ਮਨ ਮੇਰੇ ਗਹੁ ਹਰਿ ਨਾਮ ਕਾ ਓਲਾ ॥
man mere gahu har naam kaa olaa ||
O my mind, hold tight to the Support of the Lord's Name.
ਹੇ ਮੇਰੇ ਮਨ ! ਪਰਮਾਤਮਾ ਦੇ ਨਾਮ ਦਾ ਆਸਰਾ ਫੜ,
हे मेरे मन ! परमात्मा के नाम का आसरा ले~
Oh mi mente, busca el Refugio del Naam, el Nombre del Señor,
ਤੁਝੈ ਨ ਲਾਗੈ ਤਾਤਾ ਝੋਲਾ ॥੧॥ ਰਹਾਉ ॥
tujhai na laagai taataa jholaa ||1|| rahaau ||
The hot winds shall never even touch you. ||1||Pause||
ਤੈਨੂੰ (ਦੁਨੀਆ ਦੇ ਦੁਖ ਕਲੇਸ਼ਾਂ ਦੀ) ਤੱਤੀ ਹਵਾ ਦਾ ਬੁੱਲਾ ਪੋਹ ਨਹੀਂ ਸਕੇਗਾ ।੧।ਰਹਾਉ।
तुझे (दुनिया के दुख-कलेशों की) गर्म हवा का झोका छू नहीं सकेगा। 1। रहाउ।
y entonces aun los vientos calientes no te tocarán. (1-Pausa)
ਜਿਉ ਬੋਹਿਥੁ ਭੈ ਸਾਗਰ ਮਾਹਿ ॥
jiau bohith bhai saagar maeh ||
Like a boat in the ocean of fear;
(ਹੇ ਭਾਈ !) ਜਿਵੇਂ ਡਰਾਵਣੇ ਸਮੰੁਦਰ ਵਿਚ ਜਹਾਜ਼ (ਮਨੁੱਖ ਨੂੰ ਡੁੱਬਣੋਂ ਬਚਾਂਦਾ ਹੈ,
(हे भाई !) जैसे डरावने समुंद्र में जहाज (मनुष्य को डूबने से बचाता है~
Así como el barco te preserva en el mar agitado,
ਅੰਧਕਾਰ ਦੀਪਕ ਦੀਪਾਹਿ ॥
a(n)dhakaar dheepak dheepaeh ||
like a lamp which illumines the darkness;
ਜਿਵੇਂ ਹਨੇਰੇ ਵਿਚ ਦੀਵੇ ਚਾਨਣ ਕਰਦੇ ਹਨ (ਤੇ ਠੇਡਾ ਖਾਣ ਤੋਂ ਬਚਾਂਦੇ ਹਨ),
जैसे अंधेरे में दीपक प्रकाश करता है और ठोकर खाने से बचाता है)~
así como la luz disipa la oscuridad abismal,
ਅਗਨਿ ਸੀਤ ਕਾ ਲਾਹਸਿ ਦੂਖ ॥
agan seet kaa laahas dhookh ||
like fire which takes away the pain of cold
ਜਿਵੇਂ, ਅੱਗ ਪਾਲੇ ਦਾ ਦੁੱਖ ਦੂਰ ਕਰ ਦੇਂਦੀ ਹੈ,
जैसे~ आग ठंड-पाले का दुख दूर कर देती है~
así como el fuego nos calienta en el frío,
ਨਾਮੁ ਜਪਤ ਮਨਿ ਹੋਵਤ ਸੂਖ ॥੨॥
naam japat man hovat sookh ||2||
- just so, chanting the Name, the mind becomes peaceful. ||2||
ਤਿਵੇਂ ਪਰਮਾਤਮਾ ਦਾ ਨਾਮ ਸਿਮਰਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ ।੨।
ऐसे ही परमात्मा का नाम सिमरने से मन में आनंद पैदा होता है। 2।
así el Nombre del Señor trae Paz a la mente. (2)
ਉਤਰਿ ਜਾਇ ਤੇਰੇ ਮਨ ਕੀ ਪਿਆਸ ॥
autar jai tere man kee piaas ||
The thirst of your mind shall be quenched,
(ਪ੍ਰਭੂ ਦਾ ਨਾਮ ਜਪਣ ਦੀ ਬਰਕਤਿ ਨਾਲ) ਤੇਰੇ ਮਨ ਦੀ (ਮਾਇਆ ਦੀ) ਤ੍ਰਿਸ਼ਨਾ ਲਹਿ ਜਾਏਗੀ,
(जप की बरकति से) तेरे मन की (माया की) तृष्णा उतर जाएगी।
La sed del hombre es saciada,
ਪੂਰਨ ਹੋਵੈ ਸਗਲੀ ਆਸ ॥
pooran hovai sagalee aas ||
and all hopes shall be fulfilled.
