ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪ੍ਰਾਪਤ ਹੁੰਦਾ ਹੈ।
Un Dios Creador del Universo, por la Gracia del Verdadero Guru
ਰਾਗੁ ਆਸਾ ਘਰੁ ੨ ਮਹਲਾ ੪ ॥
raag aasaa ghar doojaa mahalaa chauthhaa ||
Raag Aasaa, Second House, Fourth Mehla:
ਰਾਗ ਆਸਾ ਚਉਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
ਕਿਸ ਹੀ ਧੜਾ ਕੀਆ ਮਿਤ੍ਰ ਸੁਤ ਨਾਲਿ ਭਾਈ ॥
kis hee dhaRaa keeaa mitr sut naal bhaiee ||
Some form alliances with friends, children and siblings.
ਕਿਸੇ ਮਨੁੱਖ ਨੇ ਆਪਣੇ ਮਿੱਤਰ ਨਾਲ ਪੁੱਤਰ ਨਾਲ ਭਰਾ ਨਾਲ ਸਾਥ ਗੰਢਿਆ ਹੋਇਆ ਹੈ,
किसी मनुष्य ने अपने मित्र से पुत्र से भाई से साथ बनाया हुआ है।
Algunos depositan su confianza en sus amigos, hijos y hermanos,
ਕਿਸ ਹੀ ਧੜਾ ਕੀਆ ਕੁੜਮ ਸਕੇ ਨਾਲਿ ਜਵਾਈ ॥
kis hee dhaRaa keeaa kuRam sake naal javaiee ||
Some form alliances with in-laws and relatives.
ਕਿਸੇ ਨੇ ਆਪਣੇ ਸੱਕੇ ਕੁੜਮ ਨਾਲ ਜਵਾਈ ਨਾਲ ਧੜਾ ਬਣਾਇਆ ਹੋਇਆ ਹੈ,
किसी ने अपने सके संबंधी के साथ जवाई के साथ धड़ा बनाया हुआ है।
otros en sus yernos y en otros parientes.
ਕਿਸ ਹੀ ਧੜਾ ਕੀਆ ਸਿਕਦਾਰ ਚਉਧਰੀ ਨਾਲਿ ਆਪਣੈ ਸੁਆਈ ॥
kis hee dhaRaa keeaa sikadhaar chaudharee naal aapanai suaaiee ||
Some form alliances with chiefs and leaders for their own selfish motives.
ਕਿਸੇ ਮਨੁੱਖ ਨੇ ਆਪਣੀ ਗ਼ਰਜ਼ ਦੀ ਖ਼ਾਤਰ (ਪਿੰਡ ਦੇ) ਸਰਦਾਰ ਨਾਲ ਚੌਧਰੀ ਨਾਲ ਧੜਾ ਬਣਾਇਆ ਹੋਇਆ ਹੈ;
किसी मनुष्य ने अपनी गरज़ की खातिर (गाँव के) सरदार चौधरी के साथ धड़ा बनाया हुआ है;
Otros la depositan en los jefes o líderes para lograr sus propios pequeños objetivos,
ਹਮਾਰਾ ਧੜਾ ਹਰਿ ਰਹਿਆ ਸਮਾਈ ॥੧॥
hamaaraa dhaRaa har rahiaa samaiee ||1||
My alliance is with the Lord, who is pervading everywhere. ||1||
ਪਰ ਮੇਰਾ ਸਾਥੀ ਉਹ ਪਰਮਾਤਮਾ ਹੈ ਜੋ ਸਭ ਥਾਈਂ ਮੌਜੂਦ ਹੈ ।੧।
पर मेरा साथी वह परमात्मा है जो हर जगह मौजूद है। 1।
pero yo me apoyo única y exclusivamente en mi Todo Prevaleciente Señor. (1)
ਹਮ ਹਰਿ ਸਿਉ ਧੜਾ ਕੀਆ ਮੇਰੀ ਹਰਿ ਟੇਕ ॥
ham har siau dhaRaa keeaa meree har Tek ||
I have formed my alliance with the Lord; the Lord is my only support.
ਅਸਾਂ ਪਰਮਾਤਮਾ ਨਾਲ ਸਾਥ ਬਣਾਇਆ ਹੈ, ਪਰਮਾਤਮਾ ਹੀ ਮੇਰਾ ਆਸਰਾ ਹੈ
हमने परमात्मा के साथ। साथ बनाया है। परमात्मा ही मेरा आसरा है।
Sí, me he puesto al lado del Señor, Quien es mi Único Refugio.
