Sri Guru Granth Sahib Ji

ਰਾਗੁ ਮਾਰੂ

Raag Maaroo

Ang 1032 of 1430

ਭੂਲੇ ਸਿਖ ਗੁਰੂ ਸਮਝਾਏ ॥

bhoole sikh guroo samajhaae ||

The Guru instructs His wandering Sikhs;

ਭੁੱਲੇ ਹੋਏ ਬੰਦੇ ਨੂੰ ਸਿੱਖਿਆ ਦੇ ਕੇ ਗੁਰੂ (ਸਹੀ ਜੀਵਨ-ਰਾਹ ਦੀ) ਸਮਝ ਬਖ਼ਸ਼ਦਾ ਹੈ।

भूले हुए लोगों को शिक्षा दे के गुरू (सही जीवन-राह की) समझ बख्शता है।

El Guru instruye a Sus divagantes e inestables Sikjs, volviéndolos Sabios.

ਉਝੜਿ ਜਾਦੇ ਮਾਰਗਿ ਪਾਏ ॥

aujhaR jaadhe maarag paae ||

if they go astray, He sets them on the right path.

ਕੁਰਾਹੇ ਜਾਂਦੇ ਨੂੰ (ਠੀਕ) ਰਾਹ ਤੇ ਪਾਂਦਾ ਹੈ ।

गलत राह पर जाते को (ठीक) राह पर डालता है।

Si se desvían del Sendero, el Guru los instruye para que puedan conservarse en el Sendero,

ਤਿਸੁ ਗੁਰ ਸੇਵਿ ਸਦਾ ਦਿਨੁ ਰਾਤੀ ਦੁਖ ਭੰਜਨ ਸੰਗਿ ਸਖਾਤਾ ਹੇ ॥੧੩॥

tis gur sev sadhaa dhin raatee dhukh bha(n)jan sa(n)g sakhaataa he ||13||

So serve the Guru, forever, day and night; He is the Destroyer of pain - He is with you as your companion. ||13||

(ਹੇ ਭਾਈ! ਤੂੰ) ਦਿਨ ਰਾਤ ਉਸ ਗੁਰੂ ਦੀ ਦੱਸੀ ਹੋਈ ਕਾਰ ਕਰ । ਗੁਰੂ ਦੁੱਖਾਂ ਦੇ ਨਾਸ ਕਰਨ ਵਾਲੇ ਪਰਮਾਤਮਾ ਦੇ ਚਰਨਾਂ ਵਿਚ ਜੋੜ ਕੇ ਪ੍ਰਭੂ ਨਾਲ ਮਿਤ੍ਰਤਾ ਬਣਾ ਦੇਂਦਾ ਹੈ ।੧੩।

(हे भाई ! तू) दिन-रात उस गुरू की बताई हुई कार कर। गुरू दुखों का नाश करने वाले परमात्मा में जोड़ के प्रभू के साथ मित्रता बना देता है। 13।

sí, sirve al Guru para siempre, día y noche, Él es el destructor de tus penas y habita siempre en ti.(13)

ਗੁਰ ਕੀ ਭਗਤਿ ਕਰਹਿ ਕਿਆ ਪ੍ਰਾਣੀ ॥

gur kee bhagat kareh kiaa praanee ||

O mortal being, what devotional worship have you performed to the Guru?

(ਸੰਸਾਰੀ ਜੀਵ) ਗੁਰੂ ਦੀ ਭਗਤੀ ਦੀ ਕੀਹ ਕਦਰ ਜਾਣ ਸਕਦੇ ਹਨ?

(संसारी जीव) गुरू की भक्ति की क्या कद्र जान सकते हैं।

El hombre no logra conocer cómo servir bien al Guru,

ਬ੍ਰਹਮੈ ਇੰਦ੍ਰਿ ਮਹੇਸਿ ਨ ਜਾਣੀ ॥

brahamai i(n)dhr mahes na jaanee ||

Even Brahma, Indra and Shiva do not know it.

ਬ੍ਰਹਮਾ ਨੇ, ਇੰਦਰ ਨੇ, ਸ਼ਿਵ ਨੇ (ਭੀ ਇਹ ਕਦਰ) ਨਾਹ ਸਮਝੀ ।

ब्रहमा ने। इन्द्र ने। शिव ने (भी यह कद्र) नहीं समझी।

pues ni Brahma, Indra y Shiva lo saben.

ਸਤਿਗੁਰੁ ਅਲਖੁ ਕਹਹੁ ਕਿਉ ਲਖੀਐ ਜਿਸੁ ਬਖਸੇ ਤਿਸਹਿ ਪਛਾਤਾ ਹੇ ॥੧੪॥

satigur alakh kahahu kiau lakheeaai jis bakhase tiseh pachhaataa he ||14||

Tell me, how can the unknowable True Guru be known? He alone attains this realization, whom the Lord forgives. ||14||

ਗੁਰੂ ਅਲੱਖ (-ਪ੍ਰਭੂ ਦਾ ਰੂਪ) ਹੈ, ਉਸ ਨੂੰ ਸਮਝਿਆ ਨਹੀਂ ਜਾ ਸਕਦਾ । ਗੁਰੂ ਜਿਸ ਉਤੇ ਮੇਹਰ ਕਰਦਾ ਹੈ ਉਹੀ (ਗੁਰੂ ਦੀ) ਪਛਾਣ ਕਰਦਾ ਹੈ ।੧੪।

गुरू अलख (-प्रभू का रूप) है। उसको समझा नहीं जा सकता। गुरू जिस पर मेहर करता है वही (गुरू की) पहचान करता है। 14।

El Guru Verdadero es Infinito, Insondable y sólo tiene Conciencia de Él, aquél que recibe esta Bendición.(14)

ਅੰਤਰਿ ਪ੍ਰੇਮੁ ਪਰਾਪਤਿ ਦਰਸਨੁ ॥

a(n)tar prem paraapat dharasan ||

One who has love within, obtains the Blessed Vision of His Darshan.