ਤੇਰੀ ਸਾਰੀ ਹੀ ਆਸ ਪੂਰੀ ਹੋ ਜਾਇਗੀ (ਦੁਨੀਆ ਦੀਆਂ ਆਸਾਂ ਸਤਾਣੋਂ ਹਟ ਜਾਣਗੀਆਂ),
तेरी ही आस पूरी हो जाएगी (दुनियावी आशाएं सताने से हट जाएंगी)~
y todos sus deseos son satisfechos.
ਡੋਲੈ ਨਾਹੀ ਤੁਮਰਾ ਚੀਤੁ ॥
ddolai naahee tumaraa cheet ||
Your consciousness shall not waver.
ਤੇ ਤੇਰਾ ਮਨ (ਮਾਇਆ ਦੀ ਲਾਲਸਾ ਵਿਚ) ਡੋਲੇਗਾ ਨਹੀਂ
और तेरा मन (माया की लालसा में) डोलेगा नहीं
Nuestra mente no divaga más si uno habita en el Naam,
ਅੰਮ੍ਰਿਤ ਨਾਮੁ ਜਪਿ ਗੁਰਮੁਖਿ ਮੀਤ ॥੩॥
a(n)mirat naam jap gurmukh meet ||3||
Meditate on the Ambrosial Naam as Gurmukh, O my friend. ||3||
ਹੇ ਮਿੱਤਰ ! ਗੁਰੂ ਦੀ ਸ਼ਰਨ ਪੈ ਕੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਜਪ ।੩।
हे मित्र ! गुरू की शरण पड़ कर आत्मिक जीवन देने वाला हरी नाम जप । 3।
el Nombre Ambrosial del Señor, por la Gracia del Guru.(3)
ਨਾਮੁ ਅਉਖਧੁ ਸੋਈ ਜਨੁ ਪਾਵੈ ॥
naam aaukhadh soiee jan paavai ||
He alone receives the panacea, the medicine of the Naam,
(ਪਰ ਇਹ) ਹਰਿ-ਨਾਮ ਦਵਾਈ ਉਹੀ ਮਨੁੱਖ ਹਾਸਲ ਕਰਦਾ ਹੈ
(पर यह) हरी-नाम की दवा वही मनुष्य हासिल करता है
Solamente recibe el Nombre, la Cura de todo,
ਕਰਿ ਕਿਰਪਾ ਜਿਸੁ ਆਪਿ ਦਿਵਾਵੈ ॥
kar kirapaa jis aap dhivaavai ||
unto whom the Lord, in His Grace, bestows it.
ਜਿਸ ਨੂੰ ਪ੍ਰਭੂ ਮਿਹਰ ਕਰਕੇ ਆਪ (ਗੁਰੂ ਪਾਸੋਂ) ਦਿਵਾਂਦਾ ਹੈ ।
जिसको प्रभू मेहर करके खुद (गुरू से) दिलवाता है।
aquél sobre el cual está puesta la Gracia del Señor.
