ਬਿਨਵੰਤ ਨਾਨਕ ਕਰ ਦੇਇ ਰਾਖਹੁ ਗੋਬਿੰਦ ਦੀਨ ਦਇਆਰਾ ॥੪॥
binava(n)t naanak kar dhei raakhahu gobi(n)dh dheen dhiaaraa ||4||
Prays Nanak, please, give me Your Hand and save me, O Lord of the Universe, Merciful to the meek. ||4||
ਮੇਰੀ (ਮਾਇਆ ਦੇ ਮੋਹ ਦੀ) ਕਰੜੀ ਬੇੜੀ ਕੱਟ ਦੇ, ਮੈਨੂੰ ਆਪਣਾ ਨਾਮ-ਆਸਰਾ ਬਖ਼ਸ਼, ਆਪਣਾ ਹੱਥ ਦੇ ਕੇ ਮੈਨੂੰ (ਮਾਇਆ ਦੇ ਮੋਹ ਵਿਚ ਡੁੱਬਣੋਂ) ਬਚਾ ਲੈ ।੪।
नानक विनती करता है– हे गोविंद ! हे दीनों पर दया करने वाले !अपना हाथ दे के मुझे (माया में डूबने से) बचा ले। 4।
Dice Nanak, préstame Tu Mano, oh Compasivo Señor del Universo. (4)
ਸੋ ਦਿਨੁ ਸਫਲੁ ਗਣਿਆ ਹਰਿ ਪ੍ਰਭੂ ਮਿਲਾਇਆ ਰਾਮ ॥
so dhin safal ganiaa har prabhoo milaiaa raam ||
That day is judged to be fruitful, when I merged with my Lord.
ਹੇ ਭਾਈ! ਉਹ ਦਿਨ ਭਾਗਾਂ ਵਾਲਾ ਸਮਝਣਾ ਚਾਹੀਦਾ ਹੈ ਜਦੋਂ ਹਰਿ-ਪ੍ਰਭੂ (ਗੁਰੂ ਦਾ) ਮਿਲਾਇਆ (ਮਿਲ ਪੈਂਦਾ ਹੈ) ।
हे भाई ! वह दिन भाग्यशाली समझना चाहिए जब हरी-प्रभू (गुरू के) मिलाने से (मिल जाता है)।
Bendito el día que me inmergí en mi Señor, la
ਸਭਿ ਸੁਖ ਪਰਗਟਿਆ ਦੁਖ ਦੂਰਿ ਪਰਾਇਆ ਰਾਮ ॥
sabh sukh paragaTiaa dhukh dhoor paraiaa raam ||
Total happiness was revealed, and pain was taken far away.
(ਹਿਰਦੇ ਵਿਚ) ਸਾਰੇ ਸੁਖ ਪਰਗਟ ਹੋ ਜਾਂਦੇ ਹਨ, ਤੇ, ਸਾਰੇ ਦੁੱਖ ਦੂਰ ਜਾ ਪੈਂਦੇ ਹਨ ।
(हृदय में) सारे सुख प्रगट हो जाते हैं।और।सारे दुख दूर जा पड़ते हैं।
Felicidad total me fue revelada y el dolor desapareció.
ਸੁਖ ਸਹਜ ਅਨਦ ਬਿਨੋਦ ਸਦ ਹੀ ਗੁਨ ਗੁਪਾਲ ਨਿਤ ਗਾਈਐ ॥
sukh sahaj anadh binodh sadh hee gun gupaal nit gaieeaai ||
Peace, tranquility, joy and eternal happiness come from constantly singing the Glorious Praises of the Sustainer of the World.
ਹੇ ਭਾਈ! ਆਓ, ਜਗਤ-ਪਾਲ ਪ੍ਰਭੂ ਦੇ ਗੁਣ ਨਿੱਤ ਗਾਂਦੇ ਰਹੀਏ (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹਿਰਦੇ ਵਿਚ) ਸਦਾ ਹੀ ਆਤਮਕ ਅਡੋਲਤਾ ਦੇ ਸੁਖ-ਆਨੰਦ ਬਣੇ ਰਹਿੰਦੇ ਹਨ, ਖ਼ੁਸ਼ੀਆਂ ਬਣੀਆਂ ਰਹਿੰਦੀਆਂ ਹਨ ।
हे भाई ! आओ।जगत-पाल प्रभू के गुण नित्य गाते रहें (सिफत सालाह की बरकति से हृदय में) सदा ही आत्मिक अडोलता के सुख-आनंद बने रहते हैं।खुशियां बनी रहती हैं।
Paz, Tranquilidad y Dicha, vienen al cantar constantemente las Gloriosas Alabanzas del Sostenedor del Mundo.
ਭਜੁ ਸਾਧਸੰਗੇ ਮਿਲੇ ਰੰਗੇ ਬਹੁੜਿ ਜੋਨਿ ਨ ਧਾਈਐ ॥
bhaj saadhasa(n)ge mile ra(n)ge bahuR jon na dhaieeaai ||
Joining the Saadh Sangat, the Company of the Holy, I lovingly remember the Lord; I shall not wander again in reincarnation.
