Sri Guru Granth Sahib Ji

ਰਾਗੁ ਰਾਮਕਲੀ

Raag Raamkalee

Ang 972 of 1430

ਜਬ ਨਖ ਸਿਖ ਇਹੁ ਮਨੁ ਚੀਨੑਾ ॥

jab nakh sikh ih man cheen(h)aa ||

When I came to understand this mind, from the tips of my toes to the crown of my head,

ਹੁਣ ਜਦੋਂ ਆਪਣੇ ਇਸ ਮਨ ਨੂੰ ਚੰਗੀ ਤਰ੍ਹਾਂ ਵੇਖਦਾ ਹਾਂ,

अब जब अपने इस मन को अच्छी तरह देखता हूँ।

Cuando entendí mi mente, de pies a cabeza,

ਤਬ ਅੰਤਰਿ ਮਜਨੁ ਕੀਨੑਾ ॥੧॥

tab a(n)tar majan keen(h)aa ||1||

then I took my cleansing bath, deep within my self. ||1||

ਤਾਂ ਆਪਣੇ ਅੰਦਰ ਹੀ ਇਸ਼ਨਾਨ ਕਰਦਾ ਹਾਂ ।੧।

तो अपने अंदर ही स्नान करता हूँ। 1।

tomé, en lo profundo de mi ser, mi baño de purificación.(1)

ਪਵਨਪਤਿ ਉਨਮਨਿ ਰਹਨੁ ਖਰਾ ॥

pavanapat unaman rahan kharaa ||

The mind, the master of the breath, abides in the state of supreme bliss.

ਜੀਵਾਤਮਾ ਦਾ ਪੂਰਨ ਖਿੜਾਉ ਵਿਚ ਟਿਕੇ ਰਹਿਣਾ ਹੀ ਆਤਮਾ ਦੀ ਸਭ ਤੋਂ ਸ੍ਰੇਸ਼ਟ ਅਵਸਥਾ ਹੈ,

जीवात्मा का पूर्ण खिड़ाव में बने रहना ही आत्मा की सबसे श्रेष्ठ अवस्था है।

La mente, en donde el aire es atesorado, habita ahora en un Estado de Éxtasis Supremo.

ਨਹੀ ਮਿਰਤੁ ਨ ਜਨਮੁ ਜਰਾ ॥੧॥ ਰਹਾਉ ॥

nahee mrit na janam jaraa ||1|| rahaau ||

There is no death, no re-birth, and no aging for me now. ||1||Pause||

ਇਸ ਅਵਸਥਾ ਨੂੰ ਜਨਮ ਮਰਨ ਤੇ ਬੁਢੇਪਾ ਪੋੋਹ ਨਹੀਂ ਸਕਦੇ ।੧।ਰਹਾਉ।

इस अवस्था को जनम-मरन और बुढ़ापा छू नहीं सकते। 1। रहाउ।

Ahora ahí, no hay nacimiento, muerte, ni vejez para mí. (1-Pausa)

ਉਲਟੀ ਲੇ ਸਕਤਿ ਸਹਾਰੰ ॥

aulaTee le sakat sahaara(n) ||

Turning away from materialism, I have found intuitive support.

ਮਾਇਆ ਵਾਲਾ ਸਹਾਰਾ ਹੁਣ ਉਲਟ ਗਿਆ ਹੈ,

माया वाला सहारा अब उलट गया है।

La mente, alejándose de Maya y de su soporte,

ਪੈਸੀਲੇ ਗਗਨ ਮਝਾਰੰ ॥

paiseele gagan majhaara(n) ||

I have entered into the sky of the mind, and opened the Tenth Gate.

(ਮਾਇਆ ਦੇ ਥਾਂ ਮੇਰਾ ਮਨ ਹੁਣ) ਪ੍ਰਭੂ-ਚਰਨਾਂ ਵਿਚ ਚੁੱਭੀ ਲਾ ਰਿਹਾ ਹੈ ।

(माया की जगह मेरा मन अब) प्रभू-चरणों में डुबकी लगा रहा है।

me hace habitar en el cielo, sí, en la Décima Puerta.

