Sri Guru Granth Sahib Ji

ਰਾਗੁ ਬਿਲਾਵਲ

Raag Bilaaval

Ang 838 of 1430

ਕਰਿ ਦਇਆ ਲੇਹੁ ਲੜਿ ਲਾਇ ॥

kar dhiaa leh laR lai ||

Be Merciful, and attach me to the hem of Your robe.

ਮਿਹਰ ਕਰ ਕੇ ਮੈਨੂੰ ਆਪਣੇ ਲੜ ਨਾਲ ਲਾ ਲੈ ।

मेहर करके मुझे अपने लड़ लगा ले

Ten Compasión de mí y deja que me aferre a Tu Túnica;

ਨਾਨਕਾ ਨਾਮੁ ਧਿਆਇ ॥੧॥

naanakaa naam dhiaai ||1||

Nanak meditates on the Naam, the Name of the Lord. ||1||

ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼ ।੧।

की नानक ! प्रभू तेरा नाम सिमरा करे । 1।

Nanak, medita en el Naam, el Nombre del Señor.(1)

ਦੀਨਾ ਨਾਥ ਦਇਆਲ ਮੇਰੇ ਸੁਆਮੀ ਦੀਨਾ ਨਾਥ ਦਇਆਲ ॥

dheenaa naath dhiaal mere suaamee dheenaa naath dhiaal ||

O Merciful Master of the meek, You are my Lord and Master, O Merciful Master of the meek.

ਹੇ ਗਰੀਬਾਂ ਦੇ ਖਸਮ! ਹੇ ਦਇਆ ਦੇ ਸੋਮੇ! ਹੇ ਮੇਰੇ ਸੁਆਮੀ! ਹੇ ਦੀਨਾ ਨਾਥ! ਹੇ ਦਇਆਲ!

हे गरीबों के पति ! हे दया के श्रोत ! हे मेरे स्वामी ! हे दीनों के नाथ ! हे दयालु !

Oh Maestro, Compasivo con el débil, eres mi Señor y Maestro;

ਜਾਚਉ ਸੰਤ ਰਵਾਲ ॥੧॥ ਰਹਾਉ ॥

jaachau sa(n)t ravaal ||1|| rahaau ||

I yearn for the dust of the feet of the Saints. ||1||Pause||

ਮੈਂ ਤੇਰੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ।੧।ਰਹਾਉ।

मैं तेरे संत जनों के चरणों की धूड़ माँगता हूँ। 1। रहाउ।

oh Misericordioso Maestro con el débil, yo sólo busco los Pies de Tus Santos.(1-Pausa)

ਸੰਸਾਰੁ ਬਿਖਿਆ ਕੂਪ ॥

sa(n)saar bikhiaa koop ||

The world is a pit of poison,

ਇਹ ਜਗਤ ਮਾਇਆ (ਦੇ ਮੋਹ) ਦਾ ਖੂਹ ਹੈ,

यह जगत माया (के मोह) का कूँआ है।

Este pozo del mundo está saturado con el veneno de Maya,

ਤਮ ਅਗਿਆਨ ਮੋਹਤ ਘੂਪ ॥

tam agiaan mohat ghoop ||

filled with the utter darkness of ignorance and emotional attachment.

ਆਤਮਕ ਜੀਵਨ ਵਲੋਂ ਬੇ-ਸਮਝੀ ਦਾ ਘੁੱਪ ਹਨੇਰਾ (ਮੈਨੂੰ) ਮੋਹ ਰਿਹਾ ਹੈ ।

आत्मिक जीवन के प्रति अज्ञानता का घोर-अंधकार (मुझे) मोह रहा है।

lleno de ignorancia y apego emocional.

ਗਹਿ ਭੁਜਾ ਪ੍ਰਭ ਜੀ ਲੇਹੁ ॥

geh bhujaa prabh jee leh ||

Please take my hand, and save me, Dear God.

(ਮੇਰੀ) ਬਾਂਹ ਫੜ ਕੇ (ਮੈਨੂੰ) ਬਚਾ ਲੈ ।

(मेरी) बाँह पकड़ के (मुझे) बचा ले

Oh Dios, tómame de la mano

ਹਰਿ ਨਾਮੁ ਅਪੁਨਾ ਦੇਹੁ ॥

har naam apunaa dheh ||

Please bless me with Your Name, Lord.

ਹੇ ਪ੍ਰਭੂ! ਮੈਨੂੰ ਆਪਣਾ ਨਾਮ ਬਖ਼ਸ਼ ।

हे प्रभू ! मुझे अपना नाम बख्श।

y bendíceme con Tu Nombre;

ਪ੍ਰਭ ਤੁਝ ਬਿਨਾ ਨਹੀ ਠਾਉ ॥

prabh tujh binaa nahee Thaau ||

Without You, God, I have no place at all.

