Sri Guru Granth Sahib Ji

ਸਿਰੀ ਰਾਗੁ

Siree Raag

Ang 59 of 1430

ਸਾਹਿਬੁ ਅਤੁਲੁ ਨ ਤੋਲੀਐ ਕਥਨਿ ਨ ਪਾਇਆ ਜਾਇ ॥੫॥

saahib atul na toleeaai kathan na paiaa jai ||5||

Our Lord and Master is Unweighable; He cannot be weighed. He cannot be found merely by talking. ||5||

(ਪ੍ਰਭੂ ਦੇ ਚਰਨਾਂ ਵਿਚ ਜੁੜਿਆਂ ਇਹ ਤਾਂ ਨਹੀਂ ਹੋ ਸਕਦਾ ਕਿ) ਉਸ ਮਾਲਕ (ਦੀ ਹਸਤੀ) ਨੂੰ ਤੋਲਿਆ ਜਾ ਸਕੇ, ਉਹ ਤੋਲ ਤੋਂ ਪਰੇ ਹੈ (ਹਾਂ, ਇਹ ਜ਼ਰੂਰ ਹੈ ਕਿ ਉਹ ਮਿਲਦਾ ਸਿਮਰਨ ਦੀ ਰਾਹੀਂ ਹੀ ਹੈ) ਨਿਰੀਆਂ ਗੱਲਾਂ ਨਾਲ ਨਹੀਂ ਮਿਲਦਾ ।੫।

वह तौल से परे है (हां~ ये जरूर है कि वह मिलता सिमरन से ही है) निरी बातों से नहीं मिलता।5।

El Señor es Inefable y más allá de todo valor.

ਵਾਪਾਰੀ ਵਣਜਾਰਿਆ ਆਏ ਵਜਹੁ ਲਿਖਾਇ ॥

vaapaaree vanajaariaa aae vajahu likhai ||

The merchants and the traders have come; their profits are pre-ordained.

ਸਾਰੇ ਜੀਵ-ਵਣਜਾਰੇ ਜੀਵ ਵਪਾਰੀ (ਪਰਮਾਤਮਾ ਦੇ ਦਰ ਤੋਂ) ਰੋਜ਼ੀਨਾ ਲਿਖਾ ਕੇ (ਜਗਤ ਵਿਚ ਆਉਂਦੇ ਹਨ, ਭਾਵ, ਹਰੇਕ ਨੂੰ ਜ਼ਿੰਦਗੀ ਦੇ ਸੁਆਸ ਤੇ ਸਾਰੇ ਪਦਾਰਥਾਂ ਦੀ ਦਾਤਿ ਪ੍ਰਭੂ ਦਰ ਤੋਂ ਮਿਲਦੀ ਹ

सारे जीव बंजारे जीव व्यापारी (परमात्मा के दर से) दिहाड़ी (तनखाह) लिखा के (जगत में आते हैं। भाव~ हरेक को जिंदगी के स्वाश व सारे पदार्थों की दाति प्रभू दर से मिलती है)। जो जीव व्यापारी सदा स्थिर प्रभू के सिमरन की कार करते हैं~ उनको प्रभू की रजा के अनुसार (आत्मिक जीवन का) लाभ मिलता है।

Los comerciantes que hacen negocio con Él, tienen la utilidad asegurada en su Destino.

ਕਾਰ ਕਮਾਵਹਿ ਸਚ ਕੀ ਲਾਹਾ ਮਿਲੈ ਰਜਾਇ ॥

kaar kamaaveh sach kee laahaa milai rajai ||

Those who practice Truth reap the profits, abiding in the Will of God.

ਜੇਹੜੇ ਜੀਵ ਵਪਾਰੀ ਸਦਾ-ਥਿਰ ਪ੍ਰਭੂ ਦੇ ਸਿਮਰਨ ਦੀ ਕਾਰ ਕਰਦੇ ਹਨ, ਉਹਨਾਂ ਨੂੰ ਪ੍ਰਭੂ ਦੀ ਰਜ਼ਾ ਅਨੁਸਾਰ (ਆਤਮਕ ਜੀਵਨ ਦਾ) ਲਾਭ ਮਿਲਦਾ ਹੈ

(पर ये लाभ वही कमा सकते हैं जिनको) वह गुरू मिल जाता है जिस को (अपनी प्रशंसा आदि का) तिल जिनता भी लालच नहीं है।

Ellos comercian con la Verdad y cosechan la utilidad por Su Gracia.

ਪੂੰਜੀ ਸਾਚੀ ਗੁਰੁ ਮਿਲੈ ਨਾ ਤਿਸੁ ਤਿਲੁ ਨ ਤਮਾਇ ॥੬॥

poo(n)jee saachee gur milai naa tis til na tamai ||6||

With the Merchandise of Truth, they meet the Guru, who does not have a trace of greed. ||6||

(ਪਰ ਇਹ ਲਾਭ ਉਹੀ ਖੱਟ ਸਕਦੇ ਹਨ ਜਿਨ੍ਹਾਂ ਨੂੰ) ਉਹ ਗੁਰੂ ਮਿਲ ਪੈਂਦਾ ਹੈ ਜਿਸ ਨੂੰ (ਆਪਣੀ ਵਡਿਆਈ ਆਦਿਕ ਦਾ) ਤਿਲ ਜਿਤਨਾ ਭੀ ਲਾਲਚ ਨਹੀਂ ਹੈ । (ਜਿਨ੍ਹਾਂ ਨੂੰ ਗੁਰੂ ਮਿਲਦਾ ਹੈ ਉਹਨਾਂ ਦੀ ਆਤਮਕ ਜੀਵਨ ਵਾਲੀ) ਰਾਸ-ਪੂੰਜੀ ਸਦਾ ਲਈ ਥਿਰ ਹੋ ਜਾਂਦੀ ਹੈ ।੬।

(जिन को गुरू मिलता है उनकी आत्मिक जीवन वाली) राशि पूँजी सदा के लिए स्थिर हो जाती है।6।

Su capital Verdadero es el Guru, quien está libre de toda avaricia y de pasiones.(6)

ਗੁਰਮੁਖਿ ਤੋਲਿ ਤੋੁਲਾਇਸੀ ਸਚੁ ਤਰਾਜੀ ਤੋਲੁ ॥

gurmukh tol tuolaisee sach taraajee tol ||

As Gurmukh, they are weighed and measured, in the balance and the scales of Truth.

