ਭ੍ਰਮੁ ਮਾਇਆ ਵਿਚਹੁ ਕਟੀਐ ਸਚੜੈ ਨਾਮਿ ਸਮਾਏ ॥
bhram maiaa vichahu kaTeeaai sachaRai naam samaae ||
Doubt and Maya have been removed from within me, and I am merged in the Naam, the True Name of the Lord.
(ਤਦੋਂ ਮਨੁੱਖ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਤੇ, ਇਸ ਦੇ ਅੰਦਰੋਂ ਮਾਇਆ ਦੀ ਖ਼ਾਤਰ ਭਟਕਣਾ ਦੂਰ ਹੋ ਜਾਂਦੀ ਹੈ ।
(तब मनुष्य) सदा-स्थिर रहने वाले परमात्मा के नाम में लीन हो जाता है।और इसके अंदर माया के प्रति भटकना दूर हो जाती है।
La Maya y mis dudas terminan, y me inmerjo en el Naam, el Nombre Verdadero del Señor.
ਸਚੈ ਨਾਮਿ ਸਮਾਏ ਹਰਿ ਗੁਣ ਗਾਏ ਮਿਲਿ ਪ੍ਰੀਤਮ ਸੁਖੁ ਪਾਏ ॥
sachai naam samaae har gun gaae mil preetam sukh paae ||
Merged in the True Name of the Lord, I sing the Glorious Praises of the Lord; meeting my Beloved, I have found peace.
ਮਨੁੱਖ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ, ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ, ਪ੍ਰਭੂ-ਪ੍ਰੀਤਮ ਨੂੰ ਮਿਲ ਕੇ ਆਨੰਦ ਮਾਣਦਾ ਹੈ ।
मनुष्य सदा-स्थिर प्रभू के नाम में लीन हो जाता है।परमात्मा के गुण गाता रहता है।प्रभू-प्रीतम को मिल के आनंद लेता है।
Inmergido en el Naam, canto la Alabanza del Señor y encontrando al Bienamado, alcanzo la Paz.
ਸਦਾ ਅਨੰਦਿ ਰਹੈ ਦਿਨੁ ਰਾਤੀ ਵਿਚਹੁ ਹੰਉਮੈ ਜਾਏ ॥
sadhaa ana(n)dh rahai dhin raatee vichahu ha(n)aumai jaae ||
I am in constant bliss, day and night; egotism has been dispelled from within me.
ਇਸ ਆਨੰਦ ਵਿਚ ਦਿਨ ਰਾਤ ਸਦਾ ਟਿਕਿਆ ਰਹਿੰਦਾ ਹੈ, ਤੇ, ਇਸ ਦੇ ਅੰਦਰੋਂ ਹਉਮੈ ਦੂਰ ਹੋ ਜਾਂਦੀ ਹੈ ।
इस आनंद में दिन-रात टिका रहता है और इसके अंदर से अहंकार दूर हो जाता है।
Vivo en Éxtasis día y noche, pues el egoísmo de mi interior ha desaparecido.
ਜਿਨੀ ਪੁਰਖੀ ਹਰਿ ਨਾਮਿ ਚਿਤੁ ਲਾਇਆ ਤਿਨ ਕੈ ਹੰਉ ਲਾਗਉ ਪਾਏ ॥
jinee purakhee har naam chit laiaa tin kai ha(n)au laagau paae ||
I fall at the feet of those who enshrine the Naam within their consciousness.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜਿਆ ਹੋਇਆ ਹੈ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ।
हे भाई ! जिन मनुष्यों ने परमात्मा के नाम में चिक्त जोड़ा हुआ है।मैं उनके चरण लगता हूँ।
Me postro a los pies de aquéllos que se entonaron en el Nombre del Señor,
ਕਾਂਇਆ ਕੰਚਨੁ ਤਾਂ ਥੀਐ ਜਾ ਸਤਿਗੁਰੁ ਲਏ ਮਿਲਾਏ ॥੨॥
kaa(n)iaa ka(n)chan taa(n) theeaai jaa satigur le milaae ||2||
The body becomes like gold, when the True Guru unites one with Himself. ||2||
(ਮਨੁੱਖ ਦਾ ਇਹ) ਸਰੀਰ ਤਦੋਂ ਸੋਨੇ ਵਾਂਗ ਪਵਿਤ੍ਰ ਹੋ ਜਾਂਦਾ ਹੈ, ਜਦੋਂ ਗੁਰੂ ਮਨੁੱਖ ਨੂੰ ਪਰਮਾਤਮਾ ਦੇ ਚਰਨਾਂ ਵਿਚ ਜੋੜ ਦੇਂਦਾ ਹੈ ।੨।
(मनुष्य का ये) शरीर तब सोने की तरह पवित्र हो जाता है।जब गुरू मनुष्य को परमात्मा के चरणों में जोड़ देता है। 2।
pues el cuerpo se vuelve puro como el oro cuando uno encuentra al Verdadero Guru. (2)
ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥
so sachaa sach salaaheeaai je satigur dhei bujhaae ||
We truly praise the True Lord, when the True Guru imparts understanding.
