ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
ikOankaar sat naam karataa purakh nirabhau niravair akaal moorat ajoonee saibha(n) gur prasaadh ||
One Universal Creator God. Truth Is The Name. Creative Being Personified. No Fear. No Hatred. Image Of The Undying. Beyond Birth. Self-Existent. By Guru's Grace:
ਵਾਹਿਗੁਰੂ ਕੇਵਲ ਇਕ ਹੈ। ਸੱਚਾ ਹੈ ਉਸ ਦਾ ਨਾਮ, ਰਚਣਹਾਰ ਉਸ ਦੀ ਵਿਅਕਤੀ ਅਤੇ ਅਮਰ ਉਸ ਦਾ ਸਰੂਪ। ਉਹ ਨਿਡਰ ਦੁਸ਼ਮਨੀ-ਰਹਿਤ, ਅਜਨਮਾ ਅਤੇ ਸਵੈ-ਪ੍ਰਕਾਸ਼ਵਾਨ ਹੈ। ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Único Ser Supremo, el Eterno, el Todo Prevaleciente Espíritu Divino, el Creador, Sin Miedo, Sin Odio, el Ser más allá del Tiempo, No Encarnado, Autoexistente, el Iluminador
ਰਾਗੁ ਟੋਡੀ ਮਹਲਾ ੪ ਘਰੁ ੧ ॥
raag Toddee mahalaa chauthhaa ghar pehilaa ||
Raag Todee, Chau-Padhay, Fourth Mehla, First House:
ਰਾਗੁ ਟੋਡੀ। ਚੌਥੀ ਪਾਤਿਸ਼ਾਹੀ।
Rag Todi, Mejl Guru Ram Das, Cuarto Canal Divino.
ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥
har bin reh na sakai man meraa ||
Without the Lord, my mind cannot survive.
ਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ ।
हे भाई ! मेरा मन परमात्मा की याद के बिना नहीं रह सकता।
Sin el Señor, mi mente no se contiene a sí misma. Cuando a través del Guru encuentro a mi Dios,
ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥
mere preetam praan har prabh gur mele bahur na bhavajal feraa ||1|| rahaau ||
If the Guru unites me with my Beloved Lord God, my breath of life, then I shall not have to face the wheel of reincarnation again in the terrifying world-ocean. ||1||Pause||
ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ ।੧।ਰਹਾਉ।
गुरू (जिस मनुष्य को) जिंद का प्यारा प्रभू मिला देता है।उसको संसार-समुंद्र में दोबारा नहीं आना पड़ता। 1।रहाउ।
no regreso al aterrador mar de la existencia otra vez. (1-Pausa)
ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥
merai heearai loch lagee prabh keree har nainahu har prabh heraa ||
My heart is gripped by a yearning for my Lord God, and with my eyes, I behold my Lord God.
ਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ
हे भाई ! मेरे हृदय में प्रभू (के मिलाप) की तमन्ना लगी हुई थी (मेरा जी करता था कि) मैं (अपनी) आँखों से हरी-प्रभू को देख लूँ।
Mi mente añora al Señor y Lo puedo ver con mis ojos.
ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥
satigur dhiaal har naam dhiraRaiaa har paadhar har prabh keraa ||1||
The merciful True Guru has implanted the Name of the Lord within me; this is the Path leading to my Lord God. ||1||
ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ ।੧।
दयालु गुरू ने परमात्मा का नाम मेरे दिल में दृढ़ कर दिया- यही है हरी-प्रभू (को मिलने) का सपाट रास्ता। 1।
El Verdadero Guru ha engarzado el Nombre del Señor en mi mente, y este es el Sendero que me ha llevado hasta mi Señor. (1)
ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥
har ra(n)gee har naam prabh paiaa har govi(n)dh har prabh keraa ||
Through the Lord's Love, I have found the Naam, the Name of my Lord God, the Lord of the Universe, the Lord my God.
ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ
हे भाई ! अनेकों करिश्मों के मालिक हरी प्रभू गोबिंद का नाम जिस मनुष्य ने प्राप्त कर लिया।
He recibido el Nombre del Amado Señor a través del Guru; el Nombre es dulce a mi cuerpo y a mi mente,
ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥
har hiradhai man tan meeThaa laagaa mukh masatak bhaag cha(n)geraa ||2||
The Lord seems so very sweet to my heart, mind and body; upon my face, upon my forehead, my good destiny is inscribed. ||2||
ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ ।੨।
उसके हृदय में।उसके मन में शरीर में।परमात्मा प्यारा लगने लग जाता है।उसके माथे पे मुँह पे अच्छे भाग्य जाग पड़ते हैं। 2।
pues en mi semblante y en mi frente está escrito este glorioso Destino. (2)
ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥
lobh vikaar jinaa man laagaa har visariaa purakh cha(n)geraa ||
Those whose minds are attached to greed and corruption forget the Lord, the good Lord God.
ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ
पर।हे भाई ! जिन मनुष्यों के मन लोभ आदि विकारों में मस्त रहते हैं।उनको अच्छा अकाल-पुरख भूला रहता है।
Los que son engañados por el error y la avaricia abandonan al Ser Bello.
ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥
oi manmukh mooR agiaanee kahe'eeh tin masatak bhaag ma(n)dheraa ||3||
Those self-willed manmukhs are called foolish and ignorant; misfortune and bad destiny are written on their foreheads. ||3||
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ । ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ) ।੩।
अपने मन के पीछे चलने वाले वे मनुष्य मूर्ख कहे जाते हैं।आत्मिक जीवन की ओर से बे-समझ कहे जाते हैं।उनके माथे पर बुरी किस्मत (उघड़ी हुई समझ लो)। 3।
Los seres que viven en su ego se ven envueltos por la oscuridad de la ignorancia, y en su frente está inscrito un destino terrible. (3)
ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥
bibek budh satigur te paiee gur giaan guroo prabh keraa ||
From the True Guru, I have obtained a discriminating intellect; the Guru has revealed the spiritual wisdom of God.
ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ
उन्होंने गुरू से अच्छे-बुरे काम की परख वाली बुद्धि हासिल कर ली।उन्होंने परमात्मा के मिलाप के लिए गुरू से आत्मिक जीवन की सूझ प्राप्त कर ली।
He recibido del Guru el intelecto que discrimina; a través de la Sabiduría del Guru, el Señor se revela en mí.
ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥
jan naanak naam guroo te paiaa dhur masatak bhaag likheraa ||4||1||
Servant Nanak has obtained the Naam from the Guru; such is the destiny inscribed upon his forehead. ||4||1||
ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ ।੪।੧।
हे दास नानक ! जिन मनुष्यों के माथे पर धुर से लिखे अच्छे भाग्य उघड़ आए।उन्होंने गुरू से परमात्मा का नाम प्राप्त कर लिया। 4। 1।
Dice Nanak, el Esclavo de Dios ha recibido el Nombre del Guru, pues ese era el Decreto de su Destino trazado por Dios. (4-1)
ਟੋਡੀ ਮਹਲਾ ੫ ਘਰੁ ੧ ਦੁਪਦੇ
Toddee mahalaa panjavaa ghar pehilaa dhupadhe
Todee, Fifth Mehla, First House, Dho-Padhay:
ਟੋਡੀ ਪੰਜਵੀਂ ਪਾਤਿਸ਼ਾਹੀ। ਦੁਪਦੇ।
Todi, Mejl Guru Aryan, Quinto Canal Divino, Du-Padas.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador del Universo, por la Gracia del Verdadero Guru
ਸੰਤਨ ਅਵਰ ਨ ਕਾਹੂ ਜਾਨੀ ॥
sa(n)tan avar na kaahoo jaanee ||
The Saints do not know any other.