(ਇਨਸਾਨੀ ਜੀਵਨ ਦੀ ਸਫਲਤਾ ਦੀ ਪਰਖ ਵਾਸਤੇ) ਸੱਚ ਹੀ ਤਰਾਜ਼ੂ ਹੈ ਤੇ ਸੱਚ ਹੀ ਵੱਟਾ ਹੈ (ਜਿਸ ਦੇ ਪੱਲੇ ਸੱਚ ਹੈ ਉਹੀ ਸਫਲ ਹੈ), ਇਸ ਪਰਖ-ਤੋਲ ਵਿਚ ਉਹੀ ਮਨੁੱਖ ਪੂਰਾ ਉਤਰਦਾ ਹੈ ਜੋ ਗੁਰੂ ਦੇ ਸਨਮੁੱਖ ਰਹਿੰਦਾ ਹੈ

(इन्सानी जीवन की सफलता की परख के वास्ते) सच ही तराजू है और सच ही बाँट है (जिसके पल्ले सच है वही सफल है)। इस परख तोल में वही मनुष्य पूरा उतरता है जो गुरू के सन्मुख रहता है।

Verdad es su balance, Verdad es su medida, por la Gracia del Guru, Verdad es lo que miden.

ਆਸਾ ਮਨਸਾ ਮੋਹਣੀ ਗੁਰਿ ਠਾਕੀ ਸਚੁ ਬੋਲੁ ॥

aasaa manasaa mohanee gur Thaakee sach bol ||

The enticements of hope and desire are quieted by the Guru, whose Word is True.

ਕਿਉਂਕਿ ਗੁਰੂ ਨੇ (ਪਰਮਾਤਮਾ ਦੀ ਸਿਫ਼ਿਤਿ-ਸਾਲਾਹ ਦੀ) ਸੱਚੀ ਬਾਣੀ ਦੇ ਕੇ ਮਨ ਨੂੰ ਮੋਹ ਲੈਣ ਵਾਲੀਆਂ ਆਸਾਂ ਤੇ ਮਨ ਦੇ ਮਾਇਕ ਫੁਰਨਿਆਂ ਨੂੰ (ਮਨ ਉਤੇ ਵਾਰ ਕਰਨ ਤੋਂ) ਰੋਕ ਰੱਖਿਆ ਹੁੰਦਾ ਹੈ

क्योंकि~ गुरू ने (परमात्मा की सिफति सलाह की) सच्ची बाणी दे के मन को मोह लेने वाली आशाओं और मन के माया के फुरनों को (मन पर वार करने से) रोक रखा होता है।

Deseo y esperanza son atractivos para todos, pero son apaciguados por el Guru, Cuya Palabra es la Verdad.

ਆਪਿ ਤੁਲਾਏ ਤੋਲਸੀ ਪੂਰੇ ਪੂਰਾ ਤੋਲੁ ॥੭॥

aap tulaae tolasee poore pooraa tol ||7||

He Himself weighs with the scale; perfect is the weighing of the Perfect One. ||7||

ਪੂਰੇ ਪ੍ਰਭੂ ਦਾ ਇਹ ਤੋਲ (ਦਾ ਮਿਆਰ) ਕਦੇ ਘਟਦਾ ਵਧਦਾ ਨਹੀਂ, ਉਹੀ ਜੀਵ (ਇਸ ਤੋਲ ਵਿਚ) ਪੂਰਾ ਤੁਲਦਾ ਹੈ ਜਿਸ ਨੂੰ ਪ੍ਰਭੂ (ਸਿਮਰਨ ਦੀ ਦਾਤਿ ਦੇ ਕੇ) ਆਪ (ਮਿਹਰ ਦੀ ਨਿਗਾਹ ਨਾਲ) ਤੁਲਾਂਦਾ ਹੈ ।੭।

पूरे प्रभू का यह तोल (का रुतबा) कभी घटता-बढ़ता नहीं। वही जीव (इस तोल में) पूरा तुलता है जिसको प्रभू (सिमरन की दात दे के) खुद (मेहर की निगाह से) तुलवाता है।7।

Él, el Señor Mismo, pesa y balancea todo perfectamente. (7)

ਕਥਨੈ ਕਹਣਿ ਨ ਛੁਟੀਐ ਨਾ ਪੜਿ ਪੁਸਤਕ ਭਾਰ ॥

kathanai kahan na chhuTeeaai naa paR pusatak bhaar ||

No one is saved by mere talk and speech, nor by reading loads of books.

ਨਿਰੀਆਂ ਗੱਲਾਂ ਕਰਨ ਨਾਲ ਜਾਂ ਪੁਸਤਕਾਂ ਦੇ ਢੇਰਾਂ ਦੇ ਢੇਰ ਪੜ੍ਹਨ ਨਾਲ ਆਸਾ ਮਨਸਾ ਤੋਂ ਬਚ ਨਹੀਂ ਸਕੀਦਾ

निरी बातें करने से या पुस्तकों के ढेरों के ढेर पढ़ने से आसा-मनसा से बचा नहीं जा सकता।

Hablando de Él no nos salvamos, tampoco leyendo un alud de libros.

ਕਾਇਆ ਸੋਚ ਨ ਪਾਈਐ ਬਿਨੁ ਹਰਿ ਭਗਤਿ ਪਿਆਰ ॥

kaiaa soch na paieeaai bin har bhagat piaar ||

The body does not obtain purity without loving devotion to the Lord.

(ਜੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪ੍ਰਭੂ ਦਾ ਪ੍ਰੇਮ ਨਹੀਂ, ਤਾਂ ਨਿਰੇ ਸਰੀਰ ਦੀ ਪਵਿਤ੍ਰਤਾ ਨਾਲ ਪਰਮਾਤਮਾ ਨਹੀਂ ਮਿਲਦਾ

(यदि हृदय में) परमात्मा की भक्ति नहीं~ प्रभु का प्रेम नहीं~ तो निरे शरीर की पवित्रता से परमात्मा नहीं मिलता।

Sin una Alabanza Amorosa, nuestro cuerpo no se limpia. No te olvides entonces del Naam, el Nombre del Señor,

ਨਾਨਕ ਨਾਮੁ ਨ ਵੀਸਰੈ ਮੇਲੇ ਗੁਰੁ ਕਰਤਾਰ ॥੮॥੯॥

naanak naam na veesarai mele gur karataar ||8||9||

O Nanak, never forget the Naam; the Guru shall unite us with the Creator. ||8||9||

ਹੇ ਨਾਨਕ ! ਜਿਸ ਨੂੰ (ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ) ਨਾਮ ਨਹੀਂ ਭੁੱਲਦਾ, ਉਸ ­ਨੂੰ ਗੁਰੂ ਪਰਮਾਤਮਾ ਦੇ ਮੇਲ ਵਿਚ ਮਿਲਾ ਲੈਂਦਾ ਹੈ ।੮।੯।

हे नानक ! जिस को (गुरू की शरण पड़ के परमात्मा का) नाम नहीं भूलता~ उसको गुरू परमात्मा के मेल में मिला देता है।8।9।

dice Nanak, el Cuál Lo recibe uno del Guru y de Dios. (8-9)

ਸਿਰੀਰਾਗੁ ਮਹਲਾ ੧ ॥

sireeraag mahalaa pehilaa ||

Siree Raag, First Mehla:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

श्री राग महला १ ॥

Siri Rag, Mejl Guru Nanak, Primer Canal Divino.

ਸਤਿਗੁਰੁ ਪੂਰਾ ਜੇ ਮਿਲੈ ਪਾਈਐ ਰਤਨੁ ਬੀਚਾਰੁ ॥

satigur pooraa je milai paieeaai ratan beechaar ||

Meeting the Perfect True Guru, we find the jewel of meditative reflection.

ਪਰਮਾਤਮਾ ਦੇ ਗੁਣਾਂ ਦੀ ਵਿਚਾਰ (ਮਾਨੋ, ਕੀਮਤੀ) ਰਤਨ (ਹੈ, ਇਹ ਰਤਨ ਤਦੋਂ ਹੀ) ਮਿਲਦਾ ਹੈ ਜੇ ਪੂਰਾ ਗੁਰੂ ਮਿਲ ਪਏ

परमात्मा के गुणों की विचार (जैसे~ कीमती) रत्न है (यह रत्न तभी) मिलता है यदि पूरा गुरू मिल जाए।

Si nos encontramos con el Guru Verdadero, somos bendecidos con la Joya de la Discriminación.

ਮਨੁ ਦੀਜੈ ਗੁਰ ਆਪਣੇ ਪਾਈਐ ਸਰਬ ਪਿਆਰੁ ॥

man dheejai gur aapane paieeaai sarab piaar ||

Surrendering our minds to our Guru, we find universal love.

ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ, (ਇਸ ਤਰ੍ਹਾਂ) ਸਭ ਨਾਲ ਪਿਆਰ ਕਰਨ ਵਾਲਾ ਪ੍ਰਭੂ ਮਿਲਦਾ ਹੈ

अपना मन गुरू के हवाले कर देना चाहिए। (इस तरह) सब से प्यार करने वाला प्रभू मिलता है।

Entregamos así nuestra mente al Guru, y logramos el Amor Infinito.

ਮੁਕਤਿ ਪਦਾਰਥੁ ਪਾਈਐ ਅਵਗਣ ਮੇਟਣਹਾਰੁ ॥੧॥

mukat padhaarath paieeaai avagan meTanahaar ||1||

We find the wealth of liberation, and our demerits are erased. ||1||

(ਗੁਰੂ ਦੀ ਕਿਰਪਾ ਨਾਲ) ਨਾਮ-ਪਦਾਰਥ ਮਿਲਦਾ ਹੈ, ਜੋ ਵਿਕਾਰਾਂ ਤੋਂ ਖ਼ਲਾਸੀ ਦਿਵਾਂਦਾ ਹੈ ਜੋ ਔਗੁਣ ਮਿਟਾਣ ਦੇ ਸਮਰੱਥ ਹੈ ।੧।

(गुरू की कृपा से) नाम पदार्थ मिलता है~ जो विकारों से निजात दिलवाता है और जो अवगुण मिटाने के स्मर्थ है।1।

Recibimos el regalo de la Salvación y nuestras faltas son borradas. (1)

ਭਾਈ ਰੇ ਗੁਰ ਬਿਨੁ ਗਿਆਨੁ ਨ ਹੋਇ ॥

bhaiee re gur bin giaan na hoi ||

O Siblings of Destiny, without the Guru, there is no spiritual wisdom.

ਹੇ ਭਾਈ ! ਗੁਰੂ ਤੋਂ ਬਿਨਾ ਪਰਮਾਤਮਾ ਨਾਲ ਡੂੰਘੀ ਸਾਂਝ ਨਹੀਂ ਪੈ ਸਕਦੀ

हे भाई ! गुरू के बिना परमात्मा के साथ गहरी सांझ नहीं पड़ सकती~

Oh hermano, no hay Sabiduría sin el Guru.