ਹੇ ਭਾਈ! ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ (ਸਿਫ਼ਤਿ-ਸਾਲਾਹ ਕਰਨ ਦੀ) ਅਕਲ ਦੇ ਦੇਵੇ ।
हे भाई ! उस सदा रहने वाले परमात्मा की सिफत सालाह तब ही की जा सकती है।अगर गुरू (सिफत सालाह करने की) बुद्धि दे।
Alabado sea el Uno Verdadero, a Quien uno concibe a través del Verdadero Guru.
ਬਿਨੁ ਸਤਿਗੁਰ ਭਰਮਿ ਭੁਲਾਣੀਆ ਕਿਆ ਮੁਹੁ ਦੇਸਨਿ ਆਗੈ ਜਾਏ ॥
bin satigur bharam bhulaaneeaa kiaa muh dhesan aagai jaae ||
Without the True Guru, they are deluded by doubt; going to the world hereafter, what face will they display?
ਗੁਰੂ ਦੀ ਸਰਨ ਤੋਂ ਬਿਨਾ (ਜੀਵ-ਇਸਤ੍ਰੀਆਂ ਮਾਇਆ ਦੀ) ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੀਆਂ ਹਨ, ਤੇ, ਪਰਲੋਕ ਵਿਚ ਜਾ ਕੇ ਸ਼ਰਮ-ਸਾਰ ਹੰੁਦੀਆਂ ਹਨ । ਪਰਲੋਕ ਵਿਚ ਜਾ ਕੇ ਉਹ ਮੂੰਹ ਨਹੀਂ ਵਿਖਾ ਸਕਦੀਆਂ ।
गुरू की शरण के बिना (जीव-सि्त्रयाँ माया की) भटकना में गलत रास्ते पर पड़ जाती हैं।और परलोक में जा के शर्म-सार होती हैं।परलोक में जा के वे मुँह नहीं दिखा सकतीं।
Sin el Verdadero Guru uno es desviado por la duda. ¿Cómo Le puede dar la cara a Dios entonces?
ਕਿਆ ਦੇਨਿ ਮੁਹੁ ਜਾਏ ਅਵਗੁਣਿ ਪਛੁਤਾਏ ਦੁਖੋ ਦੁਖੁ ਕਮਾਏ ॥
kiaa dhen muh jaae avagun pachhutaae dhukho dhukh kamaae ||
What face will they show, when they go there? They will regret and repent for their sins; their actions will bring them only pain and suffering.
ਹੇ ਭਾਈ! ਜੇਹੜੀ ਜੀਵ-ਇਸਤ੍ਰੀ ਔਗੁਣ ਵਿਚ ਫਸ ਜਾਂਦੀ ਹੈ, ਉਹ ਆਖ਼ਰ ਪਛੁਤਾਂਦੀ ਹੈ, ਉਹ ਸਦਾ ਦੁੱਖ ਹੀ ਦੁੱਖ ਸਹੇੜਦੀ ਹੈ ।
हे भाई ! जो जीव-स्त्री अवगुण में फंस जाती है।वह आखिर पछताती है।वह सदा दुख ही दुख सहेड़ती है।
Si no logras ver hacia Dios te lamentarás, te arrepentirá de tus faltas y obtendrás sólo aflicciones.
ਨਾਮਿ ਰਤੀਆ ਸੇ ਰੰਗਿ ਚਲੂਲਾ ਪਿਰ ਕੈ ਅੰਕਿ ਸਮਾਏ ॥
naam rateeaa se ra(n)g chaloolaa pir kai a(n)k samaae ||
Those who are imbued with the Naam are dyed in the deep crimson color of the Lord's Love; they merge into the Being of their Husband Lord.