ਤੈਥੋਂ ਬਿਨਾ ਮੇਰਾ ਕੋਈ ਹੋਰ ਆਸਰਾ ਨਹੀਂ ਹੈ ।

तेरे बिना मेरा और कोई आसरा नहीं है।

no hay otro Refugio para mí más que el Tuyo,

ਨਾਨਕਾ ਬਲਿ ਬਲਿ ਜਾਉ ॥੨॥

naanakaa bal bal jaau ||2||

Nanak is a sacrifice, a sacrifice to You. ||2||

ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰ, ਤੇ, ਆਖ—) ਹੇ ਪ੍ਰਭੂ! ਮੈਂ (ਤੇਰੇ ਨਾਮ ਤੋਂ) ਸਦਕੇ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ ।੨।

हे नानक ! (प्रभू के दर पर आस कर। और। कह-) हे प्रभू ! मैं (तेरे नाम से) सदके जाता हूं। कुर्बान जाता हूँ। । 2।

y por eso ofrezco mi ser en sacrificio a Ti.(2)

ਲੋਭਿ ਮੋਹਿ ਬਾਧੀ ਦੇਹ ॥

lobh moh baadhee dheh ||

The human body is in the grip of greed and attachment.

ਮੇਰਾ ਸਰੀਰ ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈ,

मेरा शरीर लोभ में मोह में फंसा हुआ है।

Mi cuerpo está atado a la avaricia y al apego,

ਬਿਨੁ ਭਜਨ ਹੋਵਤ ਖੇਹ ॥

bin bhajan hovat kheh ||

Without meditating and vibrating upon the Lord, it is reduced to ashes.

(ਤੇਰਾ) ਭਜਨ ਕਰਨ ਤੋਂ ਬਿਨਾ ਮਿੱਟੀ ਹੁੰਦਾ ਜਾ ਰਿਹਾ ਹੈ ।

(तेरा) भजन किए बिना मिट्टी हुआ जा रहा है।

y sin la Devoción a Dios, es convertido en polvo.

ਜਮਦੂਤ ਮਹਾ ਭਇਆਨ ॥

jamadhoot mahaa bhiaan ||

The Messenger of Death is dreadful and horrible.

(ਮੈਨੂੰ) ਜਮਦੂਤ ਬੜੇ ਡਰਾਉਣੇ (ਲੱਗ ਰਹੇ ਹਨ) ।

(मुझे) जमदूत बड़े ही डरावने (लग रहे हैं)।

Los mensajeros de la muerte son terroríficos;

ਚਿਤ ਗੁਪਤ ਕਰਮਹਿ ਜਾਨ ॥

chit gupat karameh jaan ||

The recording scribes of the conscious and the unconscious, Chitr and Gupt, know all actions and karma.

ਚਿੱਤ੍ਰ ਗੁਪਤ (ਮੇਰੇ) ਕਰਮਾਂ ਨੂੰ ਜਾਣਦੇ ਹਨ ।

चित्रगुप्त (मेरे) कर्मों को जानते हैं।

son Chitra y Gupta, ellos conocen todas las acciones,

ਦਿਨੁ ਰੈਨਿ ਸਾਖਿ ਸੁਨਾਇ ॥

dhin rain saakh sunai ||

Day and night, they bear witness.

ਦਿਨ ਅਤੇ ਰਾਤ (ਇਹ ਭੀ ਮੇਰੇ ਕਰਮਾਂ ਦੀ) ਗਵਾਹੀ ਦੇ ਕੇ (ਇਹੀ ਕਹਿ ਰਹੇ ਹਨ ਕਿ ਮੈਂ ਮੰਦ-ਕਰਮੀ ਹਾਂ)

दिन और रात (ये भी मेरे कर्मों की) गवाही दे के (यही कह रहे हैं कि मैं कुकर्मी हूँ)

Día y Noche , son testigos.

ਨਾਨਕਾ ਹਰਿ ਸਰਨਾਇ ॥੩॥

naanakaa har saranai ||3||

Nanak seeks the Sanctuary of the Lord. ||3||

ਹੇ ਨਾਨਕ! (ਆਖ—) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ ।੩।

हे नानक ! (कह-) हे हरी ! मैं तेरी शरण आया हूँ। । 3।

por eso busco Tu Santuario, oh Dios. (3)

ਭੈ ਭੰਜਨਾ ਮੁਰਾਰਿ ॥

bhai bha(n)janaa muraar ||

O Lord, Destroyer of fear and egotism,

ਹੇ ਸਾਰੇ ਡਰਾਂ ਦੇ ਨਾਸ ਕਰਨ ਵਾਲੇ ਪ੍ਰਭੂ!

हे नानक ! (कह-) हे सारे डरों को नाश करने वाले प्रभू !

Oh Señor, Destructor del miedo,

ਕਰਿ ਦਇਆ ਪਤਿਤ ਉਧਾਰਿ ॥

kar dhiaa patit udhaar ||

be merciful, and save the sinners.

ਮਿਹਰ ਕਰ ਕੇ (ਮੈਨੂੰ) ਵਿਕਾਰੀ ਨੂੰ (ਵਿਕਾਰਾਂ ਤੋਂ) ਬਚਾ ਲੈ ।

मेहर करके (मुझ) विकारी को (विकारों से) बचा ले।

en Tu Misericordia emancípame; soy un ser malvado.