ਹਰਿ ਹਰਿ ਨਾਮੁ ਜਾ ਕੈ ਹਿਰਦੈ ਵਸੈ ॥
har har naam jaa kai hiradhai vasai ||
One whose heart is filled with the Name of the Lord, Har, Har
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸ ਪੈਂਦਾ ਹੈ,
जिस मनुष्य के हृदय में परमात्मा का नाम बस जाता है
Oh, dice Nanak, de aquél en cuyo corazón habita el Nombre,
ਦੂਖੁ ਦਰਦੁ ਤਿਹ ਨਾਨਕ ਨਸੈ ॥੪॥੧੦॥੭੯॥
dhookh dharadh teh naanak nasai ||4||10||79||
- O Nanak, his pains and sorrows are eliminated. ||4||10||79||
ਹੇ ਨਾਨਕ ! ਉਸ ਦਾ ਸਾਰਾ ਦੁਖ-ਦਰਦ ਦੂਰ ਹੋ ਜਾਂਦਾ ਹੈ ।੪।੧੦।੭੯।
हे नानक !~ उसका सारा दुख-दर्द दूर हो जाता है। 4। 10। 79।
todo el dolor y la tristeza desaparecen.(4-10-79)
ਗਉੜੀ ਗੁਆਰੇਰੀ ਮਹਲਾ ੫ ॥
gauRee guaareree mahalaa panjavaa ||
Gauree Gwaarayree, Fifth Mehla:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
ਬਹੁਤੁ ਦਰਬੁ ਕਰਿ ਮਨੁ ਨ ਅਘਾਨਾ ॥
bahut dharab kar man na aghaanaa ||
Even with vast sums of wealth, the mind is not satisfied.
ਬਹੁਤਾ ਧਨ ਜੋੜ ਕੇ (ਭੀ) ਮਨ ਰੱਜਦਾ ਨਹੀਂ,
बहुत धन जोड़ के भी मन भरता नहीं~
Junta todas las riquezas, pero no por eso tu mente se calmará;
ਅਨਿਕ ਰੂਪ ਦੇਖਿ ਨਹ ਪਤੀਆਨਾ ॥
anik roop dhekh neh pateeaanaa ||
Gazing upon countless beauties, the man is not satisfied.
ਅਨੇਕਾਂ (ਸੰੁਦਰ ਇਸਤ੍ਰੀਆਂ ਦੇ) ਰੂਪ ਵੇਖ ਕੇ ਭੀ ਮਨ ਦੀ ਤਸੱਲੀ ਨਹੀਂ ਹੁੰਦੀ ।
अनेकों (सुंदर सि्त्रयों के) रूप देख के भी मन की तसल्ली नहीं होती।
aprecia toda la belleza, pero tu mente no estará satisfecha.
ਪੁਤ੍ਰ ਕਲਤ੍ਰ ਉਰਝਿਓ ਜਾਨਿ ਮੇਰੀ ॥
putr kalatr urajhio jaan meree ||
He is so involved with his wife and sons - he believes that they belong to him.
ਮਨੁੱਖ, ਇਹ ਸਮਝ ਕੇ ਕਿ ਇਹ ਮੇਰੀ ਇਸਤ੍ਰੀ ਹੈ ਇਹ ਮੇਰਾ ਪੁਤ੍ਰ ਹੈ, ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ ।
मनुष्य~ ये समझ के कि ये मेरी स्त्री है ये मेरा पुत्र है~ माया के मोह में फंसा रहता है।
Uno está envuelto en sus hijos y en su esposa,
ਓਹ ਬਿਨਸੈ ਓਇ ਭਸਮੈ ਢੇਰੀ ॥੧॥
oh binasai oi bhasamai dderee ||1||
That wealth shall pass away, and those relatives shall be reduced to ashes. ||1||
(ਇਸਤ੍ਰੀਆਂ ਦੀ) ਸੰੁਦਰਤਾ ਨਾਸ ਹੋ ਜਾਂਦੀ ਹੈ, (ਉਹ ਆਪਣੇ ਮਿਥੇ ਹੋਏ) ਇਸਤ੍ਰੀ ਪੁੱਤਰ ਸੁਆਹ ਦੀ ਢੇਰੀ ਹੋ ਜਾਂਦੇ ਹਨ (ਕਿਸੇ ਨਾਲ ਭੀ ਸਾਥ ਨਹੀਂ ਨਿਭਦਾ) ।੧।
(सि्त्रयों का) सौंदर्य नाश हो जाता है~ (वह अपने निहित) स्त्री-पुत्र राख की ढेरी हो जाते हैं (किसी के साथ भी साथ नहीं निभता)। 1।
pensando que son suyos, pero ellos serán convertidos en polvo algún día. (1)
ਬਿਨੁ ਹਰਿ ਭਜਨ ਦੇਖਉ ਬਿਲਲਾਤੇ ॥
bin har bhajan dhekhau bilalaate ||
Without meditating and vibrating on the Lord, they are crying out in pain.