ਹੇ ਭਾਈ! ਗੁਰੂ ਦੀ ਸੰਗਤਿ ਵਿਚ ਪ੍ਰੇਮ ਨਾਲ ਮਿਲ ਕੇ ਪਰਮਾਤਮਾ ਦਾ ਭਜਨ ਕਰਿਆ ਕਰ (ਭਜਨ ਦੀ ਬਰਕਤਿ ਨਾਲ) ਮੁੜ ਮੁੜ ਜੂਨਾਂ ਵਿਚ ਨਹੀਂ ਪਈਦਾ, ਪਰਮਾਤਮਾ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ, ਆਤਮਕ ਅਡੋਲਤਾ ਵਿਚ ਪ੍ਰੇਮ ਵਿਚ (ਲੀਨ ਕਰ ਦੇਂਦਾ ਹੈ ।
हे भाई ! गुरू की संगति में प्रेम से मिल के परमात्मा का भजन किया कर (भजन की बरकति से) दोबारा जोनियों में पड़ना पड़ता।
Con toda mi Devoción recito el Nombre del Señor en la Saad Sangat, la Sociedad de los Santos, y así no tendré que reencarnar
ਗਹਿ ਕੰਠਿ ਲਾਏ ਸਹਜਿ ਸੁਭਾਏ ਆਦਿ ਅੰਕੁਰੁ ਆਇਆ ॥
geh ka(n)Th laae sahaj subhaae aadh a(n)kur aaiaa ||
He has naturally hugged me close in His Loving Embrace, and the seed of my primal destiny has sprouted.
ਹਿਰਦੇ ਵਿਚ ਭਗਤੀ ਦਾ) ਮੁੱਢਲਾ ਅੰਗੂਰ ਪੁੰਗਰ ਪੈਂਦਾ ਹੈ ।
परमात्मा (बाँह से) पकड़ के अपने गले से लगा लेता है।आत्मिक अडोलता में प्रेम में (लीन कर देता है।हृदय में भक्ति का) आदि अंकुर फूट पड़ता है।
otra vez. Espontáneamente Él me abrazó a Su Pecho, y mira, germinó la semilla de mi Destino Eterno.
ਬਿਨਵੰਤ ਨਾਨਕ ਆਪਿ ਮਿਲਿਆ ਬਹੁੜਿ ਕਤਹੂ ਨ ਜਾਇਆ ॥੫॥੪॥੭॥
binava(n)t naanak aap miliaa bahuR katahoo na jaiaa ||5||4||7||
Prays Nanak, He Himself has met me, and He shall never again leave me. ||5||4||7||
ਨਾਨਕ ਬੇਨਤੀ ਕਰਦਾ ਹੈ—(ਹੇ ਭਾਈ! ਸਾਧ ਸੰਗਤਿ ਵਿਚ ਮਿਲਿਆਂ) ਪ੍ਰਭੂ ਆਪ ਆ ਮਿਲਦਾ ਹੈ, ਫਿਰ (ਉਸ ਦਾ ਦਰ ਛੱਡ ਕੇ) ਹੋਰ ਕਿਤੇ ਭੀ ਨਹੀਂ ਭਟਕੀਦਾ ।੫।੪।੭।
नानक विनती करता है– (हे भाई ! साध-संगति में मिलने से) प्रभू स्वयं आ मिलता है।फिर (उसका दर छोड़ के) कहीं और भटकने की जरूरत नहीं रह जाती। 5। 4। 7।
Dice Nanak, cuando el Señor me tomó para unirme a Él, fue para siempre, y no se separará de mí nunca más. (5‑4‑7)
ਬਿਹਾਗੜਾ ਮਹਲਾ ੫ ਛੰਤ ॥
bihaagaRaa mahalaa panjavaa chha(n)t ||
Bihaagraa, Fifth Mehla, Chhant:
ਬਿਹਾਗੜਾ ਪੰਜਵੀਂ ਪਾਤਿਸ਼ਾਹੀ ਛੰਤ।
Bijagra, Mejl Guru Aryan, Quinto Canal Divino, Chhant.
ਸੁਨਹੁ ਬੇਨੰਤੀਆ ਸੁਆਮੀ ਮੇਰੇ ਰਾਮ ॥
sunahu bena(n)teeaa suaamee mere raam ||
Listen to my prayer, O my Lord and Master.
ਹੇ ਮੇਰੇ ਮਾਲਕ! ਮੇਰੀ ਬੇਨਤੀ ਸੁਣ ।
हे मेरे मालिक ! मेरी विनती सुन।
Escucha mi plegaria, oh mi Maestro; aunque lleno de errores, sigo siendo Tu Esclavo.
ਕੋਟਿ ਅਪ੍ਰਾਧ ਭਰੇ ਭੀ ਤੇਰੇ ਚੇਰੇ ਰਾਮ ॥
koT apraadh bhare bhee tere chere raam ||
I am filled with millions of sins, but still, I am Your slave.
