ਪ੍ਰਾਣੀ ਜਾਣੈ ਇਹੁ ਤਨੁ ਮੇਰਾ ॥
praanee jaanai ih tan meraa ||
The mortal claims this body as his own.
(ਮਾਇਆ ਦੇ ਮੋਹ ਵਿਚ ਫਸਿਆ) ਮਨੁੱਖ ਸਮਝਦਾ ਹੈ ਕਿ ਇਹ ਸਰੀਰ (ਸਦਾ) ਮੇਰਾ (ਆਪਣਾ ਹੀ ਰਹਿਣਾ) ਹੈ,
(माया के मोह में फंसा) मनुष्य समझता है कि ये शरीर (सदा) मेरा (अपना ही रहना) है~
El hombre piensa que su cuerpo es suyo
ਬਹੁਰਿ ਬਹੁਰਿ ਉਆਹੂ ਲਪਟੇਰਾ ॥
bahur bahur uaahoo lapaTeraa ||
Again and again, he clings to it.
ਮੁੜ ਮੁੜ ਇਸ ਸਰੀਰ ਨਾਲ ਹੀ ਚੰਬੜਦਾ ਹੈ ।
मुड़ मुड़ इस शरीर के साथ ही चिपकता है।
y se aferra a él con total necedad.
ਪੁਤ੍ਰ ਕਲਤ੍ਰ ਗਿਰਸਤ ਕਾ ਫਾਸਾ ॥
putr kalatr girasat kaa faasaa ||
He is entangled with his children, his wife and household affairs.
ਜਿਤਨਾ ਚਿਰ ਪੁੱਤਰ ਇਸਤ੍ਰੀ ਗ੍ਰਿਹਸਤ (ਦੇ ਮੋਹ) ਦਾ ਫਾਹਾ (ਗਲ ਵਿਚ ਪਿਆ ਰਹਿੰਦਾ) ਹੈ,
जब तक पुत्र-स्त्री गृहस्त के (मोह का) फंदा (गले में पड़ा रहता) है~
Se involucra con sus hijos y su esposa en el hogar,
ਹੋਨੁ ਨ ਪਾਈਐ ਰਾਮ ਕੇ ਦਾਸਾ ॥੧॥
hon na paieeaai raam ke dhaasaa ||1||
He cannot be the slave of the Lord. ||1||
ਪਰਮਾਤਮਾ ਦਾ ਸੇਵਕ ਬਣ ਨਹੀਂ ਸਕੀਦਾ ।੧।
परमात्मा के सेवक बन नहीं सकते। 1।
y no piensa en hacerse el Esclavo del Señor.(1)
ਕਵਨ ਸੁ ਬਿਧਿ ਜਿਤੁ ਰਾਮ ਗੁਣ ਗਾਇ ॥
kavan su bidh jit raam gun gai ||
What is that way, by which the Lord's Praises might be sung?
(ਹੇ ਭਾਈ !) ਉਹ ਕੇਹੜਾ ਤਰੀਕਾ ਹੈ ਜਿਸ ਨਾਲ ਮਨੁੱਖ ਪਰਮਾਤਮਾ ਦੇ ਗੁਣ ਗਾ ਸਕਦਾ ਹੈ ?
(हे भाई !) वह कौन सा तरीका है जिससे मनुष्य परमात्मा के गुण गा सकता है?
¿De qué forma, oh, de qué forma uno debería recitar la Alabanza del Señor?
ਕਵਨ ਸੁ ਮਤਿ ਜਿਤੁ ਤਰੈ ਇਹ ਮਾਇ ॥੧॥ ਰਹਾਉ ॥
kavan su mat jit tarai ieh mai ||1|| rahaau ||
What is that intellect, by which this person might swim across, O mother? ||1||Pause||
ਉਹ ਕੇਹੜੀ ਸਿੱਖ-ਮਤਿ ਹੈ ਜਿਸ ਦੀ ਰਾਹੀਂ ਮਨੁੱਖ ਇਸ ਮਾਇਆ (ਦੇ ਪ੍ਰਭਾਵ) ਤੋਂ ਪਾਰ ਲੰਘ ਸਕਦਾ ਹੈ ? ।੧।ਰਹਾਉ।
वह कौन सा शिक्षा मति है जिससे मनुष्य इस माया (के प्रभाव) से पार लांघ सकता है?। 1। रहाउ।
¿Qué tipo de sabiduría necesita para nadar a través del mar de la existencia?(1-Pausa)
ਜੋ ਭਲਾਈ ਸੋ ਬੁਰਾ ਜਾਨੈ ॥
jo bhalaiee so buraa jaanai ||
That which is for his own good, he thinks is evil.
ਮਾਇਆ-ਵੇੜ੍ਹੇ ਸੰਸਾਰ ਦਾ ਇਹ ਵਰਤਣ-ਵਿਹਾਰ ਹੈ ਕਿ ਜੇਹੜਾ ਕੰਮ ਇਸ ਦੀ ਭਲਾਈ (ਦਾ) ਹੈ ਉਸ ਨੂੰ ਭੈੜਾ ਸਮਝਦਾ ਹੈ,
जो काम इसकी भलाई (का) है उसे बुरा समझता है।
Lo que es bueno, uno lo considera malo,
ਸਾਚੁ ਕਹੈ ਸੋ ਬਿਖੈ ਸਮਾਨੈ ॥
saach kahai so bikhai samaanai ||
If someone tells him the truth, he looks upon that as poison.
