Sri Guru Granth Sahib Ji

ਰਾਗੁ ਗਉੜੀ

Raag Gauree

Ang 187 of 1430

ਕਵਨ ਗੁਨੁ ਜੋ ਤੁਝੁ ਲੈ ਗਾਵਉ ॥

kavan gun jo tujh lai gaavau ||

What is that virtue, by which I may sing of You?

ਹੇ ਪਾਰਬ੍ਰਹਮ ਪ੍ਰਭੂ ! (ਤੇਰੇ ਬੇਅੰਤ ਗੁਣ ਹਨ, ਮੈਨੂੰ ਸਮਝ ਨਹੀਂ ਆਉਂਦੀ ਕਿ) ਮੈਂ ਤੇਰਾ ਕੇਹੜਾ ਗੁਣ ਲੈ ਕੇ ਤੇਰੀ ਸਿਫ਼ਤਿ-ਸਾਲਾਹ ਕਰਾਂ

अर्थ: हे पारब्रह्म प्रभू ! (तेरे बेअंत गुण हैं~ मुझे समझ नहीं आती कि) मैं तेरा कौन सा गुण ले के तेरी सिफत सालाह करूँ~

¿Qué méritos Tuyos, oh Señor, podría yo cantar?

ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥

kavan bol paarabraham reejhaavau ||1|| rahaau ||

What is that speech, by which I may please the Supreme Lord God? ||1||Pause||

ਤੇ ਕੇਹੜੇ ਬੋਲ ਬੋਲ ਕੇ ਮੈਂ ਤੈਨੂੰ ਪ੍ਰਸੰਨ ਕਰਾਂ ।੧।ਰਹਾਉ।

और कौन से बोल बोल के तुझे प्रसन्न करूँ? (हे प्रभू ! जगत के सारे जीव तेरा ही रूप हैं और तेरा कोई खास रूप नहीं।

¿Cuáles son las palabras que Te complacen? (1-Pausa)

ਕਵਨ ਸੁ ਪੂਜਾ ਤੇਰੀ ਕਰਉ ॥

kavan su poojaa teree karau ||

What worship service shall I perform for You?

ਹੇ ਪਾਰਬ੍ਰਹਮ ! ਮੈਂ ਤੇਰੀ ਕੇਹੜੀ ਪੂਜਾ ਕਰਾਂ (ਜਿਸ ਨਾਲ ਤੂੰ ਪ੍ਰਸੰਨ ਹੋ ਸਕੇਂ) ?

हे पारब्रह्म ! मैं तेरी कौन सी पूजा करूँ (जिससे तू प्रसन्न हो सके) ?

¿De qué forma Te puedo alabar?

ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥

kavan su bidh jit bhavajal tarau ||2||

How can I cross over the terrifying world-ocean? ||2||

ਹੇ ਪ੍ਰਭੂ ! ਉਹ ਕੇਹੜਾ ਤਰੀਕਾ ਹੈ ਜਿਸ ਦੀ ਰਾਹੀਂ ਮੈਂ ਸੰਸਾਰ-ਸਮੰੁਦਰ ਤੋਂ ਪਾਰ ਲੰਘ ਜਾਵਾਂ ? ।੨।

हे प्रभू ! वह कौन सा तरीका है जिससे मैं संसार समुंद्र पार लांघ जाऊँ?। 2।

¿De qué forma podría ser llevado a través del mar de las existencias? (2)

ਕਵਨ ਤਪੁ ਜਿਤੁ ਤਪੀਆ ਹੋਇ ॥

kavan tap jit tapeeaa hoi ||

What is that penance, by which I may become a penitent?

ਉਹ ਕੇਹੜਾ ਤਪ-ਸਾਧਨ ਹੈ ਜਿਸ ਨਾਲ ਮਨੁੱਖ (ਕਾਮਯਾਬ) ਤਪਸ੍ਵੀ ਅਖਵਾ ਸਕਦਾ ਹੈ (ਤੇ ਮੈਨੂੰ ਖ਼ੁਸ਼ ਕਰ ਸਕਦਾ ਹੈ) ?

वह कौन सी तप साधना है जिससे मनुष्य (कामयाब) तपस्वी कहलवा सकता है (और तुझे खुश कर सकता है) ? व

¿Cuál es la austeridad que me puede volver austero?

ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥

kavanu su naam haumai mal khoi ||3||

What is that Name, by which the filth of egotism may be washed away? ||3||

ਉਹ ਕੇਹੜਾ ਨਾਮ ਹੈ (ਜਿਸ ਦਾ ਜਾਪ ਕਰ ਕੇ) (ਮਨੁੱਖ ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਸਕਦਾ ਹੈ ? ।੩।

ह कौन सा नाम है (जिसका जाप करके) (मनुष्य अपने अंदर से) अहंकार की मैल दूर कर सकता है?। 3।

¿Cuál es el Nombre que lava y limpia la impureza de mi ego? (3)

ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥

gun poojaa giaan dhiaan naanak sagal ghaal ||

Virtue, worship, spiritual wisdom, meditation and all service, O Nanak,

ਹੇ ਨਾਨਕ ! (ਮਨੁੱਖ ਨਿਰੇ ਆਪਣੇ ਉੱਦਮ ਦੇ ਆਸਰੇ ਪ੍ਰਭੂ ਨੂੰ ਪ੍ਰਸੰਨ ਨਹੀਂ ਕਰ ਸਕਦਾ । ਉਸੇ ਮਨੁੱਖ ਦੇ ਗਾਏ ਹੋਏ) ਗੁਣ (ਕੀਤੀ ਹੋਈ) ਪੂਜਾ, ਗਿਆਨ ਤੇ (ਜੋੜੀ ਹੋਈ) ਸੁਰਤਿ ਆਦਿਕ ਦੀ ਸਾਰੀ ਮਿਹਨਤ (ਸਫਲ ਹੁੰਦੀ ਹੈ)

हे नानक ! (मनुष्य सिर्फ अपने प्रयासों के आसरे प्रभू को प्रसन्न नहीं कर सकता।

Los méritos de la Virtud, Alabanza, Sabiduría, Meditación y acciones Piadosas, pertenecen a aquél que tiene la Gracia del Señor.

ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥

jis kar kirapaa satigur milai dhiaal ||4||

are obtained from the True Guru, when, in His Mercy and Kindness, He meets us. ||4||

ਜਿਸ ਉਤੇ ਦਿਆਲ ਹੋ ਕੇ ਕਿਰਪਾ ਕਰ ਕੇ ਗੁਰੂ ਮਿਲਦਾ ਹੈ ।੪।

उसी मनुष्य के गाए हुए) गुण (की हुई) पूजा~ ज्ञान और (जुड़ी हुई) सुरति आदिक की सारी मेहनत (सफल होती है) जिस पर दयाल हो के कृपा करके गुरू मिलता है। 4।

Él conoce al Guru, al Benévolo y Verdadero Uno.(4)

ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥

tis hee gun tin hee prabh jaataa ||

They alone receive this merit, and they alone know God,

ਉਸੇ ਦੀ ਹੀ ਕੀਤੀ ਹੋਈ ਸਿਫ਼ਤਿ-ਸਾਲਾਹ (ਪਰਵਾਨ ਹੈ) ਉਸੇ ਨੇ ਹੀ ਪ੍ਰਭੂ ਨਾਲ ਜਾਣ-ਪਛਾਣ ਪਾਈ ਹੈ

उसी की ही की हुई सिफत सालाह (परवान है)~ उसी ने ही प्रभू के साथ जान पहिचान डाली है

Sólo él recibe el Mérito, sólo a él se le revela el Señor,

ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥

jis kee maan lei sukhadhaataa ||1|| rahaau dhoojaa ||36||105||

who are approved by the Giver of peace. ||1||Second Pause||36||105||

(ਜਿਸ ਨੂੰ ਗੁਰੂ ਮਿਲਿਆ ਹੈ ਤੇ) ਜਿਸ ਦੀ ਅਰਦਾਸ ਸਾਰੇ ਸੁਖ ਦੇਣ ਵਾਲਾ ਪਰਮਾਤਮਾ ਮੰਨ ਲੈਂਦਾ ਹੈ ।੧।ਰਹਾਉ ਦੂਜਾ।੩੬।੧੦੫।

(जिसे गुरू मिला है और) जिसकी अरदास सारे सुख देने वाला परमात्मा मान लेता है। 1। रहाउ दूजा। 36। 105।

a quien el Dador de Paz, el Dios, aprueba. (1-Segunda pausa-36-105)

ਗਉੜੀ ਮਹਲਾ ੫ ॥

gauRee mahalaa panjavaa ||

Gauree, Fifth Mehla:

ਗਊੜੀ ਪਾਤਸ਼ਾਹੀ ਪੰਜਵੀਂ।

Gauri, Mejl Guru Aryan, Quinto Canal Divino.

ਆਪਨ ਤਨੁ ਨਹੀ ਜਾ ਕੋ ਗਰਬਾ ॥

aapan tan nahee jaa ko garabaa ||

The body which you are so proud of, does not belong to you.