ਮੈ ਹਰਿ ਬਿਨੁ ਪਖੁ ਧੜਾ ਅਵਰੁ ਨ ਕੋਈ ਹਉ ਹਰਿ ਗੁਣ ਗਾਵਾ ਅਸੰਖ ਅਨੇਕ ॥੧॥ ਰਹਾਉ ॥
mai har bin pakh dhaRaa avar na koiee hau har gun gaavaa asa(n)kh anek ||1|| rahaau ||
Other than the Lord, I have no other faction or alliance; I sing of the countless and endless Glorious Praises of the Lord. ||1||Pause||
ਪਰਮਾਤਮਾ ਤੋਂ ਬਿਨਾ ਮੇਰਾ ਹੋਰ ਕੋਈ ਪੱਖ ਨਹੀਂ ਕੋਈ ਧੜਾ ਨਹੀਂ । ਮੈਂ ਪਰਮਾਤਮਾ ਦੇ ਹੀ ਅਨੇਕਾਂ ਤੇ ਅਣਗਿਣਤ ਗੁਣ ਗਾਂਦਾ ਰਹਿੰਦਾ ਹਾਂ ।੧।ਰਹਾਉ।
परमात्मा के बिना मेरा और कोई पक्ष नहीं धड़ा नहीं। मैं परमात्मा के ही अनेकों और अनगिनत गुण गाता रहता हूँ। 1। रहाउ।
Sin Él, nadie es mi soporte y canto solamente Su Alabanza en un sin número de maneras. (1‑Pausa)
ਜਿਨੑ ਸਿਉ ਧੜੇ ਕਰਹਿ ਸੇ ਜਾਹਿ ॥
jin(h) siau dhaRe kareh se jaeh ||
Those with whom you form alliances, shall perish.
ਲੋਕ ਜਿਨ੍ਹਾਂ ਬੰਦਿਆਂ ਨਾਲ ਧੜੇ ਗੰਢਦੇ ਹਨ ਉਹ (ਆਖ਼ਰ ਜਗਤ ਤੋਂ) ਕੂਚ ਕਰ ਜਾਂਦੇ ਹਨ,
लोग जिनके साथ धड़े बनाते हैं वह (आख़िर जगत से) कूच कर जाते हैं।
Porque toda otra relación termina en la separación final,
ਝੂਠੁ ਧੜੇ ਕਰਿ ਪਛੋਤਾਹਿ ॥
jhooTh dhaRe kar pachhotaeh ||
Making false alliances, the mortals repent and regret in the end.
(ਧੜੇ ਬਣਾਣ ਵਾਲੇ ਇਹ) ਝੂਠਾ ਅਡੰਬਰ ਕਰ ਕੇ ਇਹ ਧੜੇ ਬਣਾ ਕੇ (ਉਹਨਾਂ ਦੇ ਮਰਨ ਤੇ) ਪਛੁਤਾਂਦੇ ਹਨ ।
(धड़े बनाने वाले ये) झूठा आडंबर करके ये धड़े बना के (उनके मरने पे) पछताते हैं।
y habiéndose identificado con lo efímero, uno se aflige.
ਥਿਰੁ ਨ ਰਹਹਿ ਮਨਿ ਖੋਟੁ ਕਮਾਹਿ ॥
thir na raheh man khoT kamaeh ||
Those who practice falsehood shall not last.
(ਧੜੇ ਬਣਾਣ ਵਾਲੇ ਆਪ ਭੀ) ਸਦਾ (ਦੁਨੀਆ ਵਿਚ) ਟਿਕੇ ਨਹੀਂ ਰਹਿੰਦੇ, (ਵਿਅਰਥ ਹੀ ਧੜਿਆਂ ਦੀ ਖ਼ਾਤਰ ਆਪਣੇ) ਮਨ ਵਿਚ ਠੱਗੀ-ਫ਼ਰੇਬ ਕਰਦੇ ਰਹਿੰਦੇ ਹਨ ।
(धड़े बनाने वाले खुद भी) सदा (दुनिया में) टिके नहीं रहते। (व्यर्थ ही धड़ों की खातिर अपने) मन में ठॅगी-फरेब करते रहते हैं। पर।
Los de este mundo, de la aparente realidad, no alcanzan la estabilidad, y aferrándose a él practican la falsedad.
ਹਮ ਹਰਿ ਸਿਉ ਧੜਾ ਕੀਆ ਜਿਸ ਕਾ ਕੋਈ ਸਮਰਥੁ ਨਾਹਿ ॥੨॥
ham har siau dhaRaa keeaa jis kaa koiee samarath naeh ||2||
I have formed my alliance with the Lord; there is no one more powerful than Him. ||2||
ਪਰ ਮੈਂ ਤਾਂ ਉਸ ਪਰਮਾਤਮਾ ਨਾਲ ਆਪਣਾ ਸਾਥ ਬਣਾਇਆ ਹੈ ਜਿਸ ਦੇ ਬਰਾਬਰ ਦੀ ਤਾਕਤ ਰੱਖਣ ਵਾਲਾ ਹੋਰ ਕੋਈ ਨਹੀਂ ਹੈ ।੨।
मैंने तो उस परमात्मा के साथ अपना साथ बनाया है जिसके बराबर की ताकत रखने वाला और कोई नहीं है। 2।
Por eso yo estoy de lado del Señor, Cuya Gloria nadie la puede igualar. (2)
ਏਹ ਸਭਿ ਧੜੇ ਮਾਇਆ ਮੋਹ ਪਸਾਰੀ ॥
eh sabh dhaRe maiaa moh pasaaree ||
All these alliances are mere extensions of the love of Maya.
