Sri Guru Granth Sahib Ji

ਰਾਗੁ ਵਡਹੰਸੁ

Raag Vadhans

Ang 575 of 1430

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥

har dhaarahu har dhaarahu kirapaa kar kirapaa leh ubaare raam ||

Grant Your Grace, grant Your Grace, O Lord, and save me.

ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ ।

हे हरी ! कृपा कर।(हमें विकारों से) बचा ले।

Oh Señor, concédeme Tu Gracia, concédeme Tu Gracia y sálvame por Misericordia.

ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮੑਾਰੇ ਰਾਮ ॥

ham paapee ham paapee niragun dheen tum(h)aare raam ||

I am a sinner, I am a worthless sinner, I am meek, but I am Yours, O Lord.

ਅਸੀ ਪਾਪੀ ਹਾਂ, ਗੁਣ-ਹੀਨ ਹਾਂ, ਆਜਿਜ਼ ਹਾਂ, (ਪਰ ਫਿਰ ਭੀ) ਤੇਰੇ ਹਾਂ ।

हम पापी हैं।गुणहीन हैं।दीन हैं।(पर फिर भी) तेरे हैं।

Soy lo peor de lo peor, me encuentro privado de mérito, pero antes que nada, soy Tuyo, oh Señor.

ਹਮ ਪਾਪੀ ਨਿਰਗੁਣ ਦੀਨ ਤੁਮੑਾਰੇ ਹਰਿ ਦੈਆਲ ਸਰਣਾਇਆ ॥

ham paapee niragun dheen tum(h)aare har dhaiaal saranaiaa ||

I am a worthless sinner, and I am meek, but I am Yours; I seek Your Sanctuary, O Merciful Lord.

ਹੇ ਦਇਆ ਦੇ ਘਰ ਹਰੀ! ਅਸੀ ਵਿਕਾਰੀ ਹਾਂ, ਗੁਣਾਂ ਤੋਂ ਸੱਖਣੇ ਹਾਂ, (ਆਤਮਕ ਜੀਵਨ ਵਲੋਂ) ਕੰਗਾਲ ਹਾਂ, ਪਰ ਅਸੀ ਤੇਰੇ ਹਾਂ, ਤੇ, ਤੇਰੀ ਸਰਨ ਆਏ ਹਾਂ ।

हे दया के घर हरी ! हम विकारी हैं।गुणों से हीन हैं।(आत्मिक जीवन से भी) कंगाल हैं।पर हम है तेरे।और।तेरी शरण आए हैं।

Soy malvado y no tengo mérito, soy débil, pero soy Tuyo, sólo busco Tu Santuario, oh Señor de Misericordia.

ਤੂ ਦੁਖ ਭੰਜਨੁ ਸਰਬ ਸੁਖਦਾਤਾ ਹਮ ਪਾਥਰ ਤਰੇ ਤਰਾਇਆ ॥

too dhukh bha(n)jan sarab sukhadhaataa ham paathar tare taraiaa ||

You are the Destroyer of pain, the Giver of absolute peace; I am a stone - carry me across and save me.

ਤੂੰ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ, ਤੂੰ ਸਾਰੇ ਸੁਖ ਦੇਣ ਵਾਲਾ ਹੈਂ । ਅਸੀ ਕਠੋਰ-ਚਿੱਤ ਹਾਂ, ਤੇਰੇ ਤਰਾਏ ਹੋਏ ਹੀ ਤਰ ਸਕਦੇ ਹਾਂ ।

तू दुखों का नाश करने वाला है।तू सारे सुख देने वाला है।हम कठोर-चिक्त हैं।तेरे तैराए हुए ही तैर सकते हैं।

Eres el Disipador del sufrimiento, el Dador de Éxtasis; tómame, así de pesado y denso, y llévame a través del mar de la existencia.

ਸਤਿਗੁਰ ਭੇਟਿ ਰਾਮ ਰਸੁ ਪਾਇਆ ਜਨ ਨਾਨਕ ਨਾਮਿ ਉਧਾਰੇ ॥

satigur bheT raam ras paiaa jan naanak naam udhaare ||

Meeting the True Guru, servant Nanak has obtained the subtle essence of the Lord; through the Naam, the Name of the Lord, he is saved.

ਹੇ ਨਾਨਕ! (ਆਖ—) ਗੁਰੂ ਨੂੰ ਮਿਲ ਕੇ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ, ਉਹਨਾਂ ਨੂੰ ਹਰਿ-ਨਾਮ ਨੇ (ਵਿਕਾਰਾਂ ਵਿਚ ਡੁਬਦਿਆਂ ਨੂੰ) ਬਚਾ ਲਿਆ ਹੈ ।

हे नानक (कह–) गुरू को मिल के जिन्होंने परमात्मा के नाम का स्वाद चखा है।उनको हरी-नाम ने (विकारों में डूबतों को) बचा लिया है।

Encontrándome con el Verdadero Guru, soy bendecido con la Esencia del Señor porque a través de Su Nombre soy emancipado.