ਹੇ ਭਾਈ! ਜਿਨ੍ਹਾਂ ਦੀ ਮਦਦ ਪਰਮਾਤਮਾ ਕਰਦਾ ਹੈ ਉਹ ਸੰਤ ਜਨ ਕਿਸੇ ਹੋਰ ਦੀ (ਮੁਥਾਜੀ ਕਰਨੀ) ਨਹੀਂ ਜਾਣਦੇ
वे संत जन किसी और की (मुथाजी करनी) नहीं जानते।
Los Santos no conocen a otro; apoyándose en su Maestro
ਬੇਪਰਵਾਹ ਸਦਾ ਰੰਗਿ ਹਰਿ ਕੈ ਜਾ ਕੋ ਪਾਖੁ ਸੁਆਮੀ ॥ ਰਹਾਉ ॥
beparavaeh sadhaa ra(n)g har kai jaa ko paakh suaamee || rahaau ||
They are carefree, ever in the Lord's Love; the Lord and Master is on their side. ||Pause||
ਉਹ ਪਰਮਾਤਮਾ ਦੇ ਪਿਆਰ ਵਿਚ (ਟਿਕ ਕੇ) ਸਦਾ ਬੇ-ਪਰਵਾਹ ਰਹਿੰਦੇ ਹਨ ।ਰਹਾਉ।
हे भाई ! जिनकी मदद परमात्मा करता है वे परमात्मा के प्यार में (टिक के) सदा बेपरवाह रहते हैं।रहाउ।
permanecen llenos de Su Amor y libres de miedo. (Pausa)
ਊਚ ਸਮਾਨਾ ਠਾਕੁਰ ਤੇਰੋ ਅਵਰ ਨ ਕਾਹੂ ਤਾਨੀ ॥
uooch samaanaa Thaakur tero avar na kaahoo taanee ||
Your canopy is so high, O Lord and Master; no one else has any power.
(ਹੇ ਭਾਈ! ਉਹ ਸੰਤ ਜਨ ਇਉਂ ਆਖਦੇ ਰਹਿੰਦੇ ਹਨ—) ਹੇ ਮਾਲਕ-ਪ੍ਰਭੂ! ਤੇਰਾ ਸ਼ਾਮਿਆਨਾ (ਸਭ ਸ਼ਾਹਾਂ ਪਾਤਿਸ਼ਾਹਾਂ ਦੇ ਸ਼ਾਮਿਆਨਿਆਂ ਨਾਲੋਂ) ਉੱਚਾ ਹੈ, ਕਿਸੇ ਹੋਰ ਨੇ (ਇਤਨਾ ਉੱਚਾ ਸ਼ਾਮਿਆਨਾ ਕਦੇ) ਨਹੀਂ ਤਾਣਿਆ
(हे भाई ! वे संत जन यूँ कहते रहते हैं -) हे मालिक प्रभू ! तेरा शामयाना (सब शाहों-बादशाहों के शामयानों से) ऊँचा है।किसी और ने (इतना ऊँचा शामयाना कभी) नहीं ताना।
Majestuoso es el dosel que Te adorna, oh mi Maestro Leal. Frente a Ti, ¿quién otro tiene poder?
ਐਸੋ ਅਮਰੁ ਮਿਲਿਓ ਭਗਤਨ ਕਉ ਰਾਚਿ ਰਹੇ ਰੰਗਿ ਗਿਆਨੀ ॥੧॥
aaiso amar milio bhagatan kau raach rahe ra(n)g giaanee ||1||
Such is the immortal Lord and Master the devotees have found; the spiritually wise remain absorbed in His Love. ||1||
ਹੇ ਭਾਈ! ਸੰਤ ਜਨਾਂ ਨੂੰ ਇਹੋ ਜਿਹਾ ਸਦਾ ਕਾਇਮ ਰਹਿਣ ਵਾਲਾ ਹਰੀ ਮਿਲਿਆ ਰਹਿੰਦਾ ਹੈ, ਆਤਮਕ ਜੀਵਨ ਦੀ ਸੂਝ ਵਾਲੇ ਉਹ ਸੰਤ ਜਨ (ਸਦਾ) ਪਰਮਾਤਮਾ ਦੇ ਪ੍ਰੇਮ ਵਿਚ ਹੀ ਮਸਤ ਰਹਿੰਦੇ ਹਨ ।੧।
हे भाई ! संत जनों को ऐसा सदा कायम रहने वाला हरी मिला रहता है।आत्मिक जीवन की सूझ वाले वे संत जन (सदा) परमात्मा के प्रेम में ही मस्त रहते हैं। 1।
Aun Tus Devotos tienen un reinado eterno, pues ellos, los Sabios, están imbuidos en Tu Amor. (1)
ਰੋਗ ਸੋਗ ਦੁਖ ਜਰਾ ਮਰਾ ਹਰਿ ਜਨਹਿ ਨਹੀ ਨਿਕਟਾਨੀ ॥
rog sog dhukh jaraa maraa har janeh nahee nikaTaanee ||
Disease, sorrow, pain, old age and death do not even approach the humble servant of the Lord.
