ਗੁਰਮਤੀ ਘਟਿ ਚਾਨਣਾ ਆਨੇਰੁ ਬਿਨਾਸਣਿ ॥
gurmatee ghaT chaananaa aaner binaasan ||
Following the Guru's Teachings, one's heart is illumined, and the darkness is dispelled.
(ਜੀਵਾਂ ਦੇ ਦਿਲ ਵਿਚੋਂ) ਹਨੇਰਾ (ਜੋ ਉਸ ਨੇ ਆਪ ਹੀ ਬਣਾਇਆ ਹੈ)
(जीवों के दिलों में) अंधेरा (जो उसने स्वयं ही बनाया है) दूर करने के लिए सतिगुरू की मति के द्वारा (मनुष्य के) हृदय में रौशनी (भी वह खुद ही पैदा करने वाला है)।
Siguiendo las Enseñanzas del Guru, el corazón de uno es iluminado y la oscuridad es disipada.
ਹੁਕਮੇ ਹੀ ਸਭ ਸਾਜੀਅਨੁ ਰਵਿਆ ਸਭ ਵਣਿ ਤ੍ਰਿਣਿ ॥
hukame hee sabh saajeean raviaa sabh van tiran ||
By the Hukam of His Command, He creates everything; He pervades and permeates all the woods and meadows.
ਦੂਰ ਕਰਨ ਲਈ ਸਤਿਗੁਰੂ ਦੀ ਮੱਤ ਦੀ ਰਾਹੀਂ (ਮਨੁੱਖ ਦੇ) ਹਿਰਦੇ ਵਿਚ ਚਾਨਣ (ਭੀ ਉਹ ਆਪ ਹੀ ਪੈਦਾ ਕਰਨ ਵਾਲਾ ਹੈ) ।
सारी सृष्टि उसने अपने हुकम में ही रची है और वह हरेक वन में तृण में खुद ही मौजूद है।
Mediante el Jukam de Su Comando, Él lo crea todo y prevalece aun en los bosques y glaciares, sí, el Señor es Todo en todo,
ਸਭੁ ਕਿਛੁ ਆਪੇ ਆਪਿ ਹੈ ਗੁਰਮੁਖਿ ਸਦਾ ਹਰਿ ਭਣਿ ॥
sabh kichh aape aap hai gurmukh sadhaa har bhan ||
He Himself is everything; the Gurmukh constantly chants the Lord's Name.
ਸਾਰੀ ਸ੍ਰਿਸ਼ਟੀ ਉਸ ਨੇ ਆਪਣੇ ਹੁਕਮ ਵਿਚ ਹੀ ਰਚੀ ਹੈ ਤੇ ਉਹ ਹਰੇਕ ਵਣ ਵਿਚ ਤੀਲੇ ਤੀਲੇ ਵਿਚ ਆਪ ਮੌਜੂਦ ਹੈ, (ਜੋ ਕੁਝ ਬਣਿਆ ਪਿਆ ਹੈ ਉਹ) ਸਭ ਕੁਝ ਪ੍ਰਭੂ ਆਪ ਹੀ ਆਪ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਸਦਾ ਉਸ ਪ੍ਰਭੂ ਨੂੰ ਸਿਮਰਿਆ ਜਾ ਸਕਦਾ ਹੈ ।
(जो कुछ बना हुआ है वह) सब कुछ स्वयं ही स्वयं है। गुरू के हुकम में चल के सदा उस प्रभू को सिमरा जा सकता है।
el Gurmukj entona Su Nombre y a través del Shabd, el entendimiento llega,
ਸਬਦੇ ਹੀ ਸੋਝੀ ਪਈ ਸਚੈ ਆਪਿ ਬੁਝਾਈ ॥੫॥
sabadhe hee sojhee piee sachai aap bujhaiee ||5||
Through the Shabad, understanding comes; the True Lord Himself inspires us to understand. ||5||
ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਜੀਵ ਨੂੰ) ਸੂਝ ਪੈਂਦੀ ਹੈ, ਪ੍ਰਭੂ ਆਪ ਸੂਝ ਦੇਂਦਾ ਹੈ ।੫।
गुरू के शबद के द्वारा ही (जीव को) सूझ पड़ती है। प्रभू स्वयं समझ देता है। 5।
pues el Mismo Señor Verdadero nos inspira a entender. (5)
ਸਲੋਕ ਮਃ ੩ ॥
salok mahalaa teejaa ||
Shalok, Third Mehla:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
ਅਭਿਆਗਤ ਏਹਿ ਨ ਆਖੀਅਨਿ ਜਿਨ ਕੇ ਚਿਤ ਮਹਿ ਭਰਮੁ ॥
abhiaagat eh na aakheean jin ke chit meh bharam ||
He is not called a renunciate, whose consciousness is filled with doubt.
ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਭਟਕਣਾ ਹੋਵੇ (ਭਾਵ, ਜੋ ਦਰ ਦਰ ਤੇ ਭਟਕ ਕੇ ਰੋਟੀਆਂ ਆਟਾ ਮੰਗਦੇ ਫਿਰਨ) ਉਹਨਾਂ ਨੂੰ ‘ਅਭਿਆਗਤ’ ਨਹੀਂ ਆਖੀਦਾ;
जिन मनुष्यों के मन में भटकना हो (भाव। जो दर-दर पर भटक के रोटियाँ आटा माँगते फिरें) उनको 'अभ्यागत' नहीं कहते;
El verdadero Santo errante no es aquél en cuya mente vive la duda,
ਤਿਸ ਦੈ ਦਿਤੈ ਨਾਨਕਾ ਤੇਹੋ ਜੇਹਾ ਧਰਮੁ ॥
tis dhai dhitai naanakaa teho jehaa dharam ||
Donations to him bring proportionate rewards.
ਹੇ ਨਾਨਕ! ਅਜੇਹੇ ਬੰਦੇ ਨੂੰ ਦੇਣ ਨਾਲ ਪੁੰਨ ਭੀ ਇਹੋ ਜਿਹਾ ਹੀ ਹੁੰਦਾ ਹੈ (ਭਾਵ, ਕੋਈ ਪੁੰਨ-ਕਰਮ ਨਹੀਂ) ।
हे नानक ! ऐसे व्यक्ति को देने से पुन्य भी ऐसा ही होता है (भाव। कोई पुन्य-कर्म नहीं)।
porque aquél que le da algo suyo a quien mendiga, obtiene una recompensa proporcional.
ਅਭੈ ਨਿਰੰਜਨੁ ਪਰਮ ਪਦੁ ਤਾ ਕਾ ਭੂਖਾ ਹੋਇ ॥
abhai nira(n)jan param padh taa kaa bhookhaa hoi ||
He hungers for the supreme status of the Fearless, Immaculate Lord;
ਸਭ ਤੋਂ ਉੱਚਾ ਦਰਜਾ ਹੈ ਨਿਰਭਉ ਤੇ ਮਾਇਆ-ਰਹਿਤ ਪ੍ਰਭੂ ਨੂੰ ਮਿਲਣਾ । ਜੋ ਮਨੁੱਖ ਇਸ ‘ਪਰਮ ਪਦ’ ਦਾ ਅਭਿਲਾਖੀ ਹੈ,
सबसे ऊँचा दर्जा है निर्भय और माया-रहित प्रभू को मिलना। जो मनुष्य इस 'परम पद' का अभिलाषी है।
El Verdadero mendigo es aquél que mendiga al Dios Absoluto e Intrépido;
ਤਿਸ ਕਾ ਭੋਜਨੁ ਨਾਨਕਾ ਵਿਰਲਾ ਪਾਏ ਕੋਇ ॥੧॥
tis kaa bhojan naanakaa viralaa paae koi ||1||
O Nanak, how rare are those who offer him this food. ||1||
ਹੇ ਨਾਨਕ! ਉਸ ਦੀ ਲੋੜੀਂਦੀ ਖ਼ੁਰਾਕ ਕੋਈ ਵਿਰਲਾ ਬੰਦਾ ਦੇਂਦਾ ਹੈ ।੧।
हे नानक ! उसकी आवश्यक खुराक कोई विरला सख्श ही देता है। 1।
sí, al Supremo Éxtasis, pero extraordinario es aquél que hace esto. (1)
ਮਃ ੩ ॥
mahalaa teejaa ||
Third Mehla:
ਤੀਜੀ ਪਾਤਿਸ਼ਾਹੀ।
Shlok Mejl Guru Amar Das, Tercer Canal Divino.
ਅਭਿਆਗਤ ਏਹਿ ਨ ਆਖੀਅਨਿ ਜਿ ਪਰ ਘਰਿ ਭੋਜਨੁ ਕਰੇਨਿ ॥
abhiaagat eh na aakheean j par ghar bhojan karen ||
They are not called renunciates, who take food in the homes of others.
ਜੋ ਮਨੁੱਖ ਪਰਾਏ ਘਰ ਵਿਚ ਰੋਟੀ ਖਾਂਦੇ ਹਨ ਤੇ ਆਪਣਾ ਪੇਟ ਭਰਨ ਦੀ ਖ਼ਾਤਰ ਕਈ ਭੇਖ ਕਰਦੇ ਹਨ,
जो मनुष्य पराए घर में रोटी खाते हैं उनको अभ्यागत (साधू) नहीं कहा जाता।
El santo mendigo no es aquél que se alimenta de las dádivas de otro,
ਉਦਰੈ ਕਾਰਣਿ ਆਪਣੇ ਬਹਲੇ ਭੇਖਿ ਕਰੇਨਿ ॥
audharai kaaran aapane bahale bhekh karen ||
For the sake of their bellies, they wear various religious robes.
ਉਹਨਾਂ ਨੂੰ ‘ਅਭਿਆਗਤ’ (ਸਾਧੂ) ਨਹੀਂ ਆਖੀਦਾ ।
और अपना पेट भरने की खातिर कई भेष करते हैं।
y para llenar su estómago, se viste de una o de otra manera.
ਅਭਿਆਗਤ ਸੇਈ ਨਾਨਕਾ ਜਿ ਆਤਮ ਗਉਣੁ ਕਰੇਨਿ ॥
abhiaagat seiee naanakaa j aatam gaun karen ||
They alone are renunciates, O Nanak, who enter into their own souls.