ਪੂਛਹੁ ਬ੍ਰਹਮੇ ਨਾਰਦੈ ਬੇਦ ਬਿਆਸੈ ਕੋਇ ॥੧॥ ਰਹਾਉ ॥

poochhahu brahame naaradhai bedh biaasai koi ||1|| rahaau ||

Go and ask Brahma, Naarad and Vyaas, the writer of the Vedas. ||1||Pause||

(ਬੇਸ਼ਕ) ਕੋਈ ਧਿਰ ਬ੍ਰਹਮਾ ਨੂੰ, ਨਾਰਦ ਨੂੰ, ਵੇਦਾਂ ਵਾਲੇ ਰਿਸ਼ੀ ਬਿਆਸ ਨੂੰ ਪੁੱਛ ਲਵੋ।੧।ਰਹਾਉ।

(बेशक) कोई ब्रह्मा को~ नारद को~ वेदों वाले ऋषि ब्यास को पूछ लो।1।रहाउ।

Pregunta al Señor Brahma, a Narad, el sabio; o a Vyasa, el escritor de los Vedas.(1-Pausa)

ਗਿਆਨੁ ਧਿਆਨੁ ਧੁਨਿ ਜਾਣੀਐ ਅਕਥੁ ਕਹਾਵੈ ਸੋਇ ॥

giaan dhiaan dhun jaaneeaai akath kahaavai soi ||

Know that from the vibration of the Word, we obtain spiritual wisdom and meditation. Through it, we speak the Unspoken.

ਪਰਮਾਤਮਾ ਨਾਲ ਡੂੰਘੀ ਸਾਂਝ ਪਾਉਣੀ, ਪਰਮਾਤਮਾ ਦੀ ਯਾਦ ਵਿਚ ਸੁਰਤਿ ਜੋੜਨੀ, ਪਰਮਾਤਮਾ ਦੇ ਚਰਨਾਂ ਵਿਚ ਲਿਵ ਲਾਉਣੀ—(ਗੁਰੂ ਦੀ ਰਾਹੀਂ ਹੀ) ਇਹ ਸਮਝ ਆਉਂਦੀ ਹੈ । ਗੁਰੂ ਹੀ ਉਸ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਾਂਦਾ ਹੈ ਜਿਸ ਦੇ ਗੁਣ ਬਿਆਨ ਨਹੀਂ ਹੋ ਸਕਦੇ

परमात्मा के साथ गहरी सांझ डालनी~ परमात्मा की याद में सुरति जोड़नी~ परमात्मा के चरणों में लिव लगानी- (गुरू से ही) यह समझ आती है। गुरू ही उस प्रभू की सिफत सलाह करवाता है जिसके गुण बयान नहीं हो सकते।

De la Palabra del Guru, uno logra la Sabiduría e Intuición; el Guru Mismo nos hace recitar lo Impronunciable.

ਸਫਲਿਓ ਬਿਰਖੁ ਹਰੀਆਵਲਾ ਛਾਵ ਘਣੇਰੀ ਹੋਇ ॥

safalio birakh hareeaavalaa chhaav ghaneree hoi ||

He is the fruit-bearing Tree, luxuriantly green with abundant shade.

ਗੁਰੂ (ਮਾਨੋ) ਇਕ ਹਰਾ ਤੇ ਫਲਦਾਰ ਰੱੁਖ ਹੈ, ਜਿਸ ਦੀ ਗੂੜ੍ਹੀ ਸੰਘਣੀ ਛਾਂ ਹੈ

गुरू (मानों) एक हरा व फलदार वृक्ष है~ जिसकी गहरी सघन छाया है।

Él es el Árbol Verde en fruto, de sombra abundante.

ਲਾਲ ਜਵੇਹਰ ਮਾਣਕੀ ਗੁਰ ਭੰਡਾਰੈ ਸੋਇ ॥੨॥

laal javehar maanakee gur bha(n)ddaarai soi ||2||

The rubies, jewels and emeralds are in the Guru's Treasury. ||2||

ਲਾਲਾਂ ਜਵਾਹਰਾਂ ਤੇ ਮੋਤੀਆਂ (ਭਾਵ, ਉੱਚੇ ਸੁੱਚੇ ਆਤਮਕ ਗੁਣਾਂ) ਨਾਲ ਭਰਪੂਰ ਉਹ ਪਰਮਾਤਮਾ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਮਿਲਦਾ ਹੈ ।੨।

लालों~ जवाहरों और मोतियों से भरपूर (भाव~ ऊँचे व स्वच्छ आत्मिक गुण) वह परमात्मा गुरू के खजाने से ही मिलता है।2।

Los rubíes, la perlas, las joyas, están en el Tesoro del Guru.(2)

ਗੁਰ ਭੰਡਾਰੈ ਪਾਈਐ ਨਿਰਮਲ ਨਾਮ ਪਿਆਰੁ ॥

gur bha(n)ddaarai paieeaai niramal naam piaar ||

From the Guru's Treasury, we receive the Love of the Immaculate Naam, the Name of the Lord.

ਪਰਮਾਤਮਾ ਦੇ ਪਵਿਤ੍ਰ ਨਾਮ ਦਾ ਪਿਆਰ ਗੁਰੂ ਦੇ ਖ਼ਜ਼ਾਨੇ ਵਿਚੋਂ ਹੀ ਪ੍ਰਾਪਤ ਹੁੰਦਾ ਹ

परमात्मा के पवित्र नाम का प्यार गुरू के खजाने में ही प्राप्त होता है।

Del Tesoro del Guru recibimos el Amor del Nombre Inmaculado.

ਸਾਚੋ ਵਖਰੁ ਸੰਚੀਐ ਪੂਰੈ ਕਰਮਿ ਅਪਾਰੁ ॥

saacho vakhar sa(n)cheeaai poorai karam apaar ||

We gather in the True Merchandise, through the Perfect Grace of the Infinite.

ਬੇਅੰਤ ਪ੍ਰਭੂ ਦਾ ਨਾਮ-ਰੂਪ ਸਦਾ-ਥਿਰ ਸੌਦਾ ਪੂਰੇ ਗੁਰੂ ਦੀ ਮਿਹਰ ਨਾਲ ਹੀ ਇਕੱਠਾ ਕੀਤਾ ਜਾ ਸਕਦਾ ਹੈ

बेअंत प्रभू का नाम रूप सदा स्थिर सौदा पूरे गुरू की मेहर से ही एकत्र किया जा सकता है।

Y obtenemos la Verdad, bienes indescriptibles, cuando nuestro Destino es despertado.