(ਹੇ ਭਾਈ !) ਇਹ ਸਰੀਰ ਜਿਸ ਦਾ (ਤੂੰ) ਮਾਣ ਕਰਦਾ ਹੈਂ (ਸਦਾ ਲਈ) ਆਪਣਾ ਨਹੀਂ ਹੈ ।

(हे भाई !) ये शरीर~ जिसका (तू) गर्व करता है (सदा वास्ते) अपना नहीं है।

El cuerpo, del cual estamos orgullosos, no es nuestro,

ਰਾਜ ਮਿਲਖ ਨਹੀ ਆਪਨ ਦਰਬਾ ॥੧॥

raaj milakh nahee aapan dharabaa ||1||

Power, property and wealth are not yours. ||1||

ਰਾਜ, ਭੁਇਂ, ਧਨ (ਇਹ ਭੀ ਸਦਾ ਲਈ) ਆਪਣੇ ਨਹੀਂ ਹਨ ।੧।

राज~ भूमि~ धन (ये भी सदा के लिए) अपने नहीं हैं। 1।

ni tierras, ni propiedades, ni el dinero que llamamos propio. (1)

ਆਪਨ ਨਹੀ ਕਾ ਕਉ ਲਪਟਾਇਓ ॥

aapan nahee kaa kau lapaTaio ||

They are not yours, so why do you cling to them?

(ਹੇ ਭਾਈ ! ਤੂੰ) ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ ? (ਇਹਨਾਂ ਵਿਚੋਂ ਕੋਈ ਭੀ ਸਦਾ ਲਈ) ਤੇਰਾ ਆਪਣਾ ਨਹੀਂ ਹੈ ।

(हे भाई ! तू) किस किस से मोह कर रहा है? (इनमें से कोई भी सदा के लिए) तेरा अपना नहीं है।

Si todo esto no es nuestro, ¿por qué nos aferramos a ello?

ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥

aapan naam satigur te paio ||1|| rahaau ||

Only the Naam, the Name of the Lord, is yours; it is received from the True Guru. ||1||Pause||

(ਸਦਾ ਲਈ) ਆਪਣਾ (ਬਣੇ ਰਹਿਣ ਵਾਲਾ ਪਰਮਾਤਮਾ ਦਾ) ਨਾਮ (ਹੀ) ਹੈ (ਜੋ) ਗੁਰੂ ਪਾਸੋਂ ਮਿਲਦਾ ਹੈ ! ।੧।ਰਹਾਉ।

(सदा के लिए) अपना (बने रहने वाला परमात्मा का) नाम (ही) है (जो) गुरू से प्राप्त होता है। 1। रहाउ।

El Nombre del Señor es nuestro, Mismo que recibimos a través del Guru. (1-Pausa)

ਸੁਤ ਬਨਿਤਾ ਆਪਨ ਨਹੀ ਭਾਈ ॥

sut banitaa aapan nahee bhaiee ||

Children, spouse and siblings are not yours.

ਪੁੱਤਰ, ਇਸਤ੍ਰੀ, ਭਰਾ, ਪਿਆਰੇ ਮਿੱਤਰ, ਪਿਉ, ਮਾਂ

पुत्र~ स्त्री~ भाई~

Pero no nuestros hijos, esposa o hermanos,

ਇਸਟ ਮੀਤ ਆਪ ਬਾਪੁ ਨ ਮਾਈ ॥੨॥

eisaT meet aap baap na maiee ||2||

Dear friends, mother and father are not yours. ||2||

(ਇਹਨਾਂ ਵਿਚੋਂ ਕੋਈ ਭੀ ਕਿਸੇ ਦਾ ਸਦਾ ਲਈ) ਆਪਣਾ ਨਹੀਂ ਹੈ ।੨।

प्यारे मित्र~ पिता~ माता (इनमें से कोई भी सदा के लिए) अपना नहीं है। 2।

ni tampoco nuestro padre, madre, amigos u otros objetos de amor.(2)

ਸੁਇਨਾ ਰੂਪਾ ਫੁਨਿ ਨਹੀ ਦਾਮ ॥

suinaa roopaa fun nahee dhaam ||

Gold, silver and money are not yours.