ਹੇ ਨਾਨਕ! ‘ਅਭਿਆਗਤ’ ਉਹੀ ਹਨ ਜੋ ਆਤਮਕ ਮੰਡਲ ਦੀ ਸੈਰ ਕਰਦੇ ਹਨ,
हे नानक ! 'अभ्यागत' वही हैं जो आत्मिक मण्डल की सैर करते हैं।
El Verdadero mendigo es aquél, dice Nanak, que penetra en su ser interior
ਭਾਲਿ ਲਹਨਿ ਸਹੁ ਆਪਣਾ ਨਿਜ ਘਰਿ ਰਹਣੁ ਕਰੇਨਿ ॥੨॥
bhaal lahan sahu aapanaa nij ghar rahan karen ||2||
They seek and find their Husband Lord; they dwell within the home of their own inner self. ||2||
ਆਪਣੇ ਅਸਲ ਘਰ (ਪ੍ਰਭੂ) ਵਿਚ ਨਿਵਾਸ ਰੱਖਦੇ ਹਨ ਤੇ ਆਪਣੇ ਖਸਮ-ਪ੍ਰਭੂ ਨੂੰ ਲੱਭ ਲੈਂਦੇ ਹਨ ।੨।
अपने असल घर (प्रभू) में निवास रखते हैं और अपने पति-प्रभू को पा लेते हैं। 2।
y encuentra a su Señor ahí adentro, habitando en su propio ser. (2)
ਪਉੜੀ ॥
pauRee ||
Pauree:
ਪਉੜੀ।
Pauri
ਅੰਬਰੁ ਧਰਤਿ ਵਿਛੋੜਿਅਨੁ ਵਿਚਿ ਸਚਾ ਅਸਰਾਉ ॥
a(n)bar dharat vichhoRian vich sachaa asaraau ||
They sky and the earth are separate, but the True Lord supports them from within.
(ਇਸ “ਵੇਕੀ ਸ੍ਰਿਸਟਿ” ਵਿਚ) ਆਕਾਸ਼ ਤੇ ਧਰਤੀ ਉਸ ਪ੍ਰਭੂ ਨੇ ਆਪ ਹੀ ਵੱਖ ਵੱਖ ਕੀਤੇ ਹਨ, ਤੇ ਇਹਨਾਂ ਦੇ ਅੰਦਰ ਉਹ ਸਦਾ-ਥਿਰ ਪ੍ਰਭੂ ਆਪਣਾ ਹੁਕਮ ਚਲਾ ਰਿਹਾ ਹੈ;
(इस 'वेकी सृष्टि' में) आकाश और धरती उस प्रभू ने खुद ही अलग-अलग किए हैं। और इनके अंदर वह सदा स्थिर प्रभू अपना हुकम चला रहा है;
La tierra y el cielo están separados uno del otro, pero en el interior ambos están siendo mantenidos por Dios.
ਘਰੁ ਦਰੁ ਸਭੋ ਸਚੁ ਹੈ ਜਿਸੁ ਵਿਚਿ ਸਚਾ ਨਾਉ ॥
ghar dhar sabho sach hai jis vich sachaa naau ||
True are all those homes and gates, within which the True Name is enshrined.
(ਇਸ ਸ੍ਰਿਸ਼ਟੀ ਵਿਚ) ਹਰੇਕ ਘਰ ਹਰੇਕ ਦਰ ਸਦਾ-ਥਿਰ ਪ੍ਰਭੂ (ਦਾ ਟਿਕਾਣਾ) ਹੈ ਕਿਉਂਕਿ ਇਸ ਵਿਚ (ਹਰ ਥਾਂ) ਸੱਚਾ ‘ਨਾਮ’ ਮੌਜੂਦ ਹੈ ।
(इस सृष्टि में) हरेक घर हरेक दर सदा-स्थिर प्रभू (का ठिकाना) है क्योंकि इसमें (हर जगह) सच्चा 'नाम' मौजूद है।
El ser también es verdadero si en su interior es enaltecido el Nombre Verdadero.
ਸਭੁ ਸਚਾ ਹੁਕਮੁ ਵਰਤਦਾ ਗੁਰਮੁਖਿ ਸਚਿ ਸਮਾਉ ॥
sabh sachaa hukam varatadhaa gurmukh sach samaau ||
The Hukam of the True Lord's Command is effective everywhere. The Gurmukh merges in the True Lord.
ਹਰ ਥਾਂ (ਪ੍ਰਭੂ ਦਾ) ਸਦਾ ਕਾਇਮ ਰਹਿਣ ਵਾਲਾ ਹੁਕਮ ਚੱਲ ਰਿਹਾ ਹੈ, ਗੁਰੂ ਦੇ ਹੁਕਮ ਵਿਚ ਤੁਰ ਕੇ ਉਸ ਸਦਾ-ਥਿਰ ਪ੍ਰਭੂ ਵਿਚ ਲੀਨਤਾ ਹੁੰਦੀ ਹੈ ।
हर जगह (प्रभू का) सदा कायम रहने वाला हुकम चल रहा है। गुरू के हुकम में चल के उस सदा-स्थिर प्रभू में लीनता होती है।
Es la Voluntad del Señor que prevalece en todas partes; a través del Guru uno logra alcanzar la Verdad.
ਸਚਾ ਆਪਿ ਤਖਤੁ ਸਚਾ ਬਹਿ ਸਚਾ ਕਰੇ ਨਿਆਉ ॥
sachaa aap takhat sachaa beh sachaa kare niaau ||
He Himself is True, and True is His throne. Seated upon it, He administers true justice.