ਜੇ ਕੋਈ ਇਸ ਨੂੰ ਸੱਚ ਆਖੇ, ਉਹ ਇਸ ਨੂੰ ਜ਼ਹਿਰ ਵਰਗਾ ਲੱਗਦਾ ਹੈ,
जो कोई इसे सच कहे~ वह इसे जहर जैसा लगता है।
y piensa que la Verdad es una mera fantasía.
ਜਾਣੈ ਨਾਹੀ ਜੀਤ ਅਰੁ ਹਾਰ ॥
jaanai naahee jeet ar haar ||
He cannot tell victory from defeat.
ਇਹ ਨਹੀਂ ਸਮਝਦਾ ਹੈ ਕਿ ਕੇਹੜਾ ਕੰਮ ਜੀਵਨ-ਬਾਜ਼ੀ ਦੀ ਜਿੱਤ ਵਾਸਤੇ ਹੈ ਤੇ ਕੇਹੜਾ ਹਾਰ ਵਾਸਤੇ
ये नहीं समझता कि कौन सा काम जीवन-बाजी की जीत के लिए है और कौन सा हार के वास्ते।
No sabe cuál es la Victoria y cuál es la derrota,
ਇਹੁ ਵਲੇਵਾ ਸਾਕਤ ਸੰਸਾਰ ॥੨॥
eih valevaa saakat sa(n)saar ||2||
This is the way of life in the world of the faithless cynic. ||2||
ਰੱਬ ਨਾਲੋਂ ਟੁੱਟੇ ਹੋਏ ਮਨੁੱਖ ਦੀ ਇਹ ਵਰਤੋਂ ਵਿਹਾਰ ਬਣ ਗਈ ਹੈ।੨।
माया के आँगन में संसार का ये बरतण व्यवहार है । 2।
así es el alabador a Maya.(2)
ਜੋ ਹਲਾਹਲ ਸੋ ਪੀਵੈ ਬਉਰਾ ॥
jo halaahal so peevai bauraa ||
The demented fool drinks in the deadly poison,
ਜੇਹੜਾ ਜ਼ੀਹਰ ਹੈ ਉਸ ਨੂੰ ਮਾਇਆ-ਗ੍ਰਸਿਆ ਮਨੁੱਖ (ਖ਼ੁਸ਼ੀ ਨਾਲ) ਪੀਂਦਾ ਹੈ ।
जो जहर है उसे माया ग्रसित मनुष्य (खुशी से) पीता है।
Que lo que es veneno, lo toma a grandes tragos,
ਅੰਮ੍ਰਿਤੁ ਨਾਮੁ ਜਾਨੈ ਕਰਿ ਕਉਰਾ ॥
a(n)mrit naam jaanai kar kauraa ||
while he believes the Ambrosial Naam to be bitter.
ਪਰਮਾਤਮਾ ਦਾ ਨਾਮ ਆਤਮਕ ਜੀਵਨ ਦੇਣ ਵਾਲਾ ਹੈ, ਇਸ ਨੂੰ ਮਨੁੱਖ ਕੌੜਾ ਜਾਣਦਾ ਹੈ ।
परमात्मा का नाम आत्मिक जीवन देने वाला है~ इसे मनुष्य कड़वा जानता है।
y el Nombre del Señor le parece amargo e insípido.
ਸਾਧਸੰਗ ਕੈ ਨਾਹੀ ਨੇਰਿ ॥
saadhasa(n)g kai naahee ner ||
He does not even approach the Saadh Sangat, the Company of the Holy;
(ਮਾਇਆ-ਗ੍ਰਸਿਆ ਮਨੁੱਖ) ਸਾਧ ਸੰਗਤਿ ਦੇ ਨੇੜੇ ਨਹੀਂ ਢੁਕਦਾ,
(माया ग्रसित मनुष्य) साध-संगति के नजदीक नहीं फटकता~
No se acerca a los Santos,
ਲਖ ਚਉਰਾਸੀਹ ਭ੍ਰਮਤਾ ਫੇਰਿ ॥੩॥
lakh chauraaseeh bhramataa fer ||3||
he wanders lost through 8.4 million incarnations. ||3||
(ਇਸ ਤਰ੍ਹਾਂ) ਚੌਰਾਸੀ ਲੱਖ ਜੂਨਾਂ ਦੇ ਗੇੜ ਵਿਚ ਭਟਕਦਾ ਫਿਰਦਾ ਹੈ ।੩।
(इस तरह) चौरासी लाख जोनियों के चक्कर में भटकता फिरता है। 3।
y divaga a través de las millones de especies de vida, nacimiento tras nacimiento. (3)
ਏਕੈ ਜਾਲਿ ਫਹਾਏ ਪੰਖੀ ॥
ekai jaal fahaae pa(n)khee ||
The birds are caught in the net of Maya;
ਜੀਵ-ਪੰਛੀ ਇਕ ਮਾਇਆ ਦੇ ਜਾਲ ਵਿਚ ਹੀ (ਪਰਮਾਤਮਾ ਨੇ) ਫਸਾਏ ਹੋਏ ਹਨ,
जीव-पंछी इस माया के जाल में ही (परमात्मा ने) बसाए हुए हैं।
En las redes de Maya los hombres permanecen atrapados como pájaros,
ਰਸਿ ਰਸਿ ਭੋਗ ਕਰਹਿ ਬਹੁ ਰੰਗੀ ॥
ras ras bhog kareh bahu ra(n)gee ||
immersed in the pleasures of love, they frolic in so many ways.
