਹੋਈ ਹੈ (ਇਸ ਵਾਸਤੇ) ਗੁਰੂ ਜੇਡਾ (ਉੱਚੀ ਆਤਮਕ ਅਵਸਥਾ ਵਾਲਾ) ਹੋਰ ਕੋਈ ਨਹੀਂ

गुरू ने हरि प्रभु के साथ गहरी सांझ डाली हुई है (इस वास्ते) गुरू जितनी (ऊँची आत्मिक अवस्था वाला) और कोई नहीं।

El Guru Verdadero ha realizado al Señor, nadie puede igualar al Guru.

ਹਉ ਗੁਰ ਸਰਣਾਈ ਢਹਿ ਪਵਾ ਕਰਿ ਦਇਆ ਮੇਲੇ ਪ੍ਰਭੁ ਸੋਇ ॥੨॥

hau gur saranaiee ddeh pavaa kar dhiaa mele prabh soi ||2||

I have come and collapsed in the Guru's Sanctuary. In His Kindness, He has united me with God. ||2||

(ਮੇਰੀ ਇਹੀ ਤਾਂਘ ਹੈ ਕਿ) ਮੈਂ ਗੁਰੂ ਦੀ ਸਰਨ, ਆਪਾ‑ਭਾਵ ਮਿਟਾ ਕੇ, ਆ ਪਵਾਂ । (ਗੁਰੂ ਦੀ ਸਰਨ ਪਿਆਂ ਹੀ) ਉਹ ਪ੍ਰਭੂ ਮਿਹਰ ਕਰ ਕੇ ਆਪਣੇ ਨਾਲ ਮਿਲਾ ਲੈਂਦਾ ਹੈ ।੨।

(मेरी यही तमन्ना है कि) मैं गुरू की शरण~ अहं भाव मिटा के आ पड़ूं। (गुरू की शरण पड़ने से ही) वह प्रभु मेहर करके अपने साथ मिला लेता है।2।

Busco Refugio en el Santuario del Guru y, por Su Gracia, Él me une con el Señor.(2)

ਮਨਹਠਿ ਕਿਨੈ ਨ ਪਾਇਆ ਕਰਿ ਉਪਾਵ ਥਕੇ ਸਭੁ ਕੋਇ ॥

manahaTh kinai na paiaa kar upaav thake sabh koi ||

No one has found Him by stubborn-mindedness. All have grown weary of the effort.

ਮਨ ਦੇ ਹਠ ਨਾਲ (ਕੀਤੇ ਤਪ ਆਦਿਕ ਸਾਧਨਾਂ ਨਾਲ) ਕਦੇ ਕਿਸੇ ਨੇ ਪਰਮਾਤਮਾ ਨੂੰ ਨਹੀਂ ਲੱਭਾ । (ਇਹੋ ਜਿਹੇ) ਅਨੇਕਾਂ ਉਪਾਵ ਕਰ ਕੇ ਸਭ ਥੱਕ ਹੀ ਜਾਂਦੇ ਹਨ

मन के हठ से (किए तप आदि के साधनों से) कभी किसी ने परमात्मा को नहीं ढूढा। (ऐसे) उपाय करके सभ थक ही जाते हैं।

Forzando a la mente, uno no encuentra al Señor, muchos lo han intentado en vano.