ਪ੍ਰਭੂ ਆਪ ਸਦਾ ਇਕ-ਰਸ ਰਹਿਣ ਵਾਲਾ ਹੈ, (ਜਗਤ-ਰੂਪ ਉਸ ਦਾ) ਤਖ਼ਤ (ਭੀ) (ਉਸੇ ਦਾ ਸਰੂਪ) ਸੱਚਾ ਹੈ, (ਇਸ ਤਖ਼ਤ ਉਤੇ) ਬੈਠ ਕੇ ਉਹ ਅਟੱਲ ਨਿਆਂ ਕਰ ਰਿਹਾ ਹੈ ।
प्रभू स्वयं सदा एक-रस रहने वाला है। (जगत-रूप उसका) तख्त (भी) (उसी का स्वरूप) सच्चा है। (इस तख़्त पर) बैठ के वह अॅटल न्याय कर रहा है।
Verdad, Verdad es nuestro Dios; Verdad es Su Trono; Verdad es Su Ley y la aplicación de Su Justicia.
ਸਭੁ ਸਚੋ ਸਚੁ ਵਰਤਦਾ ਗੁਰਮੁਖਿ ਅਲਖੁ ਲਖਾਈ ॥੬॥
sabh sacho sach varatadhaa gurmukh alakh lakhaiee ||6||
The Truest of the True is all-pervading everywhere; the Gurmukh sees the unseen. ||6||
ਹਰ ਥਾਂ ਨਿਰੋਲ ਉਹੀ ਸੱਚਾ ਪ੍ਰਭੂ ਮੌਜੂਦ ਹੈ, (ਪਰ) ਉਹ ਅਲੱਖ ਪ੍ਰਭੂ ਲਖਿਆ ਤਾਂ ਹੀ ਜਾ ਸਕਦਾ ਹੈ ਜੇ ਸਤਿਗੁਰੂ ਦੇ ਸਨਮੁਖ ਹੋਵੀਏ (ਘਰ ਘਾਟ ਨੂੰ ਤਿਆਗ ਕੇ ਨਹੀਂ) ।੬।
हर जगह वही सच्चा निरोल प्रभू मौजूद है। (पर) वह अलख प्रभू लखा तभी जा सकता है अगर सतिगुरू के सन्मुख हों (घर-घाट को त्याग के नहीं)। 6।
Es el Uno Verdadero Quien lo hace todo y a través del Guru, uno logra sondear las Profundidades del Dios Infinito. (6)
ਸਲੋਕੁ ਮਃ ੩ ॥
salok mahalaa teejaa ||
Shalok, Third Mehla:
ਸਲੋਕ ਤੀਜੀ ਪਾਤਸ਼ਾਹੀ।
Shlok, Mejl Guru Amar Das, Tercer Canal Divino.
ਰੈਣਾਇਰ ਮਾਹਿ ਅਨੰਤੁ ਹੈ ਕੂੜੀ ਆਵੈ ਜਾਇ ॥
rainair maeh ana(n)t hai kooRee aavai jai ||
In the world-ocean, the Infinite Lord abides. The false come and go in reincarnation.
(ਇਸ ਸੰਸਾਰ-) ਸਮੁੰਦਰ ਵਿਚ ਬੇਅੰਤ ਪ੍ਰਭੂ ਆਪ ਵੱਸ ਰਿਹਾ ਹੈ, ਪਰ (ਉਸ ‘ਅਨੰਤ’ ਨੂੰ ਛੱਡ ਕੇ) ਨਾਸਵੰਤ ਪਦਾਰਥਾਂ ਵਿਚ ਲੱਗੀ ਹੋਈ ਜਿੰਦ ਜੰਮਦੀ ਮਰਦੀ ਰਹਿੰਦੀ ਹੈ ।
(इस संसार-) समुंद्र में बेअंत प्रभू स्वयं बस रहा है। पर (उस 'अनंत' को छोड़ के) नाशवंत पदार्थों में लगी हुई जिंद पैदा होती-मरती रहती है।
El Infinito habita en el interior del océano de la vida;
ਭਾਣੈ ਚਲੈ ਆਪਣੈ ਬਹੁਤੀ ਲਹੈ ਸਜਾਇ ॥
bhaanai chalai aapanai bahutee lahai sajai ||
One who walks according to his own will, suffers terrible punishment.
ਜੋ ਮਨੁੱਖ ਆਪਣੀ ਮਰਜ਼ੀ ਅਨੁਸਾਰ ਤੁਰਦਾ ਹੈ ਉਸ ਨੂੰ ਬਹੁਤ ਦੁੱਖ ਪ੍ਰਾਪਤ ਹੁੰਦਾ ਹ
जो मनुष्य अपनी मर्जी के अनुसार चलता है उसको बहुत दुख प्राप्त होता है (क्योंकि वह 'अनंत' को छोड़ के नाशवंत पदार्थों के पीछे दौड़ता है);
todo lo que va y viene es una ilusión, de aquí que el arrogante sufra gran dolor.
ਰੈਣਾਇਰ ਮਹਿ ਸਭੁ ਕਿਛੁ ਹੈ ਕਰਮੀ ਪਲੈ ਪਾਇ ॥
rainair meh sabh kichh hai karamee palai pai ||
All things are in the world-ocean, but they are obtained only by the karma of good actions.