(ਅਸੀ ਜੀਵ) ਕੋ੍ਰੜਾਂ ਪਾਪਾਂ ਨਾਲ ਲਿਬੜੇ ਹੋਏ ਹਾਂ, ਪਰ ਫਿਰ ਭੀ ਤੇਰੇ (ਦਰ ਦੇ) ਦਾਸ ਹਾਂ ।
(हम जीव) करोड़ों पापों से लिबड़े हुए हैं।पर फिर भी तेरे (दर के) दास हैं।
Eres mi Bello Señor, Disipador del dolor,
ਦੁਖ ਹਰਨ ਕਿਰਪਾ ਕਰਨ ਮੋਹਨ ਕਲਿ ਕਲੇਸਹ ਭੰਜਨਾ ॥
dhukh haran kirapaa karan mohan kal kaleseh bha(n)janaa ||
O Destroyer of pain, Bestower of Mercy, Fascinating Lord, Destroyer of sorrow and strife,
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਕਿਰਪਾ ਕਰਨ ਵਾਲੇ! ਹੇ ਮੋਹਨ! ਹੇ ਸਾਡੇ ਦੁੱਖ-ਕਲੇਸ਼ ਦੂਰ ਕਰਨ ਵਾਲੇ! ਹੇ ਸਰਬ-ਵਿਆਪਕ! ਹੇ ਨਿਰਲੇਪ ਪ੍ਰਭੂ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ।
हे दुखों का नाश करने वाले ! हे कृपा करने वाले ! हे मोहन ! हे हमारे दुख-कलेश दूर करने वाले !
Fuente de Misericordia y Destructor de la tristeza y el enojo.
ਸਰਨਿ ਤੇਰੀ ਰਖਿ ਲੇਹੁ ਮੇਰੀ ਸਰਬ ਮੈ ਨਿਰੰਜਨਾ ॥
saran teree rakh leh meree sarab mai nira(n)janaa ||
I have come to Your Sanctuary; please preserve my honor. You are all-pervading, O Immaculate Lord.
ਹੇ ਪ੍ਰਭੂ! ਤੂੰ ਸਾਡੇ ਅੱਤ ਨੇੜੇ ਵੱਸਦਾ ਹੈਂ, ਤੂੰ ਸਭ ਜੀਵਾਂ ਦੇ ਅੰਗ-ਸੰਗ ਰਹਿੰਦਾ ਹੈਂ, ਤੂੰ ਸਭ ਜੀਵਾਂ ਦੀਆਂ ਅਰਦਾਸਾਂ ਸੁਣਦਾ ਹੈਂ, ਤੂੰ ਸਭ ਜੀਵਾਂ ਦੇ ਕੀਤੇ ਕੰਮ ਵੇਖਦਾ ਹੈਂ ।
मैं तेरी शरण आया हूँ। मेरी लाज रख ले।हे सर्व-व्यापक ! हे निर्लिप प्रभू !
Conserva ahora mi Honor, pues yo busco Tu Refugio, oh Ser Todo Prevaleciente e Inmaculado.
ਸੁਨਤ ਪੇਖਤ ਸੰਗਿ ਸਭ ਕੈ ਪ੍ਰਭ ਨੇਰਹੂ ਤੇ ਨੇਰੇ ॥
sunat pekhat sa(n)g sabh kai prabh nerahoo te nere ||
He hears and beholds all; God is with us, the nearest of the near.
ਹੇ ਮੇਰੇ ਸੁਆਮੀ! ਨਾਨਕ ਦੀ ਬੇਨਤੀ ਸੁਣ ।
हे प्रभू ! तू हमारे अति नजदीक बसता है।तू सब जीवों के अंग-संग रहता है।तू सब जीवों की अरदासें सुनता है।तू सब जीवों के किए काम देखता है।
Tú, oh Señor, escuchas todo, ves todo y estás muy, muy cerca.
ਅਰਦਾਸਿ ਨਾਨਕ ਸੁਨਿ ਸੁਆਮੀ ਰਖਿ ਲੇਹੁ ਘਰ ਕੇ ਚੇਰੇ ॥੧॥
aradhaas naanak sun suaamee rakh leh ghar ke chere ||1||
O Lord and Master, hear Nanak's prayer; please save the servants of Your household. ||1||
ਮੈਂ ਤੇਰੇ ਘਰ ਦਾ ਗ਼ੁਲਾਮ ਹਾਂ, ਮੇਰੀ ਇੱਜ਼ਤ ਰੱਖ ਲੈ ।੧।
हे मेरे स्वामी ! नानक की विनती सुन।मैं तेरे घर का गुलाम हूँ।मेरी इज्जत रख ले। 1।
Escucha mi Alabanza, oh Maestro, y salva el honor de Tu humilde Sirviente. (1)
ਤੂ ਸਮਰਥੁ ਸਦਾ ਹਮ ਦੀਨ ਭੇਖਾਰੀ ਰਾਮ ॥
too samarath sadhaa ham dheen bhekhaaree raam ||
You are eternal and all-powerful; I am a mere beggar, Lord.