ਸੁਖਦਾਤਾ ਦੁਖ ਮੇਟਣੋ ਸਤਿਗੁਰੁ ਅਸੁਰ ਸੰਘਾਰੁ ॥੩॥

sukhadhaataa dhukh meTano satigur asur sa(n)ghaar ||3||

The True Guru is the Giver of peace, the Dispeller of pain, the Destroyer of demons. ||3||

ਗੁਰੂ (ਨਾਮ ਦੀ ਬਖ਼ਸ਼ਸ਼ ਰਾਹੀਂ) ਸੱੁਖਾਂ ਦਾ ਦੇਣ ਵਾਲਾ ਹੈ, ਦੁੱਖਾਂ ਦਾ ਮਿਟਾਣ ਵਾਲਾ ਹੈ, ਗੁਰੂ (ਕਾਮਾਦਿਕ) ਦੈਂਤਾਂ ਦਾ ਨਾਸ ਕਰਨ ਵਾਲਾ ਹੈ ।੩।

गुरू (नाम की बख्शिश से) सुखों को देने वाला है। दुखों को मिटाने वाला है। गुरू (कामादिक) दैंतों का नाश करने वाला है।3।

Él, el Señor, brinda Felicidad; a través del Guru todas nuestras aflicciones desaparecen y las cinco pasiones son conquistadas. (3)

ਭਵਜਲੁ ਬਿਖਮੁ ਡਰਾਵਣੋ ਨਾ ਕੰਧੀ ਨਾ ਪਾਰੁ ॥

bhavajal bikham ddaraavano naa ka(n)dhee naa paar ||

The terrifying world-ocean is difficult and dreadful; there is no shore on this side or the one beyond.

ਇਹ ਸੰਸਾਰ-ਸਮੁੰਦਰ ਬੜਾ ਬਿਖੜਾ ਹੈ ਬੜਾ ਡਰਾਉਣਾ ਹੈ, ਇਸ ਦਾ ਨਾਹ ਕੋਈ ਕੰਢਾ ਦਿੱਸਦਾ ਹੈ ਨਾਹ ਪਾਰਲਾ ਬੰਨਾ

ये संसार समुंद्र बहुत बिखड़ा है बड़ा डरावना है। इसका ना कोई किनारा दिखाई देता है ना ही दूसरा छोर।

El mar rudo y temible: no conozco sus orillas ni sus playas.

ਨਾ ਬੇੜੀ ਨਾ ਤੁਲਹੜਾ ਨਾ ਤਿਸੁ ਵੰਝੁ ਮਲਾਰੁ ॥

naa beRee naa tulahaRaa naa tis va(n)jh malaar ||

There is no boat, no raft, no oars and no boatman.

ਨਾਹ ਕੋਈ ਬੇੜੀ ਨਾਹ ਕੋਈ ਤੁਲਹਾ ਨਾਹ ਕੋਈ ਮਲਾਹ ਤੇ ਨਾਹ ਮਲਾਹ ਦਾ ਵੰਝ—ਕੋਈ ਭੀ ਇਸ ਸੰਸਾਰ‑ਸਮੁੰਦਰ ਵਿਚੋਂ ਲੰਘਾ ਨਹੀਂ ਸਕਦਾ

ना कोई बेड़ी (नाव) ना कोई तुलहा ना कोई मल्लाह आर ना ही मल्लाह का चप्पू- कोई भी इस संसार समुंद्र से पार लंघा नहीं सकता।

Estoy sin una barca o lancha, tampoco hay un lanchero ni remos.

ਸਤਿਗੁਰੁ ਭੈ ਕਾ ਬੋਹਿਥਾ ਨਦਰੀ ਪਾਰਿ ਉਤਾਰੁ ॥੪॥

satigur bhai kaa bohithaa nadharee paar utaar ||4||

The True Guru is the only boat on this terrifying ocean. His Glance of Grace carries us across. ||4||

(ਸੰਸਾਰ-ਸਮੁੰਦਰ ਦੇ) ਖ਼ਤਰਿਆਂ ਤੋਂ ਬਚਾਣ ਵਾਲਾ ਜ਼ਹਾਜ ਗੁਰੂ ਹੀ ਹੈ, ਗੁਰੂ ਦੀ ਮਿਹਰ ਦੀ ਨਜ਼ਰ ਨਾਲ ਇਸ ਸਮੁੰਦਰ ਦੇ ਪਾਰਲੇ ਪਾਸੇ ਉਤਾਰਾ ਹੋ ਸਕਦਾ ਹੈ ।੪।

(संसार समुंद्र के) खतरों से बचाने वाला जहाज गुरू ही है। गुरू की मेहर की नजर से इस समुंद्र के उस पार उतारा हो सकता है।4।

El único navío en el terrible océano es el Guru Verdadero, Cuya Mirada Bondadosa me lleva a través.(4)

ਇਕੁ ਤਿਲੁ ਪਿਆਰਾ ਵਿਸਰੈ ਦੁਖੁ ਲਾਗੈ ਸੁਖੁ ਜਾਇ ॥

eik til piaaraa visarai dhukh laagai sukh jai ||

If I forget my Beloved, even for an instant, suffering overtakes me and peace departs.

ਜਦੋਂ ਇਕ ਰਤਾ ਜਿਤਨੇ ਸਮੇਂ ਵਾਸਤੇ ਭੀ ਪਿਆਰਾ ਪ੍ਰਭੂ (ਯਾਦੋਂ) ਭੁੱਲ ਜਾਂਦਾ ਹੈ, ਤਦੋਂ ਜੀਵ ਨੂੰ ਦੁੱਖ ਆ ਘੇਰਦਾ ਹੈ ਤੇ ਉਸ ਦਾ ਸੁੱਖ ਆਨੰਦ ਦੂਰ ਹੋ ਜਾਂਦਾ ਹੈ

जब एक रॅती जितने पल के लिए भी प्यारा प्रभू (स्मृति से) भूल जाता है~ तब जीव को दुख आ घेरता है और उसका सुख आनंद दूर हो जाता है।

Si me olvido del Señor por un momento, me pongo a sufrir y la Paz desaparece.