ਬੇਧੀਅਲੇ ਚਕ੍ਰ ਭੁਅੰਗਾ ॥

bedheeale chakar bhua(n)gaa ||

The chakras of the coiled Kundalini energy have been opened,

ਟੇਢੀਆਂ ਚਾਲਾਂ ਚੱਲਣ ਵਾਲਾ ਇਹ ਮਨ ਹੁਣ ਵਿੱਝ ਗਿਆ ਹ

टेढ़ी चालें चलने वाला ये मन अब भेदा जा चुका है क्योंकि

Las cinco serpientes enrolladas en el interior de mi ser son atrapadas

ਭੇਟੀਅਲੇ ਰਾਇ ਨਿਸੰਗਾ ॥੨॥

bheTeeale rai nisa(n)gaa ||2||

and I have met my Sovereign Lord King without fear. ||2||

ਕਿਉਂਕਿ ਨਿਸੰਗ ਹੋ ਕੇ ਹੁਣ ਇਹ ਪ੍ਰਭੂ ਨੂੰ ਮਿਲ ਪਿਆ ਹੈ ।੨।

निसंग हो के अब ये प्रभू को मिल गया है। 2।

y quitándome de preocupaciones, puedo encontrar a mi Dios, el Rey.(2)

ਚੂਕੀਅਲੇ ਮੋਹ ਮਇਆਸਾ ॥

chookeeale moh miaasaa ||

My attachment to Maya has been eradicated;

ਮੇਰੀਆਂ ਮੋਹ-ਭਰੀਆਂ ਆਸਾਂ ਹੁਣ ਮੁੱਕ ਗਈਆਂ ਹਨ;

मेरी मोह भरी आशाएं अब खत्म हो गई हैं;

Me he liberado de mis apegos a Maya

ਸਸਿ ਕੀਨੋ ਸੂਰ ਗਿਰਾਸਾ ॥

sas keeno soor giraasaa ||

the moon energy has devoured the sun energy.

(ਮੇਰੇ ਅੰਦਰ ਦੀ) ਸ਼ਾਂਤੀ ਨੇ ਮੇਰੀ ਤਪਸ਼ ਬੁਝਾ ਦਿੱਤੀ ਹੈ ।

(मेरे अंदर की) शांति ने मेरे अंदर की तपश बुझा दी है।

y la luna desapasionada ha devorado el sol del deseo.

ਜਬ ਕੁੰਭਕੁ ਭਰਿਪੁਰਿ ਲੀਣਾ ॥

jab ku(n)bhak bharipur leenaa ||

When I was focused and merged into the all-pervading Lord,

ਹੁਣ ਜਦੋਂ ਕਿ ਮਨ ਦੀ ਬਿਰਤੀ ਸਰਬ-ਵਿਆਪਕ ਪ੍ਰਭੂ ਵਿਚ ਜੁੜ ਗਈ ਹੈ,

अब जबकि मन की बिरती सर्व-व्यापक प्रभू में जुड़ गई है।

Cuando sorbí y fijé la respiración ahí, en la Décima Puerta,

ਤਹ ਬਾਜੇ ਅਨਹਦ ਬੀਣਾ ॥੩॥

teh baaje anahadh beenaa ||3||

then the unstruck sound current began to vibrate. ||3||

ਇਸ ਅਵਸਥਾ ਵਿਚ (ਮੇਰੇ ਅੰਦਰ, ਮਾਨੋ) ਇੱਕ-ਰਸ ਵੀਣਾ ਵੱਜ ਰਹੀ ਹੈ ।੩।

इस अवस्था में (मेरे अंदर। मानो) एक-रस वीणा बज रही है। 3।

imbuido íntegramente en Dios, pude escuchar la Melodía Divina de la Palabra.(3)

ਬਕਤੈ ਬਕਿ ਸਬਦੁ ਸੁਨਾਇਆ ॥

bakatai bak sabadh sunaiaa ||

The Speaker has spoken, and proclaimed the Word of the Shabad.