ਜਿਸ ਮਨੁੱਖ ਦੇ ਹਿਰਦੇ ਵਿਚ (ਗੁਰੂ ਦਾ) ਪ੍ਰੇਮ ਹੈ ਉਸ ਨੂੰ (ਪਰਮਾਤਮਾ ਦਾ) ਦੀਦਾਰ ਪ੍ਰਾਪਤ ਹੁੰਦਾ ਹੈ,

जिस मनुष्य के हृदय में (गुरू का) प्रेम है उसको (परमात्मा का) दीदार प्राप्त होता है।

Aquél que tiene Amor en su interior, logra la Visión de Dios.

ਗੁਰਬਾਣੀ ਸਿਉ ਪ੍ਰੀਤਿ ਸੁ ਪਰਸਨੁ ॥

gurbaanee siau preet su parasan ||

One who enshrines love for the Word of the Guru's Bani, meets with Him.

ਜਿਸ ਦੀ ਪ੍ਰੀਤਿ ਗੁਰੂ ਦੀ ਬਾਣੀ ਨਾਲ ਬਣ ਗਈ ਉਸ ਨੂੰ ਪ੍ਰਭੂ-ਚਰਨਾਂ ਦੀ ਛੁਹ ਮਿਲ ਜਾਂਦੀ ਹੈ ।

जिसकी प्रीति गुरू की बाणी के साथ बन गई उसको प्रभू-चरणों की छोह मिल जाती है।

Sí, aquél que ama la Palabra del Guru, se encuentra con Él y en el interior de su corazón permanece encendida la Luz Inmaculada de Dios;

ਅਹਿਨਿਸਿ ਨਿਰਮਲ ਜੋਤਿ ਸਬਾਈ ਘਟਿ ਦੀਪਕੁ ਗੁਰਮੁਖਿ ਜਾਤਾ ਹੇ ॥੧੫॥

ahinis niramal jot sabaiee ghaT dheepak gurmukh jaataa he ||15||

Day and night, the Gurmukh sees the immaculate Divine Light everywhere; this lamp illuminates his heart. ||15||

ਉਸ ਨੂੰ ਸਾਰੀ ਹੀ ਲੋਕਾਈ ਵਿਚ ਪ੍ਰਭੂ ਦੀ ਪਵਿਤ੍ਰ ਜੋਤਿ ਵਿਆਪਕ ਦਿੱਸਦੀ ਹੈ, ਗੁਰੂ ਦੀ ਸਰਨ ਪੈ ਕੇ ਉਸ ਨੂੰ ਆਪਣੇ ਹਿਰਦੇ ਵਿਚ ਦਿਨ ਰਾਤ (ਗਿਆਨ ਦਾ) ਦੀਵਾ (ਜਗਦਾ) ਦਿੱਸਦਾ ਹੈ ।੧੫।

उसको सारी ही लोकाई में प्रभू की पवित्र ज्योति व्यापक दिखती है। गुरू की शरण पड़ कर उसको अपने हृदय में दिन-रात (ज्ञान का) दीया (जगमगाता) दिखता है। 15।

él la puede ver a todo lo largo, y a través del Universo entero.(15)

ਭੋਜਨ ਗਿਆਨੁ ਮਹਾ ਰਸੁ ਮੀਠਾ ॥

bhojan giaan mahaa ras meeThaa ||

The food of spiritual wisdom is the supremely sweet essence.

(ਗੁਰੂ ਦੀ ਰਾਹੀਂ ਮਿਲਿਆ ਪਰਮਾਤਮਾ ਦਾ) ਗਿਆਨ ਇਕ ਐਸੀ (ਆਤਮਕ) ਖ਼ੁਰਾਕ ਹੈ ਜੋ ਮਿੱਠੀ ਹੈ ਤੇ ਬਹੁਤ ਹੀ ਸੁਆਦਲੀ ਹੈ,

(गुरू के द्वारा मिला हुआ परमात्मा का) ज्ञान एक ऐसी (आत्मिक) खुराक है जो मीठी है और बहुत ही स्वादिष्ट है।

La llama de la Sabiduría es dulce, es la Quintaesencia de todas las esencias

ਜਿਨਿ ਚਾਖਿਆ ਤਿਨਿ ਦਰਸਨੁ ਡੀਠਾ ॥

jin chaakhiaa tin dharasan ddeeThaa ||

Whoever tastes it, sees the Blessed Vision of the Lord's Darshan.

ਜਿਸ ਨੇ ਇਹ ਸੁਆਦ ਚੱਖਿਆ ਹੈ ਉਸ ਨੇ ਪਰਮਾਤਮਾ ਦਾ ਦੀਦਾਰ ਕਰ ਲਿਆ ਹੈ ।

जिसने यह स्वाद चखा है उसने परमात्मा के दीदार कर लिए हैं।

y quien sea que la prueba, logra la Visión de Dios.