ਹਰਿ ਧਾਰਹੁ ਹਰਿ ਧਾਰਹੁ ਕਿਰਪਾ ਕਰਿ ਕਿਰਪਾ ਲੇਹੁ ਉਬਾਰੇ ਰਾਮ ॥੪॥੪॥

har dhaarahu har dhaarahu kirapaa kar kirapaa leh ubaare raam ||4||4||

Grant Your Grace, grant Your Grace, Lord, and save me. ||4||4||

ਹੇ ਹਰੀ! ਕਿਰਪਾ ਕਰ, (ਸਾਨੂੰ ਵਿਕਾਰਾਂ ਤੋਂ) ਬਚਾ ਲੈ ।੪।੪।

हे हरी ! कृपा कर।(हमें विकारों से) बचा ले। 4। 4।

Oh Señor, muéstrame Tu Compasión y sálvame con Tu Misericordia. (4-4)

ਵਡਹੰਸੁ ਮਹਲਾ ੪ ਘੋੜੀਆ

vaddaha(n)s mahalaa chauthhaa ghoReeaa

Wadahans, Fourth Mehla, Ghorees ~ The Wedding Procession Songs:

ਵਡਹੰਸ ਚੌਥੀ ਪਾਤਿਸ਼ਾਹੀ। ਖੁਸ਼ੀ ਦੇ ਗੀਤ।

Wadajans, Mejl Guru Ram Das, Cuarto Canal Divino, Gorjis. (La Canción de Boda)

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।

Un Dios Creador del Universo, por la Gracia del Verdadero Guru

ਦੇਹ ਤੇਜਣਿ ਜੀ ਰਾਮਿ ਉਪਾਈਆ ਰਾਮ ॥

dheh tejan jee raam upaieeaa raam ||

This body-horse was created by the Lord.

ਹੇ ਭਾਈ! (ਮਨੁੱਖ ਦੀ) ਇਹ ਕਾਂਇਆਂ (ਮਾਨੋ) ਘੋੜੀ ਹੈ (ਇਸ) ਪਰਮਾਤਮਾ ਨੇ ਪੈਦਾ ਕੀਤਾ ਹੈ ।

हे भाई ! (मनुष्य की) ये काया (जैसे) घोड़ी है (इसको) परमात्मा ने पैदा किया है।

El cuerpo humano es el corcel creado por el Señor para galopar hasta Él.

ਧੰਨੁ ਮਾਣਸ ਜਨਮੁ ਪੁੰਨਿ ਪਾਈਆ ਰਾਮ ॥

dha(n)n maanas janam pu(n)n paieeaa raam ||

Blessed is human life, which is obtained by virtuous actions.

ਮਨੁੱਖਾ ਜਨਮ ਭਾਗਾਂ ਵਾਲਾ ਹੈ (ਜਿਸ ਵਿਚ ਇਹ ਕਾਂਇਆਂ ਮਿਲਦੀ ਹੈ) ਚੰਗੀ ਕਿਸਮਤਿ ਨਾਲ ਹੀ (ਜੀਵ ਨੇ ਇਹ ਕਾਂਇਆਂ) ਲੱਭੀ ਹੈ ।

मानस जन्म भाग्यशाली है (जिसमें ये काया प्राप्त होती है) सौभाग्य से ही (जीव ने ये काया) पाई है।

Bendita, bendita es la forma humana que nos permite tener la Experiencia de Dios en esta vida.

ਮਾਣਸ ਜਨਮੁ ਵਡ ਪੁੰਨੇ ਪਾਇਆ ਦੇਹ ਸੁ ਕੰਚਨ ਚੰਗੜੀਆ ॥

maanas janam vadd pu(n)ne paiaa dheh su ka(n)chan cha(n)gaReeaa ||

Human life is obtained only by the most virtuous actions; this body is radiant and golden.

। ਹੇ ਭਾਈ! ਮਨੁੱਖਾ ਜਨਮ ਵੱਡੀ ਕਿਸਮਤਿ ਨਾਲ ਹੀ ਲੱਭਦਾ ਹੈ । ਪਰ ਉਸੇ ਮਨੁੱਖ ਦੀ ਕਾਂਇਆਂ ਸੋਨੇ ਵਰਗੀ ਹੈ ਤੇ ਸੋਹਣੀ ਹੈ,

हे भाई ! मानस जन्म बड़ी किस्मत से ही मिलता है।पर उसी मनुष्य की काया सोने जैसी व सुंदर है

A través de la Virtud es glorificada con una piel dorada

ਗੁਰਮੁਖਿ ਰੰਗੁ ਚਲੂਲਾ ਪਾਵੈ ਹਰਿ ਹਰਿ ਹਰਿ ਨਵ ਰੰਗੜੀਆ ॥

gurmukh ra(n)g chaloolaa paavai har har har nav ra(n)gaReeaa ||

The Gurmukh is imbued with the deep red color of the poppy; he is imbued with the new color of the Lord's Name, Har, Har, Har.