ਹੇ ਪ੍ਰਭੂ! ਤੂੰ ਸਭ ਤਾਕਤਾਂ ਦਾ ਮਾਲਕ ਹੈਂ, ਅਸੀ (ਤੇਰੇ ਦਰ ਤੇ) ਨਿਮਾਣੇ ਮੰਗਤੇ ਹਾਂ ।
हे प्रभू ! तू सब ताकतों का मालिक है।हम (तेरे दर पर) निमाणे से मंगते हैं।
Eres el Todo Prevaleciente Señor, y yo soy un pordiosero en Tu Puerta.
ਮਾਇਆ ਮੋਹਿ ਮਗਨੁ ਕਢਿ ਲੇਹੁ ਮੁਰਾਰੀ ਰਾਮ ॥
maiaa moh magan kadd leh muraaree raam ||
I am intoxicated with the love of Maya - save me, Lord!
ਹੇ ਮੁਰਾਰੀ! ਮੈਂ ਮਾਇਆ ਦੇ ਮੋਹ ਵਿਚ ਡੁੱਬਾ ਰਹਿੰਦਾ ਹਾਂ, ਮੈਨੂੰ (ਮੋਹ ਵਿਚੋਂ) ਕੱਢ ਲੈ ।
हे मुरारी ! मैं माया के मोह में डूबा रहता हूँ।मुझे (मोह में से) निकाल ले।
Estoy en las garras de Maya; libérame que me están destrozando, oh Señor.
ਲੋਭਿ ਮੋਹਿ ਬਿਕਾਰਿ ਬਾਧਿਓ ਅਨਿਕ ਦੋਖ ਕਮਾਵਨੇ ॥
lobh moh bikaar baadhio anik dhokh kamaavane ||
Bound down by greed, emotional attachment and corruption, I have made so many mistakes.
ਮੈਂ ਲੋਭ ਵਿਚ, ਮੋਹ ਵਿਚ, ਵਿਕਾਰ ਵਿਚ ਬੱਝਾ ਰਹਿੰਦਾ ਹਾਂ । ਹੇ ਪ੍ਰਭੂ! ਅਸੀ ਜੀਵ ਅਨੇਕਾਂ ਪਾਪ ਕਮਾਂਦੇ ਰਹਿੰਦੇ ਹਾਂ ।
मैं लोभ में।मोह में।विकार में बँधा रहता हूँ।हे प्रभू ! हम जीव अनेकों पाप कमाते रहते हैं।
Siendo presa de la avaricia, yo soy el vicio y el deseo mismo y cometo faltas y maldades.
ਅਲਿਪਤ ਬੰਧਨ ਰਹਤ ਕਰਤਾ ਕੀਆ ਅਪਨਾ ਪਾਵਨੇ ॥
alipat ba(n)dhan rahat karataa keeaa apanaa paavane ||
The creator is both attached and detached from entanglements; one obtains the fruits of his own actions.
(ਹੇ ਭਾਈ!) ਇਕ ਕਰਤਾਰ ਹੀ ਨਿਰਲੇਪ ਰਹਿੰਦਾ ਹੈ, ਤੇ ਬੰਧਨਾਂ ਤੋਂ ਆਜ਼ਾਦ ਹੈ, ਅਸੀ ਜੀਵ ਤਾਂ ਆਪਣੇ ਕੀਤੇ ਕਰਮਾਂ ਦਾ ਫਲ ਭੁਗਤਦੇ ਰਹਿੰਦੇ ਹਾਂ ।
(हे भाई !) एक करतार ही निर्लिप रहता है।और बँधनों से आजाद है।हम जीव तो अपने किए कर्मों का फल भुगतते रहते हैं।
Libre de toda amarra y desapegado, sólo estás Tú, oh mi Señor Creador. Nosotros, los hombres, sólo cosechamos los frutos de nuestras acciones.
ਕਰਿ ਅਨੁਗ੍ਰਹੁ ਪਤਿਤ ਪਾਵਨ ਬਹੁ ਜੋਨਿ ਭ੍ਰਮਤੇ ਹਾਰੀ ॥
kar anugrahu patit paavan bahu jon bhramate haaree ||
Show kindness to me, O Purifier of sinners; I am so tired of wandering through reincarnation.
ਹੇ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲੇ ਪ੍ਰਭੂ! ਮੇਹਰ ਕਰ, ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਮੇਰੀ ਜਿੰਦ) ਥੱਕ ਗਈ ਹੈ ।
हे विकारियों को पवित्र करने वाले प्रभू ! मेहर कर।अनेकों जूनियों में भटक-भटक के (मेरी आत्मा) थक गई है।
Ten Piedad, oh Purificador de mi Alma; he vagado a través de muchas vidas y ando perdido.