ਦਰਸਨੁ ਦੇਖਿ ਮਿਲੇ ਬੈਰਾਗੀ ਮਨੁ ਮਨਸਾ ਮਾਰਿ ਸਮਾਤਾ ਹੇ ॥੧੬॥

dharasan dhekh mile bairaagee man manasaa maar samaataa he ||16||

Beholding His Darshan, the unattached one meets the Lord; subduing the mind's desires, he merges into the Lord. ||16||

ਜੇਹੜੇ ਪ੍ਰੇੁਮੀ (ਗੁਰੂ ਦੀ ਰਾਹੀਂ ਪਰਮਾਤਮਾ ਦਾ) ਦਰਸਨ ਕਰ ਕੇ ਉਸ ਦੇ ਚਰਨਾਂ ਵਿਚ ਜੁੜਦੇ ਹਨ, ਉਹਨਾਂ ਦਾ ਮਨ (ਆਪਣੀਆਂ) ਕਾਮਨਾਂ ਨੂੰ ਮਾਰ ਕੇ (ਸਦਾ ਲਈ ਪਰਮਾਤਮਾ ਦੀ ਯਾਦ ਵਿਚ) ਲੀਨ ਹੋ ਜਾਂਦਾ ਹੈ ।੧੬।

जो प्रेमी (गुरू के द्वारा परमात्मा के) दर्शन करके उसके चरणों में जुड़ते हैं। उनका मन (अपनी) कामनाओं को मार के (सदा के लिए परमात्मा की याद में) लीन हो जाता है। 16।

Sí, quien sea que tiene esta Visión, encuentra al Dios que no tiene pasiones, y calma así la angustia de su mente.(16)

ਸਤਿਗੁਰੁ ਸੇਵਹਿ ਸੇ ਪਰਧਾਨਾ ॥

satigur seveh se paradhaanaa ||

Those who serve the True Guru are supreme and famous.

ਜੇਹੜੇ ਮਨੁੱਖ ਸਤਿਗੁਰੂ ਦੀ ਦੱਸੀ ਸੇਵਾ ਕਰਦੇ ਹਨ ਉਹ ਹਰ ਥਾਂ ਆਦਰ ਪਾਂਦੇ ਹਨ,

जो मनुष्य सतिगुरू की बताई हुई सेवा करते हैं वह हर जगह आदर पाते हैं।

El que sirve al Verdadero Guru, es el ser más Sublime de todos, sí, a él le es revelado Dios en todos los corazones.

ਤਿਨ ਘਟ ਘਟ ਅੰਤਰਿ ਬ੍ਰਹਮੁ ਪਛਾਨਾ ॥

tin ghaT ghaT a(n)tar braham pachhaanaa ||

Deep within each and every heart, they recognize God.

ਉਹ ਹਰੇਕ ਸਰੀਰ ਦੇ ਅੰਦਰ ਪਰਮਾਤਮਾ ਨੂੰ ਵੱਸਦਾ ਪਛਾਣ ਲੈਂਦੇ ਹਨ ।

वह हरेक शरीर के अंदर परमात्मा को बसता पहचान लेते हैं।

Reza Nanak, oh Dios, bendíceme con Tu Alabanza y con la Sociedad de los Santos.

ਨਾਨਕ ਹਰਿ ਜਸੁ ਹਰਿ ਜਨ ਕੀ ਸੰਗਤਿ ਦੀਜੈ ਜਿਨ ਸਤਿਗੁਰੁ ਹਰਿ ਪ੍ਰਭੁ ਜਾਤਾ ਹੇ ॥੧੭॥੫॥੧੧॥

naanak har jas har jan kee sa(n)gat dheejai jin satigur har prabh jaataa he ||17||5||11||

Please bless Nanak with the Lord's Praises, and the Sangat, the Congregation of the Lord's humble servants; through the True Guru, they know their Lord God. ||17||5||11||

(ਨਾਨਕ ਦੀ ਅਰਦਾਸਿ ਹੈ ਕਿ) ਜਿਨ੍ਹਾਂ ਬੰਦਿਆਂ ਨੇ ਸਤਿਗੁਰੂ ਨੂੰ ਪਰਮਾਤਮਾ ਦਾ ਰੂਪ ਸਮਝ ਲਿਆ ਹੈ ਉਹਨਾਂ ਹਰੀ ਦੇ ਜਨਾਂ ਦੀ ਸੰਗਤਿ ਨਾਨਕ ਨੂੰ ਭੀ ਮਿਲ ਜਾਏ (ਉਹਨਾਂ ਦੀ ਸੰਗਤਿ ਵਿਚ ਹੀ ਰਹਿ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਦਾਤਿ ਮਿਲਦੀ ਹੈ ।੧੭।੫।੧੧।

(नानक की अरदास है कि) जिन लोगों ने सतिगुरू को परमात्मा का रूप समझ लिया है उन हरी के जनों की संगति नानक को भी मिल जाए (उनकी संगति में ही रह के) परमात्मा की सिफत-सालाह की दाति मिलती है। 17। 5। 11।

Ellos han tomado Conciencia del Guru y de Ti, su Único Señor.(17-5-11)

ਮਾਰੂ ਮਹਲਾ ੧ ॥

maaroo mahalaa pehilaa ||

Maaroo, First Mehla:

ਮਾਰੂ ਪਹਿਲੀ ਪਾਤਿਸ਼ਾਹੀ।

Maru, Mejl Guru Nanak, Primer Canal Divino.

ਸਾਚੇ ਸਾਹਿਬ ਸਿਰਜਣਹਾਰੇ ॥

saache saahib sirajanahaare ||

The True Lord is the Creator of the Universe.

ਹੇ ਸਦਾ-ਥਿਰ ਰਹਿਣ ਵਾਲੇ ਮਾਲਕ! ਹੇ ਜਗਤ ਦੇ ਰਚਣਹਾਰ!