(ਕਿ ਇਸ ਸਾਰੀ ਤਬਦੀਲੀ ਵਿਚ) ਅਸਲ ਰਾਜ਼ ਦੀ ਗੱਲ (ਇਹ ਹੈ)—ਉਪਦੇਸ਼ ਕਰਨ ਵਾਲੇ ਸਤਿਗੁਰੂ ਨੇ ਜਿਸ ਨੂੰ ਆਪਣਾ ਸ਼ਬਦ ਸੁਣਾਇਆ,

उपदेश करने वालें सतिगुरू ने जिसको अपना शबद सुनाया।

El Guru, el Recitador, recita la Palabra,

ਸੁਨਤੈ ਸੁਨਿ ਮੰਨਿ ਬਸਾਇਆ ॥

sunatai sun ma(n)n basaiaa ||

The hearer has heard, and enshrined it in the mind.

ਜੇ ਉਸ ਨੇ ਗਹੁ ਨਾਲ ਸੁਣ ਕੇ ਆਪਣੇ ਮਨ ਵਿਚ ਵਸਾ ਲਿਆ,

अगर उसको ध्यान से सुन के अपने मन में बसा लिया।

y el que La escucha La enaltece en su mente

ਕਰਿ ਕਰਤਾ ਉਤਰਸਿ ਪਾਰੰ ॥

kar karataa utaras paara(n) ||

Chanting to the Creator, one crosses over.

ਤਦੋਂ ਪ੍ਰਭੂ ਦਾ ਸਿਮਰਨ ਕਰ ਕੇ ਉਹ ਪਾਰ ਲੰਘ ਗਿਆ ।

तब प्रभू का सिमरन करके वह पार लांघ गया।

y, cantando el Nombre del Señor Creador, va a través.

ਕਹੈ ਕਬੀਰਾ ਸਾਰੰ ॥੪॥੧॥੧੦॥

kahai kabeeraa saara(n) ||4||1||10||

Says Kabeer, this is the essence. ||4||1||10||

ਕਬੀਰ ਆਖਦਾ ਹ ।੪।੧।੧੦।

कबीर कहता है (कि इस सारी तब्दीली में) असल राज की बात (ये है) 4। 1। 10।

Ésta, dice Kabir, es la Esencia de la Sabiduría. (4-1-10)

ਚੰਦੁ ਸੂਰਜੁ ਦੁਇ ਜੋਤਿ ਸਰੂਪੁ ॥

cha(n)dh sooraj dhui jot saroop ||

The moon and the sun are both the embodiment of light.

ਇਹ ਚੰਦ ਤੇ ਸੂਰਜ ਦੋਵੇਂ ਉਸ ਪਰਮਾਤਮਾ ਦੀ ਜੋਤ ਦਾ (ਬਾਹਰਲਾ ਦਿੱਸਦਾ) ਸਰੂਪ ਹਨ,

ये चाँद और सूरज दोनों ही उस परमात्मा की ज्योति का (बाहरी दिखाई देता) स्वरूप हैं।

El sol y la luna son la encarnación de la Luz,

ਜੋਤੀ ਅੰਤਰਿ ਬ੍ਰਹਮੁ ਅਨੂਪੁ ॥੧॥

jotee a(n)tar braham anoop ||1||

Within their light, is God, the incomparable. ||1||

ਹਰੇਕ ਪ੍ਰਕਾਸ਼ ਵਿਚ ਸੁੰਦਰ ਪ੍ਰਭੂ ਆਪ ਵੱਸ ਰਿਹਾ ਹੈ ।੧।

हरेक की रौशनी में सुंदर प्रभू स्वयं बस रहा है। 1।

pero su luz está puesta por Dios y es de Belleza Incomparable. (1)

ਕਰੁ ਰੇ ਗਿਆਨੀ ਬ੍ਰਹਮ ਬੀਚਾਰੁ ॥

kar re giaanee braham beechaar ||

O spiritual teacher, contemplate God.

ਹੇ ਵਿਚਾਰਵਾਨ ਮਨੁੱਖ! (ਤੂੰ ਤਾਂ ਚੰਦ ਸੂਰਜ ਆਦਿਕ ਨੂਰੀ ਚੀਜ਼ਾਂ ਵੇਖ ਕੇ ਨਿਰਾ ਇਹਨਾਂ ਨੂੰ ਹੀ ਸਲਾਹ ਰਿਹਾ ਹੈਂ,

हे विचारवान मनुष्य ! (तू तो चाँद-सूरज आदि रौशनी वाली चीजें देख के सिर्फ इन्हें ही सलाह रहा है।