(ਹੇ ਭਾਈ! ਦੁਨੀਆ ਦੇ) ਇਹ ਸਾਰੇ ਧੜੇ ਮਾਇਆ ਦਾ ਖਿਲਾਰਾ ਹਨ ਮੋਹ ਦਾ ਖਿਲਾਰਾ ਹਨ
(हे भाई ! दुनिया के) ये सारे धड़े माया का पसारा हैं।
Todos los otros tipos de apego son el juego de Maya;
ਮਾਇਆ ਕਉ ਲੂਝਹਿ ਗਾਵਾਰੀ ॥
maiaa kau loojheh gaavaaree ||
Only fools argue over Maya.
(ਧੜੇ ਬਣਾਣ ਵਾਲੇ) ਮੂਰਖ ਲੋਕ ਮਾਇਆ ਦੀ ਖ਼ਾਤਰ ਹੀ (ਆਪੋ ਵਿਚ) ਲੜਦੇ ਰਹਿੰਦੇ ਹਨ ।
(धड़े बनाने वाले) मूर्ख लोग माया की खातिर ही (आपस में) लड़ते रहते हैं।
sí, es una pelea de gallos para conseguir nada más que ilusión.
ਜਨਮਿ ਮਰਹਿ ਜੂਐ ਬਾਜੀ ਹਾਰੀ ॥
janam mareh jooaai baajee haaree ||
They are born, and they die, and they lose the game of life in the gamble.
(ਇਸ ਕਾਰਨ ਉਹ ਮੁੜ ਮੁੜ) ਜੰਮਦੇ ਹਨ ਮਰਦੇ ਹਨ, ਉਹ (ਮਾਨੋ) ਜੂਏ ਵਿਚ ਹੀ (ਮਨੁੱਖਾ ਜੀਵਨ ਦੀ) ਬਾਜ਼ੀ ਹਾਰ ਕੇ ਚਲੇ ਜਾਂਦੇ ਹਨ (ਜਿਸ ਵਿਚੋਂ ਹਾਸਲ ਕੁਝ ਨਹੀਂ ਹੁੰਦਾ)
(इस कारण वह बार-बार) पैदा होते हैं मरते हैं। वह (मानो) जूए में ही (मानस जीवन की) बाजी हार के चले जाते हैं (जिस में से हासिल कुछ नहीं होता)।
Uno nace entonces sólo para morir y pierde su vida en un juego de apuestas.
ਹਮਰੈ ਹਰਿ ਧੜਾ ਜਿ ਹਲਤੁ ਪਲਤੁ ਸਭੁ ਸਵਾਰੀ ॥੩॥
hamarai har dhaRaa j halat palat sabh savaaree ||3||
My alliance is with the Lord, who embellishes all, in this world and the next. ||3||
ਪਰ ਮੇਰੇ ਨਾਲ ਤਾਂ ਸਾਥੀ ਹੈ ਪਰਮਾਤਮਾ ਜੋ ਮੇਰਾ ਲੋਕ ਤੇ ਪਰਲੋਕ ਸਭ ਕੁਝ ਸਵਾਰਨ ਵਾਲਾ ਹੈ ।੩।
पर मेरे साथ तो साथी है परमात्मा। जो मेरा लोक और परलोक सब कुछ सँवारने वाला है। 3।
Mi Soporte es sólo el Señor, Él es Quien me embellece aquí y aquí después. (3)
ਕਲਿਜੁਗ ਮਹਿ ਧੜੇ ਪੰਚ ਚੋਰ ਝਗੜਾਏ ॥
kalijug meh dhaRe pa(n)ch chor jhagaRaae ||
In this Dark Age of Kali Yuga, the five thieves instigate alliances and conflicts.
ਪਰਮਾਤਮਾ ਨਾਲੋਂ ਵਿਛੜ ਕੇ (ਕਲਿਜੁਗੀ ਸੁਭਾਵ ਵਿਚ ਫਸ ਕੇ) ਮਨੁੱਖਾਂ ਦੇ ਧੜੇ ਬਣਦੇ ਹਨ, ਕਾਮਾਦਿਕ ਪੰਜਾਂ ਚੋਰਾਂ ਦੇ ਕਾਰਨ ਝਗੜੇ ਪੈਦਾ ਹੁੰਦੇ ਹਨ,
परमात्मा से विछुड़ के (कलियुगी स्वभाव में फंस के) मनुष्यों के धड़े बनते हैं।
En la época obscura, las amarras que existen son el resultado de las cinco pasiones que nos saquean a todos,
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਵਧਾਏ ॥
kaam karodh lobh moh abhimaan vadhaae ||
Sexual desire, anger, greed, emotional attachment and self-conceit have increased.