(ਹੇ ਭਾਈ !) ਸੋਨਾ ਚਾਂਦੀ ਤੇ ਦੌਲਤ ਭੀ (ਸਦਾ ਲਈ ਆਪਣੇ) ਨਹੀਂ ਹਨ ।

(हे भाई !) सोना~ चाँदी व दौलत भी (सदा के लिए) अपने नहीं हैं।

Ni tampoco el oro, la plata y otras riquezas,

ਹੈਵਰ ਗੈਵਰ ਆਪਨ ਨਹੀ ਕਾਮ ॥੩॥

haivar gaivar aapan nahee kaam ||3||

Fine horses and magnificent elephants are of no use to you. ||3||

ਵਧੀਆ ਘੋੜੇ, ਵਧੀਆ ਹਾਥੀ (ਇਹ ਭੀ ਸਦਾ ਲਈ) ਆਪਣੇ ਕੰਮ ਨਹੀਂ ਆ ਸਕਦੇ ।੩।

बढ़िया घोड़े~ बढ़िया हाथी (ये भी सदा के लिए) अपने काम नहीं आ सकते। 3।

ni tampoco bellos caballos, ni elefantes nos sirven. (3)

ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥

kahu naanak jo gur bakhas milaiaa ||

Says Nanak, those whom the Guru forgives, meet with the Lord.

ਹੇ ਨਾਨਕ ! ਆਖ—ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ (ਪ੍ਰਭੂ ਨਾਲ) ਮਿਲਾ ਦਿੱਤਾ ਹੈ, ਜਿਸ ਮਨੁੱਖ ਦਾ (ਸਦਾ ਦਾ ਸਾਥੀ) ਪਰਮਾਤਮਾ ਬਣ ਗਿਆ ਹ

हे नानक ! कह–जिस मनुष्य को बख्शिश करके गुरू ने (प्रभू के साथ) मिला दिया है~

Oh, dice Nanak, a quien el Guru bendice con su Gracia,

ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥

tis kaa sabh kichh jis kaa har raiaa ||4||37||106||

Everything belongs to those who have the Lord as their King. ||4||37||106||

ਸਭ ਕੁਝ ਉਸ ਦਾ ਆਪਣਾ ਹੈ (ਭਾਵ, ਉਸ ਨੂੰ ਸਾਰਾ ਜਗਤ ਆਪਣਾ ਦਿੱਸਦਾ ਹੈ, ਉਸ ਨੂੰ ਦੁਨੀਆ ਦੇ ਸਾਕ ਸੈਣ ਦਾ ਦੁਨੀਆ ਦੇ ਧਨ ਪਦਾਰਥ ਦਾ ਵਿਛੋੜਾ ਦੁਖੀ ਨਹੀਂ ਕਰ ਸਕਦਾ) ।੪।੩੭।੧੦੬।

जिस मनुष्य का (सदा का साथी) परमात्मा बन गया है~ सब कुछ उसका अपना है (भाव~ उसे सारा जगत अपना दिखाई देता है~ उसे दुनिया के साक-सम्बंधियों का~ दुनिया के धन-पदार्थों का बिछोड़ा दुखी नहीं कर सकता)। 4। 37। 106।

a él le pertenece todo, porque él pertenece al Señor, el Rey de reyes. (4-37-106)

ਗਉੜੀ ਮਹਲਾ ੫ ॥

gauRee mahalaa panjavaa ||

Gauree, Fifth Mehla:

ਗਊੜੀ ਪਾਤਸ਼ਾਹੀ ਪੰਜਵੀਂ।

Gauri, Mejl Guru Aryan, Quinto Canal Divino.

ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥

gur ke charan uoopar mere maathe ||

I place the Guru's Feet on my forehead,

(ਹੇ ਭਾਈ !) ਗੁਰੂ ਦੇ ਚਰਨ ਮੇਰੇ ਮੱਥੇ ਉਤੇ ਟਿਕੇ ਹੋਏ ਹਨ

(हे भाई !) गुरू के चरण मेरे माथे पर टिके हुए हैं~

Los Pies del Guru están en mi frente,

ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥

taa te dhukh mere sagale laathe ||1||

and all my pains are gone. ||1||

ਉਹਨਾਂ ਦੀ ਬਰਕਤਿ ਨਾਲ ਮੇਰੇ ਸਾਰੇ ਦੁੱਖ ਦੂਰ ਹੋ ਗਏ ਹਨ ।੧।

उनकी बरकति से मेरे सारे दुख दूर हो गए हैं। 1।

y de esta forma todas mis aflicciones se han ido. (1)

ਸਤਿਗੁਰ ਅਪੁਨੇ ਕਉ ਕੁਰਬਾਨੀ ॥

satigur apune kau kurabaanee ||

I am a sacrifice to my True Guru.

ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ

मैं अपने गुरू से सदके जाता हूँ (गुरू की कृपा से)

Ofrezco mi ser en sacrificio al Verdadero Guru,

ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥

aatam cheen param ra(n)g maanee ||1|| rahaau ||

I have come to understand my soul, and I enjoy supreme bliss. ||1||Pause||

(ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਆਤਮਕ ਜੀਵਨ ਨੂੰ ਪੜਤਾਲ ਪੜਤਾਲ ਕੇ ਸਭ ਤੋਂ ਸ੍ਰੇਸ਼ਟ ਆਨੰਦ ਮਾਣ ਰਿਹਾ ਹਾਂ ।੧।ਰਹਾਉ।

मैं अपने आत्मिक जीवन की पड़ताल कर कर के (आत्म-मंथन कर करके) सबसे श्रेष्ठ आनंद ले रहा हूँ। 1। रहाउ।

a través del Cual examino mi ser, y me regocijo en Éxtasis.(1-Pausa)

ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥

charan ren gur kee mukh laagee ||

I have applied the dust of the Guru's Feet to my face,

ਜਿਸ ਮਨੁੱਖ ਦੇ ਮੱਥੇ ਉਤੇ ਗੁਰੂ ਦੇ ਚਰਨਾਂ ਦੀ ਧੂੜ ਲੱਗ ਗਈ

जिस मनुष्य के माथे पर गुरू के चरणों की धूड़ लग गई~

Me froto el Polvo de los Pies del Guru en mi frente,

ਅਹੰਬੁਧਿ ਤਿਨਿ ਸਗਲ ਤਿਆਗੀ ॥੨॥

aha(n)budh tin sagal tiaagee ||2||

which has removed all my arrogant intellect. ||2||

ਉਸ ਨੇ ਆਪਣੀ ਸਾਰੀ ਹਉਮੈ (ਪੈਦਾ ਕਰਨ ਵਾਲੀ) ਬੁੱਧੀ ਤਿਆਗ ਦਿੱਤੀ ।੨।

उसने अपनी सारी अहम् (पैदा करने वाली) बुद्धि त्याग दी। 2।

y así me deshago de mi egocéntrica actitud. (2)

ਗੁਰ ਕਾ ਸਬਦੁ ਲਗੋ ਮਨਿ ਮੀਠਾ ॥

gur kaa sabadh lago man meeThaa ||

The Word of the Guru's Shabad has become sweet to my mind,

ਹੇ ਭਾਈ !) ਗੁਰੂ ਦਾ ਸ਼ਬਦ ਮੇਰੇ ਮਨ ਵਿਚ ਪਿਆਰਾ ਲੱਗ ਰਿਹਾ ਹ

(हे भाई !) गुरू का शबद मेरे मन को प्यारा लग रहा है~

Amo dulcemente al Guru,

ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥

paarabraham taa te moh ddeeThaa ||3||

and I behold the Supreme Lord God. ||3||

ਉਸ ਦੀ ਬਰਕਤਿ ਨਾਲ ਮੈਂ ਪਰਮਾਤਮਾ ਦਾ ਦਰਸਨ ਕਰ ਰਿਹਾ ਹਾਂ ।੩।

उसकी बरकति से मैं परमात्मा के दर्शन कर रहा हूँ। 3।

y veo entonces al Supremo Señor.(3)

ਗੁਰੁ ਸੁਖਦਾਤਾ ਗੁਰੁ ਕਰਤਾਰੁ ॥

gur sukhadhaataa gur karataar ||

The Guru is the Giver of peace; the Guru is the Creator.

ਹੇ ਨਾਨਕ ! (ਆਖ—ਮੇਰੇ ਵਾਸਤੇ) ਗੁਰੂ (ਹੀ ਸਾਰੇ) ਸੁਖਾਂ ਦਾ ਦੇਣ ਵਾਲਾ ਹੈ, ਗੁਰੂ ਕਰਤਾਰ (ਦਾ ਰੂਪ) ਹੈ ।

हे नानक ! (कह– मेरे वास्ते) गुरू (ही सारे) सुखों को देने वाला है~ गुरू करतार (का रूप) है।

El Guru es el Dador de Paz; el Guru es Dios, el Creador;

ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥

jeea praan naanak gur aadhaar ||4||38||107||

O Nanak, the Guru is the Support of the breath of life and the soul. ||4||38||107||

ਗੁਰੂ ਮੇਰੀ ਜਿੰਦ ਦਾ ਸਹਾਰਾ ਹੈ, ਗੁਰੂ ਮੇਰੇ ਪ੍ਰਾਣਾਂ ਦਾ ਸਹਾਰਾ ਹੈ ।੪।੩੮।੧੦੭।

गुरू मेरी जीवात्मा का सहारा है~ गुरू मेरे प्राणों का सहारा है। 4। 38। 107।

y, para Nanak, el Guru es la respiración vital de su vida.(4-38-107)

ਗਉੜੀ ਮਹਲਾ ੫ ॥

gauRee mahalaa panjavaa ||

Gauree, Fifth Mehla:

ਗਊੜੀ ਪਾਤਸ਼ਾਹੀ ਪੰਜਵੀਂ।

Gauri, Mejl Guru Aryan, Quinto Canal Divino.

ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥

re man mere too(n) taa kau aaeh || jaa kai uoonaa kachhahoo naeh ||1||

O my mind, seek the One who lacks nothing. ||1||

ਹੇ ਮੇਰੇ ਮਨ ! ਤੂੰ ਉਸ ਪਰਮਾਤਮਾ ਨੂੰ ਮਿਲਣ ਦੀ ਤਾਂਘ ਕਰ, ਜਿਸ ਦੇ ਘਰ ਵਿਚ ਕਿਸੇ ਚੀਜ਼ ਦੀ ਭੀ ਘਾਟ ਨਹੀਂ ਹੈ ।੧।

हे मेरे मन ! तू उस परमात्मा को मिलने की चाहत रख~ जिसके घर में किसी चीज की भी कमी नहीं है। 1।

Oh mi mente, busca el Refugio del Señor, Quien no está privado de nada. (1)

ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥

har saa preetam kar man meet ||

Make the Beloved Lord your friend.

ਹੇ ਮੇਰੇ ਮਿੱਤਰ ਮਨ ! ਪਰਮਾਤਮਾ ਵਰਗਾ ਪ੍ਰੀਤਮ ਬਣਾ

हे मेरे मित्र मन !परमात्मा जैसा प्रीतम बना~

Haz de tu Señor tu Bienamado, oh mi mente, la Vida de tu vida, oh mi amigo,

ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥

praan adhaar raakhahu sadh cheet ||1|| rahaau ||

Keep Him constantly in your mind; He is the Support of the breath of life. ||1||Pause||

ਉਸ (ਪ੍ਰੀਤਮ ਨੂੰ) ਪ੍ਰਾਣਾਂ ਦੇ ਆਸਰੇ (ਪ੍ਰੀਤਮ) ਨੂੰ ਸਦਾ ਆਪਣੇ ਚਿੱਤ ਵਿਚ ਪ੍ਰੋ ਰੱਖ ।੧।ਰਹਾਉ।

उस (प्रीतम को) प्राणों के आसरे (प्रीतम) को सदा अपने चित्त में परोए रख। 1। रहाउ।

y consérvate en tu Ser Consciente.

ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥

re man mere too(n) taa kau sev ||

O my mind, serve Him;

ਹੇ ਮੇਰੇ ਮਨ ! ਤੂੰ ਉਸ ਪਰਮਾਤਮਾ ਦੀ ਸੇਵਾ-ਭਗਤੀ ਕਰ, ਜੋ (ਸਾਰੇ ਜਗਤ ਦਾ) ਮੂਲ ਹੈ

हे मेरे मन ! तू उस परमात्मा की सेवा-भक्ति कर~

Oh mi mente, sírvelo sólo a Él,

ਆਦਿ ਪੁਰਖ ਅਪਰੰਪਰ ਦੇਵ ॥੨॥

aadh purakh apara(n)par dhev ||2||

He is the Primal Being, the Infinite Divine Lord. ||2||

ਜੋ ਸਭ ਵਿਚ ਵਿਆਪਕ ਹੈ ਜੋ ਪਰੇ ਤੋਂ ਪਰੇ ਹੈ (ਬੇਅੰਤ ਹੈ) ਤੇ ਜੋ ਪ੍ਰਕਾਸ਼-ਰੂਪ ਹੈ ।੨।

जो (सारे जगत का) मूल है~ जो सब में व्यापक है~ जो परे से परे है (बेअंत है) और जो प्रकाश-रूप है। 2।

Quien es la Persona Primordial y el Dios Infinito. (2)

ਤਿਸੁ ਊਪਰਿ ਮਨ ਕਰਿ ਤੂੰ ਆਸਾ ॥

tis uoopar man kar too(n) aasaa ||

Place your hopes in the One

ਹੇ (ਮੇਰੇ) ਮਨ ! ਤੂੰ ਉਸ ਪਰਮਾਤਮਾ ਉਤੇ (ਆਪਣੀਆਂ ਸਾਰੀਆਂ ਲੋੜਾਂ ਪੂਰੀਆਂ ਹੋਣ ਦੀ) ਆਸ ਰੱਖ

हे (मेरे) मन ! तू उस परमात्मा पर (अपनी सारी जरूरतें पूरी होने की) आस रख

Apóyate en Él, oh mente,

ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥

aadh jugaadh jaa kaa bharavaasaa ||3||

who is the Support of all beings, from the very beginning of time, and throughout the ages. ||3||