Oh Sabio, medita en esto:

ਜੋਤੀ ਅੰਤਰਿ ਧਰਿਆ ਪਸਾਰੁ ॥੧॥ ਰਹਾਉ ॥

jotee a(n)tar dhariaa pasaar ||1|| rahaau ||

In this light is contained the expanse of the created universe. ||1||Pause||

ਇਹਨਾਂ ਨੂੰ ਨੂਰ ਦੇਣ ਵਾਲੇ) ਪਰਮਾਤਮਾ (ਦੀ ਵਡਿਆਈ) ਦੀ ਵਿਚਾਰ ਕਰ, ਉਸ ਨੇ ਇਹ ਸਾਰਾ ਸੰਸਾਰ ਆਪਣੇ ਨੂਰ ਵਿਚੋਂ ਪੈਦਾ ਕੀਤਾ ਹੈ ।੧।ਰਹਾਉ।

इनको नूर देने वाले। रौशन करने वाले) परमात्मा (की महिमा) की विचार कर। उसने यह सारा संसार अपने नूर में से पैदा किया है। 1। रहाउ।

la vastedad del Universo está compenetrada por la Luz de Dios. (1-Pausa)

ਹੀਰਾ ਦੇਖਿ ਹੀਰੇ ਕਰਉ ਆਦੇਸੁ ॥

heeraa dhekh heere karau aadhes ||

Gazing upon the diamond, I humbly salute this diamond.

ਕਬੀਰ ਆਖਦਾ ਹੈ—ਮੈਂ ਹੀਰੇ (ਆਦਿਕ ਸੁਹਣੇ ਕੀਮਤੀ ਚਮਕਦੇ ਪਦਾਰਥ) ਨੂੰ ਵੇਖ ਕੇ (ਉਸ) ਹੀਰੇ ਨੂੰ ਸਿਰ ਨਿਵਾਉਂਦਾ ਹਾਂ (ਜਿਸ ਨੇ ਇਹਨਾਂ ਨੂੰ ਇਹ ਗੁਣ ਬਖ਼ਸ਼ਿਆ ਹੈ,

मैं हीरे (आदि सुंदर कीमती चमकते पदार्थों) को देख के (उस) हीरे को सिर झुकाता हूँ (जिसने इनको ये गुण बख्शा है।

Me postro ante el Resplandor de Dios, de Quien viene esta mente como un diamante.

ਕਹੈ ਕਬੀਰੁ ਨਿਰੰਜਨ ਅਲੇਖੁ ॥੨॥੨॥੧੧॥

kahai kabeer nira(n)jan alekh ||2||2||11||

Says Kabeer, the Immaculate Lord is indescribable. ||2||2||11||

ਤੇ ਜੋ ਇਹਨਾਂ ਵਿਚ ਵੱਸਦਾ ਹੋਇਆ ਭੀ) ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਤੇ ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ ।੨।੨।੧੧।

और कबीर कहता है- (जो इनमें बसता हुआ भी) माया के प्रभाव से रहित है। और जिसके गुण बयान नहीं किए जा सकते। 2। 2। 11।

Dice Kabir, mi Dios es Puro e Inmaculado y Él no está determinado por ningún destino. (2-2-11)

ਦੁਨੀਆ ਹੁਸੀਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ ॥

dhuneeaa huseeaar bedhaar jaagat museeat hau re bhaiee ||

People of the world, remain awake and aware. Even though you are awake, you are being robbed, O Brother.

ਹੇ ਭਾਈ! ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ

हे भाई ! हे जगत के लोगो ! सचेत रहो। जागते रहो। तुम तो (अपनी ओर से) जागते हुए लूटे जा रहे हो;

Oh mundo, te ves despierto y, sin embargo, estás siendo despojado,

ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥

nigam huseeaar paharooaa dhekhat jam le jaiee ||1|| rahaau ||

While the Vedas stand guard watching, the Messenger of Death carries you away. ||1||Pause||