(ਕਿਉਂਕਿ ਉਹ “ਅਨੰਤ” ਨੂੰ ਛੱਡ ਕੇ ਨਾਸਵੰਤ ਪਦਾਰਥਾਂ ਪਿੱਛੇ ਦੌੜਦਾ ਹੈ); ਸਭ ਕੁਝ ਇਸ ਸਾਗਰ ਵਿਚ ਮੌਜੂਦ ਹੈ, ਪਰ ਪ੍ਰਭੂ ਦੀ ਮਿਹਰ ਨਾਲ ਮਿਲਦਾ ਹੈ ।
सब कुछ इस सागर में मौजूद है। पर प्रभू की मेहर से मिलता है।
Todo está contenido en el océano, pero a través de la Gracia del Señor, uno lo obtiene.
ਨਾਨਕ ਨਉ ਨਿਧਿ ਪਾਈਐ ਜੇ ਚਲੈ ਤਿਸੈ ਰਜਾਇ ॥੧॥
naanak nau nidh paieeaai je chalai tisai rajai ||1||
O Nanak, he alone obtains the nine treasures, who walks in the Will of the Lord. ||1||
ਹੇ ਨਾਨਕ! ਮਨੁੱਖ ਨੂੰ ਸਾਰੇ ਹੀ ਨੌ ਖ਼ਜ਼ਾਨੇ ਮਿਲ ਜਾਂਦੇ ਹਨ ਜੇ ਮਨੁੱਖ (ਇਸ ਸਾਗਰ ਵਿਚ ਵਿਆਪਕ ਪ੍ਰਭੂ ਦੀ) ਰਜ਼ਾ ਵਿਚ ਤੁਰੇ ।੧।
हे नानक ! मनुष्य को सारे ही नौ खजाने मिल जाते हैं अगर मनुष्य (इस सागर में व्यापक प्रभू की) रजा में चले। 1।
Dice Nanak, si uno camina en la Voluntad de Dios, uno logra los Nueve Tesoros de Su Nombre.(1)
ਮਃ ੩ ॥
mahalaa teejaa ||
Third Mehla:
ਤੀਜੀ ਪਾਤਸ਼ਾਹੀ।
Shlok Mejl Guru Amar Das, Tercer Canal Divino.
ਸਹਜੇ ਸਤਿਗੁਰੁ ਨ ਸੇਵਿਓ ਵਿਚਿ ਹਉਮੈ ਜਨਮਿ ਬਿਨਾਸੁ ॥
sahaje satigur na sevio vich haumai janam binaas ||
One who doesn't intuitively serves the True Guru, loses his life in egotism.
ਜੋ ਮਨੁੱਖ ਸਿਦਕ ਸਰਧਾ ਨਾਲ ਸਤਿਗੁਰੁ ਦੇ ਹੁਕਮ ਵਿਚ ਨਹੀਂ ਤੁਰਿਆ, ਉਹ ਹਉਮੈ ਵਿਚ (ਰਹਿ ਕੇ) (ਜਗਤ ਵਿਚ) ਜਨਮ ਲੈ ਕੇ (ਜੀਵਨ) ਅਜਾਂਈ ਗਵਾ ਗਿਆ;
जो मनुष्य सिदक-श्रद्धा से सतिगुरू के हुकम में नहीं चला। वह अहंकार में (रह के) (जगत में) जनम ले के (जीवन) वयर्थ गवा गया;
Si uno no sirve al Guru Verdadero en Equilibrio, su vida es destruida por el ego.
ਰਸਨਾ ਹਰਿ ਰਸੁ ਨ ਚਖਿਓ ਕਮਲੁ ਨ ਹੋਇਓ ਪਰਗਾਸੁ ॥
rasanaa har ras na chakhio kamal na hoio paragaas ||
His tongue does not taste the sublime essence of the Lord, and his heart-lotus does not blossom forth.
ਜਿਸ ਨੇ ਜੀਭ ਨਾਲ ਪ੍ਰਭੂ ਦੇ ਨਾਮ ਦਾ ਆਨੰਦ ਨਹੀਂ ਲਿਆ ਉਸ ਦਾ ਹਿਰਦਾ-ਰੂਪ ਕਉਲ ਫੁੱਲ ਨਹੀਂ ਖਿੜਿਆ ।
जिसने जीभ से प्रभू के नाम का आनंद नहीं लिया उसका हृदय-रूप कमल पुष्प नहीं खिला।
Si su boca no prueba la Esencia del Señor, el Loto de su corazón no florece.
ਬਿਖੁ ਖਾਧੀ ਮਨਮੁਖੁ ਮੁਆ ਮਾਇਆ ਮੋਹਿ ਵਿਣਾਸੁ ॥
bikh khaadhee manmukh muaa maiaa moh vinaas ||
The self-willed manmukh eats poison and dies; he is ruined by love and attachment to Maya.