हे सदा-स्थिर रहने वाले मालिक ! हे जगत के रचनहार !

El Maestro Verdadero es el Creador del Universo entero.

ਜਿਨਿ ਧਰ ਚਕ੍ਰ ਧਰੇ ਵੀਚਾਰੇ ॥

jin dhar chakar dhare veechaare ||

He established and contemplates the worldly sphere.

ਜਿਸ ਤੈਂ ਨੇ ਧਰਤੀ ਦੇ ਚੱਕਰ ਬਣਾਏ ਹਨ, ਤੂੰ ਆਪ ਹੀ ਸੋਚ-ਵਿਚਾਰ ਕੇ (ਆਪੋ ਆਪਣੇ ਥਾਂ) ਟਿਕਾਏ ਹਨ!

जिस तू ने धरती के चक्कर बनाए हैं। तूने स्वयं ही सोच-विचार के (अपनी-अपनी जगह) टिकाए हैं !

Él, Quien mantiene intacto y brillante el globo terrestre,

ਆਪੇ ਕਰਤਾ ਕਰਿ ਕਰਿ ਵੇਖੈ ਸਾਚਾ ਵੇਪਰਵਾਹਾ ਹੇ ॥੧॥

aape karataa kar kar vekhai saachaa veparavaahaa he ||1||

He Himself created the creation, and beholds it; He is True and independent. ||1||

ਕਰਤਾਰ ਆਪ ਹੀ ਜਗਤ ਰਚ ਰਚ ਕੇ ਸੰਭਾਲ ਕਰਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ ਹੈ, (ਜਗਤ ਦਾ ਇਤਨਾ ਖਿਲਾਰਾ ਹੁੰਦਿਆਂ ਭੀ) ਉਹ ਬੇ-ਫ਼ਿਕਰ ਹੈ ।੧।

करतार खुद ही जगत की रच-रच के संभाल करता है। वह सदा कायम रहने वाला है। (जगत का इतना बड़ा पसारा होते हुए भी) वह बेफिक्र है। 1।

Él Mismo ha cuidado todo, Él, el Uno Verdadero y Autosuficiente.(1)

ਵੇਕੀ ਵੇਕੀ ਜੰਤ ਉਪਾਏ ॥

vekee vekee ja(n)t upaae ||

He created the beings of different kinds.

ਪਰਮਾਤਮਾ ਨੇ ਰੰਗਾ ਰੰਗ ਦੇ ਜੀਵ ਪੈਦਾ ਕਰ ਦਿੱਤੇ ਹਨ । ਕੋਈ ਗੁਰਮੁਖ ਬਣਾ ਦਿੱਤੇ ਹਨ ਕੋਈ ਮਨਮੁਖ ਬਣਾ ਦਿੱਤੇ ਹਨ ।

परमात्मा ने रंग-बिरंगे जीव पैदा कर दिए हैं।

A las criaturas de diferentes tipos y clases, Él, nuestro Dios, las ha creado,

ਦੁਇ ਪੰਦੀ ਦੁਇ ਰਾਹ ਚਲਾਏ ॥

dhui pa(n)dhee dhui raeh chalaae ||

The two travellers have set out in two directions.

ਗੁਰਮੁਖਤਾ ਤੇ ਮਨਮੁਖਤਾ—ਇਹ ਦੋਵੇਂ ਰਸਤੇ ਤੋਰ ਦਿੱਤੇ ਹਨ ।

कोई गुरमुख बना दिए हैं कोई मनमुख बना दिए हैं। गुरमुखता और मनमुखता- ये दोनों रास्ते चला दिए हैं।

también a los seres humanos con distintos conocimientos y sabidurías,

ਗੁਰ ਪੂਰੇ ਵਿਣੁ ਮੁਕਤਿ ਨ ਹੋਈ ਸਚੁ ਨਾਮੁ ਜਪਿ ਲਾਹਾ ਹੇ ॥੨॥

gur poore vin mukat na hoiee sach naam jap laahaa he ||2||

Without the Perfect Guru, no one is liberated. Chanting the True Name, one profits. ||2||

ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ (ਮੰਦੇ ਰਸਤੇ ਵਲੋਂ) ਖ਼ਲਾਸੀ ਨਹੀਂ ਹੁੰਦੀ । (ਗੁਰੂ ਦੀ ਰਾਹੀਂ) ਸਦਾ-ਥਿਰ ਨਾਮ ਜਪ ਕੇ ਹੀ (ਮਨੁੱਖਾ ਜੀਵਨ ਵਿਚ ਆਤਮਕ) ਲਾਭ ਖੱਟ ਸਕੀਦਾ ਹੈ ।੨।

पूरे गुरू की शरण पड़े बिना (बुरे रास्ते से) मुक्ति नहीं मिलती। (गुरू के द्वारा) सदा-स्थिर नाम जप के ही (मनुष्य जीवन में आत्मिक) लाभ कमाया जा सकता है। 2।

pero, mira, sin el Guru Perfecto, nadie es Emancipado, así que mejor contempla el Bello y Eficaz Nombre de Dios.(2)

ਪੜਹਿ ਮਨਮੁਖ ਪਰੁ ਬਿਧਿ ਨਹੀ ਜਾਨਾ ॥

paReh manmukh par bidh nahee jaanaa ||

The self-willed manmukhs read and study, but they do not know the way.

