Sri Guru Granth Sahib Ji

ਰਾਗੁ ਆਸਾ

Raag Aasaa

Ang 448 of 1430

ਆਸਾ ਮਹਲਾ ੪ ਛੰਤ ॥

aasaa mahalaa chauthhaa chha(n)t ||

Aasaa, Fourth Mehla, Chhant:

ਆਸਾ ਚੌਥੀ ਪਾਤਸ਼ਾਹੀ ਛੰਦ।

Asa, Mejl Guru Ram Das, Cuarto Canal Divino, Chhant.

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥

vaddaa meraa govi(n)dh agam agochar aadh nira(n)jan nira(n)kaar jeeau ||

My Lord of the Universe is great, unapproachable, unfathomable, primal, immaculate and formless.

(ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੰੁਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੰੁਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ।

(हे भाई !) मेरा गोबिंद (सबसे) बड़ा है (किसी भी समझदारी से उस तक मनुष्य की) पहुँच नहीं हो सकती।वह ज्ञानेन्द्रियों की पहुँच से परे है।(सारे जगत का) मूल है।उसे माया की कालिख नहीं लग सकती।उसकी कोई खास शक्ल नहीं बताई जा सकती।

Grandioso es mi Dios, Incognoscible, Inalcanzable, el Ser Primordial, Inmaculado, Absoluto;

ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥

taa kee gat kahee na jaiee amit vaddiaaiee meraa govi(n)dh alakh apaar jeeau ||

His condition cannot be described; His Glorious Greatness is immeasurable. My Lord of the Universe is invisible and infinite.

(ਹੇ ਭਾਈ!) ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ (ਹੇ ਭਾਈ!) ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ ।

(हे भाई !) ये नहीं बताया जा सकता कि परमात्मा कैसा है।उसका बड़प्पन भी पैमायश से परे है (

de Su estado no puedo decir nada. Mi Dios, de Gloria Indescriptible, es Insondable e Infinito;

ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥

govi(n)dh alakh apaar apara(n)par aap aapanaa jaanai ||

The Lord of the Universe is invisible, infinite and unlimited. He Himself knows Himself.

ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ ।

हे भाई !) मेरा वह गोबिंद बयान से बाहर है बेअंत है।परे से परे है। अपने आप को वह ही जानता है।

.sí, Gobind, Dios Sostenedor, es Infinito, Invisible, Supremo, Ilimitado, el Conocedor de Sí Mismo.

ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥

kiaa ieh ja(n)t vichaare kahe'eeh jo tudh aakh vakhaanai ||

What should these poor creatures say? How can they speak of and describe You?

ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)?

इन जीव विचारों की भी क्या बिसात (कि वे उसका रूप बता सकें) ।(हे प्रभू ! कोई भी ऐसा जीव नहीं है) जो तेरी हस्ती को बयान करके समझा सके।

¿Qué podemos decir de Sus criaturas? ¿Cómo van a poder ellos definir o describir a su Creador?

ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥

jis no nadhar kareh too(n) apanee so gurmukh kare veechaar jeeau ||

That Gurmukh who is blessed by Your Glance of Grace contemplates You.

(ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ । ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ ।

हे प्रभू ! जिस मनुष्य पर तू अपनी मेहर की निगाह करता है।वह गुरू की शरण पड़ कर (तेरे गुणों की) विचार करता है।

Sólo el ser de Dios que ha obtenido Tu Gracia, reflexiona en Ti. Grandioso es mi Dios, Inefable, Inabarcable, el Ser Primordial,

ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥

vaddaa meraa govi(n)dh agam agochar aadh nira(n)jan nira(n)kaar jeeau ||1||

My Lord of the Universe is great, unapproachable, unfathomable, primal, immaculate and formless. ||1||

(ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੰੁਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੰੁਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ।੧।

(हे भाई !) मेरा गोबिंद (सबसे) बड़ा है (किसी भी समझदारी से उस तक मनुष्य की) पहुँच नहीं हो सकती।वह ज्ञानेन्द्रियों की पहुँच से परे है।(सारे जगत का) मूल है।उसे माया की कालिख नहीं लग सकती।उसकी कोई खास शक्ल नहीं बताई जा सकती। 1।

Inmaculado y Absoluto. (1)

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥

too(n) aadh purakh apara(n)par karataa teraa paar na paiaa jai jeeau ||

You, O Lord, O Primal Being, are the Limitless Creator; Your limits cannot be found.