ਪਰਮਾਤਮਾ ਦੇ ਨਾਮ ਵਿਚ ਰੰਗੀਆਂ ਹੋਈਆਂ ਜੀਵ-ਇਸਤ੍ਰੀਆਂ ਪਰਮਾਤਮਾ ਦੇ ਚਰਨਾਂ ਵਿਚ ਲੀਨ ਹੋ ਕੇ ਗੂੜ੍ਹੇ ਪ੍ਰੇਮ-ਰੰਗ ਵਿਚ (ਮਸਤ ਰਹਿੰਦੀਆਂ ਹਨ) ।
परमात्मा के नाम में रंगी हुई जीव-सि्त्रयां परमात्मा के चरणों में लीन हो के गाढ़े प्रेम-रंग में (मस्त रहती हैं)।
Aquéllos que están imbuidos en el Nombre, sus semblantes brillan como la flor de Lala y se inmergen en el Ser de Dios.
ਤਿਸੁ ਜੇਵਡੁ ਅਵਰੁ ਨ ਸੂਝਈ ਕਿਸੁ ਆਗੈ ਕਹੀਐ ਜਾਏ ॥
tis jevadd avar na soojhiee kis aagai kaheeaai jaae ||
I can conceive of no other as great as the Lord; unto whom should I go and speak?
ਹੇ ਭਾਈ! ਉਸ ਪਰਮਾਤਮਾ ਦੇ ਬਰਾਬਰ ਦਾ (ਜਗਤ ਵਿਚ) ਹੋਰ ਕੋਈ ਨਹੀਂ ਦਿੱਸਦਾ (ਇਸ ਵਾਸਤੇ ਪਰਮਾਤਮਾ ਤੋਂ ਬਿਨਾ) ਕਿਸੇ ਹੋਰ ਅੱਗੇ (ਕੋਈ ਦੁਖ ਸੁਖ) ਦੱਸਿਆ ਨਹੀਂ ਜਾ ਸਕਦਾ ।
हे भाई ! उस परमात्मा के बराबर का (जगत में) कोई और नहीं दिखता (इस वास्ते परमात्मा के बिना) किसी और के आगे (कोई दुख-सुख) बताया नहीं जा सकता।
No hay nadie tan grandioso como Dios. ¿A quién más podría uno recurrir?
ਸੋ ਸਚਾ ਸਚੁ ਸਲਾਹੀਐ ਜੇ ਸਤਿਗੁਰੁ ਦੇਇ ਬੁਝਾਏ ॥੩॥
so sachaa sach salaaheeaai je satigur dhei bujhaae ||3||
We truly praise the True Lord, when the True Guru imparts understanding. ||3||
(ਪਰ) ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤਦੋਂ ਹੀ ਕੀਤੀ ਜਾ ਸਕਦੀ ਹੈ, ਜੇ ਗੁਰੂ (ਸਿਫ਼ਤਿ-ਸਾਲਾਹ ਕਰਨ ਦੀ) ਸਮਝ ਬਖ਼ਸ਼ ਦੇਵੇ ।੩।
(पर) उस सदा कायम रहने वाले परमात्मा की सिफत सालाह तभी की जा सकती है।अगर गुरू (सिफत सालाह करने की) समझ बख्श दे। 3।
Alabado sea el Uno Verdadero que se conoce a través del Verdadero Guru. (3)
ਜਿਨੀ ਸਚੜਾ ਸਚੁ ਸਲਾਹਿਆ ਹੰਉ ਤਿਨ ਲਾਗਉ ਪਾਏ ॥
jinee sachaRaa sach salaahiaa ha(n)au tin laagau paae ||
I fall at the feet of those who praise the Truest of the True.
ਜਿਨ੍ਹਾਂ ਨੇ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਾਲਾਹ ਕੀਤੀ, ਮੈਂ ਉਹਨਾਂ ਦੇ ਚਰਨੀਂ ਲੱਗਦਾ ਹਾਂ ।
जिन्होंने सदा स्थिर-प्रभू की सिफत सालाह की।मैं उनके चरणों में लगता हूँ।
Ante los pies de aquéllos que alaban a su Verdadero Señor,
ਸੇ ਜਨ ਸਚੇ ਨਿਰਮਲੇ ਤਿਨ ਮਿਲਿਆ ਮਲੁ ਸਭ ਜਾਏ ॥
se jan sache niramale tin miliaa mal sabh jaae ||
Those humble beings are true, and immaculately pure; meeting them, all filth is washed off.