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ (ਮਜ਼ਹਬੀ ਕਿਤਾਬਾਂ) ਪੜ੍ਹਦੇ ਹਨ, ਪਰ ਉਹ (ਉਸ ਪੜ੍ਹੇ ਹੋਏ ਉਤੇ ਅਮਲ ਕਰਨ ਦੀ) ਜਾਚ ਨਹੀਂ ਸਿੱਖਦੇ ।

अपने मन के पीछे चलने वाले व्यक्ति (धार्मिक पुस्तकें) पढ़ते हैं। पर वह (उस पढ़े हुए पर अमल करने की) जाच नहीं सीखते।

El ególatra lee y lee, pero no encuentra el Sendero

ਨਾਮੁ ਨ ਬੂਝਹਿ ਭਰਮਿ ਭੁਲਾਨਾ ॥

naam na boojheh bharam bhulaanaa ||

They do not understand the Naam, the Name of the Lord; they wander, deluded by doubt.

ਪਰਮਾਤਮਾ ਦੇ ਨਾਮ ਦੀ (ਕਦਰ) ਨਹੀਂ ਸਮਝਦੇ, (ਮਾਇਆ ਦੀ) ਭਟਕਣਾ ਵਿਚ (ਪੈ ਕੇ) ਕੁਰਾਹੇ ਪਏ ਰਹਿੰਦੇ ਹਨ ।

वे परमात्मा के नाम की (कद्र) नहीं समझते। (माया की) भटकना में (पड़ कर) गलत रास्ते पर पड़े रहते हैं।

y no llega a tomar Conciencia del Nombre del Señor, perdiéndose en la duda.

ਲੈ ਕੈ ਵਢੀ ਦੇਨਿ ਉਗਾਹੀ ਦੁਰਮਤਿ ਕਾ ਗਲਿ ਫਾਹਾ ਹੇ ॥੩॥

lai kai vaddee dhen ugaahee dhuramat kaa gal faahaa he ||3||

They take bribes, and give false testimony; the noose of evil-mindedness is around their necks. ||3||

ਰਿਸ਼ਵਤ ਲੈ ਕੇ (ਝੂਠੀਆਂ) ਗਵਾਹੀਆਂ ਦੇ ਦੇਂਦੇ ਹਨ, ਭੈੜੀ ਮਤਿ ਦੀ ਫਾਹੀ ਉਹਨਾਂ ਦੇ ਗਲ ਵਿਚ ਪਈ ਰਹਿੰਦੀ ਹੈ ।੩।

रिश्वत ले के झूठी गवाहियाँ दे देते हैं। दुर्मति का फंदा उनके गले में पड़ा रहता है। 3।

Se convierte en falso testigo, teniendo las manos grasosas, y aun así se encarrila más y más en el vicio.(3)

ਸਿਮ੍ਰਿਤਿ ਸਾਸਤ੍ਰ ਪੜਹਿ ਪੁਰਾਣਾ ॥

simirat saasatr paReh puraanaa ||

They read the Simritees, the Shaastras and the Puraanas;

(ਪੰਡਿਤ ਲੋਕ ਭੀ) ਸਿੰਮ੍ਰਿਤੀਆਂ ਸ਼ਾਸਤ੍ਰ ਪੁਰਾਣ ਪੜ੍ਹਦੇ ਹਨ (ਪਰ) ਚਰਚਾ (ਹੀ) ਕਰਦੇ ਹਨ, ਅਸਲੀਅਤ ਨਹੀਂ ਸਮਝਦੇ ।

(पण्डित लोग भी) स्मृतियाँ-शास्त्र-पुराण पढ़ते हैं (पर) चर्चा (ही) करते हैं। अस्लियत को नहीं समझते।

Lee los Smritis, los Shastras y los Puranas, pero no conoce su Quintaesencia,

ਵਾਦੁ ਵਖਾਣਹਿ ਤਤੁ ਨ ਜਾਣਾ ॥

vaadh vakhaaneh tat na jaanaa ||

they argue and debate, but do not know the essence of reality.

ਪੂਰੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਅਸਲੀਅਤ ਲੱਭ ਹੀ ਨਹੀਂ ਸਕਦੀ ।

पूरे गुरू की शरण पड़े बिना अस्लियत मिल ही नहीं सकती।

y por eso, vive en la controversia, porque sin el Guru Perfecto,

ਵਿਣੁ ਗੁਰ ਪੂਰੇ ਤਤੁ ਨ ਪਾਈਐ ਸਚ ਸੂਚੇ ਸਚੁ ਰਾਹਾ ਹੇ ॥੪॥

vin gur poore tat na paieeaai sach sooche sach raahaa he ||4||

Without the Perfect Guru, the essence of reality is not obtained. The true and pure beings walk the Path of Truth. ||4||

ਜੇਹੜੇ ਬੰਦੇ ਸਦਾ-ਥਿਰ (ਨਾਮ ਸਿਮਰਦੇ ਹਨ) ਉਹ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਸਹੀ ਜੀਵਨ-ਰਸਤਾ ਫੜ ਲੈਂਦੇ ਹਨ ।੪।

जो लोग सदा-स्थिर (नाम सिमरते हैं) वे पवित्र जीवन वाले बन जाते हैं। वे सही जीवन-राह को पकड़ लेते हैं। 4।

¿cómo podrá encontrar la Quintaesencia? Sólo lo consigue aquél que está saciado por la Verdad.(4)

ਸਭ ਸਾਲਾਹੇ ਸੁਣਿ ਸੁਣਿ ਆਖੈ ॥

sabh saalaahe sun sun aakhai ||

All praise God and listen, and listen and speak.