ਮੇਰੇ ਦੋਖ ਗਨੇ ਨ ਜਾਹਿ ॥

mere dhokh gane na jaeh ||

My sins cannot even be counted.

ਮੇਰੇ ਵਿਕਾਰ ਗਿਣੇ ਨਹੀਂ ਜਾ ਸਕਦੇ ।

मेरे विकार गिने नहीं जा सकते (अनगिनत हैं)।

Mis errores no los puedo contar;

ਹਰਿ ਬਿਨਾ ਕਤਹਿ ਸਮਾਹਿ ॥

har binaa kateh samaeh ||

Without the Lord, who can hide them?

ਹੇ ਹਰੀ! ਤੈਥੋਂ ਬਿਨਾ ਹੋਰ ਕਿਸੇ ਦਰ ਤੇ ਭੀ ਇਹ ਬਖ਼ਸ਼ੇ ਨਹੀਂ ਜਾ ਸਕਦੇ ।

हे हरी ! तेरे बिना किसी और के दर पर भी ये बख्शे नहीं जा सकते।

oh Señor, ¿quién, sino Tú, podría esconder mi vergüenza?

ਗਹਿ ਓਟ ਚਿਤਵੀ ਨਾਥ ॥

geh oT chitavee naath ||

I thought of Your Support, and seized it, O my Lord and Master.

ਹੇ ਨਾਥ! ਮੈਂ ਤੇਰਾ ਆਸਰਾ ਹੀ ਸੋਚਿਆ ਹੈ, (ਮੇਰੀ ਬਾਂਹ) ਫੜ ਲੈ,

हे नाथ ! मैंने तेरा ही आसरा सोचा है।

He buscado y me he aferrado a Tu Refugio, oh Maestro;

ਨਾਨਕਾ ਦੇ ਰਖੁ ਹਾਥ ॥੪॥

naanakaa dhe rakh haath ||4||

Please, give Nanak Your hand and save him, Lord! ||4||

ਹੇ ਨਾਨਕ! (ਆਖ—) (ਆਪਣਾ) ਹੱਥ ਦੇ ਕੇ ਮੇਰੀ ਰੱਖਿਆ ਕਰ ।੪।

(मेरी बाँह) पकड़ ले। (अपना) हाथ दे के मेरी रक्षा कर। 4।

sálvame, oh Señor, con Tu Mano Protectora. (4)

ਹਰਿ ਗੁਣ ਨਿਧੇ ਗੋਪਾਲ ॥

har gun nidhe gopaal ||

The Lord, the treasure of virtue, the Lord of the world,

ਹੇ ਹਰੀ! ਹੇ ਗੁਣਾਂ ਦੇ ਖ਼ਜ਼ਾਨੇ!

हे हरी ! हे गुणों के खजाने ! हे धरती के रक्षक !

Oh Dios, eres el Tesoro de Virtud;

ਸਰਬ ਘਟ ਪ੍ਰਤਿਪਾਲ ॥

sarab ghaT pratipaal ||

cherishes and sustains every heart.

ਹੇ ਧਰਤੀ ਦੇ ਰੱਖਿਅਕ! ਹੇ ਸਭ ਸਰੀਰਾਂ ਦੇ ਪਾਲਣਹਾਰ!

हे सब शरीरों के पालनहार !

sostienes a los corazones por todas partes.

ਮਨਿ ਪ੍ਰੀਤਿ ਦਰਸਨ ਪਿਆਸ ॥

man preet dharasan piaas ||

My mind is thirsty for Your Love, and the Blessed Vision of Your Darshan.

(ਮੇਰੇ) ਮਨ ਵਿਚ (ਤੇਰੀ) ਪ੍ਰੀਤ (ਬਣੀ ਰਹੇ, ਤੇਰੇ) ਦਰਸਨ ਦੀ ਤਾਂਘ (ਬਣੀ ਰਹੇ, ਤੇਰੇ ਦਰਸਨ ਤੋਂ ਬਿਨਾ ਮੈਥੋਂ)

(मेरे) मन में (तेरी) प्रीति (बनी रहे। तेरे) दर्शनों की चाहत (बनी रहे।

Mi mente tiene hambre por Tu Visión y se apoya sólo en Ti,

ਗੋਬਿੰਦ ਪੂਰਨ ਆਸ ॥

gobi(n)dh pooran aas ||

O Lord of the Universe, please fulfill my hopes.

ਹੇ ਗੋਬਿੰਦ! (ਮੇਰੇ ਮਨ ਦੀ) ਆਸ ਪੂਰੀ ਕਰ।

हे गोबिंद ! (मेरे मन की) आस पूरी कर।

oh Señor de la Tierra.

ਇਕ ਨਿਮਖ ਰਹਨੁ ਨ ਜਾਇ ॥

eik nimakh rahan na jai ||

I cannot survive, even for an instant.

