ਸਭ ਕਉ ਤਜਿ ਗਏ ਹਾਂ ॥
sabh kau taj ge haa(n) ||
you shall have to leave it all behind.
ਆਖ਼ਰ ਉਸ ਸਾਰੀ ਨੂੰ ਛੱਡ ਕੇ ਇਥੋਂ ਚਲੇ ਗਏ
आखिर उस सारी को छोड़ के यहाँ से चले गए।
lo tendrás que dejar todo, atrás todo;
ਸੁਪਨਾ ਜਿਉ ਭਏ ਹਾਂ ॥
supanaa jiau bhe haa(n) ||
These things seem like only a dream,
(ਹੁਣ ਉਹ) ਸੁਪਨੇ ਵਾਂਗ ਹੋ ਗਏ ਹਨ (ਕੋਈ ਉਹਨਾਂ ਨੂੰ ਚੇਤੇ ਭੀ ਨਹੀਂ ਕਰਦਾ) ।
(अब वह) सपने की तरह हो गए हैं (कोई उन्हें याद भी नहीं करता)।
esto es como un sueño
ਹਰਿ ਨਾਮੁ ਜਿਨਿੑ ਲਏ ॥੧॥
har naam jini(h) le ||1||
to one who takes the Lord's Name. ||1||
(ਫਿਰ) ਤੂੰ ਕਿਉਂ (ਮਾਇਆ ਦਾ ਮੋਹ ਛੱਡ ਕੇ) ਪਰਮਾਤਮਾ ਦਾ ਨਾਮ ਨਹੀਂ ਯਾਦ ਕਰਦਾ? ।੧।
(फिर) तू क्यों (माया का मोह छोड़ के) परमात्मा का नाम नहीं याद करता। 1।
para el que ha recitado el Naam, el Nombre del Señor. (1)
ਹਰਿ ਤਜਿ ਅਨ ਲਗੇ ਹਾਂ ॥
har taj an lage haa(n) ||
Forsaking the Lord, and clinging to another,
(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਨੂੰ ਭੁਲਾ ਕੇ ਹੋਰ ਹੋਰ ਪਦਾਰਥਾਂ ਦੇ ਮੋਹ ਵਿਚ ਫਸੇ ਰਹਿੰਦੇ ਹਨ
(हे भाई !) जो मनुष्य परमात्मा को भुला के अन्य पदार्थों के मोह में फसे रहते हैं
Tantos dejan al Señor, y aferrándose al otro,
ਜਨਮਹਿ ਮਰਿ ਭਗੇ ਹਾਂ ॥
janameh mar bhage haa(n) ||
they run toward death and reincarnation.
ਉਹ ਜਨਮ ਮਰਨ ਦੇ ਗੇੜ ਵਿਚ ਭਟਕਦੇ ਫਿਰਦੇ ਹਨ
वह जनम-मरण के चक्कर में भटकते फिरते हैं।
se precipitan hacia la muerte y hacia el ciclo de reencarnaciones,
ਹਰਿ ਹਰਿ ਜਨਿ ਲਹੇ ਹਾਂ ॥
har har jan lahe haa(n) ||
But those humble beings, who attach themselves to the Lord, Har, Har,
ਜਿਸ ਜਿਸ ਮਨੁੱਖ ਨੇ ਪਰਮਾਤਮਾ ਨੂੰ ਲੱਭ ਲਿਆ
जिस मनुष्य ने परमात्मा को पा लिया है
pero aquellos Seres humildes que se aferran al Señor, Jar, Jar
ਜੀਵਤ ਸੇ ਰਹੇ ਹਾਂ ॥
jeevat se rahe haa(n) ||
continue to live.
ਉਹ ਆਤਮਕ ਜੀਵਨ ਦੇ ਮਾਲਕ ਬਣ ਗਏ
वे आत्मिक जीवन के मालिक बन गए।
continúan viviendo.
ਜਿਸਹਿ ਕ੍ਰਿਪਾਲੁ ਹੋਇ ਹਾਂ ॥
jiseh kirapaal hoi haa(n) ||
One who is blessed with the Lord's Mercy,
(ਪਰ,) ਹੇ ਨਾਨਕ! (ਜੀਵ ਦੇ ਇਹ ਆਪਣੇ ਵੱਸ ਦੀ ਗੱਲ ਨਹੀਂ)
(पर) हे नानक ! (जीव के अपने वश के बात नहीं) जिस मनुष्य पर प्रभू दयावान होता है
Quien es bendecido con la Misericordia del Señor,
ਨਾਨਕ ਭਗਤੁ ਸੋਇ ॥੨॥੭॥੧੬੩॥੨੩੨॥
naanak bhagat soi ||2||7||163||232||
O Nanak, becomes His devotee. ||2||7||163||232||
ਜਿਸ ਮਨੁੱਖ ਉਤੇ ਪ੍ਰਭੂ ਦਇਆਵਾਨ ਹੰੁਦਾ ਹੈ ਉਹ ਉਸ ਦਾ ਭਗਤ ਬਣਦਾ ਹੈ ।੨।੭।੧੬੩।੨੩੨।
वही उसका भक्त बनता है। 2। 7। 163। 232।
oh, dice Nanak, se vuelve Su Devoto. (2‑7‑163‑232)
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ਰਾਗੁ ਆਸਾ ਮਹਲਾ ੯ ॥
raag aasaa mahalaa nauvaa ||
Raag Aasaa, Ninth Mehla:
ਰਾਗੁ ਆਸਾ ਨੌਵੀ ਪਾਤਸ਼ਾਹੀ।
Rag Asa, Mejl Guru Teg Bajadur, Noveno Canal Divino.