ਸੁਆਦ ਲਾ ਲਾ ਕੇ ਇਹ ਅਨੇਕਾਂ ਰੰਗਾਂ ਦੇ ਭੋਗ ਭੋਗਦੇ ਰਹਿੰਦੇ ਹਨ ।
स्वाद लगा लगा के ये अनेकों रंगों के भोग भोगते रहते हैं।
y ahí prueban y saborean todos los placeres transitorios.
ਕਹੁ ਨਾਨਕ ਜਿਸੁ ਭਏ ਕ੍ਰਿਪਾਲ ॥ ਗੁਰਿ ਪੂਰੈ ਤਾ ਕੇ ਕਾਟੇ ਜਾਲ ॥੪॥੧੩॥੮੨॥
kahu naanak jis bhe kirapaal || gur poorai taa ke kaaTe jaal ||4||13||82||
Says Nanak, the Perfect Guru has cut away the noose from those, unto whom the Lord has shown His Mercy. ||4||13||82||
ਹੇ ਨਾਨਕ ! ਆਖ—ਜਿਸ ਮਨੁੱਖ ਉਤੇ ਪਰਮਾਤਮਾ ਕਿਰਪਾਲ ਹੁੰਦਾ ਹੈ, ਪੂਰੇ ਗੁਰੂ ਨੇ ਉਸ ਮਨੁੱਖ ਦੇ (ਮਾਇਆ ਦੇ ਮੋਹ ਦੇ) ਫਾਹੇ ਕੱਟ ਦਿੱਤੇ ਹਨ ।੪।੧੩।੮੨।
हे नानक ! कह– जिस मनुष्य पर परमात्मा कृपालु होता है~ पूरे गुरू ने उस मनुष्य के (माया के मोह के) बंधन काट दिए हैं। 4। 13। 82।
Oh, dice Nanak, aquél sobre quien se posa la Gracia del Señor, es liberado de la red y convertido en un pájaro libre. (4-13-82)
ਗਉੜੀ ਗੁਆਰੇਰੀ ਮਹਲਾ ੫ ॥
gauRee guaareree mahalaa panjavaa ||
Gauree Gwaarayree, Fifth Mehla:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
ਤਉ ਕਿਰਪਾ ਤੇ ਮਾਰਗੁ ਪਾਈਐ ॥
tau kirapaa te maarag paieeaai ||
By Your Grace, we find the Way.
(ਹੇ ਪ੍ਰਭੂ !) ਤੇਰੀ ਕਿਰਪਾ ਨਾਲ (ਜੀਵਨ ਦਾ ਸਹੀ) ਰਸਤਾ ਲੱਭਦਾ ਹੈ ।
(हे प्रभू !) तेरी कृपा से (जीवन का सही) रास्ता मिलता है।
Por la Gracia del Señor, encontramos el Camino;
ਪ੍ਰਭ ਕਿਰਪਾ ਤੇ ਨਾਮੁ ਧਿਆਈਐ ॥
prabh kirapaa te naam dhiaaieeaai ||
By God's Grace, we meditate on the Naam, the Name of the Lord.
(ਹੇ ਭਾਈ !) ਪ੍ਰਭੂ ਦੀ ਕਿਰਪਾ ਨਾਲ (ਪ੍ਰਭੂ ਦਾ) ਨਾਮ ਸਿਮਰੀਦਾ ਹੈ,
(हे भाई !) प्रभू की कृपा से (प्रभू का) नाम सिमरा जा सकता है।
por la Gracia del Señor habitamos en Su Nombre.
ਪ੍ਰਭ ਕਿਰਪਾ ਤੇ ਬੰਧਨ ਛੁਟੈ ॥
prabh kirapaa te ba(n)dhan chhuTai ||
By God's Grace, we are released from our bondage.
(ਇਸ ਤਰ੍ਹਾਂ) ਪ੍ਰਭੂ ਦੀ ਕਿਰਪਾ ਨਾਲ ਮਾਇਆ ਦੇ ਬੰਧਨਾਂ ਦਾ ਜਾਲ ਟੱੁਟ ਜਾਂਦਾ ਹੈ ।
(इस तरह) प्रभू की कृपा से माया के बंधनों का जाल टूट जाता है।
Por la Gracia del Señor nuestras amarras son cortadas;
ਤਉ ਕਿਰਪਾ ਤੇ ਹਉਮੈ ਤੁਟੈ ॥੧॥
tau kirapaa te haumai tuTai ||1||
By Your Grace, egotism is eradicated. ||1||
ਹੇ ਪ੍ਰਭੂ ! ਤੇਰੀ ਕਿਰਪਾ ਨਾਲ (ਸਾਡੀ ਜੀਵਾਂ ਦੀ) ਹਉਮੈ ਦੂਰ ਹੁੰਦੀ ਹੈ ।੧।
हे प्रभू ! तेरी कृपा से (हम जीवों का) अहंकार दूर हो जाता है। 1।
por Tu Gracia, oh Señor, me libero de mi ego.(1)
ਤੁਮ ਲਾਵਹੁ ਤਉ ਲਾਗਹ ਸੇਵ ॥
tum laavahu tau laageh sev ||
As You assign me, so I take to Your service.