(ਭਾਵ, ਸ਼ਾਸਤ੍ਰਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ।੧।ਰਹਾਉ।

वेद शास्त्र रूपी सचेत पहरेदारों के देखते हुए भी तुम्हें जम-राज लिए जा रहा है (भाव। शास्त्रों की रक्षा पहरेदारी में भी तुम ऐसे काम किए जा रहे हो। जिनके कारण जनम-मरण का चक्कर बना हुआ है)। 1। रहाउ।

y aunque los Vedas aparentemente te conservan en guardia, el mensajero de la muerte te jala. (1-Pausa)

ਨੰੀਬੁ ਭਇਓ ਆਂਬੁ ਆਂਬੁ ਭਇਓ ਨੰੀਬਾ ਕੇਲਾ ਪਾਕਾ ਝਾਰਿ ॥

na(n)eeb bhio aa(n)b aa(n)b bhio na(n)eebaa kelaa paakaa jhaar ||

He thinks that the bitter nimm fruit is a mango, and the mango is a bitter nimm. He imagines the ripe banana on the thorny bush.

(ਸ਼ਾਸਤਰਾਂ ਦੇ ਦੱਸੇ ਕਰਮ-ਕਾਂਡ ਵਿਚ ਫਸੇ) ਮੂਰਖ ਮਤ-ਹੀਣ ਅੰਞਾਣ ਲੋਕਾਂ ਨੂੰ ਨਿੰਮ ਦਾ ਰੁੱਖ ਅੰਬ ਦਿੱਸਦਾ ਹੈ, ਅੰਬ ਦਾ ਬੂਟਾ ਨਿੰਮ ਜਾਪਦਾ ਹੈ;

(शास्त्रों के बताए कर्मकाण्ड में फंसे) मूर्ख मति-हीन अंजान लोगों को नीम का वृक्ष आम दिखाई देता है। आम का पौधा नीम लगता है; पका हुआ केला इन्हें झाड़ियाँ नजर आती हैं।

El tonto ve mangos en el árbol de limón, y la penca de plátanos la ve colgar del espinoso arbusto,

ਨਾਲੀਏਰ ਫਲੁ ਸੇਬਰਿ ਪਾਕਾ ਮੂਰਖ ਮੁਗਧ ਗਵਾਰ ॥੧॥

naale'eer fal sebar paakaa moorakh mugadh gavaar ||1||

He thinks that the ripe coconut hangs on the barren simmal tree; what a stupid, idiotic fool he is! ||1||

ਪੱਕਾ ਹੋਇਆ ਕੇਲਾ ਇਹਨਾਂ ਨੂੰ ਝਾੜੀਆਂ ਮਲੂਮ ਹੁੰਦਾ ਹੈ, ਤੇ ਸਿੰਬਲ ਇਹਨਾਂ ਨੂੰ ਨਲੀਏਰ ਦਾ ਪੱਕਾ ਫਲ ਦਿੱਸਦਾ ਹੈ ।੧।

और सिंबल इन्हें नारियल का पका फल दिखाई देता है। 1।

al coco lo ve colgar del árbol de Simmal. Es idiota en verdad. (1)

ਹਰਿ ਭਇਓ ਖਾਂਡੁ ਰੇਤੁ ਮਹਿ ਬਿਖਰਿਓ ਹਸਤੰੀ ਚੁਨਿਓ ਨ ਜਾਈ ॥

har bhio khaa(n)dd ret meh bikhario hasata(n)ee chunio na jaiee ||

The Lord is like sugar, spilled onto the sand; the elephant cannot pick it up.

ਕਬੀਰ ਆਖਦਾ ਹੈ—ਪਰਮਾਤਮਾ ਨੂੰ ਇਉਂ ਸਮਝੋ ਜਿਵੇਂ ਖੰਡ ਰੇਤ ਵਿਚ ਰਲੀ ਹੋਈ ਹੋਵੇ । ਉਹ ਖੰਡ ਹਾਥੀਆਂ ਪਾਸੋਂ ਨਹੀਂ ਚੁਣੀ ਜਾ ਸਕਦੀ ।

कबीर कहता है-परमात्मा को ऐसे समझो जैसे खाण्ड रेत में मिली हुई हो। वह खांड हाथियों द्वारा नहीं चुनी जा सकती। (हाँ।

El Señor es como azúcar mezclada con arena; el elefante no la puede separar.