(ਪਰਮਾਤਮਾ ਨਾਲੋਂ ਵਿਛੋੜਾ ਮਨੁੱਖਾਂ ਦੇ ਅੰਦਰ) ਕਾਮ ਕੋ੍ਰਧ ਲੋਭ ਮੋਹ ਅਤੇ ਅਹੰਕਾਰ ਨੂੰ ਵਧਾਂਦਾ ਹੈ ।
कामादिक पाँचों चोरों के कारण झगड़े पैदा होते हैं। (परमात्मा से विछोड़ा मनुष्यों के अंदर) काम-क्रोध-लोभ-मोह व अहंकार को बढ़ाता है।
y así, la lujuria, el enojo, la avaricia, el orgullo y el apego se incrementan en el mundo cada vez más.
ਜਿਸ ਨੋ ਕ੍ਰਿਪਾ ਕਰੇ ਤਿਸੁ ਸਤਸੰਗਿ ਮਿਲਾਏ ॥
jis no kirapaa kare tis satasa(n)g milaae ||
One who is blessed by the Lord's Grace, joins the Sat Sangat, the True Congregation.
ਜਿਸ ਮਨੁੱਖ ਉਤੇ ਪਰਮਾਤਮਾ ਮੇਹਰ ਕਰਦਾ ਹੈ ਉਸ ਨੂੰ ਸਾਧ ਸੰਗਤਿ ਵਿਚ ਮਿਲਾਂਦਾ ਹੈ (ਤੇ ਉਹ ਇਹਨਾਂ ਪੰਜਾਂ ਚੋਰਾਂ ਦੀ ਮਾਰ ਤੋਂ ਬਚਦਾ ਹੈ)
जिस मनुष्य पर परमात्मा मेहर करता है उसे साध-संगति में मिलाता है (और वह इन पाँचों चोरों की मार से बचता है)।
Aquél en quien reside la Gracia del Señor, se une a la Sociedad de los Santos.
ਹਮਰਾ ਹਰਿ ਧੜਾ ਜਿਨਿ ਏਹ ਧੜੇ ਸਭਿ ਗਵਾਏ ॥੪॥
hamaraa har dhaRaa jin eh dhaRe sabh gavaae ||4||
My alliance is with the Lord, who has destroyed all these alliances. ||4||
(ਹੇ ਭਾਈ!) ਮੇਰੀ ਮਦਦ ਤੇ ਪਰਮਾਤਮਾ ਆਪ ਹੈ ਜਿਸ ਨੇ (ਮੇਰੇ ਅੰਦਰੋਂ) ਇਹ ਸਾਰੇ ਧੜੇ ਮੁਕਾ ਦਿੱਤੇ ਹੋਏ ਹਨ ।੪।
(हे भाई !) मेरी मदद के लिए परमात्मा स्वयं है जिसने (मेरे अंदर से) ये सारे धड़े खत्म कर दिए हैं। 4।
Sí, sólo el Señor es mi Soporte; apoyándome sólo en Él, he dejado todos los demás apoyos. (4)
ਮਿਥਿਆ ਦੂਜਾ ਭਾਉ ਧੜੇ ਬਹਿ ਪਾਵੈ ॥
mithiaa dhoojaa bhaau dhaRe beh paavai ||
In the false love of duality, people sit and form alliances.
(ਪਰਮਾਤਮਾ ਨੂੰ ਛੱਡ ਕੇ) ਮਾਇਆ ਦਾ ਝੂਠਾ ਪਿਆਰ (ਮਨੁੱਖ ਦੇ ਅੰਦਰ) ਟਿਕ ਕੇ ਧੜੇ (-ਬਾਜ਼ੀਆਂ) ਪੈਦਾ ਕਰਦਾ ਹੈ
(परमात्मा को छोड़ के) माया का झूठा प्यार (मनुष्य के अंदर) टिक के धड़े (-बाजियां) पैदा करता है
La sensación ilusoria de la dualidad lleva a que la gente se siente y forme alianzas;
ਪਰਾਇਆ ਛਿਦ੍ਰੁ ਅਟਕਲੈ ਆਪਣਾ ਅਹੰਕਾਰੁ ਵਧਾਵੈ ॥
paraiaa chhidhr aTakalai aapanaa aha(n)kaar vadhaavai ||
They complain about other peoples' faults, while their own self-conceit only increases.