ਮੈਂ ਵੇਖਦਾ ਹਾਂ ਕਿ ਪਰਮਾਤਮਾ ਦਾ ਭਜਨ ਕਰਨ ਤੋਂ ਬਿਨਾ ਜੀਵ ਵਿਲਕਦੇ ਹਨ ।
मैं देखता हूँ कि परमात्मा के भजन के बिना जीव बिलखते हैं।
Sin habitar en el Señor, los hombres lloran y se lamentan,
ਧ੍ਰਿਗੁ ਤਨੁ ਧ੍ਰਿਗੁ ਧਨੁ ਮਾਇਆ ਸੰਗਿ ਰਾਤੇ ॥੧॥ ਰਹਾਉ ॥
dhirag tan dhirag dhan maiaa sa(n)g raate ||1|| rahaau ||
Their bodies are cursed, and their wealth is cursed - they are imbued with Maya. ||1||Pause||
ਜੇਹੜੇ ਮਨੁੱਖ ਮਾਇਆ ਦੇ ਮੋਹ ਵਿਚ ਮਸਤ ਰਹਿੰਦੇ ਹਨ ਉਹਨਾਂ ਦਾ ਸਰੀਰ ਫਿਟਕਾਰ-ਜੋਗ ਹੈ ਉਹਨਾਂ ਦਾ ਧਨ ਫਿਟਕਾਰ-ਜੋਗ ਹੈ ।੧।ਰਹਾਉ।
जो मनुष्य माया के मोह में व्यस्त रहते हैं उनका शरीर धिक्कारयोग्य है। 1। रहाउ।
y maldecidos serán su cuerpo y sus riquezas si están imbuidos en el Amor a Maya.(1-Pausa)
ਜਿਉ ਬਿਗਾਰੀ ਕੈ ਸਿਰਿ ਦੀਜਹਿ ਦਾਮ ॥
jiau bigaaree kai sir dheejeh dhaam ||
The servant carries the bags of money on his head,
ਜਿਵੇਂ ਕਿਸੇ ਵਿਗਾਰੀ ਦੇ ਸਿਰ ਉਤੇ ਪੈਸੇ-ਰੁਪਏ ਰੱਖੇ ਜਾਣ,
जैसे किसी बगार करने वाले (भार उठाने वाले) के सिर पर पैसे-रुपए रखे जाएं~
Si un hombre es forzado a cargar un bulto de dinero de otro,
ਓਇ ਖਸਮੈ ਕੈ ਗ੍ਰਿਹਿ ਉਨ ਦੂਖ ਸਹਾਮ ॥
oi khasamai kai gireh un dhookh sahaam ||
but it goes to his master's house, and he receives only pain.
ਉਹ ਪੈਸੇ-ਰੁਪਏ ਮਾਲਕ ਦੇ ਘਰ ਵਿਚ ਜਾ ਪਹੁੰਚਦੇ ਹਨ, ਉਸ ਵਿਗਾਰੀ ਨੇ (ਭਾਰ ਚੁੱਕਣ ਦਾ) ਦੁੱਖ ਹੀ ਸਹਾਰਿਆ ਹੁੰਦਾ ਹੈ ।
वह पैसे-रुपए मालिक के घर में जा पहुँचते हैं~ उस बिगारी ने (भार उठाने का) दुख ही सहा होता है।
el dinero alcanza la mano del otro, mientras él sufre el peso.