(ਅਸਲ ਜੀਵਨ ਵੱਲੋਂ) ਮੋਇਆ ਹੀ ਰਿਹਾ ਤੇ ਮਾਇਆ ਦੇ ਮੋਹ ਵਿਚ ਉਸ ਦੀ ਜ਼ਿੰਦਗੀ ਤਬਾਹ ਹੋ ਗਈ ।
अपने मन के पीछे चलने वाला मनुष्य (विकारों की) विष खाता रहा। (असल जीवन की ओर से) मरा ही रहा और माया के मोह में उसकी जिंदगी तबाह हो गई।
Al arrogante Manmukj le gusta el veneno, y así muere;
ਇਕਸੁ ਹਰਿ ਕੇ ਨਾਮ ਵਿਣੁ ਧ੍ਰਿਗੁ ਜੀਵਣੁ ਧ੍ਰਿਗੁ ਵਾਸੁ ॥
eikas har ke naam vin dhirag jeevan dhirag vaas ||
Without the Name of the One Lord, his life is cursed, and his home is cursed as well.
ਇਕ ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ (ਜਗਤ ਵਿਚ) ਜੀਊਣਾ ਵੱਸਣਾ ਫਿਟਕਾਰ-ਜੋਗ ਹੈ ।
एक प्रभू का नाम सिमरन बिना (जगत में) जीना-बसना धिक्कारयोग्य है।
es destruido por su constante fascinación por Maya,
ਜਾ ਆਪੇ ਨਦਰਿ ਕਰੇ ਪ੍ਰਭੁ ਸਚਾ ਤਾ ਹੋਵੈ ਦਾਸਨਿ ਦਾਸੁ ॥
jaa aape nadhar kare prabh sachaa taa hovai dhaasan dhaas ||
When God Himself bestows His Glance of Grace, then one becomes the slave of His slaves.
ਜਦੋਂ ਸੱਚਾ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਮਨੁੱਖ (ਪ੍ਰਭੂ ਦੇ) ਸੇਵਕਾਂ ਦਾ ਸੇਵਕ ਬਣ ਜਾਂਦਾ ਹੈ,
जब सच्चा प्रभू स्वयं ही मेहर की नजर करता है तो मनुष्य (प्रभू के) सेवकों का सेवक बन जाता है।
oh, ¡terrible es la vida, pero más terrible es vivirla sin el Nombre del Señor!
ਤਾ ਅਨਦਿਨੁ ਸੇਵਾ ਕਰੇ ਸਤਿਗੁਰੂ ਕੀ ਕਬਹਿ ਨ ਛੋਡੈ ਪਾਸੁ ॥
taa anadhin sevaa kare satiguroo kee kabeh na chhoddai paas ||
And then, night and day, he serves the True Guru, and never leaves His side.
ਨਿੱਤ ਸਤਿਗੁਰੂ ਦੇ ਹੁਕਮ ਵਿਚ ਤੁਰਦਾ ਹੈ, ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ,
नित्य सतिगुरू के हुकम में चलता है। कभी गुरू का पल्ला नहीं छोड़ता।
Cuando el Señor Verdadero muestra Su Compasión, uno se vuelve el Esclavo de Sus Esclavos y entonces sirve al Guru Verdadero permaneciendo siempre a Su lado.
ਜਿਉ ਜਲ ਮਹਿ ਕਮਲੁ ਅਲਿਪਤੋ ਵਰਤੈ ਤਿਉ ਵਿਚੇ ਗਿਰਹ ਉਦਾਸੁ ॥
jiau jal meh kamal alipato varatai tiau viche gireh udhaas ||
As the lotus flower floats unaffected in the water, so does he remain detached in his own household.
(ਫਿਰ) ਉਹ ਗ੍ਰਿਹਸਤ ਵਿਚ ਰਹਿੰਦਾ ਹੋਇਆ ਭੀ ਇਉਂ ਉਪਰਾਮ ਜਿਹਾ ਰਹਿੰਦਾ ਹੈ ਜਿਵੇਂ ਪਾਣੀ ਵਿਚ (ਉੱਗਾ ਹੋਇਆ) ਕਉਲ-ਫੁੱਲ (ਪਾਣੀ ਦੇ ਅਸਰ ਤੋਂ) ਬਚਿਆ ਰਹਿੰਦਾ ਹੈ ।
(फिर) वह गृहस्त में रहता हुआ भी ऐसे उपराम सा रहता है जैसे पानी में (उगा हुआ) कमल-फूल (पानी के असर से) बचा रहता है।
Así como el loto vive desapegado en las aguas, así uno vive en su hogar.
ਜਨ ਨਾਨਕ ਕਰੇ ਕਰਾਇਆ ਸਭੁ ਕੋ ਜਿਉ ਭਾਵੈ ਤਿਵ ਹਰਿ ਗੁਣਤਾਸੁ ॥੨॥
jan naanak kare karaiaa sabh ko jiau bhaavai tiv har gunataas ||2||
O servant Nanak, the Lord acts, and inspires everyone to act, according to the Pleasure of His Will. He is the treasure of virtue. ||2||
ਹੇ ਦਾਸ ਨਾਨਕ! ਜਿਵੇਂ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਨੂੰ ਭਾਉਂਦਾ ਹੈ ਤਿਵੇਂ ਹਰੇਕ ਜੀਵ ਉਸ ਦਾ ਕਰਾਇਆ ਕਰਦਾ ਹੈ ।੨।
हे दास नानक ! जैसे गुणों के खजाने परमात्मा को अच्छा लगता है वैसे हरेक जीव उसका कराया हुआ (जो वह करवाना चाहता है) ही करता है। 2।
Dice Nanak, todos caminan en la Voluntad del Señor; sí, así como nuestro Dios, el Tesoro de Virtud, nos dirige. (2)
ਪਉੜੀ ॥
pauRee ||
Pauree:
ਪਉੜੀ।
Pauri
ਛਤੀਹ ਜੁਗ ਗੁਬਾਰੁ ਸਾ ਆਪੇ ਗਣਤ ਕੀਨੀ ॥
chhateeh jug gubaar saa aape ganat keenee ||
For thirty-six ages, there was utter darkness. Then, the Lord revealed Himself.