ਹੇ ਨਾਨਕ! ਰੋਗ, ਚਿੰਤਾ-ਫ਼ਿਕਰ, ਬੁਢੇਪਾ, ਮੌਤ (—ਇਹਨਾਂ ਦੇ ਸਹਿਮ) ਪਰਮਾਤਮਾ ਦੇ ਸੇਵਕਾਂ ਦੇ ਨੇੜੇ ਭੀ ਨਹੀਂ ਢੁਕਦੇ
हे नानक ! रोग।चिंता-फिक्र।बुढ़ापा।मौत (इनके सहम) परमात्मा के सेवकों कें नजदीक भी नहीं फटकते।
Sí, dolor, tristeza, vejez y muerte no se acercan a los Sirvientes del Señor.
ਨਿਰਭਉ ਹੋਇ ਰਹੇ ਲਿਵ ਏਕੈ ਨਾਨਕ ਹਰਿ ਮਨੁ ਮਾਨੀ ॥੨॥੧॥
nirabhau hoi rahe liv ekai naanak har man maanee ||2||1||
They remain fearless, in the Love of the One Lord; O Nanak, they have surrendered their minds to the Lord. ||2||1||
ਉਹ ਇਕ ਪਰਮਾਤਮਾ ਵਿਚ ਹੀ ਸੁਰਤਿ ਜੋੜ ਕੇ (ਦੁਨੀਆ ਦੇ ਡਰਾਂ ਵਲੋਂ) ਨਿਡਰ ਰਹਿੰਦੇ ਹਨ ਉਹਨਾਂ ਦਾ ਮਨ ਪ੍ਰਭੂ ਦੀ ਯਾਦ ਵਿਚ ਹੀ ਪਤੀਜਿਆ ਰਹਿੰਦਾ ਹੈ ।੨।੧।
वह एक परमात्मा में ही सुरति जोड़ के (दुनिया के डरों की ओर से) निडर रहते हैं उनका मन प्रभू की याद में पतीजा रहता है। 2। 1।
Están libres de miedo y siempre están entonados en el Uno, así permanecen con su mente complacida. (2-1)
ਟੋਡੀ ਮਹਲਾ ੫ ॥
Toddee mahalaa panjavaa ||
Todee, Fifth Mehla:
ਟੋਡੀ ਪੰਜਵੀਂ ਪਾਤਿਸ਼ਾਹੀ।
Todi, Mejl Guru Aryan, Quinto Canal Divino.
ਹਰਿ ਬਿਸਰਤ ਸਦਾ ਖੁਆਰੀ ॥
har bisarat sadhaa khuaaree ||
Forgetting the Lord, one is ruined forever.
ਹੇ ਭਾਈ! ਪਰਮਾਤਮਾ (ਦੇ ਨਾਮ) ਨੂੰ ਭੁਲਾਇਆਂ ਸਦਾ (ਮਾਇਆ ਦੇ ਹੱਥੋਂ ਮਨੁੱਖ ਦੀ) ਬੇ-ਪਤੀ ਹੀ ਹੁੰਦੀ ਹੈ ।
हे भाई ! परमात्मा (के नाम) को भुलाने से सदा (माया के हाथों मनुष्य की) बेइज्जती ही होती है।
Abandonando al Señor uno arruina su vida para siempre, pero,
ਤਾ ਕਉ ਧੋਖਾ ਕਹਾ ਬਿਆਪੈ ਜਾ ਕਉ ਓਟ ਤੁਹਾਰੀ ॥ ਰਹਾਉ ॥
taa kau dhokhaa kahaa biaapai jaa kau oT tuhaaree || rahaau ||
How can anyone be deceived, who has Your Support, O Lord? ||Pause||
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਆਸਰਾ ਹੋਵੇ, ਉਸ ਨੂੰ (ਮਾਇਆ ਦੇ ਕਿਸੇ ਭੀ ਵਿਕਾਰ ਵੱਲੋਂ) ਧੋਖਾ ਨਹੀਂ ਲੱਗ ਸਕਦਾ ।ਰਹਾਉ।
हे प्रभू ! जिस मनुष्य को तेरा आसरा हो।उसको (माया के किसी भी विकार से) धोखा नहीं लग सकता।रहाउ।
¿cómo puede ser engañado aquél que Te tiene como su Soporte, oh Señor? (Pausa)