(ਜ਼ਬਾਨੀ ਜ਼ਬਾਨੀ ਤਾਂ) ਸਾਰੀ ਲੁਕਾਈ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੀ ਹੈ (ਦੂਜਿਆਂ ਪਾਸੋਂ) ਸੁਣ ਸੁਣ ਕੇ (ਪ੍ਰਭੂ ਦੀਆਂ ਵਡਿਆਈਆਂ) ਆਖਦੀ ਹੈ ।

(ज़बानी-ज़बानी तो) सारी दुनिया परमात्मा की सिफत-सालाह करती है (दूसरों से) सुन-सुन के (प्रभू के महातम) बयान करती है।

Todos escuchan, recitan y practican el Nombre del Señor, el Dios,

ਆਪੇ ਦਾਨਾ ਸਚੁ ਪਰਾਖੈ ॥

aape dhaanaa sach paraakhai ||

He Himself is wise, and He Himself judges the Truth.

ਪਰ ਸਦਾ-ਥਿਰ ਪ੍ਰਭੂ ਹਰੇਕ ਦੇ ਦਿਲ ਦੀ ਜਾਣਨ ਵਾਲਾ ਹੈ (ਹਰੇਕ ਦੀ ਕੀਤੀ ਭਗਤੀ ਨੂੰ) ਉਹ ਆਪ ਹੀ ਪਰਖਦਾ ਹੈ ।

पर सदा-स्थिर प्रभू हरेक के दिल की जानने वाला है (हरेक द्वारा की हुई भक्ति को) वह खुद ही परखता है।

pero Él, el Todo Sabio, prueba a cada uno y conoce todo de todos.

ਜਿਨ ਕਉ ਨਦਰਿ ਕਰੇ ਪ੍ਰਭੁ ਅਪਨੀ ਗੁਰਮੁਖਿ ਸਬਦੁ ਸਲਾਹਾ ਹੇ ॥੫॥

jin kau nadhar kare prabh apanee gurmukh sabadh salaahaa he ||5||

Those whom God blesses with His Glance of Grace become Gurmukh, and praise the Word of the Shabad. ||5||

ਜਿਨ੍ਹਾਂ ਉਤੇ ਪ੍ਰਭੂ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ, ਉਹ ਗੁਰੂ ਦੀ ਸਰਨ ਪੈ ਕੇ ਸ਼ਬਦ ਨੂੰ (ਹਿਰਦੇ ਵਿਚ ਵਸਾਂਦੇ ਹਨ) ਸਿਫ਼ਤਿ-ਸਾਲਾਹ ਨੂੰ (ਹਿਰਦੇ ਵਿਚ ਵਸਾਂਦੇ ਹਨ) ।੫।

जिन पर प्रभू अपनी मेहर की नजर करता है। वह गुरू की शरण पड़ कर शबद को (हृदय में बसाते हैं) सिफत सालाह को (दिल में बसाते हैं)। 5।

Aquéllos sobre quienes se posa Su Gracia, habitan en Su Alabanza, sí, en la Palabra del Guru, por Su Gracia.(5)

ਸੁਣਿ ਸੁਣਿ ਆਖੈ ਕੇਤੀ ਬਾਣੀ ॥

sun sun aakhai ketee baanee ||

Many listen and listen, and speak the Guru's Bani.

(ਦੂਜਿਆਂ ਪਾਸੋਂ) ਸੁਣ ਸੁਣ ਕੇ ਬੇਅੰਤ ਲੁਕਾਈ ਸਿਫ਼ਤਿ-ਸਾਲਾਹ ਦੀ ਬਾਣੀ ਭੀ ਬੋਲਦੀ ਹੈ ।

(दूसरों से) सुन-सुन के बेअंत दुनिया सिफत सालाह की बाणी भी बोलती है।

Los humanos ven y escuchan miles de palabras,

ਸੁਣਿ ਕਹੀਐ ਕੋ ਅੰਤੁ ਨ ਜਾਣੀ ॥

sun kaheeaai ko a(n)t na jaanee ||

Listening and speaking, no one knows His limits.

ਸੁਣ ਸੁਣ ਕੇ ਪ੍ਰਭੂ ਦੇ ਗੁਣਾਂ ਦਾ ਕਥਨ ਕਰ ਲਈਦਾ ਹੈ, ਪਰ ਕੋਈ ਜੀਵ ਉਸ ਦੇ ਗੁਣਾਂ ਦਾ ਅੰਤ ਨਹੀਂ ਜਾਣਦਾ ।

सुन-सुन के प्रभू के गुणों का कथन कर लेते हैं। पर कोई जीव उसके गुणों का अंत नहीं जानता।

pero ¿habrá un límite en lo que uno ve y escucha?

ਜਾ ਕਉ ਅਲਖੁ ਲਖਾਏ ਆਪੇ ਅਕਥ ਕਥਾ ਬੁਧਿ ਤਾਹਾ ਹੇ ॥੬॥

jaa kau alakh lakhaae aape akath kathaa budh taahaa he ||6||

He alone is wise, unto whom the unseen Lord reveals Himself; he speaks the Unspoken Speech. ||6||

ਜਿਸ ਮਨੁੱਖ ਨੂੰ ਉਹ ਅਦ੍ਰਿਸ਼ਟ ਪ੍ਰਭੂ ਆਪਣਾ ਆਪਾ ਵਿਖਾਂਦਾ ਹੈ, ਉਸ ਮਨੁੱਖ ਨੂੰ ਉਹ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਨਾਲ ਉਹ ਉਸ ਅਕੱਥ ਪ੍ਰਭੂ ਦੀਆਂ ਕਥਾ-ਕਹਾਣੀਆਂ ਕਰਦਾ ਰਹਿੰਦਾ ਹੈ ।੬।