ਜੇਹੜਾ ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਦਾ ਗੂੜ੍ਹਾ ਰੰਗ ਹਾਸਲ ਕਰਦਾ ਹੈ, ਉਸ ਮਨੁੱਖ ਦੀ ਕਾਂਇਆਂ ਹਰਿ-ਨਾਮ ਦੇ ਨਵੇਂ ਰੰਗ ਨਾਲ ਰੰਗੀ ਜਾਂਦੀ ਹੈ ।

जो गुरू की शरण पड़ कर हरी-नाम का गाढ़ा रंग हासिल करता है।उस मनुष्य की काया हरी-नाम के नए रंग से रंगी जाती है।

y por la Gracia del Guru brilla como la flor de Lala, teñida con el siempre fresco color del Señor, Jar, Jar, Jar.

ਏਹ ਦੇਹ ਸੁ ਬਾਂਕੀ ਜਿਤੁ ਹਰਿ ਜਾਪੀ ਹਰਿ ਹਰਿ ਨਾਮਿ ਸੁਹਾਵੀਆ ॥

eh dheh su baa(n)kee jit har jaapee har har naam suhaaveeaa ||

This body is so very beautiful; it chants the Name of the Lord, and it is adorned with the Name of the Lord, Har, Har.

ਹੇ ਭਾਈ! ਇਹ ਕਾਂਇਆਂ ਸੋਹਣੀ ਹੈ ਕਿਉਂਕਿ ਇਸ ਕਾਂਇਆਂ ਨਾਲ ਮੈਂ ਪਰਮਾਤਮਾ ਦਾ ਨਾਮ ਜਪ ਸਕਦਾ ਹਾਂ, ਹਰਿ-ਨਾਮ ਦੀ ਬਰਕਤਿ ਨਾਲ ਇਹ ਕਾਂਇਆਂ ਸੋਹਣੀ ਬਣ ਜਾਂਦੀ ਹੈ ।

हे भाई ! ये काया सुंदर है क्योंकि इस काया से मैं परमात्मा का नाम जप सकता हूँ।हरी नाम की बरकति से यह काया सोहणी बन जाती है।

Este cuerpo que contempla al Señor es Glorioso, embellecido por el Nombre del Señor, Jar, Jar.

ਵਡਭਾਗੀ ਪਾਈ ਨਾਮੁ ਸਖਾਈ ਜਨ ਨਾਨਕ ਰਾਮਿ ਉਪਾਈਆ ॥੧॥

vaddabhaagee paiee naam sakhaiee jan naanak raam upaieeaa ||1||

By great good fortune, the body is obtained; the Naam, the Name of the Lord, is its companion; O servant Nanak, the Lord has created it. ||1||

ਹੇ ਭਾਈ! ਉਸੇ ਵੱਡੇ ਭਾਗਾਂ ਵਾਲੇ ਮਨੁੱਖ ਨੇ ਹੀ ਇਹ ਕਾਂਇਆਂ ਪ੍ਰਾਪਤ ਕੀਤੀ ਸਮਝ, ਪਰਮਾਤਮਾ ਦਾ ਨਾਮ ਜਿਸ ਮਨੁੱਖ ਦਾ ਮਿੱਤਰ ਬਣ ਜਾਂਦਾ ਹੈ । ਹੇ ਦਾਸ ਨਾਨਕ! (ਨਾਮ ਸਿਮਰਨ ਵਾਸਤੇ ਹੀ ਇਹ ਕਾਂਇਆਂ) ਪਰਮਾਤਮਾ ਨੇ ਪੈਦਾ ਕੀਤੀ ਹੈ ।੧।

हे भाई ! उस अति भाग्यशाली मनुष्य ने ही यह काया (असल में) प्राप्त की समझ।परमात्मा का नाम जिस मनुष्य का मित्र बन जाता है।हे दास नानक ! (नाम सिमरने के लिए ही ये काया) परमात्मा ने पैदा की है। 1।

Por buena fortuna el cuerpo es obtenido; el Naam, el Nombre del Señor es el Compañero, oh, dice el sirviente Nanak, el Señor lo ha creado. (1)

ਦੇਹ ਪਾਵਉ ਜੀਨੁ ਬੁਝਿ ਚੰਗਾ ਰਾਮ ॥

dheh paavau jeen bujh cha(n)gaa raam ||

I place the saddle on the body-horse, the saddle of realization of the Good Lord.