ਬਿਰਥਾ ਕਹਉ ਕਉਨ ਸਿਉ ਮਨ ਕੀ ॥
birathaa kahau kaun siau man kee ||
Who should I tell the condition of the mind?
(ਹੇ ਭਾਈ!) ਮੈਂ ਇਸ (ਮਨੱੁਖੀ) ਮਨ ਦੀ ਭੈੜੀ ਹਾਲਤ ਕਿਸ ਨੂੰ ਦੱਸਾਂ (ਹਰੇਕ ਮਨੁੱਖ ਦਾ ਇਹੀ ਹਾਲ ਹੈ),
(हे भाई !) मैं इस (मानस) मन की बुरी हालत किसे बताऊँ।(हरेक मनुष्य का यही हाल है)।
¿A quién le podría revelar el dolor de mi Alma?
ਲੋਭਿ ਗ੍ਰਸਿਓ ਦਸ ਹੂ ਦਿਸ ਧਾਵਤ ਆਸਾ ਲਾਗਿਓ ਧਨ ਕੀ ॥੧॥ ਰਹਾਉ ॥
lobh grasio dhas hoo dhis dhaavat aasaa laagio dhan kee ||1|| rahaau ||
Engrossed in greed, running around in the ten directions, you hold to your hopes of wealth. ||1||Pause||
ਲੋਭ ਵਿਚ ਫਸਿਆ ਹੋਇਆ ਇਹ ਮਨ ਦਸੀਂ ਪਾਸੀਂ ਦੌੜਦਾ ਰਹਿੰਦਾ ਹੈ, ਇਸ ਨੂੰ ਧਨ ਜੋੜਨ ਦੀ ਤ੍ਰਿਸ਼ਨਾ ਚੰਬੜੀ ਰਹਿੰਦੀ ਹੈ ।੧।ਰਹਾਉ।
लोभ में फसा हुआ ये मन दसों दिशाओं में दौड़ता है।इसे धन जोड़ने की तृष्णा लगी रहती है। 1।रहाउ।
Atrapado en las garras de la avaricia, mi mente vaga en todas direcciones, y añoro riquezas y más riquezas. (1‑Pausa)
ਸੁਖ ਕੈ ਹੇਤਿ ਬਹੁਤੁ ਦੁਖੁ ਪਾਵਤ ਸੇਵ ਕਰਤ ਜਨ ਜਨ ਕੀ ॥
sukh kai het bahut dhukh paavat sev karat jan jan kee ||
For the sake of pleasure, you suffer such great pain, and you have to serve each and every person.
(ਹੇ ਭਾਈ!) ਸੁਖ ਹਾਸਲ ਕਰਨ ਵਾਸਤੇ (ਇਹ ਮਨ) ਧਿਰ ਧਿਰ ਦੀ ਖ਼ੁਸ਼ਾਮਦ ਕਰਦਾ ਫਿਰਦਾ ਹੈ (ਤੇ ਇਸ ਤਰ੍ਹਾਂ ਸੁਖ ਦੇ ਥਾਂ ਸਗੋਂ) ਦੁੱਖ ਸਹਾਰਦਾ ਹੈ ।
(हे भाई !) सुख हासिल करने के लिए (ये मन) जगह जगह की खुशामद करता फिरता है (और इस तरह सुख की जगह बल्कि) दुख सहता है।
Para ganar las dichas de la vida, sufro inmenso dolor y sirvo a uno y a todos.
ਦੁਆਰਹਿ ਦੁਆਰਿ ਸੁਆਨ ਜਿਉ ਡੋਲਤ ਨਹ ਸੁਧ ਰਾਮ ਭਜਨ ਕੀ ॥੧॥
dhuaareh dhuaar suaan jiau ddolat neh sudh raam bhajan kee ||1||
You wander from door to door like a dog, unconscious of the Lord's meditation. ||1||
ਕੁੱਤੇ ਵਾਂਗ ਹਰੇਕ ਦੇ ਦਰ ਤੇ ਭਟਕਦਾ ਫਿਰਦਾ ਹੈ ਇਸ ਨੂੰ ਪਰਮਾਤਮਾ ਦਾ ਭਜਨ ਕਰਨ ਦੀ ਕਦੇ ਸੂਝ ਹੀ ਨਹੀਂ ਪੈਂਦੀ ।੧।
कुत्ते की तरह हरेक के दर पर भटकता फिरता है।इसे परमात्मा का भजन करने की कभी नहीं सूझती। 1।
Como perro llamo en cada puerta y no tengo Conciencia de la Alabanza del Señor. (1)
ਮਾਨਸ ਜਨਮ ਅਕਾਰਥ ਖੋਵਤ ਲਾਜ ਨ ਲੋਕ ਹਸਨ ਕੀ ॥
maanas janam akaarath khovat laaj na lok hasan kee ||
You lose this human life in vain, and You are not even ashamed when others laugh at you.