(ਪਹਿਲਾਂ ਜਦੋਂ ਪ੍ਰਭੂ ਨਿਰਗੁਣ ਰੂਪ ਵਿਚ ਸੀ ਤਦੋਂ) ਬੇਅੰਤ ਸਮਾ ਹਨੇਰਾ ਸੀ (ਭਾਵ, ਤਦੋਂ ਕੀਹ ਸਰੂਪ ਸੀ—ਇਹ ਗੱਲ ਦੱਸੀ ਨਹੀਂ ਜਾ ਸਕਦੀ),
(पहले जब प्रभू निर्गुण रूप में थे तब) कई युगों तक (बहुत समय) अंधकार था (अर्थात। तब क्या स्वरूप था- ये बात बताई नहीं जा सकती)।
Por treinta y seis Eras hubo total oscuridad y entonces el Señor Mismo se manifestó
ਆਪੇ ਸ੍ਰਿਸਟਿ ਸਭ ਸਾਜੀਅਨੁ ਆਪਿ ਮਤਿ ਦੀਨੀ ॥
aape sirasaT sabh saajeean aap mat dheenee ||
He Himself created the entire universe. He Himself blessed it with understanding.
(ਫਿਰ ਸਰਗੁਣ ਰੂਪ ਰਚ ਕੇ) ਉਸ ਨੇ ਆਪ ਹੀ (ਜਗਤ-ਰਚਨਾ ਦੀ) ਵਿਚਾਰ ਕੀਤੀ; ਉਸ (ਪ੍ਰਭੂ) ਨੇ ਆਪ ਹੀ ਸ੍ਰਿਸ਼ਟੀ ਪੈਦਾ ਕੀਤੀ ਤੇ ਆਪ ਹੀ (ਜੀਵਾਂ ਨੂੰ) ਅਕਲ ਦਿੱਤੀ;
(फिर सरगुण रूप रच के) उसने स्वयं ही (जगत-रचना की) विचार की; उस (प्रभू) ने स्वयं ही सृष्टि पैदा की और स्वयं ही (जीवों को) बुद्धि दी;
y Él Mismo creó Su Creación e instruyó a todos en Su Sabiduría.
ਸਿਮ੍ਰਿਤਿ ਸਾਸਤ ਸਾਜਿਅਨੁ ਪਾਪ ਪੁੰਨ ਗਣਤ ਗਣੀਨੀ ॥
simirat saasat saajian paap pu(n)n ganat ganeenee ||
He created the Simritees and the Shaastras; He calculates the accounts of virtue and vice.
(ਇਸ ਤਰ੍ਹਾਂ ਮਨੁੱਖ ਬੁੱਧਵਾਨਾਂ ਦੀ ਰਾਹੀਂ ਉਸ ਨੇ ਆਪ ਹੀ ਸਿਮ੍ਰਿਤੀਆਂ ਤੇ ਸ਼ਾਸਤ੍ਰ (ਆਦਿਕ ਧਰਮ-ਪੁਸਤਕ) ਬਣਾਏ, (ਉਹਨਾਂ ਵਿਚ) ਪਾਪ ਤੇ ਪੁੰਨ ਦਾ ਨਿਖੇੜਾ ਕੀਤਾ (ਭਾਵ, ਦੱਸਿਆ ਕਿ ‘ਪਾਪ’ ਕੀਹ ਹੈ ਤੇ ‘ਪੁੰਨ’ ਕੀਹ ਹੈ) ।
(इस तरह मनुष्य) बुद्धिवानों के द्वारा उसने स्वयं ही स्मृतियाँ और शास्त्र (आदि धर्म-पुस्तकें) बनाए। (उनमें) पाप और पुन्य का निखेड़ा किया (भाव। बताया कि 'पाप' क्या है और 'पुन्य' क्या है)।
También creó los Shastras y los Textos Semíticos e hizo la distinción entre la virtud y el vicio,
ਜਿਸੁ ਬੁਝਾਏ ਸੋ ਬੁਝਸੀ ਸਚੈ ਸਬਦਿ ਪਤੀਨੀ ॥
jis bujhaae so bujhasee sachai sabadh pateenee ||
He alone understands, whom the Lord inspires to understand and to be pleased with the True Word of the Shabad.