ਹੇ ਭਾਈ! ਪਰਮਾਤਮਾ ਦੇ ਗੁਣਾਂ ਨੂੰ ਵਿਚਾਰ ਕੇ ਮੈਂ (ਆਪਣੇ ਸਰੀਰ-ਘੋੜੀ ਉਤੇ, ਸਿਫ਼ਤਿ-ਸਾਲਾਹ ਦੀ) ਕਾਠੀ ਪਾਂਦਾ ਹਾਂ,

हे भाई ! परमात्मा के गुणों को विचार के मैं (अपनी शरीर घोड़ी पर।सिफत सालाह की) काठी डालता हूँ।

Deja que mi silla de montar sea conocer a mi buen Señor,

ਚੜਿ ਲੰਘਾ ਜੀ ਬਿਖਮੁ ਭੁਇਅੰਗਾ ਰਾਮ ॥

chaR la(n)ghaa jee bikham bhuia(n)gaa raam ||

Riding this horse, I cross over the terrifying world-ocean.

(ਉਸ ਕਾਠੀ ਵਾਲੀ ਘੋੜੀ ਉਤੇ) ਚੜ੍ਹ ਕੇ (ਕਾਂਇਆਂ ਨੂੰ ਵੱਸ ਵਿਚ ਕਰ ਕੇ) ਮੈਂ ਇਸ ਔਖੇ (ਤਰੇ ਜਾਣ ਵਾਲੇ) ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹਾਂ ।

(उस काठी वाली घोड़ी पर) चढ़ के (काया को वश में कर के) मैं इस मुश्किल (से तैरे जाने वाले) संसार समुंद्र से पार लांघता हूँ।(हे भाई ! कोई विरला) गुरू के सन्मुख रहने वाला मनुष्य (ही) इस मुश्किल संसार-समुंद्र से पार लांघता है (क्योंकि इसमें विकारों की) बेअंत लहरें पड़ रही हैं।कोई दुर्लभ अति भाग्यशाली मनुष्य हरी-नाम के जहाज में चढ़ के पार लांघता है।गुरू-मल्लाह अपने शबद के साथ जोड़ के पार लंघा लेता है।

y que cabalgando, el corcel de mi cuerpo, pueda atravesar el tormentoso mundo terrenal.

ਬਿਖਮੁ ਭੁਇਅੰਗਾ ਅਨਤ ਤਰੰਗਾ ਗੁਰਮੁਖਿ ਪਾਰਿ ਲੰਘਾਏ ॥

bikham bhuia(n)gaa anat tara(n)gaa gurmukh paar la(n)ghaae ||

The terrifying world-ocean is rocked by countless waves, but the Gurmukh is carried across.

(ਹੇ ਭਾਈ! ਕੋਈ ਵਿਰਲਾ) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ (ਹੀ) ਇਸ ਔਖੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾਂਦਾ ਹੈ (ਕਿਉਂਕਿ ਇਸ ਵਿਚ ਵਿਕਾਰਾਂ ਦੀਆਂ) ਬੇਅੰਤ ਲਹਿਰਾਂ ਪੈ ਰਹੀਆਂ ਹਨ ।

Tempestuoso es este mar de millones de olas y es a través del Guru que uno lo cruza.

ਹਰਿ ਬੋਹਿਥਿ ਚੜਿ ਵਡਭਾਗੀ ਲੰਘੈ ਗੁਰੁ ਖੇਵਟੁ ਸਬਦਿ ਤਰਾਏ ॥

har bohith chaR vaddabhaagee la(n)ghai gur khevaT sabadh taraae ||

Embarking upon the boat of the Lord, the very fortunate ones cross over; the Guru, the Boatman, carries them across through the Word of the Shabad.

ਕੋਈ ਵਿਰਲਾ ਵੱਡੇ ਭਾਗਾਂ ਵਾਲਾ ਮਨੁੱਖ ਹਰਿ-ਨਾਮ ਦੇ ਜਹਾਜ਼ ਵਿਚ ਚੜ੍ਹ ਕੇ ਪਾਰ ਲੰਘਦਾ ਹੈ, ਗੁਰੂ-ਮਲਾਹ ਆਪਣੇ ਸ਼ਬਦ ਵਿਚ ਜੋੜ ਕੇ ਪਾਰ ਲੰਘਾ ਲੈਂਦਾ ਹੈ ।

Afortunados son aquéllos que abordando el Barco del Señor, son llevados a través por el Guru,

ਅਨਦਿਨੁ ਹਰਿ ਰੰਗਿ ਹਰਿ ਗੁਣ ਗਾਵੈ ਹਰਿ ਰੰਗੀ ਹਰਿ ਰੰਗਾ ॥

anadhin har ra(n)g har gun gaavai har ra(n)gee har ra(n)gaa ||

Night and day, imbued with the Lord's Love, singing the Glorious Praises of the Lord, the Lord's lover loves the Lord.