ਤੂੰ (ਆਪ ਹੀ ਸਾਨੂੰ) ਸੇਵਾ-ਭਗਤੀ ਵਿਚ ਲਾਵੇਂ ਤਾਂ ਅਸੀ ਲੱਗ ਸਕਦੇ ਹਾਂ
तूं (खुद ही हमें) सेवा भक्ति में लगाए तो हम लग सकते हैं।
Si Tú lo deseas dedico mi ser a Tu Servicio;
ਹਮ ਤੇ ਕਛੂ ਨ ਹੋਵੈ ਦੇਵ ॥੧॥ ਰਹਾਉ ॥
ham te kachhoo na hovai dhev ||1|| rahaau ||
By myself, I cannot do anything at all, O Divine Lord. ||1||Pause||
ਹੇ ਪ੍ਰਕਾਸ਼-ਰੂਪ ਪ੍ਰਭੂ ! ਸਾਥੋਂ (ਜੀਵਾਂ ਪਾਸੋਂ ਸਾਡੇ ਆਪਣੇ ਉੱਦਮ ਨਾਲ ਤੇਰੀ ਸੇਵਾ-ਭਗਤੀ) ਕੁਝ ਭੀ ਨਹੀਂ ਹੋ ਸਕਦੀ ।੧।ਰਹਾਉ।
हे प्रकाश-रूप प्रभू ! हमसे (जीवों से हमारे अपने प्रयासों से तेरी सेवा भक्ति) कुछ भी नहीं हो सकती। रहाउ।
oh Dios, por nosotros mismos no podemos hacer nada.(1-Pausa)
ਤੁਧੁ ਭਾਵੈ ਤਾ ਗਾਵਾ ਬਾਣੀ ॥
tudh bhaavai taa gaavaa baanee ||
If it pleases You, then I sing the Word of Your Bani.
(ਹੇ ਪ੍ਰਭੂ !) ਜੇ ਤੈਨੂੰ ਚੰਗਾ ਲੱਗੇ ਤਾਂ ਮੈਂ ਤੇਰੀ ਸਿਫ਼ਤਿ-ਸਾਲਾਹ ਦੀ ਬਾਣੀ ਗਾ ਸਕਦਾ ਹਾਂ ।
(हे प्रभू !) अगर तुझे ठीक लगे तो मैं तेरी सिफत सालाह की बाणी गा सकता हूँ।
Si así lo deseas, canto la Palabra del Shabd del Guru;
ਤੁਧੁ ਭਾਵੈ ਤਾ ਸਚੁ ਵਖਾਣੀ ॥
tudh bhaavai taa sach vakhaanee ||
If it pleases You, then I speak the Truth.
ਤੈਨੂੰ ਪਸੰਦ ਆਵੇ ਤਾਂ ਮੈਂ ਤੇਰਾ ਸਦਾ-ਥਿਰ ਰਹਿਣ ਵਾਲਾ ਨਾਮ ਉਚਾਰ ਸਕਦਾ ਹਾਂ ।
तुझे पसंद आए तो मैं तेरा सदा स्थिर रहने वाला नाम उच्चार सकता हूँ।
hablo de Tu Verdad.
ਤੁਧੁ ਭਾਵੈ ਤਾ ਸਤਿਗੁਰ ਮਇਆ ॥
tudh bhaavai taa satigur miaa ||
If it pleases You, then the True Guru showers His Mercy upon me.
(ਹੇ ਪ੍ਰਭੂ !) ਤੈਨੂੰ ਚੰਗਾ ਲੱਗੇ ਤਾਂ (ਜੀਵਾਂ ਉਤੇ) ਗੁਰੂ ਦੀ ਕਿਰਪਾ ਹੁੰਦੀ ਹੈ ।
(हे प्रभू !) अगर तुझे ठीक लगे तो (जीवों पर) गुरू की कृपा होती है।
Si así lo deseas, el Guru es Compasivo conmigo;
ਸਰਬ ਸੁਖਾ ਪ੍ਰਭ ਤੇਰੀ ਦਇਆ ॥੨॥
sarab sukhaa prabh teree dhiaa ||2||
All peace comes by Your Kindness, God. ||2||
ਹੇ ਪ੍ਰਭੂ ! ਸਾਰੇ ਸੁਖ ਤੇਰੀ ਮਿਹਰ ਵਿਚ ਹੀ ਹਨ ।੨।
हे प्रभू ! सारे सुख तेरी मेहर में ही हैं। 2।
oh Señor, en Tu Gracia está la Paz.(2)
ਜੋ ਤੁਧੁ ਭਾਵੈ ਸੋ ਨਿਰਮਲ ਕਰਮਾ ॥
jo tudh bhaavai so niramal karamaa ||
Whatever pleases You is a pure action of karma.