(ਹੇ ਭਾਈ! ਲੋਭ ਵਿਚ ਫਸਿਆ ਹੋਇਆ ਇਹ ਜੀਵ) ਆਪਣਾ ਮਨੁੱਖਾ ਜਨਮ ਵਿਅਰਥ ਹੀ ਗਵਾ ਲੈਂਦਾ ਹੈ, (ਇਸ ਦੇ ਲਾਲਚ ਦੇ ਕਾਰਨ) ਲੋਕਾਂ ਵਲੋਂ ਹੋ ਰਹੇ ਹਾਸੇ-ਮਖ਼ੌਲ ਦੀ ਭੀ ਇਸ ਨੂੰ ਸ਼ਰਮ ਨਹੀਂ ਆਉਂਦੀ ।
(हे भाई ! लोभ में फसा हुआ जीव) अपना मानस जनम व्यर्थ ही गवा लेता है।(इसके लालच के कारण) लोगों द्वारा किए जा रहे हँसी-मजाक से भी इसे शर्म नहीं आती।
He desperdiciado mi nacimiento humano en vano y no me avergüenzo si la gente se burla de mí.
ਨਾਨਕ ਹਰਿ ਜਸੁ ਕਿਉ ਨਹੀ ਗਾਵਤ ਕੁਮਤਿ ਬਿਨਾਸੈ ਤਨ ਕੀ ॥੨॥੧॥੨੩੩॥
naanak har jas kiau nahee gaavat kumat binaasai tan kee ||2||1||233||
O Nanak, why not sing the Lord's Praises, so that you may be rid of the body's evil disposition? ||2||1||233||
ਹੇ ਨਾਨਕ! (ਆਖ—ਹੇ ਜੀਵ!) ਤੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਿਉਂ ਨਹੀਂ ਕਰਦਾ? (ਸਿਫ਼ਤਿ-ਸਾਲਾਹ ਦੀ ਬਰਕਤਿ ਨਾਲ ਹੀ) ਤੇਰੀ ਇਹ ਖੋਟੀ ਮਤਿ ਦੂਰ ਹੋ ਸਕੇਗੀ ।੨।੧।੨੩੩।
हे नानक ! (कह–हे जीव !) तू परमात्मा की सिफत सालाह क्यूँ नही करता।(सिफतसालाह की बरकति से ही) तेरी ये खोटी मति दूर हो सकेगी। 2। 1। 233।
¿Por qué no recitar la Alabanza del Señor, oh, dice Nanak, para que te liberes de la maldad de la mente? (2-1-223)
ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੨
raag aasaa mahalaa pehilaa asaTapadheeaa ghar doojaa
Raag Aasaa, First Mehla, Ashtpadheeyaa, Second House:
ਰਾਗ ਆਸਾ, ਪਹਿਲੀ ਪਾਤਸ਼ਾਹੀ, ਅਸ਼ਟਪਦੀਆਂ।
Asa, Mejl Guru Nanak, Primer Canal Divino, Ashtapadis.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ਉਤਰਿ ਅਵਘਟਿ ਸਰਵਰਿ ਨੑਾਵੈ ॥
autar avaghaT saravar n(h)aavai ||
He descends the treacherous precipice, to bathe in the cleansing pool;
(ਹੇ ਭਰਥਰੀ ਜੋਗੀ! ਜੋਗੀ ਕਿਸੇ ਟਿੱਲੇ ਤੋਂ ਪਹਾੜ ਤੋਂ ਉਤਰ ਕੇ ਕਿਸੇ ਤੀਰਥ-ਸਰੋਵਰ ਵਿਚ ਇਸ਼ਨਾਨ ਕਰਦਾ ਹੈ
(हे भरथरी जोगी ! जोगी किसी टीले से पहाड़ से उतर के किसी तीर्थ-सरोवर में स्नान करता है।तो इसे पुंन्य-कर्म समझता है।पर) जो मनुष्य अहंकार आदि की मुश्किल घाटी से उतर के (सत्संग के) सरोवर में (आत्मिक) स्नान करता है।
Descendiendo en el traicionero acantilado del vicio, uno debería bañarse en el Tanque del Naam,
ਬਕੈ ਨ ਬੋਲੈ ਹਰਿ ਗੁਣ ਗਾਵੈ ॥
bakai na bolai har gun gaavai ||
without speaking or saying anything, he sings the Glorious Praises of the Lord.
ਤੇ ਇਸ ਨੂੰ ਪੰੁਨ ਕਰਮ ਸਮਝਦਾ ਹੈ, ਪਰ) ਜੇਹੜਾ ਮਨੁੱਖ ਅਹੰਕਾਰ ਆਦਿਕ ਦੀ ਔਖੀ ਘਾਟੀ ਤੋਂ ਉਤਰ ਕੇ (ਸਤਸੰਗ) ਸਰੋਵਰ ਵਿਚ (ਆਤਮਕ) ਇਸ਼ਨਾਨ ਕਰਦਾ ਹੈ ਜੇਹੜਾ ਬਹੁਤਾ ਵਿਅਰਥ ਨਹੀਂ ਬੋਲਦਾ ਤੇ ਪਰਮਾਤਮਾ ਦੇ ਗੁਣ ਗਾਂਦਾ ਹੈ,
जो बहुत व्यर्थ नहीं बोलता और परमात्मा के गुण गाता है।
el Nombre del Señor, y debería de recitar nada más que la Alabanza del Señor.
ਜਲੁ ਆਕਾਸੀ ਸੁੰਨਿ ਸਮਾਵੈ ॥
jal aakaasee su(n)n samaavai ||
Like water vapor in the sky, he remains absorbed in the Lord.