ਜਿਹਵਾ ਜਲਉ ਜਲਾਵਣੀ ਨਾਮੁ ਨ ਜਪੈ ਰਸਾਇ ॥

jihavaa jalau jalaavanee naam na japai rasai ||

Let that tongue be burnt in flames, which does not chant the Naam with love.

ਸੜ ਜਾਏ ਉਹ ਸੜਨ ਜੋਗੀ ਜੀਭ ਜੋ ਸੁਆਦ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੀ

जल जाए वह जलने योग्य जिव्हा जो स्वाद से प्रभू का नाम नहीं जपती।

Destruidos sean esos labios que no recitan el Nombre del Señor con Amor.

ਘਟੁ ਬਿਨਸੈ ਦੁਖੁ ਅਗਲੋ ਜਮੁ ਪਕੜੈ ਪਛੁਤਾਇ ॥੫॥

ghaT binasai dhukh agalo jam pakaRai pachhutai ||5||

When the pitcher of the body bursts, there is terrible pain; those who are caught by the Minister of Death regret and repent. ||5||

(ਸਿਮਰਨ ਹੀਨ ਬੰਦੇ ਦਾ ਜਦੋਂ) ਸਰੀਰ ਨਾਸ ਹੰੁਦਾ ਹੈ, ਉਸ ਨੂੰ ਬਹੁਤ ਦੁੱਖ ਵਿਆਪਦਾ ਹੈ, ਜਦੋਂ ਉਸ ਨੂੰ ਜਮ ਆ ਫੜਦਾ ਹੈ ਤਾਂ ਉਹ ਪਛੁਤਾਂਦਾ ਹੈ (ਪਰ ਉਸ ਵੇਲੇ ਪਛੁਤਾਣ ਦਾ ਕੀਹ ਲਾਭ ?) ।੫।

(सिमरनहीन बंदे का जब) शरीर नाश होता है~ उसे बहुत दुख व्यापता है। जब उसे जम आ पकड़ता है तब वह पछताता है (पर उस वक्त पछताने का क्या लाभ?)।5।

Cuando el jarrón del cuerpo se rompe, uno se tambalea de dolor, y uno se pone a llorar atrapado por Yama, el mensajero de la muerte. (5)

ਮੇਰੀ ਮੇਰੀ ਕਰਿ ਗਏ ਤਨੁ ਧਨੁ ਕਲਤੁ ਨ ਸਾਥਿ ॥

meree meree kar ge tan dhan kalat na saath ||

Crying out, ""Mine! Mine!"", they have departed, but their bodies, their wealth, and their wives did not go with them.

(ਸੰਸਾਰ ਵਿਚ ਬੇਅੰਤ ਹੀ ਜੀਵ ਆਏ, ਜੋ ਇਹ) ਆਖ ਆਖ ਕੇ ਚਲੇ ਗਏ ਕਿ ਇਹ ਮੇਰਾ ਸਰੀਰ ਹੈ ਇਹ ਮੇਰਾ ਧਨ ਹੈ ਇਹ ਮੇਰੀ ਇਸਤ੍ਰੀ ਹੈ, ਪਰ ਨਾਹ ਸਰੀਰ, ਨਾਹ ਧਨ, ਨਾਹ ਇਸਤ੍ਰੀ, ਕੋਈ ਭੀ) ਨਾਲ ਨਾਹ ਨਿਭਿਆ

(संसार में बेअंत ही जीव आए~ जो यह) कह कह के चले गए कि यह मेरा शरीर है~ यह मेरा धन है~ ये मेरी स्त्री है; पर ना शरीर ना धन ना स्त्री (कोई भी) साथ नहीं निभा।

Muchos han perecido en su actitud arrogante de yo, mí y lo mío, pero ni su cuerpo, ni su esposa, ni sus riquezas les proporcionarán compañía alguna.

ਬਿਨੁ ਨਾਵੈ ਧਨੁ ਬਾਦਿ ਹੈ ਭੂਲੋ ਮਾਰਗਿ ਆਥਿ ॥

bin naavai dhan baadh hai bhoolo maarag aath ||

Without the Name, wealth is useless; deceived by wealth, they have lost their way.

ਪਰਮਾਤਮਾ ਦੇ ਨਾਮ ਤੋਂ ਬਿਨਾ ਧਨ ਕਿਸੇ ਅਰਥ ਨਹੀਂ, ਮਾਇਆ ਦੇ ਰਸਤੇ ਪੈ ਕੇ (ਮਨੁੱਖ ਜ਼ਿੰਦਗੀ ਦੇ ਸਹੀ ਰਾਹ ਤੋਂ) ਖੁੰਝ ਜਾਂਦਾ ਹੈ

परमात्मा के नाम के बिना धन किसी अर्थ का नहीं। माया के रास्ते पड़ के (मनुष्य जिंदगी के सही राह से) भटक जाता है।

Sin el Nombre del Señor, toda la riqueza es vana; uno pierde su camino en el engaño de Maya.