ਉਹ ਮਨੁੱਖ ਅਡੋਲ-ਚਿੱਤ ਹੋ ਜਾਂਦੇ ਹਨ, ਪਵਿਤ੍ਰ ਹੋ ਜਾਂਦੇ ਹਨ, ਉਹਨਾਂ ਦਾ ਦਰਸ਼ਨ ਕੀਤਿਆਂ (ਵਿਕਾਰਾਂ ਦੀ) ਸਾਰੀ ਮੈਲ ਦੂਰ ਹੋ ਜਾਂਦੀ ਹੈ । ਉਹਨਾਂ ਦਾ ਦੀਦਾਰ ਕਰਨ ਨਾਲ (ਵਿਕਾਰਾਂ ਦੀ) ਸਾਰੀ ਮੈਲ ਲਹਿ ਜਾਂਦੀ ਹੈ ।
वह मनुष्य अडोल-चिक्त हो जाते हैं।पवित्र हो जाते हैं।उनके दर्शन करने से (विकारों की) सारी मैल उतर जाती है।
me postro. Son lo más puro de lo puro; conociéndolos, uno también se vuelve puro,
ਤਿਨ ਮਿਲਿਆ ਮਲੁ ਸਭ ਜਾਏ ਸਚੈ ਸਰਿ ਨਾਏ ਸਚੈ ਸਹਜਿ ਸੁਭਾਏ ॥
tin miliaa mal sabh jaae sachai sar naae sachai sahaj subhaae ||
Meeting them, all filth is washed off; bathing in the Pool of Truth, one becomes truthful, with intuitive ease.
(ਜੇਹੜਾ ਮਨੁੱਖ ਉਹਨਾਂ ਦਾ ਦਰਸ਼ਨ ਕਰਦਾ ਹੈ, ਉਹ ਮਨੁੱਖ) ਸਦਾ-ਥਿਰ ਪ੍ਰਭੂ ਦੇ ਨਾਮ-ਸਰੋਵਰ ਵਿਚ ਇਸ਼ਨਾਨ ਕਰਦਾ ਹੈ, ਉਹ ਸਦਾ-ਥਿਰ ਹਰੀ ਵਿਚ ਲੀਨ ਹੋ ਜਾਂਦਾ ਹੈ, ਆਤਮਕ ਅਡੋਲਤਾ ਵਿਚ ਟਿਕ ਜਾਂਦਾ ਹੈ, ਪ੍ਰੇਮ-ਰੰਗ ਵਿਚ ਮਸਤ ਰਹਿੰਦਾ ਹੈ ।
(जो मनुष्य उनका दर्शन करता है।वह मनुष्य) सदा-स्थिर प्रभू के नाम सरोवर मे स्नान करता है।वह सदा-स्थिर हरी में लीन हो जाता है।आत्मिक अडोलता में टिक जाता है।प्रेम-रंग में मस्त रहता है।
pues ellos se bañan en las aguas de la Verdad y se inmergen en el Uno espontáneamente.
ਨਾਮੁ ਨਿਰੰਜਨੁ ਅਗਮੁ ਅਗੋਚਰੁ ਸਤਿਗੁਰਿ ਦੀਆ ਬੁਝਾਏ ॥
naam nira(n)jan agam agochar satigur dheeaa bujhaae ||
The True Guru has given me the realization of the Naam, the Immaculate Name of the Lord, the unfathomable, the imperceptible.
ਹੇ ਭਾਈ! ਪਰਮਾਤਮਾ ਦਾ ਨਾਮ ਮਾਇਆ ਦੀ ਕਾਲਖ ਤੋਂ ਰਹਿਤ (ਕਰਨ ਵਾਲਾ) ਹੈ, ਪਰ ਪ੍ਰਭੂ (ਸਿਆਣਪ ਚਤੁਰਾਈ ਦੀ ਰਾਹੀਂ) ਅਪਹੰੁਚ ਹੈ, ਗਿਆਨ-ਇੰਦ੍ਰਿਆਂ ਦੀ ਭੀ ਉਸ ਤਕ ਪਹੰੁਚ ਨਹੀਂ ।
हे भाई ! परमात्मा का नाम माया की कालिख से रहित (करने वाला) है।पर प्रभू (समझदारी चतुराई से) नहीं पाया जा सकता (अपहुँच है)।ज्ञानेन्द्रियों की भी उस तक पहुँच नहीं।
Realizan el Nombre Inmaculado, Insondable e Imperceptible a través del Guru.