ਉਹ ਮਨੁੱਖ ਇਉਂ ਉਸ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ਜਿਥੇ ਕੋਈ ਮਾਇਕ ਫੁਰਨਾ ਨਹੀਂ ਉਠਦਾ ਜਿਵੇਂ (ਸਮੁੰਦਰ ਦਾ) ਜਲ (ਸੂਰਜ ਦੀ ਮਦਦ ਨਾਲ ਉੱਚਾ ਉਠ ਕੇ) ਆਕਾਸ਼ਾਂ ਵਿਚ (ਉਡਾਰੀਆਂ ਲਾਂਦਾ) ਹ
वह मनुष्य ऐसे उस आत्मिक अवस्था में टिका रहता है जहाँ कोई मायावी फुरना नहीं उठता जैसे (समुंद्र का) जल (सूरज की मदद से ऊँचा उठ के भाप बन के) आकाशों में (बादल बन के उड़ानें भरता) है।
Debería de absorberse en el Señor
ਰਸੁ ਸਤੁ ਝੋਲਿ ਮਹਾ ਰਸੁ ਪਾਵੈ ॥੧॥
ras sat jhol mahaa ras paavai ||1||
He churns the true pleasures to obtain the supreme nectar. ||1||
ਉਹ ਮਨੁੱਖ ਸ਼ਾਂਤੀ ਰਸ ਨੂੰ ਹਲਾ ਕੇ (ਮਾਣ ਕੇ) ਨਾਮ ਮਹਾ ਰਸ ਪੀਂਦਾ ਹੈ ।੧।
वह मनुष्य शांति रस को हिला के (ले के) नाम-महा-रस पीता है। 1।
como agua en la atmósfera, y debería de deleitarse en los Verdaderos Placeres para obtener el Néctar del Señor. (1)
ਐਸਾ ਗਿਆਨੁ ਸੁਨਹੁ ਅਭ ਮੋਰੇ ॥
aaisaa giaan sunahu abh more ||
Listen to such spiritual wisdom, O my mind.
ਹੇ ਮੇਰੇ ਮਨ! ਪਰਮਾਤਮਾ ਨਾਲ ਡੂੰਘੀ ਸਾਂਝ ਪਾਣ ਦੀ ਇਹ ਗੱਲ ਸੁਣ
हे मेरे मन ! परमात्मा के साथ गहरी सांझ डालने वाली ये बात सुन।
Oh mi mente, escucha esta Sabiduría:
ਭਰਿਪੁਰਿ ਧਾਰਿ ਰਹਿਆ ਸਭ ਠਉਰੇ ॥੧॥ ਰਹਾਉ ॥
bharipur dhaar rahiaa sabh Thaure ||1|| rahaau ||
The Lord is totally pervading and permeating all places. ||1||Pause||
(ਕਿ) ਪਰਮਾਤਮਾ ਹਰ ਥਾਂ ਭਰਪੂਰ ਹੈ, ਤੇ ਹਰ ਥਾਂ ਸਹਾਰਾ ਦੇ ਰਿਹਾ ਹੈ ।੧।ਰਹਾਉ।
(कि) परमात्मा हर जगह भरपूर है।और हर ज्रगह सहारा दे रहा है। 1।रहाउ।
tu Señor prevalece y sostiene al Universo entero. (1‑Pausa)
ਸਚੁ ਬ੍ਰਤੁ ਨੇਮੁ ਨ ਕਾਲੁ ਸੰਤਾਵੈ ॥
sach brat nem na kaal sa(n)taavai ||
One who makes Truthfulness his fast and religious vows, does not suffer the pain of death.
(ਹੇ ਜੋਗੀ!) ਜਿਸ ਮਨੁੱਖ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਨੂੰ ਆਪਣਾ ਨਿੱਤ ਦਾ ਪ੍ਰਣ ਬਣਾ ਲਿਆ ਹੈ, ਨਿੱਤ ਦੀ ਕਾਰ ਬਣਾ ਲਿਆ ਹੈ, ਉਸ ਨੂੰ ਮੌਤ ਦਾ ਸਹਸ ਨਹੀਂ ਸਤਾਂਦਾ (ਆਤਮਕ ਮੌਤ ਦਾ ਖ਼ਤਰਾ ਨਹੀਂ ਰਹਿੰਦਾ),
(हे जोगी !) जिस मनुष्य ने सदा स्थिर प्रभू (के नाम) को अपना नित्य प्रण बना लिया है।नित्य की कार बना ली है।उसे मौत का सहम नहीं सताता (आत्मिक मौत का खतरा नहीं रहता)।
Si uno practica la Disciplina de la Verdad, la muerte no lo lastima,
ਸਤਿਗੁਰ ਸਬਦਿ ਕਰੋਧੁ ਜਲਾਵੈ ॥
satigur sabadh karodh jalaavai ||
Through the Word of the Guru's Shabad, he burns away his anger.
ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ (ਆਪਣੇ ਅੰਦਰੋਂ) ਕ੍ਰੋਧ ਸਾੜ ਲੈਂਦਾ ਹੈ,
गुरू के शबद में जुड़ के वह (अपने अंदर से) क्रोध को जला लेता है।
y a través del Shabd de la Palabra del Guru, consume su enojo
ਗਗਨਿ ਨਿਵਾਸਿ ਸਮਾਧਿ ਲਗਾਵੈ ॥
gagan nivaas samaadh lagaavai ||
He dwells in the Tenth Gate, immersed in the Samaadhi of deep meditation.