ਕਹਿ ਕਮੀਰ ਕੁਲ ਜਾਤਿ ਪਾਂਤਿ ਤਜਿ ਚੀਟੀ ਹੋਇ ਚੁਨਿ ਖਾਈ ॥੨॥੩॥੧੨॥

keh kameer kul jaat paa(n)t taj cheeTee hoi chun khaiee ||2||3||12||

Says Kabeer, give up your ancestry, social status and honor; be like the tiny ant - pick up and eat the sugar. ||2||3||12||

(ਹਾਂ, ਜੇ) ਕੀੜੀ ਹੋਵੇ ਤਾਂ ਉਹ (ਇਸ ਖੰਡ ਨੂੰ) ਚੁਣ ਕੇ ਖਾ ਸਕਦੀ ਹੈ, ਇਸੇ ਤਰ੍ਹਾਂ ਮਨੁੱਖ ਕੁਲ ਜਾਤ ਖ਼ਾਨਦਾਨ (ਦਾ ਮਾਨ) ਛੱਡ ਕੇ ਪ੍ਰਭੂ ਨੂੰ ਮਿਲ ਸਕਦਾ ਹੈ

अगर) चींटी हो तो वह (इस खाण्ड को) चुन के खा सकती है। इसी तरह मनुष्य कुल-जाति-खानदान (का गुमान) छोड़ के प्रभू को मिल सकता है। 2। 3। 12।

Dice Kabir, Abandona el ego de tu casta y volviéndote hormiga encuentra ese azúcar. (2-3-12)

ਬਾਣੀ ਨਾਮਦੇਉ ਜੀਉ ਕੀ ਰਾਮਕਲੀ ਘਰੁ ੧

baanee naamadheau jeeau kee raamakalee ghar pehilaa

The Word Of Naam Dayv Jee, Raamkalee, First House:

ਸ਼ਬਦ ਭਗਤ ਨਾਮ ਦੇਵ। ਰਾਮਕਲੀ।

Ramkali, Palabras de Namdev-yi.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ ॥

aaneele kaagadh kaaTeele gooddee aakaas madhe bharameeale ||

The boy takes paper, cuts it and makes a kite, and flies it in the sky.

(ਹੇ ਤ੍ਰਿਲੋਚਨ! ਵੇਖ, ਮੁੰਡਾ) ਕਾਗ਼ਜ਼ ਲਿਆਉਂਦਾ ਹੈ, ਉਸ ਦੀ ਗੁੱਡੀ ਕੱਟਦਾ ਹੈ ਤੇ ਗੱੁਡੀ ਨੂੰ ਅਸਮਾਨ ਵਿਚ ਉਡਾਉਂਦਾ ਹੈ,

(हे त्रिलोचन ! देख। लड़का) कागज लाता है। उसकी गॅुडी काटता है उस गॅुडी व पतंग को आसमान में उड़ाता है।

De papel hacemos el papalote y mira cómo vuela en los cielos.

ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥੧॥

pa(n)ch janaa siau baat batuooaa cheetu su ddoree raakheeale ||1||

Talking with his friends, he still keeps his attention on the kite string. ||1||

ਸਾਥੀਆਂ ਨਾਲ ਗੱਪਾਂ ਭੀ ਮਾਰੀ ਜਾਂਦਾ ਹੈ, ਪਰ ਉਸ ਦਾ ਮਨ (ਗੁੱਡੀ ਦੀ) ਡੋਰ ਵਿਚ ਟਿਕਿਆ ਰਹਿੰਦਾ ਹੈ ।੧।

साथियों के साथ गप्पें भी मारता जाता है। पर उसका मन (पतंग की) डोर में टिका रहता है। 1।

Mientras que uno parlotea con los amigos alrededor, uno mantiene su mente en la cuerda con peligro de romperse. (1)

ਮਨੁ ਰਾਮ ਨਾਮਾ ਬੇਧੀਅਲੇ ॥

man raam naamaa bedheeale ||

My mind has been pierced by the Name of the Lord,

(ਹੇ ਤ੍ਰਿਲੋਚਨ!) ਜਿਵੇਂ ਸੁਨਿਆਰੇ ਦਾ ਮਨ (ਹੋਰਨਾਂ ਨਾਲ ਗੱਲਾਂ-ਬਾਤਾਂ ਕਰਦਿਆਂ ਭੀ, ਕੁਠਾਲੀ ਵਿਚ ਪਾਏ ਹੋਏ ਸੋਨੇ ਵਿਚ) ਜੁੜਿਆ ਰਹਿੰਦਾ ਹੈ,