ਅਨਦਿਨੁ ਭਗਤਿ ਕਰਹਿ ਰੰਗਿ ਰਾਤੇ ਨਾਨਕ ਸਚਿ ਸਮਾਏ ॥
anadhin bhagat kareh ra(n)g raate naanak sach samaae ||
Those who perform devotional worship to the Lord night and day, are imbued with His Love; O Nanak, they are absorbed in the True Lord.
ਜਿਨ੍ਹਾਂ ਨੂੰ ਗੁਰੂ ਨੇ (ਪ੍ਰਭੂ ਦੀ) ਸੂਝ ਦਿੱਤੀ, ਉਹ, ਹੇ ਨਾਨਕ! ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਕੇ ਹਰ ਵੇਲੇ ਨਾਮ-ਰੰਗ ਵਿਚ ਰੰਗੇ ਹੋਏ ਪ੍ਰਭੂ ਦੀ ਭਗਤੀ ਕਰਦੇ ਰਹਿੰਦੇ ਹਨ ।
जिनको गुरू ने (प्रभू की) सूझ दी।वे।हे नानक ! सदा-स्थिर प्रभू में लीन हो के हर वक्त नाम-रंग में रंगे हुए प्रभू की भक्ति करते रहते हैं।
Imbuidos en el Amor del Señor, Lo alaban siempre y se inmergen en Su Verdad.
ਜਿਨੀ ਸਚੜਾ ਸਚੁ ਧਿਆਇਆ ਹੰਉ ਤਿਨ ਕੈ ਲਾਗਉ ਪਾਏ ॥੪॥੪॥
jinee sachaRaa sach dhiaaiaa ha(n)au tin kai laagau paae ||4||4||
I fall at the feet of those who meditate on the Truest of the True. ||4||4||
ਹੇ ਭਾਈ! ਜਿਨ੍ਹਾਂ ਨੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਦਾ ਉੱਦਮ ਫੜ ਲਿਆ, ਮੈਂ ਉਹਨਾਂ ਦੀ ਚਰਨੀਂ ਲੱਗਦਾ ਹਾਂ ।੪।੪।
हे भाई ! जिन्होंने सदा कायम रहने वाले परमात्मा की सिफत सालाह करने का उद्यम पकड़ लिया।मैं उनके चरणों में लगता हूँ। 4। 4।
Dice Nanak, me postro a los pies de aquéllos que contemplan al Uno Verdadero. (4-4)
ਵਡਹੰਸ ਕੀ ਵਾਰ ਮਹਲਾ ੪ ਲਲਾਂ ਬਹਲੀਮਾ ਕੀ ਧੁਨਿ ਗਾਵਣੀ
vaddaha(n)s kee vaar mahalaa chauthhaa lalaa(n) bahaleemaa kee dhun gaavanee
Vaar Of Wadahans, Fourth Mehla: To Be Sung In The Tune Of Lalaa-Behleemaa:
ਵਡਹੰਸ ਦੀ ਵਾਰ ਚੌਥੀ ਪਾਤਿਸ਼ਾਹੀ। ਲਲਾ ਬਹਲੀਮਾ ਦੀ ਸੁਰਤਾਲ ਤੇ ਗਾਉਣੀ।
(para ser cantado en el tono Lala-Bejlima)
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ਸਲੋਕ ਮਃ ੩ ॥
salok mahalaa teejaa ||
Shalok, Third Mehla:
ਸਲੋਕ ਤੀਜੀ ਪਾਤਿਸ਼ਾਹੀ।
Shlok, Mejl Guru Amar Das, Tercer Canal Divino.
ਸਬਦਿ ਰਤੇ ਵਡ ਹੰਸ ਹੈ ਸਚੁ ਨਾਮੁ ਉਰਿ ਧਾਰਿ ॥
sabadh rate vadd ha(n)s hai sach naam ur dhaar ||
The great swans are imbued with the Word of the Shabad; they enshrine the True Name within their hearts.