(ਮਾਇਆ ਦੇ ਮੋਹ ਦੇ ਪ੍ਰਭਾਵ ਹੇਠ ਮਨੁੱਖ) ਹੋਰਨਾਂ ਦਾ ਐਬ ਜਾਚਦਾ ਫਿਰਦਾ ਹੈ ਤੇ (ਇਸ ਤਰ੍ਹਾਂ ਆਪਣੇ ਆਪ ਨੂੰ ਚੰਗਾ ਸਮਝ ਕੇ) ਆਪਣਾ ਅਹੰਕਾਰ ਵਧਾਂਦਾ ਹੈ
(माया के मोह के प्रभाव तले मनुष्य) औरों के ऐब जाँचता-फिरता है और (इस तरह अपने आप को अच्छा समझ के) अपना ही अहंकार बढ़ाता है।
y esto lleva a los seres humanos a juzgar las faltas de otros en tanto otros, sin ver las suyas,
ਜੈਸਾ ਬੀਜੈ ਤੈਸਾ ਖਾਵੈ ॥
jaisaa beejai taisaa khaavai ||
As they plant, so shall they harvest.
(ਹੋਰਨਾਂ ਦੇ ਐਬ ਫਰੋਲ ਕੇ ਤੇ ਆਪਣੇ ਆਪ ਨੂੰ ਨੇਕ ਮਿਥ ਮਿਥ ਕੇ ਮਨੁੱਖ ਆਪਣੇ ਆਤਮਕ ਜੀਵਨ ਵਾਸਤੇ) ਜਿਹੋ ਜਿਹਾ ਬੀ ਬੀਜਦਾ ਹੈ ਉਹੋ ਜਿਹਾ ਫਲ ਹਾਸਲ ਕਰਦਾ ਹੈ
(औरों के ऐब फरोल के और अपने आप को नेक साबित कर-करके मनुष्य अपने आत्मिक जीवन के वास्ते) जैसा बीज बीजता है वैसे ही फल हासिल करता है।
incrementándose su autoengaño y estimulando su propio ego. Pero uno cosecha lo que siembra;
ਜਨ ਨਾਨਕ ਕਾ ਹਰਿ ਧੜਾ ਧਰਮੁ ਸਭ ਸ੍ਰਿਸਟਿ ਜਿਣਿ ਆਵੈ ॥੫॥੨॥੫੪॥
jan naanak kaa har dhaRaa dharam sabh sirasaT jin aavai ||5||2||54||
Servant Nanak has joined the Lord's alliance of Dharma, which shall conquer the whole world. ||5||2||54||
ਦਾਸ ਨਾਨਕ ਦਾ ਪੱਖ ਕਰਨ ਵਾਲਾ ਸਾਥੀ ਤਾਂ ਪਰਮਾਤਮਾ ਹੈ (ਪਰਮਾਤਮਾ ਦਾ ਆਸਰਾ ਹੀ ਨਾਨਕ ਦਾ) ਧਰਮ ਹੈ (ਜਿਸ ਦੀ ਬਰਕਤਿ ਨਾਲ ਮਨੁੱਖ) ਸਾਰੀ ਸ੍ਰਿਸ਼ਟੀ ਨੂੰ ਜਿੱਤ ਕੇ ਆ ਸਕਦਾ ਹੈ ।੫।੨।੫੪।
दास नानक का पक्ष करने वाला साथी तो परमात्मा है (परमात्मा का आसरा ही नानक का) धरम है (जिसकी बरकति से मनुष्य) सारी सृष्टि को जीत के आ सकता है। 5। 2। 54।
el Infalible Señor es el Único Soporte de Nanak con Quien gana al mundo entero. (5‑2‑54)
ਆਸਾ ਮਹਲਾ ੪ ॥
aasaa mahalaa chauthhaa ||
Aasaa, Fourth Mehla:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
ਹਿਰਦੈ ਸੁਣਿ ਸੁਣਿ ਮਨਿ ਅੰਮ੍ਰਿਤੁ ਭਾਇਆ ॥
hiradhai sun sun man a(n)mrit bhaiaa ||
Constantly listening to the Ambrosial Gurbani in the heart, it becomes pleasing to the mind.
(ਹੇ ਭੈਣੋ!) ਗੁਰੂ ਦੀ ਬਾਣੀ ਸੁਣ ਕੇ ਜਿਸ ਮਨੁੱਖ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪਿਆਰਾ ਲੱਗਣ ਲੱਗ ਪੈਂਦਾ ਹੈ
(हे बहनो !) गुरू की बाणी सुन के जिस मनुष्य के हृदय में आत्मिक जीवन देने वाला नाम-जल प्यारा लगने लग जाता है।
Escuchándola, mi mente se fascinó con la Palabra Ambrosial.
ਗੁਰਬਾਣੀ ਹਰਿ ਅਲਖੁ ਲਖਾਇਆ ॥੧॥
gurbaanee har alakh lakhaiaa ||1||
Through Gurbani, the Incomprehensible Lord is comprehended. ||1||
ਗੁਰਬਾਣੀ ਦੀ ਬਰਕਤਿ ਨਾਲ ਉਹ ਮਨੁੱਖ ਅਦ੍ਰਿਸ਼ਟ ਪਰਮਾਤਮਾ ਦਾ ਦਰਸ਼ਨ ਕਰ ਲੈਂਦਾ ਹੈ ।੧।
गुरबाणी की बरकति से वह मनुष्य अदृष्ट परमात्मा के दर्शन कर लेता है। 1।
Sí, a través del Shabd de la Palabra del Guru, el Incomprensible Señor llegó a ser comprendido. (1)
ਗੁਰਮੁਖਿ ਨਾਮੁ ਸੁਨਹੁ ਮੇਰੀ ਭੈਨਾ ॥
gurmukh naam sunahu meree bhainaa ||
As Gurmukh, listen to the Naam, the Name of the Lord, O my sisters.