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ ।

हे प्रभू ! तू सारे जगत का मूल है और सर्व-व्यापक है।तू परे से परे है और सारी रचना का रचनहार है।तेरी हस्ती का दूसरा छोर (किसी को) नहीं मिल सकता।

Eres el Espíritu Divino, Primordial, la Causa intrínseca; nadie puede saber Tus límites o Tu fin.

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥

too(n) ghaT ghaT a(n)tar sarab nira(n)tar sabh meh rahiaa samai jeeau ||

You are pervading and permeating each and every heart, everywhere, You are contained in all.

ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ ।

तू हरेक शरीर में मौजूद है।तू एक-रस सब में समा रहा है।

Oh Dios Inmanente, estás Presente y lo Compenetras todo.

ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥

ghaT a(n)tar paarabraham paramesar taa kaa a(n)t na paiaa ||

Within the heart is the Transcendent, Supreme Lord God, whose limits cannot be found.

ਹੇ ਭਾਈ! ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ । ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ ।

हे भाई ! पारब्रहम परमेश्वर हरेक शरीर के अंदर मौजूद है उसके गुणों का अंत (कोई जीव) नहीं पा सकता।

Inmanente, prevaleciendo en todos los corazones, eres el Dios Trascendente y sin límites.

ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥

tis roop na rekh adhisaT agochar gurmukh alakh lakhaiaa ||

He has no form or shape; He is unseen and unknown. The Gurmukh sees the unseen Lord.

ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੰੁਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ।

उस प्रभू का कोई खास रूप।कोई खास चक्र-चिन्ह नहीं बयान किया जा सकता।वह प्रभू (इन आँखों से) दिखता नहीं वह ज्ञानेन्द्रियों की पहुँच से परे है।गुरू के द्वारा ही ये समझ पड़ती है कि उस परमात्मा का स्वरूप बयान नहीं किया जा सकता।

Sin forma ni marca que Te distinga, Invisible e Inalcanzable; sin embargo, podemos llegar a Ti a través del Guru,

ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥

sadhaa ana(n)dh rahai dhin raatee sahaje naam samai jeeau ||

He remains in continual ecstasy, day and night, and is spontaneously absorbed into the Naam.

(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।

(जो मनुष्य गुरू की शरण पड़ता है वह) दिन-रात हर समय आत्मिक आनंद में मगन रहता है।परमात्मा के नाम में लीन रहता है।

y estar siempre en Éxtasis inmergidos en Tu Nombre en el Equilibrio.

ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥

too(n) aadh purakh apara(n)par karataa teraa paar na paiaa jai jeeau ||2||

You, O Lord, O Primal Being, are the Limitless Creator; Your limits cannot be found. ||2||

ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ । ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ।੨।

हे प्रभू ! तू सारे जगत का मूल है और सर्व-व्यापक है।तू परे से परे है और सारी रचना का रचनहार है।तेरी हस्ती का दूसरा छोर (किसी को) नहीं मिल सकता। 2।

Sí, eres el Purusha Primordial, el Creador Trascendente; nadie puede conocer Tus límites o Tu fin. (2)

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥

too(n) sat paramesar sadhaa abinaasee har har gunee nidhaan jeeau ||

You are the True, Transcendent Lord, forever imperishable. The Lord, Har, Har, is the treasure of virtue.

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ।

हे प्रभू ! तू सदा कायम रहने वाला है तू सबसे बड़ा है।तू कभी भी नाश होने वाला नहीं है।तू सारे गुणों का खजाना है।

Eres el Verdadero Señor Trascendente, el Destructor Eterno del miedo, Tesoro de Virtud.

ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥

har har prabh eko avar na koiee too(n) aape purakh sujaan jeeau ||

The Lord God, Har, Har, is the One and only; there is no other at all. You Yourself are the all-knowing Lord.

ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ।

हे हरी ! तू ही ऐकमेव मालिक है।तेरे बराबर का और कोई नहीं है तू स्वयं ही सबके अंदर मौजूद है।तू स्वयं ही सबके दिल की जानने वाला है।हे हरी ! तू सब में व्यापक है।

Sí, eres Uno, el Purusha Sabio, sin segundo,

ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥

purakh sujaan too(n) paradhaan tudh jevadd avar na koiee ||

You are the all-knowing Lord, the most exalted and auspicious; there is no other as great as You.

ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ ।

तू घट-घट की जानने वाला है।तू सबसे शिरोमणी है।तेरे जितना और कोई नहीं है।

el Purusha Sabio y Supremo; ¿quién puede Igualarte?

ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥

teraa sabadh sabh too(n)hai varateh too(n) aape kareh su hoiee ||

The Word of Your Shabad is pervading in all; whatever You do, comes to pass.

ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੰੁਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ ।

हर जगह तेरा ही हुकम चल रहा है।हर जगह तू ही तू मौजूद है।जगत में वही होता है जो तू स्वयं ही करता है।

Tuya es la Voluntad que opera, y sólo ocurre lo que Tú deseas.

ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥

har sabh meh raviaa eko soiee gurmukh lakhiaa har naam jeeau ||

The One Lord God is permeating all; the Gurmukh comes to understand the Lord's Name.

ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ ।

हे भाई ! सारी सृष्टि में एक वह परमात्मा ही रम रहा है।गुरू की शरण पड़ के उस परमात्मा के नाम की समझ पड़ती है।

Sí, Tú lo compenetras todo; el Gurmukj toma Conciencia de Ti a través de Tu Nombre.

ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥

too(n) sat paramesar sadhaa abinaasee har har gunee nidhaan jeeau ||3||

You are the True, Transcendent Lord, forever imperishable. The Lord, Har, Har, is the treasure of virtue. ||3||

ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ।੩।

हे प्रभू ! तू सदा कायम रहने वाला है तू सबसे बड़ा है।तू कभी भी नाश होने वाला नहीं है।तू सारे गुणों का खजाना है। 3।

Eres el Verdadero Señor Trascendente, el Destructor Eterno del miedo, el Tesoro de Virtud. (3)

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥

sabh too(n)hai karataa sabh teree vaddiaaiee jiau bhaavai tivai chalai jeeau ||

You are the Creator of all, and all greatness is Yours. As it pleases Your Will, so do we act.

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ । ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ ।

हे करतार ! हर जगह तू ही तू है।सारी सृष्टि तेरे ही तेज प्रताप का प्रकाश है।हे करतार ! जैसे तुझे ठीक लगे।वैसे।(अपनी इस रचना को अपने हुकम में) चला।

Sólo Tú eres mi Dios Creador; todo lo creado manifiesta Tu Gloria; condúcenos como es Tu Voluntad.

ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥

tudh aape bhaavai tivai chalaaveh sabh terai sabadh samai jeeau ||

As it pleases Your Will, so do we act. All are merged into Your Shabad.

ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ ।

हे करतार ! जैसे तूझे खुद को अच्छा लगता है वैसे तू सृष्टि को काम में लगाए हुए है।सारी दुनिया तेरे ही हुकम के अनुसार हो के चलती है।

El mundo se desenvuelve como Tú lo deseas, pues todos están sujetos a Tu Voluntad,

ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥

sabh sabadh samaavai jaa(n) tudh bhaavai terai sabadh vaddiaaiee ||

When it pleases Your Will, we obtain greatness through Your Shabad.

ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ ।

सारी दुनिया तेरे ही हुकम में ही टिकी रहती है।जब तुझे ठीक लगता है।तो तेरे हुकम मुताबिक ही (जीवों को) आदर-माण मिलता है।

y cuando Tú así lo quieres, uno obtiene la Gloria a través de la Palabra. A través del Guru,

ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥

gurmukh budh paieeaai aap gavaieeaai sabadhe rahiaa samaiee ||

The Gurmukh obtains wisdom, and eliminates his self-conceit, and remains absorbed in the Shabad.

ਹੇ ਭਾਈ! ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ ।

हे भाई ! अगर गुरू की शरण पड़ के सद्-बुद्धि हासिल कर लें।अगर (अपने अंदर से) अहंम्-अहंकार दूर कर लें।तो गुरू शबद की बरकति से वह करतार हर जगह व्यापक दिखाई देता है।

uno obtiene la Sabiduría y calmando su ego, se inmerge en la Palabra.

ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥

teraa sabadh agochar gurmukh paieeaai naanak naam samai jeeau ||

The Gurmukh obtains Your incomprehensible Shabad; O Nanak, he remains merged in the Naam.

ਹੇ ਨਾਨਕ! (ਆਖ—ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੰੁਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀਾ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੰੁਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ ।

हे नानक ! (कह– हे करतार !) तूरा हुकम जीवों की ज्ञानेंन्द्रियों की पहुँच से परे है (तेरे हुकम की समझ) गुरू की शरण पड़ने से प्राप्त होती है।(जिस मनुष्य को प्राप्त होती है वह तेरे) नाम में लीन हो जाता है।

Tu Palabra Misteriosa es revelada a través del Guru.

ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥

sabh too(n)hai karataa sabh teree vaddiaaiee jiau bhaavai tivai chalai jeeau ||4||7||14||

You are the Creator of all, and all greatness is Yours. As it pleases Your Will, so do we act. ||4||7||14||

ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ । ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ।੪।੭।੧੪।

हे करतार ! हर जगह तू ही तू है।सारी सृष्टि तेरे ही तेज प्रताप का प्रकाश है।हे करतार ! जैसे तुझे ठीक लगे।वैसे।(अपनी इस सृष्टि को अपने हुकम में) चला। 4। 7। 14।

Nanak se inmerge en Tu Nombre, oh Dios, sólo Tú eres el Creador; Tuya es la Gloria y nos conduces como es Tu Voluntad. (4‑7‑14)

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਊਹ ਪ੍ਰਾਪਤ ਹੁੰਦਾ ਹੈ।

Un Dios Creador del Universo, por la Gracia del Verdadero Guru

ਆਸਾ ਮਹਲਾ ੪ ਛੰਤ ਘਰੁ ੪ ॥

aasaa mahalaa chauthhaa chha(n)t ghar chauthhaa ||

Aasaa, Fourth Mehla, Chhant, Fourth House:

ਆਸਾ ਚੌਥੀ ਪਾਤਸ਼ਾਹੀ। ਛੰਦ।

Asa, Mejl Guru Ram Das, Cuarto Canal Divino, Chhant.

ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥

har a(n)mirat bhi(n)ne loinaa man prem rata(n)naa raam raaje ||

My eyes are wet with the Nectar of the Lord, and my mind is imbued with His Love, O Lord King.

ਹੇ ਭਾਈ! ਮੇਰੀਆਂ ਅੱਖਾਂ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਜਲ ਨਾਲ ਸਰੂਰ ਵਿਚ ਆ ਗਈਆਂ ਹਨ, ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ ਹੈ ।

हे भाई ! मेरी आँखें आत्मिक जीवन देने वाले हरि-नाम-जल से सरूर में आ गई हैं।मेरा मन प्रभू के प्रेम रंग में रंगा गया है।

Mis ojos brillan con el Colirio de mi Señor, y mi mente se ilumina con Su Amor.

ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥

man raam kasavaTee laiaa ka(n)chan sovi(n)naa ||

The Lord applied His touch-stone to my mind, and found it one hundred per cent gold.

ਪਰਮਾਤਮਾ ਨੇ ਮੇਰੇ ਮਨ ਨੂੰ (ਆਪਣੇ ਨਾਮ ਦੀ) ਕਸਵੱਟੀ ਉਤੇ ਘਸਾਇਆ ਹੈ, ਤੇ ਇਹ ਸੁੱਧ ਸੋਨਾ ਬਣ ਗਿਆ ਹੈ ।

परमात्मा ने मेरे मन को (अपने नाम की) कसवटी पर घिसाया है।और ये शुद्ध सोना बन गया है।

Mi Dios ha probado mi mente en Su Piedra Filosofal y mira, mi mente se ha trasmutado en oro verdadero.

ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥

gurmukh ra(n)g chalooliaa meraa man tano bhi(n)naa ||

As Gurmukh, I am dyed in the deep red of the poppy, and my mind and body are drenched with His Love.

ਗੁਰੂ ਦੀ ਸਰਨ ਪਿਆਂ ਮੇਰਾ ਮਨ ਪ੍ਰਭੂ ਦੇ ਪ੍ਰੇਮ-ਰੰਗ ਵਿਚ ਗੂੜ੍ਹਾ ਲਾਲ ਹੋ ਗਿਆ ਹੈ, ਮੇਰਾ ਮਨ ਤਰੋ-ਤਰ ਹੋ ਗਿਆ ਹੈ, ਮੇਰਾ ਹਿਰਦਾ ਤਰੋ-ਤਰ ਹੋ ਗਿਆ ਹੈ ।

गुरू की शरण पड़ने से मेरा मन प्रभू के प्रेम रंग में गाढ़ा लाल हो गया है।मेरा मन तरो-तर हो गया है।

A través del Guru soy teñido en el Color Carmesí de Dios, como el color de la Flor de Lala. Mi mente y mi cuerpo están imbuidos en Su Amor.