ਜਿਸ (ਦੀ ਸਹਾਇਤਾ) ਦਾ ਭਰੋਸਾ ਸਦਾ ਤੋਂ ਹੀ (ਸਭ ਜੀਵਾਂ ਨੂੰ ਹੈ) ।੩।

जिस (की सहायता) का भरोसा सदा से ही (सब जीवों को है)। 3।

y descansa así tu esperanza, Él es tu Soporte desde el comienzo del tiempo. (3)

ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥

jaa kee preet sadhaa sukh hoi ||

His Love brings eternal peace;

(ਹੇ ਭਾਈ !) ਜਿਸ ਪਰਮਾਤਮਾ ਨਾਲ ਪ੍ਰੀਤਿ ਕਰਨ ਦੀ ਬਰਕਤਿ ਨਾਲ ਸਦਾ ਆਤਮਕ ਆਨੰਦ ਮਿਲਦਾ ਹੈ

(हे भाई !) जिस परमात्मा से प्रीति करने की बरकति से सदा आत्मिक आनंद मिलता है~

Aquél cuyo Amor provee nada más que Bondad,

ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥

naanak gaavai gur mil soi ||4||39||108||

meeting the Guru, Nanak sings His Glorious Praises. ||4||39||108||

ਨਾਨਕ (ਆਪਣੇ) ਗੁਰੂ ਨੂੰ ਮਿਲ ਕੇ ਉਸ ਦੇ ਗੁਣ ਗਾਂਦਾ ਹੈ ।੪।੩੯।੧੦੮।

नानक (अपने) गुरू को मिल के उसके गुण गाता है। 4। 39। 108।

oh, dice Nanak, a Él cántale, presentándote ante el Guru.(4-39-108)

ਗਉੜੀ ਮਹਲਾ ੫ ॥

gauRee mahalaa panjavaa ||

Gauree, Fifth Mehla:

ਗਊੜੀ ਪਾਤਸ਼ਾਹੀ ਪੰਜਵੀਂ।

Gauri, Mejl Guru Aryan, Quinto Canal Divino.

ਮੀਤੁ ਕਰੈ ਸੋਈ ਹਮ ਮਾਨਾ ॥

meet karai soiee ham maanaa ||

Whatever my Friend does, I accept.

(ਹੇ ਭਾਈ !) ਮੇਰਾ ਮਿੱਤਰ-ਪ੍ਰਭੂ ਜੋ ਕੁਝ ਕਰਦਾ ਹੈ ਉਸ ਨੂੰ ਮੈਂ (ਸਿਰ-ਮੱਥੇ ਉਤੇ) ਮੰਨਦਾ ਹਾਂ

(हे भाई !) मेरा मित्र प्रभू जो कुछ करता है~ उसे मैं (सिर-माथे) स्वीकार करता हूँ।

Todo lo que mi Amigo hace conduce a la Dicha;

ਮੀਤ ਕੇ ਕਰਤਬ ਕੁਸਲ ਸਮਾਨਾ ॥੧॥

meet ke karatab kusal samaanaa ||1||

My Friend's actions are pleasing to me. ||1||

ਮਿੱਤਰ-ਪ੍ਰਭੂ ਦੇ ਕੀਤੇ ਕੰਮ ਮੈਨੂੰ ਸੁਖਾਂ ਵਰਗੇ (ਪ੍ਰਤੀਤ ਹੁੰਦੇ) ਹਨ ।੧।

मित्र-प्रभू के किए काम मुझे सुखदायक (प्रतीत होते) हैं। 1।

todo lo que mi Amigo hace a eso me someto. (1)

ਏਕਾ ਟੇਕ ਮੇਰੈ ਮਨਿ ਚੀਤ ॥

ekaa Tek merai man cheet ||

Within my conscious mind, the One Lord is my only Support.