ਹੇ ਮੇਰੀ ਭੈਣੋ! ਗੁਰੂ ਦੀ ਸਰਨ ਪੈ ਕੇ ਉਸ ਪਰਮਾਤਮਾ ਦਾ ਨਾਮ ਸੁਣਿਆ ਕਰੋ
हे मेरी बहनो ! गुरू की शरण पड़ के उस परमात्मा का नाम सुना करो
Oh hermanas, escuchen el Naam,
ਏਕੋ ਰਵਿ ਰਹਿਆ ਘਟ ਅੰਤਰਿ ਮੁਖਿ ਬੋਲਹੁ ਗੁਰ ਅੰਮ੍ਰਿਤ ਬੈਨਾ ॥੧॥ ਰਹਾਉ ॥
eko rav rahiaa ghaT a(n)tar mukh bolahu gur a(n)mirat bainaa ||1|| rahaau ||
The One Lord is pervading and permeating deep within the heart; with your mouth, recite the Ambrosial Hymns of the Guru. ||1||Pause||
ਜੋ ਆਪ ਹੀ ਹਰੇਕ ਜੀਵ ਦੇ ਸਰੀਰ ਵਿਚ ਮੌਜੂਦ ਹੈ । (ਹੇ ਮੇਰੀ ਭੈਣੋ!) ਮੂੰਹ ਨਾਲ ਗੁਰੂ ਦੇ ਆਤਮਕ ਜੀਵਨ ਦੇਣ ਵਾਲੇ ਸ਼ਬਦ ਬੋਲਿਆ ਕਰੋ ।੧।ਰਹਾਉ।
जो स्वयं ही हरेक जीव के शरीर में मौजूद है। (हे मेरी बहनो !) मुंह से आत्मिक जीवन देने वाले शबद बोला करो। 1। रहाउ।
el Nombre del Señor a través del Shabd de la Palabra del Guru y vean al Uno Solo compenetrándose en su corazón.Recita con tu lengua la Palabra Ambrosial del Guru. (1-Pausa)
ਮੈ ਮਨਿ ਤਨਿ ਪ੍ਰੇਮੁ ਮਹਾ ਬੈਰਾਗੁ ॥
mai man tan prem mahaa bairaag ||
My mind and body are filled with divine love, and great sadness.
(ਉਸ ਦੀ ਮੇਹਰ ਨਾਲ) ਮੇਰੇ ਮਨ ਵਿਚ ਹਿਰਦੇ ਵਿਚ ਪਰਮਾਤਮਾ ਵਾਸਤੇ ਪਿਆਰ ਪੈਦਾ ਹੋ ਗਿਆ ਹੈ ਪਰਮਾਤਮਾ ਵਾਸਤੇ ਬੜੀ ਲਗਨ ਪੈਦਾ ਹੋ ਗਈ ਹੈ
मेरे मन में हृदय में परमात्मा के लिए प्यार पैदा हो गया है परमात्मा के लिए बड़ी लगन पैदा हो गई है
Mi mente y cuerpo están imbuidos en Su Amor; si me separo de Él, mi corazón queda desahuciado.
ਸਤਿਗੁਰੁ ਪੁਰਖੁ ਪਾਇਆ ਵਡਭਾਗੁ ॥੨॥
satigur purakh paiaa vaddabhaag ||2||
By great good fortune, I have obtained the True Guru, the Primal Being. ||2||
(ਹੇ ਭੈਣੋ!) ਪਰਮਾਤਮਾ ਦਾ ਰੂਪ ਤੇ ਵੱਡੇ ਭਾਗਾਂ ਵਾਲਾ ਸਤਿਗੁਰੂ ਮੈਨੂੰ ਭੀ ਮਿਲ ਪਿਆ ਹੈ।੨।
(हे बहनो !) परमात्मा का रूप व भाग्यशाली सतिगुरू तो मुझे भी मिल गया है । 2।
Sí, al Guru Verdadero, al Purusha, uno Lo obtiene si uno tiene un grandioso Destino. (2)
ਦੂਜੈ ਭਾਇ ਭਵਹਿ ਬਿਖੁ ਮਾਇਆ ॥
dhoojai bhai bhaveh bikh maiaa ||
In the love of duality, the mortals wander through poisonous Maya.