ਹੇ ਪ੍ਰਭੂ ! ਜੇਹੜਾ ਕੰਮ ਤੈਨੂੰ ਚੰਗਾ ਲੱਗ ਜਾਏ ਉਹੀ ਪਵਿਤ੍ਰ ਹੈ,
हे प्रभू ! जो काम तुझे ठीक लग जाएं वही पवित्र हैं।
Eso que está en Tu Voluntad, es lo correcto;
ਜੋ ਤੁਧੁ ਭਾਵੈ ਸੋ ਸਚੁ ਧਰਮਾ ॥
jo tudh bhaavai so sach dharamaa ||
Whatever pleases You is the true faith of Dharma.
ਜੇਹੜੀ ਜੀਵਨ-ਮਰਯਾਦਾ ਤੈਨੂੰ ਪਸੰਦ ਆ ਜਾਏ ਉਹੀ ਅਟੱਲ ਮਰਯਾਦਾ ਹੈ ।
जो जीवन मर्यादा तुझे पसंद आ जाए वही अटॅल मर्यादा है।
eso que Te complace, es la Verdadera Religión.
ਸਰਬ ਨਿਧਾਨ ਗੁਣ ਤੁਮ ਹੀ ਪਾਸਿ ॥
sarab nidhaan gun tum hee paas ||
The treasure of all excellence is with You.
ਹੇ ਪ੍ਰਭੂ ! ਸਾਰੇ ਖ਼ਜ਼ਾਨੇ ਸਾਰੇ ਗੁਣ ਤੇਰੇ ਹੀ ਵੱਸ ਵਿਚ ਹਨ ।
हे प्रभू ! सारे गुण सारे खजाने तेरे ही वश में हैं।
Tú eres el Tesoro de todas las Virtudes, oh Señor.
ਤੂੰ ਸਾਹਿਬੁ ਸੇਵਕ ਅਰਦਾਸਿ ॥੩॥
too(n) saahib sevak aradhaas ||3||
Your servant prays to You, O Lord and Master. ||3||
ਤੂੰ ਹੀ ਮੇਰਾ ਮਾਲਕ ਹੈਂ, ਮੈਂ ਸੇਵਕ ਦੀ (ਤੇਰੇ ਅੱਗੇ ਹੀ) ਅਰਦਾਸ ਹੈ ।੩।
तू ही मेरा मालिक है~ मुझ सेवक की (तेरे आगे ही) प्रार्थना है। 3।
Tú eres el Maestro; Tu sirviente sólo Te puede alabar. (3)
ਮਨੁ ਤਨੁ ਨਿਰਮਲੁ ਹੋਇ ਹਰਿ ਰੰਗਿ ॥
man tan niramal hoi har ra(n)g ||
The mind and body become immaculate through the Lord's Love.
(ਹੇ ਭਾਈ !) ਪਰਮਾਤਮਾ ਦੇ ਪਿਆਰ ਵਿਚ (ਟਿਕੇ ਰਿਹਾਂ) ਮਨ ਪਵਿਤ੍ਰ ਹੋ ਜਾਂਦਾ ਹੈ,
(हे प्रभू !) परमात्मा के प्यार में (टिके रहने से) मन पवित्र हो जाता है~ शरीर पवित्र हो जाता है।
En el Amor del Señor el cuerpo y la mente se vuelven puros;
ਸਰਬ ਸੁਖਾ ਪਾਵਉ ਸਤਸੰਗਿ ॥
sarab sukhaa paavau satasa(n)g ||
All peace is found in the Sat Sangat, the True Congregation.
ਸਾਧ ਸੰਗਤਿ ਵਿਚ ਟਿਕੇ ਰਿਹਾਂ (ਮੈਨੂੰ ਇਉਂ ਪ੍ਰਤੀਤ ਹੁੰਦਾ ਹੈ ਕਿ) ਮੈਂ ਸਾਰੇ ਸੁਖ ਲੱਭ ਲੈਂਦਾ ਹਾਂ ।
साध-संगति में टिके रहने से (मुझे ऐसे प्रतीत होता है कि) मैं सारे सुख तलाश लेता हूँ।
en la Sociedad de los Santos uno encuentra toda Paz.
ਨਾਮਿ ਤੇਰੈ ਰਹੈ ਮਨੁ ਰਾਤਾ ॥
naam terai rahai man raataa ||
My mind remains attuned to Your Name;
ਹੇ ਪ੍ਰਭੂ ! ਜਿਸ ਮਨੁੱਖ ਦਾ) ਮਨ ਤੇਰੇ ਨਾਮ ਵਿਚ ਰੰਗਿਆ ਜਾਂਦਾ ਹੈ
हे नानक ! (कह– हे प्रभू ! जिस मनुष्य का) मन तेरे नाम में रंगा जाता है
Para Nanak, éste es el más elevado
ਇਹੁ ਕਲਿਆਣੁ ਨਾਨਕ ਕਰਿ ਜਾਤਾ ॥੪॥੧੪॥੮੩॥
eih kaliaan naanak kar jaataa ||4||14||83||
Nanak affirms this as his greatest pleasure. ||4||14||83||
ਹੇ ਨਾਨਕ ! (ਆਖ—ਉਹ ਇਸੇ ਨੂੰ ਹੀ ਸ੍ਰੇਸ਼ਟ ਆਨੰਦ ਕਰ ਕੇ ਸਮਝਦਾ ਹੈ ।੪।੧੪।੮੩।
वह इसी को ही श्रेष्ठ आनंद करके समझता है। 4। 14। 83।
Estado de Éxtasis, el que su mente permanezca imbuida con Tu Nombre. (4-14-83)
ਗਉੜੀ ਗੁਆਰੇਰੀ ਮਹਲਾ ੫ ॥
gauRee guaareree mahalaa panjavaa ||
Gauree Gwaarayree, Fifth Mehla:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Guareri, Mejl Guru Aryan, Quinto Canal Divino.