ਜੋ ਮਨੁੱਖ ਸੱਚੇ ਨਾਮ ਨੂੰ ਹਿਰਦੇ ਵਿਚ ਪਰੋ ਕੇ ਸਤਿਗੁਰੂ ਦੇ ਸ਼ਬਦ ਵਿਚ ਰੱਤੇ ਹੋਏ ਹਨ,
जो मनुष्य सच्चे नाम को हृदय में परो के सतिगुरू के शबद में रंगे हुए हैं।वे बड़े विवेकी (संत) हैं;
Los Paramajansas, esos Grandiosos Cisnes Gnósticos, viven imbuidos en la Palabra del Shabd, ellos enaltecen el Verdadero Nombre en lo profundo de sus corazones.
ਸਚੁ ਸੰਗ੍ਰਹਹਿ ਸਦ ਸਚਿ ਰਹਹਿ ਸਚੈ ਨਾਮਿ ਪਿਆਰਿ ॥
sach sa(n)graheh sadh sach raheh sachai naam piaar ||
They gather Truth, remain always in Truth, and love the True Name.
ਉਹ ਵੱਡੇ ਬਿਬੇਕੀ (ਸੰਤ) ਹਨ; ਉਹ ਸੱਚਾ ਨਾਮ (ਰੂਪ ਧਨ) ਇਕੱਠਾ ਕਰਦੇ ਹਨ, ਤੇ ਸੱਚੇ ਨਾਮ ਵਿਚ ਪਿਆਰ ਦੇ ਕਾਰਨ ਸੱਚ ਵਿਚ ਹੀ ਲੀਨ ਰਹਿੰਦੇ ਹਨ;
वे सच्चा नाम (रूपी धन) एकत्र करते हैं।
Ellos logran la Verdad del Señor, habitan en la Verdad y aman el Nombre Verdadero.
ਸਦਾ ਨਿਰਮਲ ਮੈਲੁ ਨ ਲਗਈ ਨਦਰਿ ਕੀਤੀ ਕਰਤਾਰਿ ॥
sadhaa niramal mail na lagiee nadhar keetee karataar ||
They are always pure and immaculate - filth does not touch them; they are blessed with the Grace of the Creator Lord.
ਕਰਤਾਰ ਨੇ ਉਹਨਾਂ ਉਤੇ ਮੇਹਰ ਦੀ ਨਜ਼ਰ ਕੀਤੀ ਹੋਈ ਹੈ; (ਇਸ ਕਰਕੇ) ਉਹ ਸਦਾ ਪਵਿਤ੍ਰ ਹਨ ਉਹਨਾਂ ਨੂੰ (ਵਿਕਾਰਾਂ ਦੀ) ਮੈਲ ਨਹੀਂ ਲੱਗਦੀ ।
और सच्चे नाम में प्यार के कारण सच में ही लीन रहते हैं; करतार ने उन पर मेहर की नजर की है; (इसलिए) वे सदा पवित्र हैं उनको (विकारों की) मैल नहीं लगती।
Viven por siempre Inmaculados, sin mancha, pues sobre ellos reside la Gracia del Señor Creador.
ਨਾਨਕ ਹਉ ਤਿਨ ਕੈ ਬਲਿਹਾਰਣੈ ਜੋ ਅਨਦਿਨੁ ਜਪਹਿ ਮੁਰਾਰਿ ॥੧॥
naanak hau tin kai balihaaranai jo anadhin japeh muraar ||1||
O Nanak, I am a sacrifice to those who, night and day, meditate on the Lord. ||1||
ਹੇ ਨਾਨਕ! (ਆਖ—) ਜੋ ਮਨੁੱਖ ਹਰ ਵੇਲੇ ਪ੍ਰਭੂ ਨੂੰ ਸਿਮਰਦੇ ਹਨ, ਮੈਂ ਉਹਨਾਂ ਤੋਂ ਸਦਕੇ ਹਾਂ ।੧।
हे नानक ! (कह–) जो मनुष्य हर वक्त प्रभू को सिमरते हैं।मैं उनके सदके हूँ। 1।
Dice Nanak, ofrezco mi ser en sacrificio a aquellos que pasan su vida contemplando a Dios. (1)
ਮਃ ੩ ॥
mahalaa teejaa ||
Third Mehla:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
ਮੈ ਜਾਨਿਆ ਵਡ ਹੰਸੁ ਹੈ ਤਾ ਮੈ ਕੀਆ ਸੰਗੁ ॥
mai jaaniaa vadd ha(n)s hai taa mai keeaa sa(n)g ||
I thought that he was a great swan, so I associated with him.