(ਹੇ ਭਾਈ !) ਮੇਰੇ ਮਨ-ਚਿੱਤ ਵਿਚ ਸਿਰਫ਼ ਇਹ ਸਹਾਰਾ ਹੈ

(हे भाई !) मेरे मन-चित्त में सिर्फ ये सहारा है कि

Mi mente descansa su esperanza sólo en el Uno,

ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥

jis kichh karanaa su hamaraa meet ||1|| rahaau ||

One who does this is my Friend. ||1||Pause||

ਕਿ ਜਿਸ ਪਰਮਾਤਮਾ ਦੀ ਇਹ ਸਾਰੀ ਰਚਨਾ ਹੈ ਉਹ ਮੇਰਾ ਮਿੱਤਰ ਹੈ ।੧।ਰਹਾਉ।

जिस परमात्मा की ये सारी रचना है वह मेरा मित्र है। 1। रहाउ।

sólo es mi amigo aquél que hace lo que Él desea. (1-Pausa)

ਮੀਤੁ ਹਮਾਰਾ ਵੇਪਰਵਾਹਾ ॥

meet hamaaraa veparavaahaa ||

My Friend is Carefree.

(ਹੇ ਭਾਈ !) ਮੇਰਾ ਮਿੱਤਰ-ਪ੍ਰਭੂ ਬੇ-ਮੁਥਾਜ ਹੈ (ਉਸ ਨੂੰ ਕਿਸੇ ਦੀ ਕੋਈ ਗ਼ਰਜ਼ ਨਹੀਂ ਕਾਣ ਨਹੀਂ)

(हे भाई !) मेरा मित्र प्रभू बे-मोहताज है (उसे किसी की कोई गर्ज नहीं~ किसी से भय नहीं)~

Mi Amigo está tranquilo,

ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥

gur kirapaa te moh asanaahaa ||2||

By Guru's Grace, I give my love to Him. ||2||

ਗੁਰੂ ਦੀ ਕਿਰਪਾ ਨਾਲ ਉਸ ਨਾਲ ਮੇਰਾ ਪਿਆਰ ਬਣ ਗਿਆ ਹੈ (ਭਾਵ, ਮੇਰੇ ਨਾਲ ਉਸ ਦੀ ਸਾਂਝ ਇਸ ਵਾਸਤੇ ਨਹੀਂ ਬਣੀ ਕਿ ਉਸ ਨੂੰ ਕੋਈ ਗ਼ਰਜ਼ ਸੀ । ਇਹ ਤਾਂ ਸਤਿਗੁਰੂ ਦੀ ਮਿਹਰ ਹੋਈ ਹੈ) ।੨।

गुरू की कृपा से उसके साथ मेरा प्यार बन गया है (भाव~ मेरे साथ उसकी सांझ इस वास्ते नहीं बनी कि उसे कोई गरज थी। ये तो सत्गुरू की मेहर हुई है)। 2।

Él vino a ser mi Amor a través de la Gracia del Guru.(2)

ਮੀਤੁ ਹਮਾਰਾ ਅੰਤਰਜਾਮੀ ॥

meet hamaaraa a(n)tarajaamee ||

My Friend is the Inner-knower, the Searcher of hearts.

ਮੇਰਾ ਮਿੱਤਰ-ਪ੍ਰਭੂ (ਹਰੇਕ ਜੀਵ ਦੇ) ਦਿਲ ਦੀ ਜਾਣਨ ਵਾਲਾ ਹੈ ।

मेरा मित्र-प्रभू (हरेक जीव के) दिल की जानने वाला है।

Mi Amigo es el Íntimo Conocedor de todo,

ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥

samarath purakh paarabraham suaamee ||3||

He is the All-powerful Being, the Supreme Lord and Master. ||3||

ਉਹ ਸਭ ਤਾਕਤਾਂ ਦਾ ਮਾਲਕ ਹੈ, ਸਭ ਵਿਚ ਵਿਆਪਕ ਹੈ, ਬੇਅੰਤ ਹੈ, ਸਭ ਦਾ ਮਾਲਕ ਹੈ ।੩।

सब ताकतों का मालिक है~ सब में व्यापक है~ बेअंत है~ सब का मालिक है। 3।

el Ser Todopoderoso, el Señor Supremo, el Maestro. (3)

ਹਮ ਦਾਸੇ ਤੁਮ ਠਾਕੁਰ ਮੇਰੇ ॥

ham dhaase tum Thaakur mere ||

I am Your servant; You are my Lord and Master.

ਹੇ ਨਾਨਕ ! (ਆਖ—) ਹੇ ਪ੍ਰਭੂ ! ਤੂੰ ਮੇਰਾ ਮਾਲਕ ਹੈਂ, ਮੈਂ ਤੇਰਾ ਸੇਵਕ ਹਾਂ ।

हे नानक ! (कह–) हे प्रभू !तू मेरा मालिक है~ मैं तेरा सेवक हूँ।

Soy Tu Sirviente y Tú mi Señor y Maestro.