ਸਾਚਉ ਸਾਹਿਬੁ ਸੇਵੀਐ ਗੁਰਮੁਖਿ ਅਕਥੋ ਕਾਥਿ ॥੬॥

saachau saahib seveeaai gurmukh akatho kaath ||6||

So serve the True Lord; become Gurmukh, and speak the Unspoken. ||6||

(ਇਸ ਵਾਸਤੇ, ਹੇ ਭਾਈ !) ਸਦਾ ਕਾਇਮ ਰਹਿਣ ਵਾਲੇ ਮਾਲਕ ਨੂੰ ਯਾਦ ਕਰਨਾ ਚਾਹੀਦਾ ਹੈ । ਪਰ ਉਸ ਬੇਅੰਤ ਗੁਣਾਂ ਵਾਲੇ ਮਾਲਕ ਦੀ ਸਿਫ਼ਤਿ-ਸਾਲਾਹ ਗੁਰੂ ਦੀ ਰਾਹੀਂ ਹੀ ਕੀਤੀ ਜਾ ਸਕਦੀ ਹੈ ।੬।

(इस वास्ते~ हे भाई !) सदा कायम रहने वाले मालिक को याद करना चाहिए। पर~ उस बेअंत गुणों वाले मालिक की सिफत सलाह गुरू के द्वारा ही की जा सकती है।6।

Sirve entonces al Verdadero Maestro, y por la Gracia del Guru, recita lo Impronunciable. (6)

ਆਵੈ ਜਾਇ ਭਵਾਈਐ ਪਇਐ ਕਿਰਤਿ ਕਮਾਇ ॥

aavai jai bhavaieeaai piaai kirat kamai ||

Coming and going, people wander through reincarnation; they act according to their past actions.

ਜੀਵ ਆਪਣੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਅਗਾਂਹ ਭੀ ਉਹੋ ਜਿਹੇ) ਕਰਮ ਕਮਾਂਦਾ ਰਹਿੰਦਾ ਹੈ (ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜੀਵ ਜੰਮਦਾ ਹੈ ਮਰਦਾ ਹੈ ਜੰਮਦਾ ਹੈ ਮਰਦਾ ਹੈ, ਇਸ ਗੇੜ ਵਿਚ ਪਿਆ ਰਹਿੰਦਾ ਹੈ

जीव अपने पिछले किये कर्मों के संस्कारों के अनुसार (आगे भी वैसे ही) कर्म कमाता रहता है। (इसका नतीजा ये निकलता है कि) जीव पैदा होता है मरता है~ पैदा होता है मरता है। इस चक्कर में पड़ा रहता है।

Uno vaga de nacimiento en nacimiento, haciendo lo que está en su Destino.

ਪੂਰਬਿ ਲਿਖਿਆ ਕਿਉ ਮੇਟੀਐ ਲਿਖਿਆ ਲੇਖੁ ਰਜਾਇ ॥

poorab likhiaa kiau meTeeaai likhiaa lekh rajai ||

How can one's pre-ordained destiny be erased? It is written in accordance with the Lord's Will.

ਪਿਛਲੇ ਕਰਮਾਂ ਅਨੁਸਾਰ ਲਿਖਿਆ (ਮੱਥੇ ਦਾ) ਲੇਖ ਪਰਮਾਤਮਾ ਦੇ ਹੁਕਮ ਵਿਚ ਲਿਖਿਆ ਜਾਂਦਾ ਹੈ, ਇਸ ਨੂੰ ਕਿਵੇਂ ਮਿਟਾਇਆ ਜਾ ਸਕਦਾ ਹੈ ?

पिछले कर्मों के अनुसार लिखा (माथे का) लेख परमात्मा के हुकम में लिखा जाता है। इसे कैसे मिटाया जा सकता है?

¿Cómo puede el Destino eterno borrarse si éste ha sido escrito por Su Voluntad?

ਬਿਨੁ ਹਰਿ ਨਾਮ ਨ ਛੁਟੀਐ ਗੁਰਮਤਿ ਮਿਲੈ ਮਿਲਾਇ ॥੭॥

bin har naam na chhuTeeaai gurmat milai milai ||7||

Without the Name of the Lord, no one can be saved. Through the Guru's Teachings, we are united in His Union. ||7||

(ਇਹਨਾਂ ਲਿਖੇ ਲੇਖਾਂ ਦੀ ਸੰਗਲੀ ਦੇ ਜਕੜ ਵਿਚੋਂ) ਪਰਮਾਤਮਾ ਦੇ ਨਾਮ ਤੋਂ ਬਿਨਾ ਖ਼ਲਾਸੀ ਨਹੀਂ ਹੋ ਸਕਦੀ । ਜਦੋਂ ਗੁਰੂ ਦੀ ਮਤਿ ਮਿਲਦੀ ਹੈ ਤਦੋਂ ਹੀ (ਪ੍ਰਭੂੁ ਜੀਵ ਨੂੰ ਆਪਣੇ ਚਰਨਾਂ ਵਿਚ) ਜੋੜਦਾ ਹੈ ।੭।

(इन लिखे लेखों की संगली की जकड़ में से) परमात्मा के नाम के बिना खलासी नहीं हो सकती। जब गुरू की मति मिलती है तब ही (प्रभू जीव को अपने चरणों में जोड़ता है)।7।

Sin el Nombre del Señor nada te puede salvar, es a través de la Palabra del Guru que el Señor es encontrado. (7)

ਤਿਸੁ ਬਿਨੁ ਮੇਰਾ ਕੋ ਨਹੀ ਜਿਸ ਕਾ ਜੀਉ ਪਰਾਨੁ ॥

tis bin meraa ko nahee jis kaa jeeau paraan ||

Without Him, I have no one to call my own. My soul and my breath of life belong to Him.

(ਹੇ ਭਾਈ ! ਗੁਰੂ ਦੀ ਸਰਨ ਪੈ ਕੇ ਮੈਨੂੰ ਇਹ ਸਮਝ ਆਈ ਹੈ ਕਿ) ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਇਹ ਪ੍ਰਾਣ ਹਨ, ਉਸ ਤੋਂ ਬਿਨਾ (ਸੰਸਾਰ ਵਿਚ) ਮੇਰਾ ਕੋਈ ਹੋਰ ਆਸਰਾ ਨਹੀਂ ਹੈ

(हे भाई ! गुरू की शरण पड़ कर मुझे यह समझ आती है कि) जिस परमात्मा की दी हुई ये जीवात्मा है प्राण हैं~ उस के बिनां (संसार में) मेरा कोई और आसरा नहीं है।

No tengo nada a que llamar mío sin Él; Él, Quien me dio la vida y el Alma.