ਹੇ ਨਾਨਕ! ਜੇਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ (ਟਿਕ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਉਹ ਹਰਿ ਨਾਮ-ਰੰਗ ਵਿਚ ਰੰਗਿਆ ਜਾਂਦਾ ਹੈ,

हे नानक ! जो मनुष्य हर वक्त परमात्मा के प्रेम रंग में (टिक के) परमात्मा की सिफत सालाह के गीत गाता रहता है।

el Barquero con los remos de la Palabra. Y así uno canta siempre la Alabanza del Señor imbuido en Su Amor,

ਜਨ ਨਾਨਕ ਨਿਰਬਾਣ ਪਦੁ ਪਾਇਆ ਹਰਿ ਉਤਮੁ ਹਰਿ ਪਦੁ ਚੰਗਾ ॥੨॥

jan naanak nirabaan padh paiaa har utam har padh cha(n)gaa ||2||

Servant Nanak has obtained the state of Nirvaanaa, the state of ultimate goodness, the state of the Lord. ||2||

ਉਹ ਮਨੁੱਖ ਉਹ ਉੱਚਾ ਤੇ ਸੁੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ਜਿਥੇ ਵਾਸਨਾ ਪੋਹ ਨਹੀਂ ਸਕਦੀ ।੨।

वह हरी नाम रंग में रंगा जाता है।वह मनुष्य वह ऊँचा और स्वच्छ आत्मिक स्तर हासिल कर लेता है जहाँ वासना छू नहीं सकती। 2।

y en ese Estado se vuelve como Dios. Uno obtiene el Estado de Nirvana; oh, ¡qué Glorioso es el Estado de Dios! (2)

ਕੜੀਆਲੁ ਮੁਖੇ ਗੁਰਿ ਗਿਆਨੁ ਦ੍ਰਿੜਾਇਆ ਰਾਮ ॥

kaReeaal mukhe gur giaan dhiraRaiaa raam ||

For a bridle in my mouth, the Guru has implanted spiritual wisdom within me.

ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦਿੱਤੀ,

जिस मनुष्य के हृदय में गुरू ने आत्मिक जीवन की समझ पक्की कर दी।

Deja que las riendas del corcel sean la Sabiduría del Guru, deja que el fuete sea el Amor del Señor.

ਤਨਿ ਪ੍ਰੇਮੁ ਹਰਿ ਚਾਬਕੁ ਲਾਇਆ ਰਾਮ ॥

tan prem har chaabak laiaa raam ||

He has applied the whip of the Lord's Love to my body.

ਉਸ ਨੇ ਇਹ ਸੂਝ (ਆਪਣੀ ਕਾਂਇਆਂ-ਘੋੜੀ ਦੇ) ਮੂੰਹ ਵਿਚ (ਮਾਨੋ) ਲਗਾਮ ਦੇ ਦਿੱਤੀ ਹੈ ।

उसने ये सूझ (अपनी काया घोड़ी के) मुंह में (जैसे) लगाम दे दी है।

Fuetea tu cuerpo con el Amor del Señor y así conquista tu ser mirando hacia Él.

ਤਨਿ ਪ੍ਰੇਮੁ ਹਰਿ ਹਰਿ ਲਾਇ ਚਾਬਕੁ ਮਨੁ ਜਿਣੈ ਗੁਰਮੁਖਿ ਜੀਤਿਆ ॥

tan prem har har lai chaabak man jinai gurmukh jeetiaa ||

Applying the whip of the Lord's Love to his body, the Gurmukh conquers his mind, and wins the battle of life.

ਹਿਰਦੇ ਵਿਚ ਪੈਦਾ ਹੋਇਆ ਹਰਿ-ਨਾਮ ਦਾ ਪ੍ਰੇਮ ਉਹ ਮਨੁੱਖ ਆਪਣੀ ਕਾਂਇਆਂ-ਘੋੜੀ ਨੂੰ ਚਾਬੁਕ ਮਾਰਦਾ ਰਹਿੰਦਾ ਹੈ, ਤੇ, ਆਪਣੇ ਮਨ ਨੂੰ ਵੱਸ ਵਿਚ ਕਰੀ ਰੱਖਦਾ ਹੈ । ਪਰ, ਇਹ ਮਨ ਗੁਰੂ ਦੀ ਸਰਨ ਪਿਆਂ ਹੀ ਜਿੱਤਿਆ ਜਾ ਸਕਦਾ ਹੈ ।

उस मनुष्य के हृदय में परमात्मा का प्यार पैदा होता है।ये प्यार वह मनुष्य अपनी काया-घोड़ी को (जैसे) चाबुक मारता रहता है।हृदय में पैदा हरी नाम का प्रेम में लीन वह मनुष्य अपनी काया घोड़ी को चाबुक मारता रहता है।और अपने मन को वश में किए रखता है।पर।

Refina tu mente burda, obtén la Palabra y bebe el Néctar del Señor.