ਉੱਚੇ ਆਤਮਕ ਮੰਡਲ ਵਿਚ ਨਿਵਾਸ ਦੀ ਰਾਹੀਂ ਉਹ ਪ੍ਰਭੂ-ਚਰਨਾਂ ਵਿਚ ਜੁੜਿਆ ਰਹਿੰਦਾ ਹੈ (ਸਮਾਧੀ ਲਾਈ ਰੱਖਦਾ ਹੈ) ।
उच्च आत्मिक मण्डल में निवास करके वह प्रभू चरणों से जुड़ा रहता है (समाधि लगाए रखता है)।
y habita en la Décima Puerta, y vive para siempre en la Luz de su mente sumergido en Samadhi,
ਪਾਰਸੁ ਪਰਸਿ ਪਰਮ ਪਦੁ ਪਾਵੈ ॥੨॥
paaras paras param padh paavai ||2||
Touching the philosopher's stone, he obtains the supreme status. ||2||
(ਹੇ ਜੋਗੀ! ਗੁਰੂ-) ਪਾਰਸ (ਦੇ ਚਰਨਾਂ) ਨੂੰ ਛੁਹ ਕੇ ਉਹ ਸਭ ਤੋਂ ਉੱਚਾ ਆਤਮਕ ਦਰਜਾ ਹਾਸਲ ਕਰ ਲੈਂਦਾ ਹੈ ।੨।
(हे जोगी ! गुरू) पारस (के चरणों) को छू के वह सबसे ऊँचा आत्मिक दर्जा हासिल कर लेता है। 2।
en un trance profundo. Por el toque de la Piedra Filosofal, uno obtiene el Éxtasis Supremo. (2)
ਸਚੁ ਮਨ ਕਾਰਣਿ ਤਤੁ ਬਿਲੋਵੈ ॥
sach man kaaran tat bilovai ||
For the benefit of the mind, churn the true essence of reality;
(ਹੇ ਜੋਗੀ! ਜੇਹੜਾ ਮਨੁੱਖ) ਆਪਣੇ ਮਨ ਨੂੰ ਵੱਸ ਕਰਨ ਵਾਸਤੇ ਸਦਾ-ਥਿਰ ਪ੍ਰਭੂ ਨੂੰ (ਚੇਤੇ ਰੱਖਦਾ ਹੈ) ਮੁੜ ਮੁੜ ਯਾਦ ਕਰਦਾ ਹੈ (ਜਿਵੇਂ ਦੁੱਧ ਰਿੜਕੀਦਾ ਹੈ) ਤੇ ਆਪਣੇ ਅਸਲੇ ਪ੍ਰਭੂ ਦੀ ਭਾਲ ਕਰਦਾ ਹੈ,
(हे जोगी ! जो मनुष्य) अपने मन को वश करने के लिए सदा-स्थिर प्रभू को (याद रखता है) बार बार चेते करता है (जैसे दूध रिड़कते।बिलोते हैं) और अपने मूल।प्रभू की तलाश करता है।
Por el bien de su mente uno debería de batir, como para sacar mantequilla, la Esencia de la Verdad,
ਸੁਭਰ ਸਰਵਰਿ ਮੈਲੁ ਨ ਧੋਵੈ ॥
subhar saravar mail na dhovai ||
bathing in the over-flowing tank of nectar, filth is washed away.
ਜੇਹੜਾ ਮਨੁੱਖ (ਨਾਮ-ਅੰਮ੍ਰਿਤ ਨਾਲ) ਨਕਾਨਕ ਭਰੇ ਹੋਏ ਸਰੋਵਰ ਵਿਚ (ਜਿਥੇ ਕੋਈ ਵਿਕਾਰ ਆਦਿਕਾਂ ਦੀ) ਮੈਲ ਨਹੀਂ ਹੈ ਆਪਣੇ ਆਪ ਨੂੰ ਧੋਂਦਾ ਹੈ,
जो मनुष्य (नाम अमृत से) नाको नाक भरे हुए सरोवर में से (जिसमें कोई विकारों आदि की) मैल नहीं है अपने आप को धोता है।
Tanque del Señor para que su impureza sea lavada.
ਜੈ ਸਿਉ ਰਾਤਾ ਤੈਸੋ ਹੋਵੈ ॥
jai siau raataa taiso hovai ||
We become like the One with whom we are imbued.
ਉਹ ਮਨੁੱਖ ਉਹੋ ਜਿਹਾ ਹੀ ਬਣ ਜਾਂਦਾ ਹੈ ਜਿਹੋ ਜਿਹੇ ਪ੍ਰਭੂ ਨਾਲ ਉਹ ਪਿਆਰ ਪਾਂਦਾ ਹੈ ।
वह मनुष्य वैसा ही हो जाता है जैसे प्रभू के साथ वह प्यार डालता है।
Así se vuelve igual a Aquél con Quien está imbuido,
ਆਪੇ ਕਰਤਾ ਕਰੇ ਸੁ ਹੋਵੈ ॥੩॥
aape karataa kare su hovai ||3||
Whatever the Creator does, comes to pass. ||3||
(ਉਸ ਨੂੰ ਫਿਰ ਇਹ ਸੂਝ ਆ ਜਾਂਦੀ ਹੈ ਕਿ) ਜਗਤ ਵਿਚ ਉਹੀ ਕੁਝ ਹੰੁਦਾ ਹੈ ਜੋ ਕਰਤਾਰ ਆਪ ਹੀ ਕਰ ਰਿਹਾ ਹੈ ।੩।
(उसे फिर ये समझ आ जाती है कि) जगत में वही कुछ होता है जो करतार आप ही कर रहा है। 3।
y se somete deseosamente a la Voluntad del Señor Creador. (3)
ਗੁਰ ਹਿਵ ਸੀਤਲੁ ਅਗਨਿ ਬੁਝਾਵੈ ॥
gur hiv seetal agan bujhaavai ||
The Guru is cool and soothing like ice; He puts out the fire of the mind.