ਆਨ ਰਸਾ ਜੇਤੇ ਤੈ ਚਾਖੇ ॥
aan rasaa jete tai chaakhe ||
You may taste the other flavors,
(ਹੇ ਮੇਰੀ ਜੀਭ ! ਪਰਮਾਤਮਾ ਦੇ ਨਾਮ-ਰਸ ਤੋਂ ਬਿਨਾ) ਹੋਰ ਜਿਤਨੇ ਭੀ ਰਸ ਤੂੰ ਚੱਖਦੀ ਰਹਿੰਦੀ ਹੈ,
(हे मेरी जीभ ! परमात्मा के नाम-रस के बिना) और जितने भी रस तू चखती रहती है
Todos los otros sabores uno los prueba
ਨਿਮਖ ਨ ਤ੍ਰਿਸਨਾ ਤੇਰੀ ਲਾਥੇ ॥
nimakh na tirasanaa teree laathe ||
but your thirst shall not depart, even for an instant.
(ਉਹਨਾਂ ਨਾਲ) ਤੇਰੀ ਤ੍ਰਿਸ਼ਨਾ ਅੱਖ ਦੇ ਝਮਕਣ ਸਮੇਂ ਤਕ ਭੀ ਨਹੀਂ ਦੂਰ ਹੁੰਦੀ ।
(उनसे) तेरी तृष्णा एक निमख मात्र भी दूर नहीं होती।
pero no lo sacian ni siquiera por un instante,
ਹਰਿ ਰਸ ਕਾ ਤੂੰ ਚਾਖਹਿ ਸਾਦੁ ॥
har ras kaa too(n) chaakheh saadh ||
If you taste the sweet flavor of the Lord's sublime essence
ਜੇ ਤੂੰ ਪਰਮਾਤਮਾ ਦੇ ਨਾਮ-ਰਸ ਦਾ ਸੁਆਦ ਚੱਖੇਂ,
अगर तू परमात्मा के नाम-रस का स्वाद चखे~
pero si uno prueba la Esencia del Señor,
ਚਾਖਤ ਹੋਇ ਰਹਹਿ ਬਿਸਮਾਦੁ ॥੧॥
chaakhat hoi raheh bisamaadh ||1||
- upon tasting it, you shall be wonder-struck and amazed. ||1||
ਚੱਖਦਿਆਂ ਹੀ ਤੂੰ (ਉਸ ਵਿਚ) ਮਸਤ ਹੋ ਜਾਏਂ ।੧।
चखते ही तू मस्त हो जाएगी। 1।
uno entra en el Reino de Maravillas. (1)
ਅੰਮ੍ਰਿਤੁ ਰਸਨਾ ਪੀਉ ਪਿਆਰੀ ॥
a(n)mrit rasanaa peeau piaaree ||
O dear beloved tongue, drink in the Ambrosial Nectar.
ਹੇ (ਮੇਰੀ) ਪਿਆਰੀ ਜੀਭ ! ਤੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ।
हे (मेरी) प्यारी जीभ ! तू आत्मिक जीवन देने वाला नाम-रस पी।
Oh mis labios queridos, saboreen el Néctar del Señor,
ਇਹ ਰਸ ਰਾਤੀ ਹੋਇ ਤ੍ਰਿਪਤਾਰੀ ॥੧॥ ਰਹਾਉ ॥
eeh ras raatee hoi tirapataaree ||1|| rahaau ||
Imbued with this sublime essence, you shall be satisfied. ||1||Pause||
ਜੇਹੜੀ ਜੀਭ ਇਸ ਨਾਮ-ਰਸ ਵਿਚ ਮਸਤ ਹੋ ਜਾਂਦੀ ਹੈ, ਉਹ (ਹੋਰ ਰਸਾਂ ਵਲੋਂ) ਸੰਤੁਸ਼ਟ ਹੋ ਜਾਂਦੀ ਹੈ ।੧।ਰਹਾਉ।
जो जीभ इस नाम रस में मस्त हो जाती है~ वह (अन्य रसों की तरफ से) संतुष्ट हो जाती है। 1। रहाउ।
pues solamente así uno es satisfecho. (1-Pausa)
ਹੇ ਜਿਹਵੇ ਤੂੰ ਰਾਮ ਗੁਣ ਗਾਉ ॥
he jihave too(n) raam gun gaau ||
O tongue, sing the Glorious Praises of the Lord.