ਇਕ ਪਲ ਭਰ ਭੀ ਰਿਹਾ ਨਹੀਂ ਜਾ ਸਕਦਾ ।

तेरे दर्शन के बिना मुझसे) एक पल भर के लिए भी रहा नहीं जा सकता।

Sin Ti no puedo vivir ni un instante,

ਵਡ ਭਾਗਿ ਨਾਨਕ ਪਾਇ ॥੫॥

vadd bhaag naanak pai ||5||

By great good fortune, Nanak has found the Lord. ||5||

ਹੇ ਨਾਨਕ! (ਆਖ—) ਵੱਡੀ ਕਿਸਮਤ ਨਾਲ ਹੀ ਕੋਈ (ਤੇਰਾ) ਮਿਲਾਪ ਪ੍ਰਾਪਤ ਕਰਦਾ ਹੈ ।੫।

बहुत भाग्यों से ही कोई तेरा मिलाप प्राप्त करता है। 5।

y es sólo por una buena fortuna que he sido bendecido Contigo. (5)

ਪ੍ਰਭ ਤੁਝ ਬਿਨਾ ਨਹੀ ਹੋਰ ॥

prabh tujh binaa nahee hor ||

Without You, God, there is no other at all.

ਹੇ ਪ੍ਰਭੂ! ਤੈਥੋਂ ਬਿਨਾ (ਮੇਰਾ ਕੋਈ) ਹੋਰ (ਆਸਰਾ) ਨਹੀਂ ਹੈ ।

हे नानक ! (कह-) हे प्रभू ! तेरे बिना (मेरा कोई) और (आसरा) नहीं है।

Oh Dios, no existe nadie más que Tú;

ਮਨਿ ਪ੍ਰੀਤਿ ਚੰਦ ਚਕੋਰ ॥

man preet cha(n)dh chakor ||

My mind loves You, as the partridge loves the moon,

(ਮੇਰੇ) ਮਨ ਵਿਚ (ਤੇਰੇ ਚਰਨਾਂ ਦੀ) ਪ੍ਰੀਤ ਹੈ (ਜਿਵੇਂ) ਚਕੋਰ ਨੂੰ ਚੰਦ ਨਾਲ ਪਿਆਰ ਹੈ।

(मेरे) मन में (तेरे चरणों की) प्रीति है (जैसे) चकोर को चाँद से प्यार है।

mi ser Te ama así como el Chacori ama la luna,

ਜਿਉ ਮੀਨ ਜਲ ਸਿਉ ਹੇਤੁ ॥

jiau meen jal siau het ||

as the fish loves the water,

ਜਿਵੇਂ ਮਛਲੀ ਦਾ ਪਾਣੀ ਨਾਲ ਪਿਆਰ ਹੈ,

जैसे मछली को पानी से प्यार है।

así como el pez ama el agua,

ਅਲਿ ਕਮਲ ਭਿੰਨੁ ਨ ਭੇਤੁ ॥

al kamal bhi(n)n na bhet ||

as the bee and the lotus cannot be separated.

(ਜਿਵੇਂ) ਭੌਰ ਦਾ ਕੌਲ ਫੁੱਲ ਨਾਲੋਂ ਕੋਈ ਫ਼ਰਕ ਨਹੀਂ ਰਹਿ ਜਾਂਦਾ,

(जैसे) भौंरे का कमल पुष्प् से कोई फर्क नहीं रह जाता।

así como la abeja negra la flor de loto.

ਜਿਉ ਚਕਵੀ ਸੂਰਜ ਆਸ ॥

jiau chakavee sooraj aas ||

As the chakvi bird longs for the sun,

ਜਿਵੇਂ ਚਕਵੀ ਨੂੰ ਸੂਰਜ (ਦੇ ਚੜ੍ਹਨ) ਦੀ ਉਡੀਕ ਲੱਗੀ ਰਹਿੰਦੀ ਹੈ,

जैसे चकवी को सूर्य (उदय) की उम्मीद लगी रहती है (इसी तरह।

Así como el pájaro Chakvi añora el sol,

ਨਾਨਕ ਚਰਨ ਪਿਆਸ ॥੬॥

naanak charan piaas ||6||

so does Nanak thirst for the Lord's feet. ||6||

ਹੇ ਨਾਨਕ! (ਆਖ—) (ਇਸੇ ਤਰ੍ਹਾਂ, ਹੇ ਪ੍ਰਭੂ! ਮੈਨੂੰ ਤੇਰੇ) ਚਰਨਾਂ ਦੀ ਤਾਂਘ ਹੈ ।੬।

हे प्रभू ! नानक को तेरे) चरणों की चाहत है। 6।

así yo muero por Tu Visión. (6)