ਬਿਨਵੰਤਿ ਨਾਨਕ ਦਾਸੁ ਹਰਿ ਕਾ ਪ੍ਰਭ ਜੀਅ ਪ੍ਰਾਨ ਅਧਾਰੀ ॥੨॥
binava(n)t naanak dhaas har kaa prabh jeea praan adhaaree ||2||
Prays Nanak, I am the slave of the Lord; God is the Support of my soul, and my breath of life. ||2||
(ਹੇ ਭਾਈ!) ਨਾਨਕ ਬੇਨਤੀ ਕਰਦਾ ਹੈ—ਨਾਨਕ ਉਸ ਹਰੀ ਦਾ ਉਸ ਪ੍ਰਭੂ ਦਾ ਦਾਸ ਹੈ ਜੋ (ਸਭ ਜੀਵਾਂ ਦੀ) ਜਿੰਦ ਦਾ ਪ੍ਰਾਣਾਂ ਦਾ ਆਸਰਾ ਹੈ ।੨।
(हे भाई !) नानक विनती करता है– नानक उस हरी का उस प्रभू का दास है जो (सब जीवों की) जिंद का प्राणों का आसरा है। 2।
Dice Nanak, yo soy Tu Esclavo, oh Señor; Tú eres Lo Primordial en mi vida. (2)
ਤੂ ਸਮਰਥੁ ਵਡਾ ਮੇਰੀ ਮਤਿ ਥੋਰੀ ਰਾਮ ॥
too samarath vaddaa meree mat thoree raam ||
You are great and all-powerful; my understanding is so inadequate, O Lord.
ਹੇ ਰਾਮ! ਤੂੰ ਵੱਡੀ ਤਾਕਤ ਵਾਲਾ ਹੈਂ, ਮੇਰੀ ਅਕਲ ਨਿੱਕੀ ਜਿਹੀ ਹੈ (ਤੇਰੇ ਵਡੱਪਣ ਨੂੰ ਸਮਝ ਨਹੀਂ ਸਕਦੀ) ।
हे राम ! तू बड़ी ताकत वाला है।मेरी मति तो छोटी सी है (तेरे बड़प्पन को समझ नहीं सकती)।
Eres el Todopoderoso Señor; no tengo facultades para conocerte.
ਪਾਲਹਿ ਅਕਿਰਤਘਨਾ ਪੂਰਨ ਦ੍ਰਿਸਟਿ ਤੇਰੀ ਰਾਮ ॥
paaleh akirataghanaa pooran dhirasaT teree raam ||
You cherish even the ungrateful ones; Your Glance of Grace is perfect, Lord.
ਹੇ ਪ੍ਰਭੂ! ਤੇਰੀ ਨਿਗਾਹ ਸਦਾ ਇਕ-ਸਾਰ ਹੈ ਤੂੰ ਨਾ-ਸ਼ੁਕਰਿਆਂ ਦੀ ਭੀ ਪਾਲਣਾ ਕਰਦਾ ਰਹਿੰਦਾ ਹੈਂ ।
हे प्रभू ! तेरी निगाह सदा एक सार है तू अकृतघनों ना-शुक्रों को भी पालता रहता है।
Tu Mirada de Gracia lo observa todo y Tú, oh mi Señor, sostienes aún a la más desamparada criatura.
ਅਗਾਧਿ ਬੋਧਿ ਅਪਾਰ ਕਰਤੇ ਮੋਹਿ ਨੀਚੁ ਕਛੂ ਨ ਜਾਨਾ ॥
agaadh bodh apaar karate moh neech kachhoo na jaanaa ||
Your wisdom is unfathomable, O Infinite Creator. I am lowly, and I know nothing.
ਹੇ ਕਰਤਾਰ! ਹੇ ਬੇਅੰਤ ਪ੍ਰਭੂ! ਤੂੰ ਜੀਵਾਂ ਦੀ ਸਮਝ ਤੋਂ ਪਰੇ ਅਥਾਹ ਹੈਂ, ਮੈਂ ਨੀਵੇਂ ਜੀਵਨ ਵਾਲਾ (ਤੇਰੀ ਬਾਬਤ) ਕੁਝ ਭੀ ਨਹੀਂ ਜਾਣ ਸਕਦਾ ।
हे करतार ! हे बेअंत प्रभू ! तू जीवों की समझ से परे व अथाह है।मैं नीच जीवन वाला (तेरे बारे में) कुछ भी नहीं जान सकता।
Insondable e Infinito es Tu Conocimiento; yo, de baja casta, no conozco nada de Ti.
ਰਤਨੁ ਤਿਆਗਿ ਸੰਗ੍ਰਹਨ ਕਉਡੀ ਪਸੂ ਨੀਚੁ ਇਆਨਾ ॥
ratan tiaag sa(n)grahan kauddee pasoo neech iaanaa ||
Forsaking the jewel, I have saved the shell; I am a lowly, ignorant beast.
ਹੇ ਪ੍ਰਭੂ! ਤੇਰਾ ਕੀਮਤੀ ਨਾਮ ਛੱਡ ਕੇ ਮੈਂ ਕਉਡੀਆਂ ਇਕੱਠੀਆਂ ਕਰਦਾ ਰਹਿੰਦਾ ਹਾਂ, ਮੈਂ ਪਸੂ-ਸੁਭਾਉ ਹਾਂ, ਨੀਵਾਂ ਹਾਂ, ਅੰਞਾਣ ਹਾਂ ।
हे प्रभू ! तेरा कीमती नाम छोड़ के मैं कौड़ियां इकट्ठी करता रहता हूँ।मैं पशु-स्वभाव वाला हूँ।नीच हूँ।अंजान हूँ।
Tiro la Joya y atesoro la migaja; sí, soy de mente animal, bajo e ignorante.