ਅਘੜੋ ਘੜਾਵੈ ਸਬਦੁ ਪਾਵੈ ਅਪਿਉ ਹਰਿ ਰਸੁ ਪੀਤਿਆ ॥

aghaRo ghaRaavai sabadh paavai apiau har ras peetiaa ||

He trains his untrained mind with the Word of the Shabad, and drinks in the rejuvenating essence of the Lord's Nectar.

ਉਹ ਮਨੁੱਖ ਗੁਰੂ ਦਾ ਸ਼ਬਦ ਪ੍ਰਾਪਤ ਕਰਦਾ ਹੈ, ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ-ਰਸ ਪੀਂਦਾ ਰਹਿੰਦਾ ਹੈ, ਤੇ (ਜਤ, ਧੀਰਜ ਆਦਿਕ ਦੀ ਕੁਠਾਲੀ ਵਿਚ) ਅੱਲ੍ਹੜ ਮਨ ਨੂੰ ਘੜ ਲੈਂਦਾ ਹੈ (ਸੁਚੱਜਾ ਬਣਾ ਲੈਂਦਾ ਹੈ) ।

ये मन गुरू की शरण पड़ के ही जीता जा सकता है।वह मनुष्य गुरू का शबद प्राप्त करता है।आत्मिक जीवन देने वाला हरी-नाम-रस पीता रहता है।और (जत।धैर्य आदि की कुठाली में) अल्हड़ मन को घड़ लेता है (परिपक्व बना लेता है)।

Escuchando la Palabra recitada por el Guru,

ਸੁਣਿ ਸ੍ਰਵਣ ਬਾਣੀ ਗੁਰਿ ਵਖਾਣੀ ਹਰਿ ਰੰਗੁ ਤੁਰੀ ਚੜਾਇਆ ॥

sun sravan baanee gur vakhaanee har ra(n)g turee chaRaiaa ||

Listen with your ears to the Word, uttered by the Guru, and attune your body-horse to the Lord's Love.

ਗੁਰੂ ਦੀ ਜਿਹੜੀ ਬਾਣੀ ਉਚਾਰੀ ਹੋਈ ਹੈ ਇਸ ਨੂੰ ਆਪਣੇ ਕੰਨਾਂ ਨਾਲ ਸੁਣ ਕੇ (ਭਾਵ, ਗਹੁ ਨਾਲ ਸੁਣ ਕੇ ਉਹ ਮਨੁੱਖ ਆਪਣੇ ਅੰਦਰ) ਪਰਮਾਤਮਾ ਦਾ ਪਿਆਰ ਪੈਦਾ ਕਰਦਾ ਹੈ, ਤੇ ਇਸ ਤਰ੍ਹਾਂ ਕਾਂਇਆਂ-ਘੋੜੀ ਉਤੇ ਸਵਾਰ ਹੰੁਦਾ ਹੈ (ਕਾਂਇਆਂ ਨੂੰ ਵੱਸ ਕਰਦਾ ਹੈ) ।

गुरू की जो बाणी उचारी हुई है इस को अपने कानों से सुन के (भाव।ध्यान से सुन के वह मनुष्य अपने अंदर) परमात्मा का प्यार पैदा करता है।और इस तरह काया-घोड़ी पर सवार होता है (काया को वश में करता है)।

estando tu cuerpo de corcel teñido con el color del Señor, cruza,

ਮਹਾ ਮਾਰਗੁ ਪੰਥੁ ਬਿਖੜਾ ਜਨ ਨਾਨਕ ਪਾਰਿ ਲੰਘਾਇਆ ॥੩॥

mahaa maarag pa(n)th bikhaRaa jan naanak paar la(n)ghaiaa ||3||

Servant Nanak has crossed over the long and treacherous path. ||3||

ਹੇ ਦਾਸ ਨਾਨਕ! (ਇਹ ਮਨੁੱਖਾ ਜੀਵਨ) ਬੜਾ ਔਖਾ ਪੈਂਡਾ ਹੈ, (ਗੁਰੂ ਸਰਨ ਪਏ ਮਨੁੱਖ ਨੂੰ) ਪਾਰ ਲੰਘਾ ਲੈਂਦਾ ਹੈ ।੩।

हे दास नानक ! (ये मनुष्य जीवन) बड़ा मुश्किल रास्ता है।(पर।गुरू की शरण पड़े मनुष्य को) पार लंघा लेता है। 3।

dice Nanak, el largo, el tedioso y traicionero sendero de la ilusión. (3)

ਘੋੜੀ ਤੇਜਣਿ ਦੇਹ ਰਾਮਿ ਉਪਾਈਆ ਰਾਮ ॥

ghoRee tejan dheh raam upaieeaa raam ||

The transitory body-horse was created by the Lord.