ਜਿਉ ਤਰੁਨਿ ਭਰਤ ਪਰਾਨ ॥

jiau tarun bharat paraan ||

As the young bride places the hopes of her life in her husband,

ਜਿਵੇਂ ਜੁਆਨ ਇਸਤ੍ਰੀ ਨੂੰ (ਆਪਣਾ) ਖਸਮ ਬਹੁਤ ਪਿਆਰਾ ਹੁੰਦਾ ਹੈ,

हे नानक ! (कह- हे भाई !) जैसे जवान स्त्री को (अपना) पति बहुत प्यारा होता है।

Así como la joven novia vive para su Esposo,

ਜਿਉ ਲੋਭੀਐ ਧਨੁ ਦਾਨੁ ॥

jiau lobheeaai dhan dhaan ||

as the greedy person looks upon the gift of wealth,

ਜਿਵੇਂ ਲਾਲਚੀ ਮਨੁੱਖ ਨੂੰ ਧਨ-ਪ੍ਰਾਪਤੀ (ਤੋਂ ਖ਼ੁਸ਼ੀ ਹੁੰਦੀ ਹੈ),

जैसे लालची मनुष्य को धन-प्राप्ति (से खुशी मिलती है)।

así como el avaro no ama más que sus riquezas,

ਜਿਉ ਦੂਧ ਜਲਹਿ ਸੰਜੋਗੁ ॥

jiau dhoodh jaleh sa(n)jog ||

as milk is joined to water,

ਜਿਵੇਂ ਦੁੱਧ ਦਾ ਪਾਣੀ ਨਾਲ ਮਿਲਾਪ ਹੋ ਜਾਂਦਾ ਹੈ,

जैसे दूध का पानी से मिलाप हो जाता है।

así como el agua y la leche se mezclan una con la otra,

ਜਿਉ ਮਹਾ ਖੁਧਿਆਰਥ ਭੋਗੁ ॥

jiau mahaa khudhiaarath bhog ||

as food is to the very hungry man,

ਜਿਵੇਂ ਬਹੁਤ ਭੁੱਖੇ ਨੂੰ ਭੋਜਨ (ਤ੍ਰਿਪਤ ਕਰਦਾ ਹੈ),

जैसे बहुत भूखे को भोजन (तृप्त कर देता है)।

así como el hambriento no piensa más que en comida,

ਜਿਉ ਮਾਤ ਪੂਤਹਿ ਹੇਤੁ ॥

jiau maat pooteh het ||

and as the mother loves her son,

ਜਿਵੇਂ ਮਾਂ ਦਾ ਪੁੱਤਰ ਨਾਲ ਪਿਆਰ ਹੁੰਦਾ ਹੈ,

जैसे माँ का पुत्र से प्यार होता है।

así como la madre se desvive por su hijo;

ਹਰਿ ਸਿਮਰਿ ਨਾਨਕ ਨੇਤ ॥੭॥

har simar naanak net ||7||

so does Nanak constantly remember the Lord in meditation. ||7||

ਹੇ ਨਾਨਕ! (ਆਖ—ਹੇ ਭਾਈ) ਹੇ ਨਾਨਕ! (ਆਖ—ਹੇ ਭਾਈ)

वैसे ही सदा परमात्मा को (प्यार से। स्नेह से) सिमरा कर। 7।

con esa intensidad Te contemplo siempre, oh mi Dios. (7)