ਹੇ (ਮੇਰੀ) ਜੀਭ ! ਤੂੰ ਪਰਮਾਤਮਾ ਦੇ ਗੁਣ ਗਾ, ਪਲ ਪਲ ਹਰ ਵੇਲੇ ਪਰਮਾਤਮਾ ਦਾ ਨਾਮ ਸਿਮਰ ।
हे (मेरी) जीभ ! तू परमात्मा के गुण गा।
Oh mis labios, reciten la Alabanza del Señor,
ਨਿਮਖ ਨਿਮਖ ਹਰਿ ਹਰਿ ਹਰਿ ਧਿਆਉ ॥
nimakh nimakh har har har dhiaau ||
Each and every moment, meditate on the Lord, Har, Har, Har.
(ਜੇ ਦੁਨੀਆ ਦੇ ਰਸਾਂ ਵਲੋਂ ਸੰਤੁਸ਼ਟ ਹੋਣਾ ਹੈ, ਤਾਂ ਪਰਮਾਤਮਾ ਦੀ ਸਿਫ਼ਤਿ-ਸਾਲਾਹ ਤੋਂ ਬਿਨਾ) ਹੋਰ (ਫਿੱਕੇ ਬੋਲ) ਨਹੀਂ ਸੁਣਨੇ ਚਾਹੀਦੇ,
पल पल हर वक्त परमात्मा का नाम सिमर।
y mediten a cada instante en Él.
ਆਨ ਨ ਸੁਨੀਐ ਕਤਹੂੰ ਜਾਈਐ ॥
aan na suneeaai katahoo(n) jaieeaai ||
Do not listen to any other, and do not go anywhere else.
(ਸਾਧ ਸੰਗਤਿ ਤੋਂ ਬਿਨਾ) ਹੋਰ ਕਿਤੇ (ਵਿਕਾਰ ਪੈਦਾ ਕਰਨ ਵਾਲੇ ਥਾਂਵਾਂ ਤੇ) ਨਹੀਂ ਜਾਣਾ ਚਾਹੀਦਾ ।
(अगर दुनिया के रसों की तरफ से संतुष्ट होना है~ तो परमातमा की सिफत सालाह के बिना) अन्य (फीके बोल) नहीं सुनने चाहिए~
No oigas nada más que al Señor, no acudas a nadie más que al Señor.
ਸਾਧਸੰਗਤਿ ਵਡਭਾਗੀ ਪਾਈਐ ॥੨॥
saadhasa(n)gat vaddabhaagee paieeaai ||2||
By great good fortune, you shall find the Saadh Sangat, the Company of the Holy. ||2||
(ਪਰ) ਸਾਧ ਸੰਗਤਿ ਵੱਡੇ ਭਾਗਾਂ ਨਾਲ ਹੀ ਮਿਲਦੀ ਹੈ ।੨।
(साध-संगति के बिना) और कहीं (विकार पैदा करने वाली जगहों पे) नहीं जाना चाहिए। (पर) साध-संगति बड़े भाग्यों से ही मिलती है। 2।
Y por una buena fortuna, serás bienvenido en el Santuario de los Santos. (2)
ਆਠ ਪਹਰ ਜਿਹਵੇ ਆਰਾਧਿ ॥ ਪਾਰਬ੍ਰਹਮ ਠਾਕੁਰ ਆਗਾਧਿ ॥
aaTh pahar jihave aaraadh || paarabraham Thaakur aagaadh ||
Twenty-four hours a day, O tongue, dwell upon God, the Unfathomable, Supreme Lord and Master.
ਹੇ (ਮੇਰੀ) ਜੀਭ ! ਅੱਠੇ ਪਹਰ ਅਥਾਹ (ਗੁਣਾਂ ਵਾਲੇ) ਠਾਕੁਰ ਪਾਰਬ੍ਰਹਮ ਦਾ ਸਿਮਰਨ ਕਰ ।
हे (मेरी) जीभ ! आठों पहर आराधना कर (सिमरन कर)- अथाह (गुणों वाले) ठाकुर परमात्मा का
Oh labios, reciten la Alabanza del Señor noche y día, porque Él es el Único Señor, Supremo e Insondable.
ਈਹਾ ਊਹਾ ਸਦਾ ਸੁਹੇਲੀ ॥
e'eehaa uoohaa sadhaa suhelee ||
Here and hereafter, you shall be happy forever.
(ਸਿਮਰਨ ਕਰਨ ਵਾਲੇ ਦੀ ਜ਼ਿੰਦਗੀ) ਇਸ ਲੋਕ ਤੇ ਪਰਲੋਕ ਵਿਚ ਸਦਾ ਸੁਖੀ ਹੋ ਜਾਂਦੀ ਹੈ
(सिमरन करने वाली की जिंदगी) इस लोक में व परलोक में सदा सुखी हो जाती है
Serás feliz aquí y aquí después,
ਹਰਿ ਗੁਣ ਗਾਵਤ ਰਸਨ ਅਮੋਲੀ ॥੩॥
har gun gaavat rasan amolee ||3||
Chanting the Glorious Praises of the Lord, O tongue, you shall become priceless. ||3||
ਪਰਮਾਤਮਾ ਦੇ ਗੁਣ ਗਾਂਦਿਆਂ ਜੀਭ ਬੜੀ ਕੀਮਤ ਵਾਲੀ ਬਣ ਜਾਂਦੀ ਹੈ ।੩।
परमात्मा के गुण गाते हुए जीभ बड़ी कीमती बन जाती है। 3।
y recitando las Alabanzas del Señor, te volverás invaluable. (3)
ਬਨਸਪਤਿ ਮਉਲੀ ਫਲ ਫੁਲ ਪੇਡੇ ॥
banasapat maulee fal ful pedde ||
All the vegetation will blossom forth for you, flowering in fruition;
(ਇਹ ਠੀਕ ਹੈ ਕਿ ਪਰਮਾਤਮਾ ਦੀ ਕੁਦਰਤਿ ਵਿਚ ਸਾਰੀ) ਬਨਸਪਤੀ ਖਿੜੀ ਰਹਿੰਦੀ ਹੈ, ਰੁੱਖਾਂ ਬੂਟਿਆਂ ਨੂੰ ਫੁੱਲ ਫਲ ਲੱਗੇ ਹੁੰਦੇ ਹਨ,
(ये ठीक है कि परमात्मा की कुदरति में सारी) बनस्पति खिली रहती है~ वृक्ष-पौधों को फूल-फल लगे होते हैं~
Toda la vegetación la verás floreciente y en fruto;
ਇਹ ਰਸ ਰਾਤੀ ਬਹੁਰਿ ਨ ਛੋਡੇ ॥
eeh ras raatee bahur na chhodde ||
imbued with this sublime essence, you shall never leave it again.