ਹੇ ਭਾਈ! ਇਹ ਮਨੁੱਖਾ ਸਰੀਰ-ਘੋੜੀ ਪਰਮਾਤਮਾ ਨੇ ਪੈਦਾ ਕੀਤੀ ਹੈ (ਕਿ ਇਸ ਘੋੜੀ ਉਤੇ ਚੜ੍ਹ ਕੇ ਜੀਵ ਜੀਵਨ-ਸਫ਼ਰ ਨੂੰ ਸਫਲਤਾ ਨਾਲ ਤੈ ਕਰੇ, ਸੋ) ਜਿਸ (ਸਰੀਰ-ਘੋੜੀ) ਦੀ ਰਾਹੀਂ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ,

हे भाई ! ये मनुष्य शरीर रूपी घोड़ी परमात्मा ने पैदा की है (कि इस घोड़ी पर चढ़ कर जीव जीवन-यात्रा को सफलता से तय करे।

El corcel, como cuerpo, es creado por mi Señor, mi Dios.

ਜਿਤੁ ਹਰਿ ਪ੍ਰਭੁ ਜਾਪੈ ਸਾ ਧਨੁ ਧੰਨੁ ਤੁਖਾਈਆ ਰਾਮ ॥

jit har prabh jaapai saa dhan dha(n)n tukhaieeaa raam ||

Blessed, blessed is that body-horse which meditates on the Lord God.

ਉਹ ਧੰਨ ਹੈ, ਉਸ ਨੂੰ ਸ਼ਾਬਾਸ਼ ਮਿਲਦੀ ਹੈ, (ਇਸ ਦੀ ਰਾਹੀਂ) ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਉੱਘੜ ਪੈਂਦਾ ਹੈ ।

सो) जिस (शरीर-घोड़ी) के द्वारा मनुष्य परमात्मा का नाम जपता है।वह धन्य है।

Bendita es esta yegua a través de la cual experimento a mi Señor y Maestro.

ਜਿਤੁ ਹਰਿ ਪ੍ਰਭੁ ਜਾਪੈ ਸਾ ਧੰਨੁ ਸਾਬਾਸੈ ਧੁਰਿ ਪਾਇਆ ਕਿਰਤੁ ਜੁੜੰਦਾ ॥

jit har prabh jaapai saa dha(n)n saabaasai dhur paiaa kirat juRa(n)dhaa ||

Blessed and acclaimed is that body-horse which meditates on the Lord God; it is obtained by the merits of past actions.

ਹੇ ਭਾਈ! ਇਸ ਸੋਹਣੀ ਕਾਂਇਆਂ-ਘੋੜੀ ਉਤੇ ਚੜ੍ਹ, (ਇਹ ਘੋੜੀ) ਔਖੇ ਸੰਸਾਰ-ਸਮੰੁਦਰ ਤੋਂ ਪਾਰ ਲੰਘਾ ਲੈਂਦੀ ਹੈ, (ਇਸ ਦੀ ਰਾਹੀਂ) ਗੁਰੂ ਦੀ ਸਰਨ ਪੈ ਕੇ ਪਰਮ ਆਨੰਦ ਦੇ ਮਾਲਕ ਪਰਮਾਤਮਾ ਨੂੰ ਮਿਲ ।

उसे शाबाशी मिलती है।(इससे) पिछले किए कर्मों के संस्कारों का समूह सामने आ जाता है।

Bendito es este cuerpo a través del cual el Señor es conocido,

ਚੜਿ ਦੇਹੜਿ ਘੋੜੀ ਬਿਖਮੁ ਲਘਾਏ ਮਿਲੁ ਗੁਰਮੁਖਿ ਪਰਮਾਨੰਦਾ ॥

chaR dhehaR ghoRee bikham laghaae mil gurmukh paramaana(n)dhaa ||

Riding the body-horse, one crosses over the terrifying world ocean; the Gurmukh meets the Lord, the embodiment of supreme bliss.

ਪੂਰਨ ਪਰਮਾਤਮਾ ਨੇ ਜਿਸ ਜੀਵ-ਇਸਤ੍ਰੀ ਦਾ ਵਿਆਹ ਰਚਾ ਦਿੱਤਾ (ਜਿਸ ਜਿੰਦ-ਵਹੁਟੀ ਨੂੰ ਆਪਣੇ ਨਾਲ ਮਿਲਾਣ ਦਾ ਢੋ ਢੁਕਾ ਦਿੱਤਾ),

हे भाई ! इस सुंदर काया-घोड़ी पर चढ़।(ये घोड़ी) मुश्किल संसार-समुंद्र से पार लंघा लेती है।(इसके द्वारा) गुरू की शरण पड़ कर परम आनंद के मालिक परमात्मा को मिल।

Lo obtuve a través de Dios debido al resultado acumulado de los Karmas pasados.