ਮੈਂ ਸਮਝਿਆ ਸੀ ਕਿ ਇਹ ਕੋਈ ਵੱਡਾ ਸੰਤ ਹੈ, ਇਸ ਵਾਸਤੇ ਮੈਂ ਇਸ ਨਾਲ ਸਾਥ ਕੀਤਾ ਸੀ;
मैंने समझा था कि ये कोई बड़ा संत है।इस वास्ते मैंने इससे साथ किया था;
Pienso que Él es puro como un cisne y por eso me acerco a Él.
ਜੇ ਜਾਣਾ ਬਗੁ ਬਪੁੜਾ ਤ ਜਨਮਿ ਨ ਦੇਦੀ ਅੰਗੁ ॥੨॥
je jaanaa bag bapuRaa ta janam na dhedhee a(n)g ||2||
If I had known that he was only a wretched heron from birth, I would not have touched him. ||2||
ਜੇ ਮੈਨੂੰ ਪਤਾ ਹੰੁਦਾ ਕਿ ਇਹ ਵਿਚਾਰਾ ਪਖੰਡੀ ਮਨੁੱਖ ਹੈ ਤਾਂ ਮੈਂ ਮੁੱਢ ਤੋਂ ਹੀ ਇਸ ਦੇ ਪਾਸ ਨਾਹ ਬੈਠਦੀ ।੨।
अगर मुझे पता होता कि ये बेचारा पाखण्डी मनुष्य है तो मैं शुरू से ही इसके पास ना बैठती। 2।
Si yo pensara que fuera una grulla común y corriente, nunca hubiera tocado sus pies. (2)
ਮਃ ੩ ॥
mahalaa teejaa ||
Third Mehla:
ਤੀਜੀ ਪਾਤਿਸ਼ਾਹੀ।
Mejl Guru Amar Das, Tercer Canal Divino.
ਹੰਸਾ ਵੇਖਿ ਤਰੰਦਿਆ ਬਗਾਂ ਭਿ ਆਯਾ ਚਾਉ ॥
ha(n)saa vekh tara(n)dhiaa bagaa(n) bh aayaa chaau ||
Seeing the swans swimming, the herons became envious.
ਹੰਸਾਂ ਨੂੰ ਤਰਦਿਆਂ ਵੇਖ ਕੇ ਬਗਲਿਆਂ ਨੂੰ ਭੀ ਚਾਅ ਕੁੱਦਿਆ,
हंसों को तैरता देख के बगुलों को भी शौक पैदा हो गया (और वे भी हंस की नकल करके तैरने का प्रदर्शन करने लगे।
Viendo a los cisnes nadar, a las grullas les dio envidia,
ਡੁਬਿ ਮੁਏ ਬਗ ਬਪੁੜੇ ਸਿਰੁ ਤਲਿ ਉਪਰਿ ਪਾਉ ॥੩॥
ddub mue bag bapuRe sir tal upar paau ||3||
But the poor herons drowned and died, and floated with their heads down, and their feet above. ||3||
ਪਰ ਬਗਲੇ ਵਿਚਾਰੇ ਸਿਰ-ਪਰਨੇ ਹੋ ਕੇ ਡੁੱਬ ਕੇ ਮਰ ਗਏ ।੩।
पर हुआ क्या) बगुले बेचारे सिर के बल उलटे हो के डूब के मर गए। 3।
pero se ahogaron las pobres y murieron en el intento. (3)
ਪਉੜੀ ॥
pauRee ||
Pauree:
Pauri
ਤੂ ਆਪੇ ਹੀ ਆਪਿ ਆਪਿ ਹੈ ਆਪਿ ਕਾਰਣੁ ਕੀਆ ॥
too aape hee aap aap hai aap kaaran keeaa ||
You Yourself are Yourself, all by Yourself; You Yourself created the creation.
ਹੇ ਪ੍ਰਭੂ! ਸੰਸਾਰ ਦਾ ਮੁੱਢ ਤੂੰ ਆਪ ਹੀ ਬਣਾਇਆ, (ਕਿਉਂਕਿ ਇਸ ਤੋਂ ਪਹਿਲਾਂ ਦਾ ਭੀ) ਤੂੰ ਆਪ ਹੀ ਹੈਂ,
हे प्रभू ! संसार का आरम्भ तूने स्वयं किया।(क्योंकि इससे पहले भी) तू खुद ही है।
Eres Tu Única Creación; eres la Causa Primordial.