ਪਰ ਜਿਸ ਮਨੁੱਖ ਦੀ ਜੀਭ ਨਾਮ-ਰਸ ਵਿਚ ਮਸਤ ਹੈ ਉਹ (ਬਾਹਰ-ਦਿੱਸਦੀ ਸੁੰਦਰਤਾ ਨੂੰ ਤੱਕ ਕੇ ਨਾਮ-ਰਸ ਨੂੰ) ਕਦੇ ਨਹੀਂ ਛੱਡਦਾ ।
पर जिस मनुष्य की जीभ नाम-रस में मस्त है वह (बाहर दिखाई देती सुंदरता को देख के नाम-रस को) कभी नहीं छोड़ता।
una vez imbuido en este Sabor, nunca lo dejarás.
ਆਨ ਨ ਰਸ ਕਸ ਲਵੈ ਨ ਲਾਈ ॥
aan na ras kas lavai na laiee ||
No other sweet and tasty flavors can compare to it.
(ਉਸ ਦੀਆਂ ਨਜ਼ਰਾਂ ਵਿਚ ਦੁਨੀਆ ਵਾਲੇ) ਹੋਰ ਕਿਸਮ ਕਿਸਮ ਦੇ ਰਸ (ਪਰਮਾਤਮਾ ਦੇ ਨਾਮ-ਰਸ ਦੀ) ਬਰਾਬਰੀ ਨਹੀਂ ਕਰ ਸਕਦੇ
अन्य किस्म किस्म के रस (परमात्मा के नाम-रस की) बराबरी नहीं कर सकते।
Todos los otros sabores no se igualan al Sabor del Señor,
ਕਹੁ ਨਾਨਕ ਗੁਰ ਭਏ ਹੈ ਸਹਾਈ ॥੪॥੧੫॥੮੪॥
kahu naanak gur bhe hai sahaiee ||4||15||84||
Says Nanak, the Guru has become my Support. ||4||15||84||
ਕਿਉਂਕਿ ਹੇ ਨਾਨਕ ! ਉਸ ਮਨੁੱਖ ਦਾ ਸਹਾਈ ਸਤਿਗੁਰੂ ਬਣਦਾ ਹੈ ।੪।੧੫।੮੪।
हे नानक ! कह– जिस मनुष्य का सहायक सत्गुरू बनता है~ 4। 15। 84।
y probándolo, oh dice Nanak, el Guru se convierte en tu Soporte. (4-15-84)
ਗਉੜੀ ਗੁਆਰੇਰੀ ਮਹਲਾ ੫ ॥
gauRee guaareree mahalaa panjavaa ||
Gauree Gwaarayree, Fifth Mehla:
ਗਉੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
ਮਨੁ ਮੰਦਰੁ ਤਨੁ ਸਾਜੀ ਬਾਰਿ ॥
man ma(n)dhar tan saajee baar ||
The mind is the temple, and the body is the fence built around it.
(ਪਰਮਾਤਮਾ ਸ਼ਾਹ ਨੇ ਆਪਣੇ ਰਹਿਣ ਵਾਸਤੇ ਮਨੁੱਖ ਦੇ) ਮਨ ਨੂੰ ਸੋਹਣਾ ਘਰ ਬਣਾਇਆ ਹੋਇਆ ਹੈ ਤੇ ਮਨੁੱਖਾ ਸਰੀਰ ਨੂੰ (ਭਾਵ, ਗਿਆਨ-ਇੰਦ੍ਰਰਿਆਂ ਨੂੰ, ਉਸ ਘਰ ਦੀ ਰਾਖੀ ਲਈ) ਵਾੜ ਬਣਾਇਆ ਹੈ ।
(परमात्मा शाहूकार ने अपने रहने के लिए मनुष्य के) मन को सुंदर घर बनाया हुआ है और मनुष्य के शरीर को (भाव~ ज्ञानेंद्रियों को~ उस घर की रक्षा के लिए) वाड़ बनाया है।
La mente es el templo rodeado por el cuerpo, y dentro de la mente, habita el Señor, el Infinito.