(ਹੇ ਜੋਗੀ! ਤੁਸੀ ਬਰਫ਼ਾਨੀ ਪਹਾੜਾਂ ਦੀਆਂ ਗੁਫਾਂ ਵਿਚ ਰਹਿੰਦੇ ਹੋ, ਪਿੰਡੇ ਤੇ ਬਿਭੂਤ ਮਲਦੇ ਹੋ, ਸਿੰਙੀ ਵਜਾਂਦੇ ਹੋ, ਪਰ) ਬਰਫ਼ ਵਰਗੇ ਠੰਡੇ ਠਾਰ ਜਿਗਰੇ ਵਾਲੇ ਗੁਰੂ ਨੂੰ ਮਿਲ ਕੇ ਜੇਹੜਾ ਮਨੁੱਖ (ਆਪਣੇ ਅੰਦਰੋਂ ਤ੍ਰਿਸ਼ਨਾ ਦੀ) ਅੱਗ ਬੁਝਾਂਦਾ ਹੈ
(हे जोगी ! तुम बर्फानी पहाड़ों की गुफाओं में रहते हो।शरीर पे विभूति मलते हो।सिंञीं बजाते हो।पर) बर्फ जैसें ठण्डे-ठार जिगरे वाले गुरू को मिल के जो मनुष्य (अपने अंदर की तृष्णा की) आग बुझाता है।
Que extinga su fuego interno con la nieve fresca del Señor,
ਸੇਵਾ ਸੁਰਤਿ ਬਿਭੂਤ ਚੜਾਵੈ ॥
sevaa surat bibhoot chaRaavai ||
Smear your body with the ashes of dedicated service,
ਜੇਹੜਾ ਮਨੁੱਖ ਗੁਰੂ ਦੀ ਦੱਸੀ ਹੋਈ ਸੇਵਾ ਵਿਚ ਆਪਣੀ ਸੁਰਤਿ ਰੱਖਦਾ ਹੈ, ਜੋ, ਮਾਨੋ, ਇਹ ਸੁਆਹ ਪਿੰਡੇ ਤੇ ਮਲਦਾ ਹੈ,
जो मनुष्य गुरू की बताई हुई सेवा में अपनी सुरति रखता है।जो।मानो।ये राख विभूति शरीर पे मलता है।
y que frote su cuerpo con las cenizas de una mente dedicada.
ਦਰਸਨੁ ਆਪਿ ਸਹਜ ਘਰਿ ਆਵੈ ॥
dharasan aap sahaj ghar aavai ||
and live in the home of peace - make this your religious order.
ਜੋ ਮਨੁੱਖ ਪ੍ਰਭੂ ਦੀ ਸਿਫ਼ਤਿ-ਸਾਲਾਹ ਨਾਲ ਭਰਪੂਰ ਗੁਰੂ ਦੀ ਪਵਿਤ੍ਰ ਬਾਣੀ ਸਦਾ ਆਪਣੇ ਅੰਦਰ ਵਸਾਂਦਾ ਹੈ, ਜੋ, ਮਾਨੋ, ਇਹ ਨਾਦ ਵਜਾਂਦਾ ਹੈ, ਉਸ ਨੇ (ਅਸਲ) ਭੇਖ ਧਾਰਨ ਕਰ ਲਿਆ ਹੈ
जो मनुष्य प्रभू की सिफत सालाह से भरपूरगुरू की पवित्र बाणी सदा अपने अंदर बसाता है।जो मानो।ये नाद बजाता है।
Que su vestimenta sea el vivir en el Hogar de Paz
ਨਿਰਮਲ ਬਾਣੀ ਨਾਦੁ ਵਜਾਵੈ ॥੪॥
niramal baanee naadh vajaavai ||4||
Let the Immaculate Bani of the Word be your playing of the flute. ||4||
ਉਹ ਸਦਾ ਅਡੋਲ ਆਤਮਕ ਅਵਸਥਾ ਵਿਚ ਟਿਕਿਆ ਰਹਿੰਦਾ ਹੈ ।੪।
उसने (असल) भेष धारण कर लिया है।वह सदा अडोल आत्मिक अवस्था में टिका रहता है। 4।
y la Alabanza Pura del Señor sea su flauta. (4)
ਅੰਤਰਿ ਗਿਆਨੁ ਮਹਾ ਰਸੁ ਸਾਰਾ ॥
a(n)tar giaan mahaa ras saaraa ||
Spiritual wisdom within is the supreme, sublime nectar.