ਹਉਮੈ ਮਮਤਾ ਜਲਿ ਬਲਉ ਲੋਭੁ ਜਲਉ ਅਭਿਮਾਨੁ ॥

haumai mamataa jal balau lobh jalau abhimaan ||

May my egotism and possessiveness be burnt to ashes, and my greed and egotistical pride consigned to the fire.

ਮੇਰੀ ਇਹ ਹਉਮੈ ਸੜ ਜਾਏ, ਮੇਰੀ ਇਹ ਅਪਣੱਤ ਜਲ ਜਾਏ, ਮੇਰਾ ਇਹ ਲੋਭ ਸੜ ਜਾਏ ਤੇ ਮੇਰਾ ਇਹ ਅਹੰਕਾਰ ਸੜ ਬਲ ਜਾਏ (ਜਿਨ੍ਹਾਂ ਮੈਨੂੰ ਪਰਮਾਤਮਾ ਦੇ ਨਾਮ ਤੋਂ ਵਿਛੋੜਿਆ ਹੈ)

मेरा यह अहम् जल जाए~ मेरी यह अपणत जल जाए~ मेरा यह लोभ जल जाए और मेरा यह अहंकार जल बल जाए (जिन्होंने मुझे परमात्मा के नाम से विछोड़ा है)।

Consumidos sean mi ego, mi avaricia, mi orgullo y el apego a mi propio ser.

ਨਾਨਕ ਸਬਦੁ ਵੀਚਾਰੀਐ ਪਾਈਐ ਗੁਣੀ ਨਿਧਾਨੁ ॥੮॥੧੦॥

naanak sabadh veechaareeaai paieeaai gunee nidhaan ||8||10||

O Nanak, contemplating the Shabad, the Treasure of Excellence is obtained. ||8||10||

ਹੇ ਨਾਨਕ ! ਗੁਰੂ ਦੇ ਸ਼ਬਦ ਨੂੰ ਵਿਚਾਰਨਾ ਚਾਹੀਦਾ ਹੈ, (ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ) ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲਦਾ ਹੈ ।੮।੧੦।

हे नानक ! गुरू के शबद को विचारना चाहिए~ (गुरू के शबद में जुड़ने से ही) गुणों का खजाना परमात्मा मिलता है।8।10।

Dice Nanak, habitar en la Palabra es el Tesoro de todas las bondades recibidas.(8-10)

ਸਿਰੀਰਾਗੁ ਮਹਲਾ ੧ ॥

sireeraag mahalaa pehilaa ||

Siree Raag, First Mehla:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

श्री राग महला १ ॥

Siri Rag, Mejl Guru Nanak, Primer Canal Divino.

ਰੇ ਮਨ ਐਸੀ ਹਰਿ ਸਿਉ ਪ੍ਰੀਤਿ ਕਰਿ ਜੈਸੀ ਜਲ ਕਮਲੇਹਿ ॥

re man aaisee har siau preet kar jaisee jal kamaleh ||

O mind, love the Lord, as the lotus loves the water.

ਹੇ ਮਨ ! ਪਰਮਾਤਮਾ ਨਾਲ ਇਹੋ ਜਿਹਾ ਪਿਆਰ ਕਰ, ਜਿਹੋ ਜਿਹਾ ਪਾਣੀ ਦਾ ਕੌਲ ਫੱੁਲ ਵਿਚ ਹੈ (ਤੇ ਕੌਲ ਫੁੱਲ ਦਾ ਪਾਣੀ ਵਿਚ)

हे मन ! परमात्मा के साथ ऐसा प्यार कर~ जैसा पानी और कमल के फूल का है (और कमल फूल का पानी के साथ)।

Oh mi mente, ama a tu Señor, así como el loto ama el agua,

ਲਹਰੀ ਨਾਲਿ ਪਛਾੜੀਐ ਭੀ ਵਿਗਸੈ ਅਸਨੇਹਿ ॥

laharee naal pachhaaReeaai bhee vigasai asaneh ||

Tossed about by the waves, it still blossoms with love.

ਕੌਲ ਫੁੱਲ ਪਾਣੀ ਦੀਆਂ ਲਹਰਾਂ ਨਾਲ ਧੱਕੇ ਖਾਂਦਾ ਹੈ, ਫਿਰ ਭੀ (ਪਰਸਪਰ) ਪਿਆਰ ਦੇ ਕਾਰਨ ਕੌਲ ਫੁੱਲ ਖਿੜਦਾ (ਹੀ) ਹੈ (ਧੱਕਿਆਂ ਤੋਂ ਗੁੱਸੇ ਨਹੀਂ ਹੁੰਦਾ)

कमल का फूल पानी की लहरों से धक्के खाता है~ फिर भी (परस्पर) प्यार के कारण कमल फूल खिलता (ही) है (धक्कों से गुस्से नहीं होता)।

las olas lo sacuden hasta las raíces, pero él florece en amor,

ਜਲ ਮਹਿ ਜੀਅ ਉਪਾਇ ਕੈ ਬਿਨੁ ਜਲ ਮਰਣੁ ਤਿਨੇਹਿ ॥੧॥

jal meh jeea upai kai bin jal maran tineh ||1||

In the water, the creatures are created; outside of the water they die. ||1||

ਪਾਣੀ ਵਿਚ (ਕੌਲ ਫੁੱਲਾਂ ਦੀਆਂ) ਜਿੰਦਾਂ ਪੈਦਾ ਕਰ ਕੇ (ਪਰਮਾਤਮਾ ਐਸੀ ਖੇਡ ਖੇਡਦਾ ਹੈ ਕਿ) ਪਾਣੀ ਤੋਂ ਬਿਨਾ ਉਹਨਾਂ (ਕੌਲ ਫੁੱਲਾਂ) ਦੀ ਮੌਤ ਹੋ ਜਾਂਦੀ ਹੈ ।੧।

पानी में (कमल के फूलों को) पैदा करके (परमात्मा ऐसी खेल खेलता है कि) पानी के बगैर उनकी (कमल फूलों) की मौत हो जाती है।1।

pues la vida en el agua muere sin ese amor.(1)