वैसे ही मेरा मन परमात्मा के नाम में बेधा हुआ है।

Mi mente está atravesada por el Nombre del Señor,

ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇ ॥੧॥ ਰਹਾਉ ॥

jaise kanik kalaa chit maa(n)ddeeale ||1|| rahaau ||

like the goldsmith, whose attention is held by his work. ||1||Pause||

ਤਿਵੇਂ ਮੇਰਾ ਮਨ ਪਰਮਾਤਮਾ ਦੇ ਨਾਮ ਵਿਚ ਵਿੱਝਾ ਹੋਇਆ ਹੈ ।੧।ਰਹਾਉ।

(हे त्रिलोचन !) जैसे सोनियारे का मन (औरों से बात-चीत करते हुए भी। कुठाली में पड़े हुए सोने में) जुड़ा रहता है।1। रहाउ।

así como el joyero conserva su mente absorta en la creación de su joya. (1-Pausa)

ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ॥

aaneele ku(n)bh bharaieele uoodhak raaj kuaar pura(n)dhare'e ||

The young girl in the city takes a pitcher, and fills it with water.

(ਹੇ ਤ੍ਰਿਲੋਚਨ!) ਜੁਆਨ ਕੁੜੀਆਂ ਸ਼ਹਿਰ ਵਿਚੋਂ (ਬਾਹਰ ਜਾਂਦੀਆਂ ਹਨ) ਆਪੋ ਆਪਣਾ ਘੜਾ ਚੁੱਕ ਲੈਂਦੀਆਂ ਹਨ, ਪਾਣੀ ਨਾਲ ਭਰਦੀਆਂ ਹਨ,

(हे त्रिलोचन !) जवान लड़कियाँ शहर से (बाहर जाती हैं) अपना-अपना घड़ा उठा लेती हैं। पानी से भरती हैं।

Las muchachas jóvenes, con cántaros de agua puestos sobre sus cabezas, pasean por las calles, platican y hablan de muchos temas,

ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ॥੨॥

hasat binodh beechaar karatee hai cheetu su gaagar raakheeale ||2||

She laughs, and plays, and talks with her friends, but she keeps her attention focused on the pitcher of water. ||2||

(ਆਪੋ ਵਿਚ) ਹੱਸਦੀਆਂ ਹਨ, ਹਾਸੇ ਦੀਆਂ ਗੱਲਾਂ ਤੇ ਹੋਰ ਕਈ ਵਿਚਾਰਾਂ ਕਰਦੀਆਂ ਹਨ, ਪਰ ਆਪਣਾ ਚਿੱਤ ਆਪੋ ਆਪਣੇ ਘੜੇ ਵਿਚ ਰੱਖਦੀਆਂ ਹਨ ।੨।

(आपस में) हसती हैं। हसीं की बातें व और कई विचारें करती हैं। पर अपना चिक्त अपने-अपने घड़े में रखती हैं। 2।

pero conservan su mente siempre en el cántaro para que no se les caiga. (2)

ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ॥

ma(n)dhar ek dhuaar dhas jaa ke guoo charaavan chhaaddeeale ||

The cow is let loose, out of the mansion of the ten gates, to graze in the field.

(ਹੇ ਤ੍ਰਿਲੋਚਨ!) ਇੱਕ ਘਰ ਹੈ ਜਿਸ ਦੇ ਦਸ ਬੂਹੇ ਹਨ, ਇਸ ਘਰੋਂ ਮਨੁੱਖ ਗਊਆਂ ਚਾਰਨ ਲਈ ਛੱਡਦਾ ਹੈ; ਇਹ ਗਾਈਆਂ ਪੰਜਾਂ ਕੋਹਾਂ ਤੇ ਜਾ ਚੁਗਦੀਆਂ ਹਨ,

(हे त्रिलोचन !) एक घर है जिसके दस दरवाजे हैं। इस घर में से मनुष्य गऊएं चराने के लिए छोड़ता है;