ਉਹ ਮਨੁੱਖ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ਉਹ ਮਾਇਆ ਦੇ ਮੋਹ ਵਿਚ ਫਸ ਕੇ ਮਾਇਆ ਦੀ ਖ਼ਾਤਰ ਭਟਕਦੇ ਫਿਰਦੇ ਹਨ ਜੋ ਉਹਨਾਂ ਲਈ ਆਤਮਕ ਮੌਤ ਦਾ ਕਾਰਨ ਬਣਦੀ ਹੈ
(पर। हे बहनो !) वे माया के मोह में फंस के माया की खातिर भटकते फिरते हैं जो
La mente vaga influenciada por el mortífero veneno de Maya,
ਭਾਗਹੀਨ ਨਹੀ ਸਤਿਗੁਰੁ ਪਾਇਆ ॥੩॥
bhaagaheen nahee satigur paiaa ||3||
The unfortunate ones do not meet the True Guru. ||3||
(ਹੇ ਭੈਣੋ!) ਬਦ-ਨਸੀਬ ਹਨ ਉਹ ਮਨੁੱਖ ਜਿਨ੍ਹਾਂ ਨੂੰ ਗੁਰੂ ਨਹੀਂ ਮਿਲਿਆ ।੩।
उनके लिए आत्मिक मौत का कारण बनती है बद-नसीब हैं वे मनुष्य जिन्हें गुरू नहीं मिला । 3।
si uno está trastornado por la dualidad. Y estos desafortunados no encuentran al Verdadero Guru. (3)
ਅੰਮ੍ਰਿਤੁ ਹਰਿ ਰਸੁ ਹਰਿ ਆਪਿ ਪੀਆਇਆ ॥
a(n)mrit har ras har aap peeaaiaa ||
The Lord Himself inspires us to drink in the Lord's Ambrosial Elixir.
(ਜੀਵ ਦੇ ਵੱਸ ਦੀ ਗੱਲ ਨਹੀਂ) ਪਰਮਾਤਮਾ ਨੇ ਆਪ ਹੀ ਜਿਸ ਮਨੁੱਖ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਹਰਿ-ਨਾਮ-ਰਸ ਪਿਲਾ ਦਿੱਤਾ
हे नानक ! (जीव के वश की बात नहीं) परमात्मा ने स्वयं ही जिस मनुष्य को आत्मिक जीवन देने वाला नाम-जल हरि-नाम-रस पिला दिया उ
Dulce es el Néctar del Señor; uno Lo recibe del Señor.
ਗੁਰਿ ਪੂਰੈ ਨਾਨਕ ਹਰਿ ਪਾਇਆ ॥੪॥੩॥੫੫॥
gur poorai naanak har paiaa ||4||3||55||
Through the Perfect Guru, O Nanak, the Lord is obtained. ||4||3||55||
ਹੇ ਨਾਨਕ! ਉਸ ਨੇ ਪੂਰੇ ਗੁਰੂ ਦੀ ਰਾਹੀਂ ਉਸ ਪਰਮਾਤਮਾ ਨੂੰ ਲੱਭ ਲਿਆ ।੪।੩।੫੫।
सने पूरे गुरू के द्वारा उस परमात्मा को ढूँढ लिया। 4। 3। 55।
Nanak ha obtenido al Señor a través del Perfecto Guru. (4‑3‑55)
ਆਸਾ ਮਹਲਾ ੪ ॥
aasaa mahalaa chauthhaa ||
Aasaa, Fourth Mehla:
ਆਸਾ ਚੌਥੀ ਪਾਤਸ਼ਾਹੀ।
Asa, Mejl Guru Ram Das, Cuarto Canal Divino.
ਮੇਰੈ ਮਨਿ ਤਨਿ ਪ੍ਰੇਮੁ ਨਾਮੁ ਆਧਾਰੁ ॥
merai man tan prem naam aadhaar ||
The Love of the Naam, the Name of the Lord, is the Support of my mind and body.
(ਹੇ ਮੇਰੇ ਸੱਜਣੋਂ ਮਿੱਤਰੋ!) ਪਰਮਾਤਮਾ ਦਾ ਪਿਆਰ ਤੇ ਪਰਮਾਤਮਾ ਦਾ ਨਾਮ (ਹੀ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਆਸਰਾ ਹੈ
(हे मेरे सज्जनों मित्रो !) परमात्मा का प्यार और परमात्मा का नाम (ही) मेरे मन का मेरे हृदय का आसरा है।
El Naam, el Nombre del Señor es el Único Verdadero sostén de mi cuerpo y de mi mente.