ਤਿਆਗਿ ਚਲਤੀ ਮਹਾ ਚੰਚਲਿ ਦੋਖ ਕਰਿ ਕਰਿ ਜੋਰੀ ॥
tiaag chalatee mahaa cha(n)chal dhokh kar kar joree ||
I have kept that which forsakes me, and is very fickle, continually committing sins, again and again.
ਮੈਂ ਪਾਪ ਕਰ ਕਰ ਕੇ (ਉਸ ਮਾਇਆ ਨੂੰ ਹੀ) ਜੋੜਦਾ ਰਿਹਾ ਜੇਹੜੀ ਕਦੇ ਟਿਕ ਕੇ ਨਹੀਂ ਬੈਠਦੀ, ਜੇਹੜੀ ਜੀਵਾਂ ਦਾ ਸਾਥ ਛੱਡ ਜਾਂਦੀ ਹੈ ।
मैं पाप कर-कर के (उस माया को ही) जोड़ता रहा जो कभी टिक के नहीं बैठती।जो जीवों का साथ छोड़ जाती है।
Sólo he obtenido a Maya después de un muy doloroso esfuerzo, y después me desecha con mi mente mercurial.
ਨਾਨਕ ਸਰਨਿ ਸਮਰਥ ਸੁਆਮੀ ਪੈਜ ਰਾਖਹੁ ਮੋਰੀ ॥੩॥
naanak saran samarath suaamee paij raakhahu moree ||3||
Nanak seeks Your Sanctuary, Almighty Lord and Master; please, preserve my honor. ||3||
ਹੇ ਨਾਨਕ! (ਆਖ—) ਹੇ ਸਭ ਤਾਕਤਾਂ ਦੇ ਮਾਲਕ ਮੇਰੇ ਸੁਆਮੀ! ਮੈਂ ਤੇਰੀ ਸਰਨ ਆਇਆ ਹਾਂ, ਮੇਰੀ ਲਾਜ ਰੱਖ ਲੈ ।੩।
हे नानक ! (कह–) हे सब ताकतों के मालिक मेरे स्वामी ! मैं तेरी शरण आया हूँ।मेरी लाज रख ले। 3।
Oh Señor Todo Poderoso, Nanak busca Tu Santuario y pide ahora que salves su honor. (3)
ਜਾ ਤੇ ਵੀਛੁੜਿਆ ਤਿਨਿ ਆਪਿ ਮਿਲਾਇਆ ਰਾਮ ॥
jaa te veechhuRiaa tin aap milaiaa raam ||
I was separated from Him, and now, He has united me with Himself.
ਗੁਰੂ ਦੀ ਸੰਗਤਿ ਵਿਚ ਆ ਕੇ (ਜਿਸ ਮਨੁੱਖ ਨੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਸ਼ੁਰੂ ਕਰ ਦਿੱਤੇ (ਉਸ ਮਨੁੱਖ ਨੂੰ)
गुणों की संगति में आ के (जिस मनुष्य ने) परमात्मा के सिफत सालाह के गीत गाने आरम्भ कर दिए (उस मनुष्य को) उस परमात्मा ने खुद अपने चरणों में जोड़ लिया जिससे (वह चिरों से) विछुड़ा चला आ रहा था।
Lo encuentro ahora después de una larga separación, por Su Gracia solamente.
ਸਾਧੂ ਸੰਗਮੇ ਹਰਿ ਗੁਣ ਗਾਇਆ ਰਾਮ ॥
saadhoo sa(n)game har gun gaiaa raam ||
In the Saadh Sangat, the Company of the Holy, I sing the Glorious Praises of the Lord.
ਉਸ ਪਰਮਾਤਮਾ ਨੇ ਆਪ ਆਪਣੇ ਚਰਨਾਂ ਵਿਚ ਜੋੜ ਲਿਆ ਜਿਸ ਤੋਂ (ਉਹ ਚਿਰਾਂ ਦਾ) ਵਿਛੁੜਿਆ ਆ ਰਿਹਾ ਸੀ ।
Uniéndome a la Sociedad de los Santos, recito la Alabanza del Señor,
ਗੁਣ ਗਾਇ ਗੋਵਿਦ ਸਦਾ ਨੀਕੇ ਕਲਿਆਣ ਮੈ ਪਰਗਟ ਭਏ ॥
gun gai govidh sadhaa neeke kaliaan mai paragaT bhe ||
Singing the Praises of the Lord of the Universe, the ever-sublime blissful Lord is revealed to me.
ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਸੋਹਣੇ ਗੀਤ ਸਦਾ ਗਾਣ ਦੀ ਬਰਕਤਿ ਨਾਲ ਆਨੰਦ-ਸਰੂਪ ਪਰਮਾਤਮਾ (ਹਿਰਦੇ ਵਿਚ) ਪਰਗਟ ਹੋ ਜਾਂਦਾ ਹੈ ।
परमात्मा की सिफत सालाह के गीत सदा गाने की बरकति से आनंदमयी परमात्मा (हृदय में) प्रकट हो जाता है।
y elevado en Su Alabanza, el Señor de Éxtasis se revela en mí.