(ਹੇ ਜੋਗੀ!) ਜਿਸ ਮਨੁੱਖ ਨੇ ਆਪਣੇ ਅੰਦਰ ਪ੍ਰਭੂ ਨਾਲ ਡੂੰਘੀ ਸਾਂਝ ਪਾ ਲਈ ਹੈ, ਜੋ ਸਦਾ ਸ੍ਰੇਸ਼ਟ ਨਾਮ ਮਹਾ ਰਸ ਪੀ ਰਿਹਾ ਹੈ
(हे जोगी !) जिस मनुष्य ने अपने अंदर प्रभू के साथ गहरी सांझ डाल ली है।जो सदा श्रेष्ठ नाम महा रस पी रहा है।
El ser sabio en Dios es la Esencia de la Verdad,
ਤੀਰਥ ਮਜਨੁ ਗੁਰ ਵੀਚਾਰਾ ॥
teerath majan gur veechaaraa ||
Contemplation of the Guru is one's bathing at holy places of pilgrimage.
ਜਿਸ ਨੇ ਸਤਿਗੁਰੂ ਦੀ ਬਾਣੀ ਦੀ ਵਿਚਾਰ ਨੂੰ (ਅਠਾਹਠ) ਤੀਰਥਾਂ ਦਾ ਇਸ਼ਨਾਨ ਬਣਾ ਲਿਆ ਹੈ,
जिसने सतिगुरू की बाणी की विचार को (अठारह) तीर्थों का स्नान बना लिया है।
y el meditar en la Palabra del Guru es en realidad el Baño Santo.
ਅੰਤਰਿ ਪੂਜਾ ਥਾਨੁ ਮੁਰਾਰਾ ॥
a(n)tar poojaa thaan muraaraa ||
Worship and adoration within is the Lord's dwelling.
ਜਿਸ ਨੇ ਆਪਣੇ ਹਿਰਦੇ ਨੂੰ ਪਰਮਾਤਮਾ ਦੇ ਰਹਿਣ ਲਈ ਮੰਦਰ ਬਣਾਇਆ ਹੈ, ਤੇ ਅੰਤਰ ਆਤਮੇ ਉਸ ਦੀ ਪੂਜਾ ਕਰਦਾ ਹੈ,
जिसने अपने हृदय को परमात्मा के रहने के लिए मंदिर बनाया है।और अंतरात्मे उसकी पूजा करता है।
Realizar al Señor en el interior es la Verdadera Alabanza,
ਜੋਤੀ ਜੋਤਿ ਮਿਲਾਵਣਹਾਰਾ ॥੫॥
jotee jot milaavanahaaraa ||5||
He is the One who blends one's light with the Divine Light. ||5||
ਉਹ ਆਪਣੀ ਜੋਤਿ ਨੂੰ ਪਰਮਾਤਮਾ ਦੀ ਜੋਤਿ ਵਿੱਚ ਮਿਲਾ ਲੈਂਦਾ ਹੈ ।੫।
वह अपनी ज्योति को परमात्मा की ज्सोति में मिला लेता है। 5।
y así es como la luz de uno se difunde en la Luz Divina. (5)
ਰਸਿ ਰਸਿਆ ਮਤਿ ਏਕੈ ਭਾਇ ॥
ras rasiaa mat ekai bhai ||
He delights in the delightful wisdom of loving the One Lord.
(ਹੇ ਜੋਗੀ!) ਜਿਸ ਮਨੁੱਖ ਦਾ ਮਨ ਨਾਮ-ਰਸ ਵਿਚ ਭਿੱਜ ਜਾਂਦਾ ਹੈ;
(हे जोगी !) जिस मनुष्य का मन नाम-रस में भीग जाता है; जिसकी मति एक प्रभू के प्रेम में पसीज जाती है।
Entonces uno alcanza el Éxtasis porque tiene la Sabiduría de amar al Uno Solo.
ਤਖਤ ਨਿਵਾਸੀ ਪੰਚ ਸਮਾਇ ॥
takhat nivaasee pa(n)ch samai ||
He is one of the self-elect - he merges with the Lord, who occupies the throne.
ਜਿਸ ਦੀ ਮਤਿ ਇੱਕ ਪ੍ਰਭੂ ਦੇ ਪ੍ਰੇਮ ਵਿਚ ਭਿੱਜ ਜਾਂਦੀ ਹੈ, ਉਹ ਕਾਮਾਦਿਕ ਪੰਜਾਂ ਨੂੰ ਮੁਕਾ ਕੇ ਅੰਤਰ ਆਤਮੇ ਅਡੋਲ ਹੋ ਜਾਂਦਾ ਹੈ,
वह कामादिक पाँचों को समाप्त करके अंदरात्मे अडोल हो जाता है।
El elegido se inmerge en su Señor, el Rey,
ਕਾਰ ਕਮਾਈ ਖਸਮ ਰਜਾਇ ॥
kaar kamaiee khasam rajai ||
He performs his works in obedience to the Will of his Lord and Master.