ਜਿਸ ਮਨੁੱਖ ਨੂੰ (ਇਹ ਸਾਰਾ ਰਾਜ਼) ਸਮਝਾਂਦਾ ਹੈ ਉਹੀ ਸਮਝਦਾ ਹੈ, ਉਸ ਮਨੁੱਖ ਦਾ ਮਨ ਗੁਰੂ ਦੇ ਸੱਚੇ ਸ਼ਬਦ ਵਿਚ ਸਰਧਾ ਧਾਰ ਲੈਂਦਾ ਹੈ ।
जिस मनुष्य को (ये सारा राज़) समझाता है वही समझता है। उस मनुष्य का मन गुरू के सच्चे शबद में श्रद्धा धार लेता है।
pero sólo podrá conocer Su Misterio, quien viva complacido en Su Palabra.
ਸਭੁ ਆਪੇ ਆਪਿ ਵਰਤਦਾ ਆਪੇ ਬਖਸਿ ਮਿਲਾਈ ॥੭॥
sabh aape aap varatadhaa aape bakhas milaiee ||7||
He Himself is all-pervading; He Himself forgives, and unites with Himself. ||7||
ਹਰੇਕ ਕਾਰਜ ਵਿਚ ਪ੍ਰਭੂ ਆਪ ਹੀ ਆਪ ਮੌਜੂਦ ਹੈ, ਆਪ ਹੀ ਮੇਹਰ ਕਰ ਕੇ (ਜੀਵ ਨੂੰ ਆਪਣੇ ਵਿਚ) ਮਿਲਾਂਦਾ ਹੈ ।੭।
हरेक कार्य में प्रभू स्वयं ही स्वयं मौजूद है। स्वयं ही मेहर करके (जीव को अपने में) मिलाता है। 7।
Sí, el Señor habita en todo y por Sí Mismo nos perdona y nos une de nuevo en Su Ser. (7)
ਸਲੋਕ ਮਃ ੩ ॥
salok mahalaa teejaa ||
Shalok, Third Mehla:
ਸਲੋਕ ਤੀਜੀ ਪਾਤਿਸ਼ਾਹਿ।
Shlok, Mejl Guru Amar Das, Tercer Canal Divino.
ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥
eih tan sabho rat hai rat bin ta(n)n na hoi ||
This body is all blood; without blood, the body cannot exist.
ਇਹ ਸਾਰਾ ਸਰੀਰ ਲਹੂ ਹੈ (ਭਾਵ, ਸਾਰੇ ਸਰੀਰ ਵਿਚ ਲਹੂ ਮੌਜੂਦ ਹੈ), ਲਹੂ ਤੋਂ ਬਿਨਾ ਸਰੀਰ ਰਹਿ ਨਹੀਂ ਸਕਦਾ
ये सारा शरीर लहू है (भाव। सारे शरीर में लहू मौजूद है)। लहू के बिना शरीर रह नहीं सकता (फिर शरीर को चीरने से। अर्थात शरीर की पड़ताल करने से कौन सा लहू नहीं निकलता। )
Este cuerpo es de sangre; sin sangre, ¿cómo puede vivir?
ਜੋ ਸਹਿ ਰਤੇ ਆਪਣੈ ਤਿਨ ਤਨਿ ਲੋਭ ਰਤੁ ਨ ਹੋਇ ॥
jo seh rate aapanai tin tan lobh rat na hoi ||
Those who are attuned to their Lord - their bodies are not filled with the blood of greed.
(ਫਿਰ, ਸਰੀਰ ਨੂੰ ਚੀਰਿਆਂ, ਭਾਵ, ਸਰੀਰ ਦੀ ਪੜਤਾਲ ਕੀਤਿਆਂ, ਕੇਹੜਾ ਲਹੂ ਨਹੀਂ ਨਿਕਲਦਾ?) ਜੋ ਬੰਦੇ ਆਪਣੇ ਖਸਮ (-ਪ੍ਰਭੂ ਦੇ ਪਿਆਰ) ਵਿਚ ਰੰਗੇ ਹੋਏ ਹਨ ਉਹਨਾਂ ਦੇ ਸਰੀਰ ਵਿਚ ਲਾਲਚ ਦਾ ਲਹੂ ਨਹੀਂ ਹੁੰਦਾ ।
जो बंदे अपने पति (-प्रभू के प्यार) में रंगे हुए हैं उनके शरीर में लालच का लहू नहीं होता।
Quienes están entonados en el Señor, no traen avaricia en su sangre.
ਭੈ ਪਇਐ ਤਨੁ ਖੀਣੁ ਹੋਇ ਲੋਭ ਰਤੁ ਵਿਚਹੁ ਜਾਇ ॥
bhai piaai tan kheen hoi lobh rat vichahu jai ||
In the Fear of God, the body becomes thin, and the blood of greed passes out of the body.
ਜੇ (ਪਰਮਾਤਮਾ ਦੇ) ਡਰ ਵਿਚ ਜੀਵੀਏ ਤਾਂ ਸਰੀਰ (ਇਸ ਤਰ੍ਹਾਂ ਦਾ) ਲਿੱਸਾ ਹੋ ਜਾਂਦਾ ਹੈ (ਕਿ) ਇਸ ਵਿਚੋਂ ਲੋਭ ਦੀ ਰੁੱਤ ਨਿਕਲ ਜਾਂਦੀ ਹੈ ।
अगर (परमात्मा के) डर में जीएं तो शरीर (इस तरह) क्षीण हो जाता है (कि) इसमें से लोभ का लहू निकल जाता है।
En el Temor Reverencial a Dios, el cuerpo se vuelve delgado y delicado y la avaricia sale del cuerpo.