ਸੇਜਾ ਸੁਹਾਵੀ ਸੰਗਿ ਪ੍ਰਭ ਕੈ ਆਪਣੇ ਪ੍ਰਭ ਕਰਿ ਲਏ ॥
sejaa suhaavee sa(n)g prabh kai aapane prabh kar le ||
My bed is adorned with God; my God has made me His own.
(ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ ਪਰਗਟ ਹੰੁਦਾ ਹੈ) ਪ੍ਰਭੂ ਦੀ ਸੰਗਤਿ ਨਾਲ ਉਸ ਦਾ ਹਿਰਦਾ-ਸੇਜ ਆਨੰਦ-ਭਰਪੂਰ ਹੋ ਜਾਂਦਾ ਹੈ, ਪ੍ਰਭੂ ਉਸ ਨੂੰ ਆਪਣਾ (ਸੇਵਕ) ਬਣਾ ਲੈਂਦਾ ਹੈ ।
(जिस मनुष्य के हृदय में प्रभू प्रकट होता है) प्रभू की संगति से उसकी हृदय-सेज आनंद-भरपूर हो जाती है।प्रभू उसको अपना (सेवक) बना लेता है।
En el Éxtasis de Unión Divina mi Señor y Maestro me hace Suyo.
ਛੋਡਿ ਚਿੰਤ ਅਚਿੰਤ ਹੋਏ ਬਹੁੜਿ ਦੂਖੁ ਨ ਪਾਇਆ ॥
chhodd chi(n)t achi(n)t hoe bahuR dhookh na paiaa ||
Abandoning anxiety, I have become carefree, and I shall not suffer in pain any longer.
ਹੇ ਨਾਨਕ! (ਆਖ—) ਜੇਹੜੇ ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ ਉਹ (ਆਪਣੇ ਅੰਦਰ) ਪਰਮਾਤਮਾ ਦਾ ਦਰਸਨ ਕਰ ਕੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ,
वह दुनियावी चिंता-फिक्र त्याग के शांत-चिक्त हो जाते हैं।उनको दोबारा कोई दुख छू नहीं सकता।
Oh Nanak, ahora todas mis preocupaciones y penas se han ido, y en la Visión del Señor,
ਨਾਨਕ ਦਰਸਨੁ ਪੇਖਿ ਜੀਵੇ ਗੋਵਿੰਦ ਗੁਣ ਨਿਧਿ ਗਾਇਆ ॥੪॥੫॥੮॥
naanak dharasan pekh jeeve govi(n)dh gun nidh gaiaa ||4||5||8||
Nanak lives by beholding the Blessed Vision of His Darshan, singing the Glorious Praises of the Lord of the Universe, the ocean of excellence. ||4||5||8||
ਉਹ ਦੁਨੀਆ ਵਾਲੇ ਚਿੰਤਾ-ਫ਼ਿਕਰ ਤਿਆਗ ਕੇ ਸ਼ਾਂਤ-ਚਿਤ ਹੋ ਜਾਂਦੇ ਹਨ, ਉਹਨਾਂ ਨੂੰ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ ।੪।੫।੮।
हे नानक ! (कह–) जो मनुष्य गुणों के खजाने परमात्मा की सिफत सालाह के गीत गाते हैं वह (अपने अंदर) परमात्मा का दर्शन करके आत्मिक जीवन वाले बन जाते हैं।4। 5। 8।
el Tesoro de Virtud, vivo eternamente en Su Alabanza. (4‑5‑8)
ਬਿਹਾਗੜਾ ਮਹਲਾ ੫ ਛੰਤ ॥
bihaagaRaa mahalaa panjavaa chha(n)t ||
Bihaagraa, Fifth Mehla, Chhant:
ਬਿਹਾਗੜਾ ਪੰਜਵੀਂ ਪਾਤਸ਼ਾਹੀ ਛੰਤ।
Bijagra, Mejl Guru Aryan, Quinto Canal Divino, Chhant.
ਬੋਲਿ ਸੁਧਰਮੀੜਿਆ ਮੋਨਿ ਕਤ ਧਾਰੀ ਰਾਮ ॥
bol sudharameeRiaa mon kat dhaaree raam ||
O you of sublime faith, chant the Lord's Name; why do you remain silent?
ਹੇ (ਸਾਰੀਆਂ) ਜੂਨਾਂ ਵਿਚੋਂ (ਉੱਤਮ ਫ਼ਰਜ਼ ਵਾਲੇ!) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਬੋਲ ਬੋਲਿਆ ਕਰ । (ਸਿਫ਼ਤਿ-ਸਾਲਾਹ ਵਲੋਂ) ਤੂੰ ਕਿਉਂ ਚੁੱਪ ਵੱਟੀ ਹੋਈ ਹੈ?
हे (सारी) जूनियों में से (उक्तम फर्ज वाले।धर्म वाले !) परमात्मा के सिफत सालाह के बोल बोला कर।(सिफत सालाह से) तूने क्यूँ चुप धारण की हुई है।
Oh hombre recto, habla, ¿Por qué te has callado?