ਖਸਮ-ਪ੍ਰਭੂ ਦੀ ਰਜ਼ਾ ਵਿਚ ਤੁਰਨਾ ਉਸ ਦੀ ਨਿੱਤ ਦੀ ਕਾਰ ਨਿੱਤ ਦੀ ਕਮਾਈ ਹੋ ਜਾਂਦੀ ਹੈ,
पति-प्रभू की रजा में चलना उसकी नित्य की कार।नित्य की कमाई हो जाती है।
caminando en la Voluntad de Aquél que no puede ser conocido,
ਅਵਿਗਤ ਨਾਥੁ ਨ ਲਖਿਆ ਜਾਇ ॥੬॥
avigat naath na lakhiaa jai ||6||
The Unknowable Lord cannot be understood. ||6||
ਉਹ ਮਨੁੱਖ ਉਸ ‘ਨਾਥ’ ਦਾ ਰੂਪ ਹੋ ਜਾਂਦਾ ਹੈ ਜੋ ਅਦ੍ਰਿਸ਼ਟ ਹੈ ਤੇ ਜਿਸ ਦਾ ਸਰੂਪ ਦੱਸਿਆ ਨਹੀਂ ਜਾ ਸਕਦਾ ।੬।
वह मनुष्य उस ‘नाथ’ का रूप हो जाता है जो अदृश्य है और जिसका स्वरूप बयान नहीं किया जा सकता। 6।
sí, del Ser No Manifiesto. (6)
ਜਲ ਮਹਿ ਉਪਜੈ ਜਲ ਤੇ ਦੂਰਿ ॥
jal meh upajai jal te dhoor ||
The lotus originates in the water, and yet it remains distinct from the water.
(ਹੇ ਜੋਗੀ! ਸੂਰਜ ਜਾਂ ਚੰਦ੍ਰਮਾ ਸਰੋਵਰ ਆਦਿਕ ਦੇ) ਪਾਣੀ ਵਿਚ ਚਮਕਦਾ ਹੈ, ਪਰ ਉਸ ਪਾਣੀ ਤੋਂ ਉਹ ਬਹੁਤ ਹੀ ਦੂਰ ਹੈ, ਪਾਣੀ ਵਿਚ ਉਸ ਦੀ ਜੋਤਿ ਲਿਸ਼ਕਾਂ ਮਾਰਦੀ ਹੈ,
(हे जोगी ! सूर्य व चंद्रमा सरोवर आदि के) पानी में चमकता है।पर उस पानी से वह बहुत ही दूर है।
Así como el loto crece en el fango conservando su cabeza en el cielo,
ਜਲ ਮਹਿ ਜੋਤਿ ਰਹਿਆ ਭਰਪੂਰਿ ॥
jal meh jot rahiaa bharapoor ||
Just so, the Divine Light pervades and permeates the water of the world.
ਇਸੇ ਤਰ੍ਹਾਂ ਪਰਮਾਤਮਾ ਦੀ ਜੋਤਿ ਸਭ ਜੀਵਾਂ ਵਿਚ ਹਰ ਥਾਂ ਵਿਆਪਕ ਹੈ (ਪਰ ਉਹ ਪਰਮਾਤਮਾ ਨਿਰਲੇਪ ਭੀ ਹੈ, ਸਭ ਦੇ ਨੇੜੇ ਭੀ ਹੈ ਤੇ ਦੂਰ ਭੀ ਹੈ) ।
पानी में उसकी ज्योति चमक मारती है।इसी तरह परमात्मा की ज्योति सब जीवों में हर जगह व्यापक है
así la Luz del Señor prevalece en el mundo.
ਕਿਸੁ ਨੇੜੈ ਕਿਸੁ ਆਖਾ ਦੂਰਿ ॥
kis neRai kis aakhaa dhoor ||
Who is near, and who is far away?
ਮੈਂ ਇਹ ਨਹੀਂ ਦੱਸ ਸਕਦਾ ਕਿ ਉਹ ਕਿਸ ਦੇ ਨੇੜੇ ਹੈ ਤੇ ਕਿਸ ਤੋਂ ਦੂਰ ਹੈ ।
(पर वह परमात्मा निर्लिप भी है।सबके नजदीक भी है और दूर भी है)। मैं ये नहीं बता सकता कि वह किसके नजदीक है किसके दूर है।
¿Cómo puedo decir que Él está cerca de unos y lejos de otros?
ਨਿਧਿ ਗੁਣ ਗਾਵਾ ਦੇਖਿ ਹਦੂਰਿ ॥੭॥
nidh gun gaavaa dhekh hadhoor ||7||
I sing the Glories of the Lord, the treasure of virtue; I behold Him ever-present. ||7||
ਉਸ ਨੂੰ ਹਰ ਥਾਂ ਹਾਜ਼ਰ ਵੇਖ ਕੇ ਮੈਂ ਉਸ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹਾਂ ।੭।
उसको हर जगह मौजूद देख के मैं उस गुणों के खजाने प्रभू के गुण गाता हूँ। 7।
Porque veo Su Presencia en todas partes, y así canto las Alabanzas de Aquél que es el Tesoro de Bondad. (7)
ਅੰਤਰਿ ਬਾਹਰਿ ਅਵਰੁ ਨ ਕੋਇ ॥
a(n)tar baahar avar na koi ||
Inwardly and outwardly, there is none other than Him.
ਹੇ ਭਰਥਰੀ ਜੋਗੀ! ਸੁਣ, ਨਾਨਕ ਤੈਨੂੰ ਵਿਚਾਰ ਦੀ ਗੱਲ ਦੱਸਦਾ ਹੈ ਕਿ ਹਰ ਥਾਂ ਜੀਵਾਂ ਦੇ ਅੰਦਰ ਤੇ ਬਾਹਰ ਸਾਰੀ ਸ੍ਰਿਸ਼ਟੀ ਵਿਚ ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਹੈ,
हर जगह जीवों के अंदर और बाहर सारी सृष्टि में परमात्मा के बिना और कोई नहीं है।
Sí, no hay nadie más que Él, dentro y fuera.