ਜਿਉ ਦੀਪ ਪਤਨ ਪਤੰਗ ॥

jiau dheep patan pata(n)g ||

As the moth falls into the lamp,

ਜਿਵੇਂ (ਪ੍ਰੇਮ ਦੇ ਬੱਝੇ) ਭੰਬਟ ਦੀਵੇ ਉਤੇ ਡਿੱਗਦੇ ਹਨ,

हे नानक ! (कह- हे भाई !) जैसे (प्रेम में बँधे हुए) पतंगे दीए पर गिरते हैं।

Así como la palomilla se dirige y se funde con la llama,

ਜਿਉ ਚੋਰੁ ਹਿਰਤ ਨਿਸੰਗ ॥

jiau chor hirat nisa(n)g ||

as the thief steals without hesitation,

ਜਿਵੇਂ ਚੋਰ ਝਾਕਾ ਲਾਹ ਕੇ ਚੋਰੀ ਕਰਦਾ ਹੈ,

जैसे चोर शर्म त्याग के चोरी करता है।

así como el ladrón roba sin vacilar,

ਮੈਗਲਹਿ ਕਾਮੈ ਬੰਧੁ ॥

maigaleh kaamai ba(n)dh ||

as the elephant is trapped by its sexual urges,

ਜਿਵੇਂ ਹਾਥੀ ਦਾ ਕਾਮ-ਵਾਸਨਾ ਨਾਲ ਜੋੜ ਹੈ,

जैसे हाथी का काम-वासना के साथ मेल है।

así como el elefante es llevado con todo su ser por la lujuria,

ਜਿਉ ਗ੍ਰਸਤ ਬਿਖਈ ਧੰਧੁ ॥

jiau grasat bikhiee dha(n)dh ||

as the sinner is caught in his sins,

ਜਿਵੇਂ (ਵਿਸ਼ਿਆਂ ਦਾ) ਧੰਧਾ ਵਿਸ਼ਈ ਮਨੁੱਖ ਨੂੰ ਗ੍ਰਸੀ ਰੱਖਦਾ ਹੈ,

जैसे (विषियों का) धंधा विषयी मनुष्य को ग्रसे रखता है।

así como el malvado es atrapado por sus errores,

ਜਿਉ ਜੂਆਰ ਬਿਸਨੁ ਨ ਜਾਇ ॥

jiau jooaar bisan na jai ||

as the gambler's addiction does not leave him,

ਜਿਵੇਂ ਜੁਆਰੀਏ ਦੀ (ਜੂਆ ਖੇਡਣ ਦੀ) ਭੈੜੀ ਆਦਤ ਦੂਰ ਨਹੀਂ ਹੁੰਦੀ,

जैसे जुआरी की (जूआ खेलने की) बुरी आदत दूर नहीं होती।

así como el vicio del apostador lo mantiene en la angustia,

ਹਰਿ ਨਾਨਕ ਇਹੁ ਮਨੁ ਲਾਇ ॥੮॥

har naanak ih man lai ||8||

so is this mind of Nanak's attached to the Lord. ||8||

ਹੇ ਨਾਨਕ! (ਆਖ—ਹੇ ਭਾਈ!) ਤਿਵੇਂ (ਆਪਣੇ) ਇਸ ਮਨ ਨੂੰ (ਪ੍ਰਭੂ-ਚਰਨਾਂ ਵਿਚ ਪਿਆਰ ਨਾਲ) ਜੋੜੀ ਰੱਖੀਂ ।੮।

वैसे ही (अपने) इस मन को (प्रभू-चरणों में प्यार से। स्नेह से) जोड़े रख। 8।

así la mente de Nanak se ha apegado al Señor.(8)

ਕੁਰੰਕ ਨਾਦੈ ਨੇਹੁ ॥

kura(n)k naadhai neh ||

As the deer loves the sound of the bell,

ਜਿਵੇਂ ਹਰਨ ਦਾ ਘੰਡੇਹੇੜੇ ਦੀ ਆਵਾਜ਼ ਨਾਲ ਪਿਆਰ ਹੁੰਦਾ ਹੈ,

जैसे हिरन का घंडेखेड़े की आवाज़ से प्यार होता है।

Así como el venado ama la música,

ਚਾਤ੍ਰਿਕੁ ਚਾਹਤ ਮੇਹੁ ॥

chaatirak chaahat meh ||

and as the song-bird longs for the rain,

ਜਿਵੇਂ ਪਪੀਹਾ (ਹਰ ਵੇਲੇ) ਮੀਂਹ ਮੰਗਦਾ ਹੈ,

जैसे पपीहा (हर वक्त) वर्षा माँगता है। वैसे ही।

así como el pájaro Cuclillo añora la gota de rocío,

ਜਨ ਜੀਵਨਾ ਸਤਸੰਗਿ ॥

jan jeevanaa satasa(n)g ||

the Lord's humble servant lives in the Society of the Saints,

(ਪਰਮਾਤਮਾ ਦੇ) ਸੇਵਕ ਦਾ (ਸੁਖੀ) ਜੀਵ ਸਾਧ ਸੰਗਤਿ ਵਿਚ (ਹੀ ਹੁੰਦਾ) ਹੈ,

हे नानक ! (परमात्मा के) सेवक का (सुखी) जीवन साध-संगति में (ही होता) है।

así el Santo vive en la Saad Sangat,

ਗੋਬਿਦੁ ਭਜਨਾ ਰੰਗਿ ॥

gobidh bhajanaa ra(n)g ||

lovingly meditating and vibrating upon the Lord of the Universe.

ਸੇਵਕ ਪਿਆਰ ਨਾਲ ਪਰਮਾਤਮਾ (ਦੇ ਨਾਮ) ਨੂੰ ਜਪਦਾ ਹੈ,

सेवक प्यार से परमात्मा (के नाम) को जपता है।

amorosamente meditando y vibrando en el Señor del Universo.

ਰਸਨਾ ਬਖਾਨੈ ਨਾਮੁ ॥

rasanaa bakhaanai naam ||

My tongue chants the Naam, the Name of the Lord.

(ਆਪਣੀ) ਜੀਭ ਨਾਲ (ਪਰਮਾਤਮਾ ਦਾ) ਨਾਮ ਉਚਾਰਦਾ ਰਹਿੰਦਾ ਹੈ

(अपनी) जीभ से (परमात्मा का) नाम उचारता रहता है और

Mi lengua recita el Naam, el Nombre del Señor, oh Dios

ਨਾਨਕ ਦਰਸਨ ਦਾਨੁ ॥੯॥

naanak dharasan dhaan ||9||

Please bless Nanak with the gift of the Blessed Vision of Your Darshan. ||9||

ਹੇ ਨਾਨਕ! ਅਤੇ (ਪਰਮਾਤਮਾ ਦੇ) ਦਰਸਨ ਦੀ ਦਾਤਿ (ਮੰਗਦਾ ਰਹਿੰਦਾ ਹੈ) ।੯।

(परमात्मा के) दर्शनों की दाति (माँगता रहता है)। 9।

por favor, bendice a Nanak con la Preciosa Visión de Tu Darshan. (9)