ਤੂ ਆਪੇ ਆਪਿ ਨਿਰੰਕਾਰੁ ਹੈ ਕੋ ਅਵਰੁ ਨ ਬੀਆ ॥
too aape aap nira(n)kaar hai ko avar na beeaa ||
You Yourself are Yourself the Formless Lord; there is no other than You.
ਤੂੰ ਆਪ ਹੀ ਹੈਂ; ਤੇਰਾ ਕੋਈ ਖ਼ਾਸ ਸਰੂਪ ਨਹੀਂ ਹੈ (ਜੋ ਮੈਂ ਬਿਆਨ ਕਰ ਸਕਾਂ), ਤੇਰੇ ਵਰਗਾ ਕੋਈ ਦੂਜਾ ਨਹੀਂ ਹੈ ।
तू स्वयं ही है; तेरा कोई खास स्वरूप नहीं है (जो मैं बयान कर सकूँ)।तेरे जैसा कोई दूसरा नहीं है।
Eres el Único Señor Absoluto; no hay nadie más sin Ti.
ਤੂ ਕਰਣ ਕਾਰਣ ਸਮਰਥੁ ਹੈ ਤੂ ਕਰਹਿ ਸੁ ਥੀਆ ॥
too karan kaaran samarath hai too kareh su theeaa ||
You are the all-powerful Cause of causes; what You do, comes to be.
ਸ੍ਰਿਸ਼ਟੀ ਦੀ ਉਤਪੱਤੀ ਕਰਨ ਦੇ ਤੂੰ ਹੀ ਸਮਰੱਥ ਹੈਂ, ਜੋ ਕੁਝ ਤੂੰ ਕਰਦਾ ਹੈਂ ਉਹੀ ਹੰੁਦਾ ਹੈ;
सृष्टि की उत्पक्ति करने में तू ही समर्थ है।जो कुछ तू करता है वही होता है;
Eres Todopoderoso, Causa de todas las causas, y sólo sucede lo que haces Tú.
ਤੂ ਅਣਮੰਗਿਆ ਦਾਨੁ ਦੇਵਣਾ ਸਭਨਾਹਾ ਜੀਆ ॥
too anama(n)giaa dhaan dhevanaa sabhanaahaa jeeaa ||
You give gifts to all beings, without their asking.
ਤੂੰ ਸਾਰੇ ਜੀਵਾਂ ਨੂੰ (ਉਹਨਾਂ ਦੇ) ਮੰਗਣ ਤੋਂ ਬਿਨਾ ਹੀ ਸਭ ਦਾਤਾਂ ਦੇ ਰਿਹਾ ਹੈਂ ।
तू सारे जीवों को (उनके) मांगे बिना ही सब दातें दे रहा है।
Sin que Te lo pidan, bendices a Tus Criaturas con Tus Regalos Infinitos.
ਸਭਿ ਆਖਹੁ ਸਤਿਗੁਰੁ ਵਾਹੁ ਵਾਹੁ ਜਿਨਿ ਦਾਨੁ ਹਰਿ ਨਾਮੁ ਮੁਖਿ ਦੀਆ ॥੧॥
sabh aakhahu satigur vaahu vaahu jin dhaan har naam mukh dheeaa ||1||
Everyone proclaims, ""Waaho! Waaho! Blessed, blessed is the True Guru, who has given the supreme gift of the Name of the Lord. ||1||
(ਹੇ ਭਾਈ!) ਸਾਰੇ ਆਖਹੁ—ਸਤਿਗੁਰੂ (ਭੀ) ਧੰਨ ਹੈ ਜਿਸ ਨੇ (ਇਹੋ ਜਿਹੇ) ਪ੍ਰਭੂ ਦੀ ਨਾਮ-ਰੂਪ ਦਾਤਿ (ਅਸਾਡੇ) ਮੂੰਹ ਵਿਚ ਪਾਈ ਹੈ (ਭਾਵ, ਅਸਾਨੂੰ ਨਾਮ ਦੀ ਦਾਤਿ ਬਖ਼ਸ਼ੀ ਹੈ) ।੧।
(हे भाई !) सभी कहो- सतिगुरू (भी) धन्य है जिसने (ऐसे) प्रभू की नाम-रूपी दात (हमारे) मुँह में डाली है (भाव।हमें नाम की दाति बख्शी है)। 1।
Wajo, Wajo, Gloria al Verdadero Guru, Él nos Bendice con el Supremo Regalo del Nombre del Señor. (1)