जिस मनुष्य को वह अदृष्य प्रभू अपना स्वयं दिखाता है। उस मनुष्य को वह बुद्धि मिल जाती है जिससे वह उस अकथ प्रभू की कथा-कहानियाँ करता रहता है। 6।

Sólo es Sabio y recita el Impronunciable Evangelio de Dios, aquél a quien el Uno Insondable bendice.(6)

ਜਨਮੇ ਕਉ ਵਾਜਹਿ ਵਾਧਾਏ ॥

janame kau vaajeh vaadhaae ||

At birth, the congratulations pour in;

(ਜਦੋਂ ਕੋਈ ਜੀਵ ਜੰਮਦਾ ਹੈ ਤਾਂ ਉਸ ਦੇ) ਜੰਮਣ ਤੇ ਵਾਜੇ ਵੱਜਦੇ ਹਨ, ਵਧਾਈਆਂ ਮਿਲਦੀਆਂ ਹਨ,

(जब कोई जीव पैदा होता है तो उसके) पैदा होने पर बाजे बजते हैं। वधाईयाँ (शुभ-कामनाएं। मुबारकें) मिलती हैं।

Cuando uno nace, hay grandes festividades, y los tontos cantan expresando su alegría,

ਸੋਹਿਲੜੇ ਅਗਿਆਨੀ ਗਾਏ ॥

sohilaRe agiaanee gaae ||

the ignorant sing songs of joy.

ਗਿਆਨ ਤੋਂ ਸੱਖਣੇ ਲੋਕ ਖ਼ੁਸ਼ੀ ਦੇ ਗੀਤ ਗਾਂਦੇ ਹਨ ।

ज्ञान से वंचित लोग खुशी के गीत गाते हैं।

pero aquél que ha nacido debe morir también,

ਜੋ ਜਨਮੈ ਤਿਸੁ ਸਰਪਰ ਮਰਣਾ ਕਿਰਤੁ ਪਇਆ ਸਿਰਿ ਸਾਹਾ ਹੇ ॥੭॥

jo janamai tis sarapar maranaa kirat piaa sir saahaa he ||7||

Whoever is born, is sure to die, according to the destiny of past deeds inscribed upon his head by the Sovereign Lord King. ||7||

ਪਰ ਜੇਹੜਾ ਜੀਵ ਜੰਮਦਾ ਹੈ ਉਸ ਨੇ ਮਰਨਾ ਭੀ ਜ਼ਰੂਰ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ (ਮੌਤ ਦਾ) ਮੁਹੂਰਤ ਉਸ ਦੇ ਮੱਥੇ ਤੇ ਲਿਖਿਆ ਜਾਂਦਾ ਹੈ ।੭।

पर जो जीव पैदा होता है। उसने मरना भी अवश्य है। हरेक जीव के किए कर्मों के अनुसार (मौत का) महूरत उसके माथे पर लिखा जाता है। 7।

y así como fueron sus acciones pasadas, así serán sus días en el presente.(7)

ਸੰਜੋਗੁ ਵਿਜੋਗੁ ਮੇਰੈ ਪ੍ਰਭਿ ਕੀਏ ॥

sa(n)jog vijog merai prabh ke'ee ||

Union and separation were created by my God.

(ਜੰਮ ਕੇ ਪਰਵਾਰ ਵਿਚ) ਮਿਲਣਾ ਤੇ (ਮਰ ਕੇ ਪਰਵਾਰ ਤੋਂ) ਵਿਛੁੜਨਾ—ਇਹ ਖੇਡ ਪਰਮਾਤਮਾ ਨੇ ਬਣਾ ਦਿੱਤੀ ਹੈ ।

(पैदा हो के परिवार में) मिलना और (मर कर परिवार से) विछुड़ना - ये खेल परमात्मा ने बना दी है।

Mi Dios ha creado a ambas, la unión y la separación,

ਸ੍ਰਿਸਟਿ ਉਪਾਇ ਦੁਖਾ ਸੁਖ ਦੀਏ ॥

sirasaT upai dhukhaa sukh dhe'ee ||

Creating the Universe, He gave it pain and pleasure.

ਜਗਤ ਪੈਦਾ ਕਰ ਕੇ ਦੁੱਖ ਸੁਖ ਭੀ ਉਸੇ ਨੇ ਹੀ ਦਿੱਤੇ ਹਨ ।

जगत पैदा करके दुख-सुख भी उसी ने ही दिए हैं।

y creando al mundo nos ha otorgado tanto el sentido del dolor como el del placer.

ਦੁਖ ਸੁਖ ਹੀ ਤੇ ਭਏ ਨਿਰਾਲੇ ਗੁਰਮੁਖਿ ਸੀਲੁ ਸਨਾਹਾ ਹੇ ॥੮॥

dhukh sukh hee te bhe niraale gurmukh seel sanaahaa he ||8||

The Gurmukhs remain unaffected by pain and pleasure; they wear the armor of humility. ||8||

ਜੇਹੜੇ ਬੰਦੇ ਗੁਰੂ ਦੀ ਸਰਨ ਪੈ ਕੇ ਮਿੱਠੇ ਸੁਭਾਵ ਦਾ ਸੰਜੋਅ ਪਹਿਨਦੇ ਹਨ ਉਹ ਦੁੱਖ ਸੁਖ ਤੋਂ ਨਿਰਲੇਪ ਰਹਿੰਦੇ ਹਨ ।੮।

जो लोग गुरू की शरण पड़ कर मीठे स्वभाव वाला संजोअ (कवच) पहनते हैं वे दुख-सुख से निर्लिप रहते हैं। 8।

Sin embargo, los Seres Conscientes en Dios, viven desapegados tanto del placer como del dolor, ya que la Humildad es constante en ellos.(8)

ਨੀਕੇ ਸਾਚੇ ਕੇ ਵਾਪਾਰੀ ॥

neeke saache ke vaapaaree ||

The noble people are traders in Truth.

ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਵਿਹਾਝਣ ਵਾਲੇ ਬੰਦੇ ਚੰਗੇ ਜੀਵਨ ਵਾਲੇ ਹੁੰਦੇ ਹਨ

सदा-स्थिर रहने वाले परमात्मा का नाम विहाजने वाले लोग अच्छे जीवन वाले होते हैं

Puros son los que comercian con la Verdad

ਸਚੁ ਸਉਦਾ ਲੈ ਗੁਰ ਵੀਚਾਰੀ ॥

sach saudhaa lai gur veechaaree ||

They purchase the true merchandise, contemplating the Guru.

ਗੁਰੂ ਦੀ ਦੱਸੀ ਵਿਚਾਰ ਤੇ ਤੁਰ ਕੇ ਇਥੋਂ ਸਦਾ-ਥਿਰ ਰਹਿਣ ਵਾਲਾ ਸੌਦਾ ਲੈ ਕੇ ਜਾਂਦੇ ਹਨ ।

गुरू की बताई विचार पर चल के यहाँ से सदा-स्थिर रहने वाला सौदा ले के जाते हैं।

y almacenan inventarios de la Verdad, bendecidos con la Sabiduría del Guru.

ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥

sachaa vakhar jis dhan palai sabadh sachai omaahaa he ||9||

One who has the wealth of the true commodity in his lap, is blessed with the rapture of the True Shabad. ||9||

ਜਿਸ ਮਨੁੱਖ ਦੇ ਪੱਲੇ ਸਦਾ-ਥਿਰ ਰਹਿਣ ਵਾਲਾ ਸੌਦਾ ਹੈ ਧਨ ਹੈ ਉਹ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੇ ਸ਼ਬਦ ਦੀ ਰਾਹੀਂ ਆਤਮਕ ਉਤਸ਼ਾਹ ਪ੍ਰਾਪਤ ਕਰਦੇ ਹਨ ।੯।

जिस मनुष्य के पल्ले सदा-स्थिर रहने वाला सौदा है धन है वह सदा-स्थिर प्रभू की सिॅफत-सालाह के शबद द्वारा आत्मिक उत्साह प्राप्त करते हैं। 9।

Quien atesore la Verdad, vivirá siempre en Éxtasis, entonado en la Palabra Verdadera. (9)

ਕਾਚੀ ਸਉਦੀ ਤੋਟਾ ਆਵੈ ॥

kaachee saudhee toTaa aavai ||

The false dealings lead only to loss.

ਨਿਰੇ ਮਾਇਆ ਵਾਲੇ ਹੋਛੇ ਵਣਜ ਕੀਤਿਆਂ (ਆਤਮਕ ਜੀਵਨ ਵਿਚ) ਘਾਟਾ ਪੈਂਦਾ ਹੈ ।

सिर्फ मायावी होछे व्यापार (वणज) करने से (आत्मिक जीवन में) घाटा पड़ता है।

Uno pierde de seguro si uno tiene demasiadas preocupaciones,

ਗੁਰਮੁਖਿ ਵਣਜੁ ਕਰੇ ਪ੍ਰਭ ਭਾਵੈ ॥

gurmukh vanaj kare prabh bhaavai ||

The trades of the Gurmukh are pleasing to God.

ਗੁਰੂ ਦੇ ਸਨਮੁਖ ਰਹਿਣ ਵਾਲਾ ਬੰਦਾ ਉਹ (ਆਤਮਕ) ਵਪਾਰ ਕਰਦਾ ਹੈ ਜੋ ਪ੍ਰਭੂ ਨੂੰ ਪਸੰਦ ਆਉਂਦਾ ਹੈ ।

गुरू के सन्मुख रहने वाला व्यक्ति वह (आत्मिक) व्यापार करता है जो प्रभू को पसंद आता है।

pero el Ser Consciente en Dios, hace sólo lo que a Dios le place.

ਪੂੰਜੀ ਸਾਬਤੁ ਰਾਸਿ ਸਲਾਮਤਿ ਚੂਕਾ ਜਮ ਕਾ ਫਾਹਾ ਹੇ ॥੧੦॥

poo(n)jee saabat raas salaamat chookaa jam kaa faahaa he ||10||

His stock is safe, and his capital is safe and sound. The noose of Death is cut away from around his neck. ||10||

ਉਸ ਦਾ ਸਰਮਾਇਆ ਉਸ ਦੀ ਰਾਸਿ-ਪੂੰਜੀ ਅਮਨ-ਅਮਾਨ ਰਹਿੰਦੀ ਹੈ, ਆਤਮਕ ਮੌਤ ਦੀ ਫਾਹੀ ਉਸ ਦੇ ਗਲ ਤੋਂ ਕੱਟੀ ਜਾਂਦੀ ਹੈ ।੧੦।

उसका सरमाया उसकी राशि-पूँजी अमन-अमान रहती है। आत्मिक मौत का फंदा उसके गले से कट जाता है। 10।

Su capital no disminuye y la soga de Yama le es removida del cuello.(10)