ਗੁਨ ਗਾਇ ਸੁਨਿ ਲਿਖਿ ਦੇਇ ॥

gun gai sun likh dhei ||

One who sings the Glorious Praises of the Lord, and hears them, and writes them,

ਜਿਹੜਾ ਮਨੁੱਖ (ਪਰਮਾਤਮਾ ਦੇ) ਗੁਣ ਗਾ ਕੇ, ਸੁਣ ਕੇ, ਲਿਖ ਕੇ (ਇਹ ਦਾਤਿ ਹੋਰਨਾਂ ਨੂੰ ਭੀ) ਦੇਂਦਾ ਹੈ,

जो मनुष्य (परमात्मा के) गुण गा गा के। सुन के। लिख के (यह दाति औरों को भी) देता है।

Aquél que canta, escucha o escribe

ਸੋ ਸਰਬ ਫਲ ਹਰਿ ਲੇਇ ॥

so sarab fal har lei ||

receives all fruits and rewards from the Lord.

ਉਹ ਮਨੁੱਖ ਸਾਰੇ ਫਲ ਦੇਣ ਵਾਲੇ ਪ੍ਰਭੂ ਦਾ ਮਿਲਾਪ ਪ੍ਰਾਪਤ ਕਰ ਲੈਂਦਾ ਹੈ,

वह मनुष्य सारे फल देने वाले प्रभू का मिलाप प्राप्त कर लेता है।

sobre la Alabanza del Señor, por Dios alcanza la Plenitud.

ਕੁਲ ਸਮੂਹ ਕਰਤ ਉਧਾਰੁ ॥

kul samooh karat udhaar ||

He saves all his ancestors and generations,

ਉਹ ਮਨੁੱਖ (ਆਪਣੀਆਂ) ਸਾਰੀਆਂ ਕੁਲਾਂ ਦਾ (ਹੀ) ਪਾਰ-ਉਤਾਰਾ ਕਰਾ ਲੈਂਦਾ ਹੈ,

वह मनुष्य (अपनी) सारी कुलों का (ही) पार-उतारा करवा लेता है।

Sus parientes también son emancipados

ਸੰਸਾਰੁ ਉਤਰਸਿ ਪਾਰਿ ॥

sa(n)saar utaras paar ||

and crosses over the world-ocean.

ਉਹ ਮਨੁੱਖ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।

वह मनुष्य संसार-समुंद्र से पार लांघ जाता है।

y liberados del fenómeno terrible de la reencarnación.

ਹਰਿ ਚਰਨ ਬੋਹਿਥ ਤਾਹਿ ॥

har charan bohith taeh ||

The Lord's Feet are the boat to carry him across.

(ਸੰਸਾਰ-ਸਮੁੰਦਰ ਤੋਂ ਪਾਰ ਲੰਘਾਣ ਲਈ) ਪਰਮਾਤਮਾ ਦੇ ਚਰਨ ਉਹਨਾਂ ਵਾਸਤੇ ਜਹਾਜ਼ (ਦਾ ਕੰਮ ਦੇਂਦੇ) ਹਨ ।

हे नानक ! जो मनुष्य गुरू की संगति में मिल के परमात्मा की सिफत-सालाह के गीत गाते रहते हैं।

Se aferra a los Pies del Señor en Su Barca,

ਮਿਲਿ ਸਾਧਸੰਗਿ ਜਸੁ ਗਾਹਿ ॥

mil saadhasa(n)g jas gaeh ||

Joining the Saadh Sangat, the Company of the Holy, he sings the Praises of the Lord.

ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ।

(संसार-समुंद्र से पार लांघने के लिए) परमात्मा के चरण उनके लिए जहाज़ (का काम देते) हैं।

y canta Su Alabanza en la Compañía de los Santos.

ਹਰਿ ਪੈਜ ਰਖੈ ਮੁਰਾਰਿ ॥

har paij rakhai muraar ||

The Lord protects his honor.

ਮੁਰਾਰੀ ਪ੍ਰਭੂ ਉਹਨਾਂ ਦੀ ਲਾਜ ਰੱਖਦਾ ਹੈ,

मुरारी प्रभू उनकी लाज रखता है।

Así el Señor, su Dios, salva su honor;

ਹਰਿ ਨਾਨਕ ਸਰਨਿ ਦੁਆਰਿ ॥੧੦॥੨॥

har naanak saran dhuaar ||10||2||

Nanak seeks the Sanctuary of the Lord's door. ||10||2||

ਹੇ ਨਾਨਕ! ਉਹ ਹਰੀ ਦੀ ਸਰਨ ਪਏ ਰਹਿੰਦੇ ਹਨ, ਉਹ ਹਰੀ ਦੇ ਦਰ ਤੇ ਟਿਕੇ ਰਹਿੰਦੇ ਹਨ ।੧੦।੨।

वे हरी की शरण पड़े रहते हैं। वे हरी के दर पर टिके रहते हैं। 10। 2।

por eso Nanak busca sólo el Santuario de Dios. (10-2)