ਤੂ ਨੇਤ੍ਰੀ ਦੇਖਿ ਚਲਿਆ ਮਾਇਆ ਬਿਉਹਾਰੀ ਰਾਮ ॥
too netree dhekh chaliaa maiaa biauhaaree raam ||
with your eyes, you have seen the treacherous ways of Maya.
ਆਪਣੀਆਂ ਅੱਖਾਂ ਨਾਲ (ਧਿਆਨ ਨਾਲ) ਵੇਖ; (ਨਿਰਾ) ਮਾਇਆ ਦਾ ਹੀ ਵਿਹਾਰ ਕਰਨ ਵਾਲਾ (ਇਥੋਂ ਖ਼ਾਲੀ ਹੱਥ) ਤੁਰ ਪੈਂਦਾ ਹੈ ।
अपनी आँखों से (ध्यान से) देख; (निरी) माया का व्यवहार करने वाला (यहाँ से खाली हाथ) चला जाता है।
Has observado con tus propios ojos la traición del sendero de Maya.
ਸੰਗਿ ਤੇਰੈ ਕਛੁ ਨ ਚਾਲੈ ਬਿਨਾ ਗੋਬਿੰਦ ਨਾਮਾ ॥
sa(n)g terai kachh na chaalai binaa gobi(n)dh naamaa ||
Nothing shall go along with you, except the Name of the Lord of the Universe.
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ।
हे भाई ! परमात्मा के नाम के बिना और कोई चीज तेरे साथ नहीं जा सकती।
Sí, nada del mundo se va con nosotros sin el Nombre del Señor.
ਦੇਸ ਵੇਸ ਸੁਵਰਨ ਰੂਪਾ ਸਗਲ ਊਣੇ ਕਾਮਾ ॥
dhes ves suvaran roopaa sagal uoone kaamaa ||
Land, clothes, gold and silver - all of these things are useless.
ਦੇਸਾਂ (ਦੇ ਰਾਜ), ਕੱਪੜੇ, ਸੋਨਾ, ਚਾਂਦੀ (—ਇਹਨਾਂ ਦੀ ਖ਼ਾਤਰ ਕੀਤੇ ਹੋਏ) ਸਾਰੇ ਉੱਦਮ ਵਿਅਰਥ ਹੋ ਜਾਂਦੇ ਹਨ ।
देशों (की हकूमतें)।कपड़े सोना।चाँदी (-इनकी खातिर किए हुए) सारे उद्यम व्यर्थ हो जाते हैं।
Ni grandes extensiones de tierras, ni lujosas vestimentas, ni el oro ni la plata le servirán de nada.
ਪੁਤ੍ਰ ਕਲਤ੍ਰ ਨ ਸੰਗਿ ਸੋਭਾ ਹਸਤ ਘੋਰਿ ਵਿਕਾਰੀ ॥
putr kalatr na sa(n)g sobhaa hasat ghor vikaaree ||
Children, spouse, worldly honors, elephants, horses and other corrupting influences shall not go with you.
ਹੇ ਭਾਈ! ਪੁੱਤਰ, ਇਸਤ੍ਰੀ, ਦੁਨੀਆ ਦੀ ਵਡਿਆਈ—ਕੁਝ ਭੀ ਮਨੁੱਖ ਦੇ ਨਾਲ ਨਹੀਂ ਜਾਂਦਾ । ਹਾਥੀ ਘੋੜੇ ਆਦਿਕਾਂ ਦੀ ਲਾਲਸਾ ਭੀ ਵਿਕਾਰਾਂ ਵਲ ਲੈ ਜਾਂਦੀ ਹੈ ।
हे भाई ! पुत्र।स्त्री।दुनियावी मान-सम्मान- कुछ भी मनुष्य के साथ नहीं जाता।हाथी घोड़े आदि की लालसाएं भी विकारों की ओर ले जाती हैं।
Esposa, hijos, gloria mundana, elefantes, caballos y todo tipo de lujos no nos harán compañía al final.
ਬਿਨਵੰਤ ਨਾਨਕ ਬਿਨੁ ਸਾਧਸੰਗਮ ਸਭ ਮਿਥਿਆ ਸੰਸਾਰੀ ॥੧॥
binava(n)t naanak bin saadhasa(n)gam sabh mithiaa sa(n)saaree ||1||
Prays Nanak, without the Saadh Sangat, the Company of the Holy, the whole world is false. ||1||
ਨਾਨਕ ਬੇਨਤੀ ਕਰਦਾ ਹੈ—ਸਾਧ ਸੰਗਤਿ ਤੋਂ ਬਿਨਾ ਦੁਨੀਆ ਦੇ ਸਾਰੇ ਉੱਦਮ ਨਾਸਵੰਤ ਹਨ ।
नानक विनती करता है– साध-संगत के बिना दुनिया के सारे उद्यम नाशवान हैं।
Dice Nanak, sin la Saad Sangat la Sociedad de los Santos, el mundo entero es falso. (1)