ਹਰਿ ਹਰਿ ਕਾਜੁ ਰਚਾਇਆ ਪੂਰੈ ਮਿਲਿ ਸੰਤ ਜਨਾ ਜੰਞ ਆਈ ॥

har har kaaj rachaiaa poorai mil sa(n)t janaa ja(n)n(j) aaiee ||

The Lord, Har, Har, has perfectly arranged this wedding; the Saints have come together as a marriage party.

ਸਤ ਸੰਗੀਆਂ ਨਾਲ ਮਿਲ ਕੇ (ਮਾਨੋ, ਉਸ ਦੀ) ਜੰਞ ਆ ਗਈ ।

पूरन परमात्मा ने जिस जीव-स्त्री का विवाह रच दिया (जिस जीव-वधू को अपने साथ मिलाने का अवसर बना दिया)।सत्संगियों के साथ मिल के (मानो।उसकी) बारात आ गई।

Y cabalgando con mi cuerpo como un corcel, cruzo el terreno tumultuoso de la existencia material y me uno con mi Señor por la

ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਾਧਾਈ ॥੪॥੧॥੫॥

jan naanak har var paiaa ma(n)gal mil sa(n)t janaa vaadhaiee ||4||1||5||

Servant Nanak has obtained the Lord as his Spouse; joining together, the Saints sing the songs of joy and congratulations. ||4||1||5||

ਹੇ ਦਾਸ ਨਾਨਕ! ਸੰਤ ਜਨਾਂ ਨੂੰ ਮਿਲ ਕੇ ਉਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ (ਦਾ ਮਿਲਾਪ) ਹਾਸਲ ਕਰ ਲਿਆ, ਉਸ ਨੇ ਆਤਮਕ ਆਨੰਦ ਲੱਭ ਲਿਆ, ਉਸ ਦੇ ਅੰਦਰ ਆਤਮਕ ਸ਼ਾਦੀਆਨੇ ਵੱਜ ਪਏ ।੪।੧।੫।

हे दास नानक ! संत जनों से मिल के उस जीव-स्त्री ने प्रभू-पति (का मिलाप) हासिल कर लिया।उसने आत्मिक आनंद पा लिया।उसके अंदर आत्मिक मंगल के गीत (शादी के मंगलमयी गीत) बज पड़े। 4। 1। 5।

Gracia del Guru. El Señor ha preparado mi boda con Él; la fiesta de matrimonio es de los Santos. Y así, Nanak ha obtenido a su Esposo Eterno y los Santos lo bendicen con la Melodía de Dicha. (4-1-5)

ਵਡਹੰਸੁ ਮਹਲਾ ੪ ॥

vaddaha(n)s mahalaa chauthhaa ||

Wadahans, Fourth Mehla:

ਵਡਹੰਸ ਚੌਥੀ ਪਾਤਿਸ਼ਾਹੀ।

Wadajans, Mejl Guru Ram Das, Cuarto Canal Divino.

ਦੇਹ ਤੇਜਨੜੀ ਹਰਿ ਨਵ ਰੰਗੀਆ ਰਾਮ ॥

dheh tejanaRee har nav ra(n)geeaa raam ||

The body is the Lord's horse; the Lord imbues it with the fresh and new color.

ਹੇ ਭਾਈ ਉਹ ਕਾਂਇਆਂ ਸੋਹਣੀ ਘੋੜੀ ਹੈ (ਜੀਵ-ਰਾਹੀ ਦੇ ਜੀਵਨ-ਸਫਰ ਵਾਸਤੇ ਚੰਗੀ ਘੋੜੀ ਹੈ) ਜੋ ਪਰਮਾਤਮਾ ਦੇ ਪ੍ਰੇਮ ਦੇ ਨਵੇਂ ਰੰਗ ਵਿਚ ਰੰਗੀ ਰਹਿੰਦੀ ਹੈ,

हे भाई ! वह काया सुंदर घोड़ी है (जीव-राही की जीवन-यात्रा के लिए बढ़िया घोड़ी है) जो परमात्मा के प्रेम के नए रंग में रंगी रहती है।

El cuerpo es el caballo del Señor, el Señor le da frescura y un color nuevo;

ਗੁਰ ਗਿਆਨੁ ਗੁਰੂ ਹਰਿ ਮੰਗੀਆ ਰਾਮ ॥

gur giaan guroo har ma(n)geeaa raam ||

From the Guru, I ask for the Lord's spiritual wisdom.

ਜੋ ਗੁਰੂ ਪਾਸੋਂ ਆਤਮਕ ਜੀਵਨ ਦੀ ਸ੍ਰੇਸ਼ਟ ਸੂਝ ਮੰਗਦੀ ਰਹਿੰਦੀ ਹੈ,

जो गुरू से आत्मिक जीवन की श्रेष्ठ समझ मांगती रहती है।जो (गुरू से) आत्मिक जीवन की सूझ मांगती है।

busco, del Guru, la Sabiduría del Señor. Pido por la Sabiduría Espiritual del Señor y Su Sublime Sermón,