ਬਿਲਾਵਲੁ ਮਹਲਾ ੧ ਥਿਤੀ ਘਰੁ ੧੦ ਜਤਿ

bilaaval mahalaa pehilaa thitee ghar dasvaa jat

Bilaaval, First Mehla, T'hitee ~ The Lunar Days, Tenth House, To The Drum-Beat Jat:

ਬਿਲਾਵਲ ਪਹਿਲੀ ਪਾਤਿਸ਼ਾਹੀ।

Bilawal, Mejl Guru Nanak, Primer Canal Divino, Thitti ~ Los días Lunares~Al Compás de Yat

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਉਹ ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Un Dios Creador del Universo, por la Gracia del Verdadero Guru

ਏਕਮ ਏਕੰਕਾਰੁ ਨਿਰਾਲਾ ॥

ekam eka(n)kaar niraalaa ||

The First Day: The One Universal Creator is unique,

ਪਰਮਾਤਮਾ ਇੱਕ ਹੈ (ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ) ।

परमात्मा एक है (उसके बराबर का और कोई नहीं)। उसका कोई खास घर नहीं।

Ekam, El Primer día: El Creador Universal es Único,

ਅਮਰੁ ਅਜੋਨੀ ਜਾਤਿ ਨ ਜਾਲਾ ॥

amar ajonee jaat na jaalaa ||

immortal, unborn, beyond social class or involvement.

ਉਸ ਦਾ ਕੋਈ ਖ਼ਾਸ ਘਰ ਨਹੀਂ, ਉਹ ਕਦੇ ਮਰਦਾ ਨਹੀਂ, ਉਹ ਜੂਨਾਂ ਵਿਚ ਨਹੀਂ ਆਉਂਦਾ, ਉਸ ਦੀ ਕੋਈ ਖ਼ਾਸ ਜਾਤਿ ਨਹੀਂ, ਉਸ ਨੂੰ (ਮਾਇਆ ਆਦਿਕ ਦਾ) ਕੋਈ ਬੰਧਨ ਨਹੀਂ (ਵਿਆਪਦਾ) ।

वह कभी मरता नहीं। वह जूनियों में नहीं आता। उसकी कोई खास जाति नहीं। उसको (माया आदि का) कोई बंधन नहीं (व्यापता)।

Inmortal, no ha nacido del vientre, no tiene casta,

ਅਗਮ ਅਗੋਚਰੁ ਰੂਪੁ ਨ ਰੇਖਿਆ ॥

agam agochar roop na rekhiaa ||

He is inaccessible and unfathomable, with no form or feature.

ਉਹ ਇੱਕ ਪਰਮਾਤਮਾ ਅਪਹੁੰਚ ਹੈ, (ਮਨੁੱਖ ਦੇ) ਗਿਆਨ-ਇੰਦ੍ਰਿਆਂ ਦੀ ਉਸ ਤਕ ਪਹੁੰਚ ਨਹੀਂ ਹੋ ਸਕਦੀ, (ਕਿਉਂਕਿ) ਉਸ ਦੀ ਕੋਈ ਖ਼ਾਸ ਸ਼ਕਲ ਨਹੀਂ, ਕੋਈ ਖ਼ਾਸ ਨਿਸ਼ਾਨ ਨਹੀਂ । ਪਰ ਭਾਲ ਕਰਦਿਆਂ ਕਰਦਿਆਂ ਉਸ ਨੂੰ ਹਰੇਕ ਸਰੀਰ ਵਿਚ ਵੇਖ ਸਕੀਦਾ ਹੈ ।

वह एक परमात्मा अपहुँच है। (मनुष्य के) ज्ञान-इन्द्रियों की उस तक पहुँच नहीं हो सकती। (क्योंकि) उसकी कोई खास शक्ल नहीं। कोई खास निशान (चिन्ह) नहीं।

es Imparcial, no tiene forma ni signo, es Insoldable e Imperceptible.

ਖੋਜਤ ਖੋਜਤ ਘਟਿ ਘਟਿ ਦੇਖਿਆ ॥

khojat khojat ghaT ghaT dhekhiaa ||

Searching, searching, I have seen Him in each and every heart.

ਮੈਂ ਉਸ (ਗੁਰੂ) ਤੋਂ ਸਦਕੇ ਜਾਂਦਾ ਹਾਂ ਜਿਹੜਾ (ਹਰੇਕ ਸਰੀਰ ਵਿਚ ਪ੍ਰਭੂ ਨੂੰ) ਵੇਖ ਕੇ (ਹੋਰਨਾਂ ਨੂੰ ਭੀ) ਵਿਖਾ ਦੇਂਦਾ ਹੈ ।

पर तलारश करते-करते उसे हरेक शरीर में देखा जा सकता है।

Buscando y buscando, Lo he visto en todos y en cada uno de los corazones.