ਨਾਮੁ ਜਪੀ ਨਾਮੋ ਸੁਖ ਸਾਰੁ ॥੧॥
naam japee naamo sukh saar ||1||
I chant the Naam; the Naam is the essence of peace. ||1||
ਮੈਂ (ਸਦਾ ਪ੍ਰਭੂ ਦਾ) ਨਾਮ ਜਪਦਾ ਰਹਿੰਦਾ ਹਾਂ, ਨਾਮ ਹੀ (ਮੇਰੇ ਵਾਸਤੇ ਸਾਰੇ) ਸੁਖਾਂ ਦਾ ਨਿਚੋੜ ਹੈ ।੧।
मैं (सदा प्रभू का) नाम जपता रहता हूँ। नाम ही (मेरे वास्ते सारे) सुखों का मूल है। 1।
Contemplando el Nombre la Esencia de la Felicidad me es revelada. (1)
ਨਾਮੁ ਜਪਹੁ ਮੇਰੇ ਸਾਜਨ ਸੈਨਾ ॥
naam japahu mere saajan sainaa ||
So chant the Naam, O my friends and companions.
ਹੇ ਮੇਰੇ ਸਜਣੋਂ! ਹੇ ਮੇਰੇ ਮਿੱਤਰੋ! ਪਰਮਾਤਮਾ ਦਾ ਨਾਮ ਜਪਿਆ ਕਰੋ ।
हे मेरे सज्जनों ! हे मेरे मित्रो ! परमात्मा का नाम जपा करो।
Oh amigos y compañeros, habiten en el Naam, el Nombre del Señor;
ਨਾਮ ਬਿਨਾ ਮੈ ਅਵਰੁ ਨ ਕੋਈ ਵਡੈ ਭਾਗਿ ਗੁਰਮੁਖਿ ਹਰਿ ਲੈਨਾ ॥੧॥ ਰਹਾਉ ॥
naam binaa mai avar na koiee vaddai bhaag gurmukh har lainaa ||1|| rahaau ||
Without the Naam, there is nothing else for me. By great good fortune, as Gurmukh, I have received the Lord's Name. ||1||Pause||
ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ (ਤਾਂ ਜ਼ਿੰਦਗੀ ਦਾ) ਹੋਰ ਕੋਈ (ਆਸਰਾ) ਨਹੀਂ ਦਿੱਸਦਾ । ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲ ਸਕਦਾ ਹੈ ।੧।ਰਹਾਉ।
परमात्मा के नाम के बिना मुझे (तो जिंदगी का) और कोई (आसरा) दिखाई नहीं देता। ये हरी-नाम बड़ी किस्मत से गुरू के द्वारा ही मिल सकता है। 1। रहाउ।
sin Su Nombre no tengo ningún apoyo. Grandioso será mi destino solamente si a través del Guru obtengo al Señor. (1‑Pausa)
ਨਾਮ ਬਿਨਾ ਨਹੀ ਜੀਵਿਆ ਜਾਇ ॥
naam binaa nahee jeeviaa jai ||
Without the Naam, I cannot live.
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਆਤਮਕ ਜੀਵਨ ਨਹੀਂ ਮਿਲ ਸਕਦਾ
(हे मेरे मित्रो !) परमात्मा का नाम जपे बिना आत्मिक जीवन नहीं मिल सकता।
Sin el Naam, el Nombre del Señor no puedo vivir.
ਵਡੈ ਭਾਗਿ ਗੁਰਮੁਖਿ ਹਰਿ ਪਾਇ ॥੨॥
vaddai bhaag gurmukh har pai ||2||
By great good fortune, the Gurmukhs obtain the Naam. ||2||
ਇਹ ਹਰਿ-ਨਾਮ ਵੱਡੀ ਕਿਸਮਤਿ ਨਾਲ ਗੁਰੂ ਦੀ ਰਾਹੀਂ ਹੀ ਮਿਲਦਾ ਹੈ ।੨।
ये हरी-नाम बड़ी ही किस्मत से गुरू के माध्यम से ही मिलता है। 2।
¡Qué afortunado soy, dice Nanak, si a través del Guru obtengo a mi Dios! (2)
ਨਾਮਹੀਨ ਕਾਲਖ ਮੁਖਿ ਮਾਇਆ ॥
naamaheen kaalakh mukh maiaa ||
Those who lack the Naam have their faces rubbed in the dirt of Maya.
ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਾਇਆ ਦੇ (ਮੋਹ ਦੇ) ਕਾਰਨ ਮੂੰਹ ਉਤੇ ਕਾਲਖ ਲੱਗਦੀ ਹ
परमात्मा के नाम से वंचित रहने से माया के (मोह के) कारण मुंह पर कालिख़ लगती है।
Pobre de aquél que vive sin el Naam, el Nombre del Señor;
ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ ॥੩॥
naam binaa dhirag dhirag jeevaiaa ||3||
Without the Naam, cursed, cursed are their lives. ||3||
(ਹੇ ਮੇਰੇ ਮਿੱਤਰੋ!) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਜੀਊਣਾ ਫਿਟਕਾਰ-ਜੋਗ ਹੈ।੩।
(हे मेरे मित्रो !) परमात्मा को सिमरे बिना जीवन धिक्कारयोग्य है। 3।
sí, su mismo semblante se obscurece, pues se aferra a Maya. (3)