De la casa de las diez puertas sale la vaca a pastar,

ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ॥੩॥

paa(n)ch kos par guoo charaavat cheetu su bachharaa raakheeale ||3||

It grazes up to five miles away, but keeps its attention focused on its calf. ||3||

ਪਰ ਆਪਣਾ ਚਿੱਤ ਆਪਣੇ ਵੱਛੇ ਵਿਚ ਰੱਖਦੀਆਂ ਹਨ (ਤਿਵੇਂ ਹੀ ਦਸ-ਇੰਦ੍ਰਿਆਂ-ਵਾਲੇ ਇਸ ਸਰੀਰ ਵਿਚੋਂ ਮੇਰੇ ਗਿਆਨ-ਇੰਦ੍ਰੇ ਸਰੀਰ ਦੇ ਨਿਰਬਾਹ ਲਈ ਕੰਮ-ਕਾਰ ਕਰਦੇ ਹਨ, ਪਰ ਮੇਰੀ ਸੁਰਤ ਆਪਣੇ ਪ੍ਰਭੂ-ਚਰਨਾਂ ਵਿਚ ਹੀ ਹੈ) ।੩।

ये गाएँ पाँच कोस पर जा के चरती हैं। पर अपना चिक्त अपने बछड़े में रखती हैं (वैसे ही दस-इन्द्रियों वाले इस शरीर में से मेरी ज्ञान-इन्द्रियां शरीर के निर्वाह के लिए काम-काज करती हैं। पर मेरी सुरति अपने प्रभू-चरणों में ही है)। 3।

pero mientras pasta lejos de su casa, su mente está en su becerrito. (3)

ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ॥

kahat naamadheau sunahu tilochan baalak paalan pauddeeale ||

Says Naam Dayv, listen, O Trilochan: the child is laid down in the cradle.

ਹੇ ਤ੍ਰਿਲੋਚਨ! ਸੁਣ, ਨਾਮਦੇਵ (ਇਕ ਹੋਰ ਦ੍ਰਿਸ਼ਟਾਂਤ) ਆਖਦਾ ਹੈ—ਮਾਂ ਆਪਣੇ ਬਾਲ ਨੂੰ ਪੰਘੂੜੇ ਵਿਚ ਪਾਂਦੀ ਹੈ,

हे त्रिलोचन ! सुन। नामदेव (एक और दृष्टांत) कहता है- माँ अपने बच्चे को पालने में डालती है।

Dice Nam Dev, escucha, oh Trilochan, la madre pone al niño en la cuna,

ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ ॥੪॥੧॥

a(n)tar baahar kaaj biroodhee cheetu su baarik raakheeale ||4||1||

Its mother is at work, inside and outside, but she holds her child in her thoughts. ||4||1||

ਅੰਦਰ ਬਾਹਰ ਘਰ ਦੇ ਕੰਮਾਂ ਵਿਚ ਰੁੱਝੀ ਰਹਿੰਦੀ ਹੈ, ਪਰ ਆਪਣੀ ਸੁਰਤ ਆਪਣੇ ਬੱਚੇ ਵਿਚ ਰੱਖਦੀ ਹੈ ।੪।੧।

अंदर-बाहर घर के कामों में व्यस्त रहती है। पर अपनी सुरति अपने बच्चे में रखती है। 4। 1।

y aunque ocupada en los quehaceres del hogar, conserva su mente siempre en su hijo. (4-1)

ਬੇਦ ਪੁਰਾਨ ਸਾਸਤ੍ਰ ਆਨੰਤਾ ਗੀਤ ਕਬਿਤ ਨ ਗਾਵਉਗੋ ॥

bedh puraan saasatr aana(n)taa geet kabit na gaavaugo ||

There are countless Vedas, Puraanas and Shaastras; I do not sing their songs and hymns.

ਮੈਨੂੰ ਵੇਦ ਸ਼ਾਸਤਰ, ਪੁਰਾਨ ਆਦਿਕ ਦੇ ਗੀਤ ਕਬਿੱਤ ਗਾਵਣ ਦੀ ਲੋੜ ਨਹੀਂ,

मुझे वेद-शास्त्र। पुराण आदि के गीत काव्य आदि गाने की आवश्यक्ता नहीं।

Innumerables son los Shastras, Vedas y Puranas, pero no recito sus canciones.