ਜਿਉ ਸੁਪਨੈ ਹੋਇ ਬੈਸਤ ਰਾਜਾ ॥
jiau supanai hoi baisat raajaa ||
The man sits as a king in his dreams,
ਜਿਵੇਂ ਕੋਈ ਮਨੁੱਖ ਸੁਪਨੇ ਵਿਚ ਰਾਜਾ ਬਣ ਕੇ ਬੈਠ ਜਾਂਦਾ ਹੈ,
जैसे कोई मनुष्य सपने में राजा बन बैठता है
El hombre se sienta como un rey en sus sueños,
ਨੇਤ੍ਰ ਪਸਾਰੈ ਤਾ ਨਿਰਾਰਥ ਕਾਜਾ ॥੨॥
netr pasaarai taa niraarath kaajaa ||2||
but when he opens his eyes, he sees that it was all in vain. ||2||
(ਪਰ ਜਦੋਂ ਨੀਂਦ ਮੁੱਕ ਜਾਣ ਤੇ) ਅੱਖਾਂ ਖੋਲ੍ਹਦਾ ਹੈ, ਤਾਂ (ਸੁਪਨੇ ਵਿਚ ਮਿਲੇ ਰਾਜ ਦਾ ਸਾਰਾ) ਕੰਮ ਚੌੜ ਹੋ ਜਾਂਦਾ ਹੈ ।੨।
(पर नींद खत्म होने पर जब) आँखें खोलता है तो (सुपनें में मिले राज की सारी सच्चाई) ध्वस्त हो जाती है। 2।
y cuando abre sus ojos se percata de que todo lo que vio fue una ilusión.(2)
ਜਿਉ ਰਾਖਾ ਖੇਤ ਊਪਰਿ ਪਰਾਏ ॥
jiau raakhaa khet uoopar paraae ||
The watchman oversees the field of another,
ਜਿਵੇਂ ਕੋਈ ਰਾਖਾ ਕਿਸੇ ਹੋਰ ਦੇ ਖੇਤ ਉਤੇ (ਰਾਖੀ ਕਰਦਾ ਹੈ),
जैसे कोई रक्षक किसी और के खेत की (रखवाली करता है)~
Así como si uno cuidara la granja de otro,
ਖੇਤੁ ਖਸਮ ਕਾ ਰਾਖਾ ਉਠਿ ਜਾਏ ॥
khet khasam kaa raakhaa uTh jaae ||
but the field belongs to his master, while he must get up and depart.
(ਫ਼ਸਲ ਪੱਕਣ ਤੇ) ਫ਼ਸਲ ਮਾਲਕ ਦੀ ਮਲਕੀਅਤ ਹੋ ਜਾਂਦੀ ਹੈ ਤੇ ਰਾਖਾ ਉੱਠ ਕੇ ਚਲਾ ਜਾਂਦਾ ਹੈ ।
(फसल पकने पर) फसल मालिक की मल्कियत हो जाती है और रखवाले का काम खत्म हो जाता है।
la granja se queda con el dueño mientras que el cuidador se va.
ਉਸੁ ਖੇਤ ਕਾਰਣਿ ਰਾਖਾ ਕੜੈ ॥
aus khet kaaran raakhaa kaRai ||
He works so hard, and suffers for that field,
ਰਾਖਾ ਉਸ (ਪਰਾਏ) ਖੇਤ ਦੀ (ਰਾਖੀ ਦੀ) ਖ਼ਾਤਰ ਦੁਖੀ ਹੁੰਦਾ ਰਹਿੰਦਾ ਹੈ,
रखवाला उस (पराए) खेत की (रखवाली की) खातिर दुखी होता रहता है~
Y aunque el cuidador sufre mucho para proteger la granja, sin embargo, se va al final con las manos vacías.
ਤਿਸ ਕੈ ਪਾਲੈ ਕਛੂ ਨ ਪੜੈ ॥੩॥
tis kai paalai kachhoo na paRai ||3||
but still, nothing comes into his hands. ||3||
ਪਰ ਉਸ ਨੂੰ (ਆਖ਼ਰ) ਕੁਝ ਭੀ ਨਹੀਂ ਮਿਲਦਾ ।੩।
पर उसे (आखिर) कुछ भी नहीं मिलता। 3।
Así el hombre rico se va de esta tierra sin haberse relacionado con su Dios.(3)
ਜਿਸ ਕਾ ਰਾਜੁ ਤਿਸੈ ਕਾ ਸੁਪਨਾ ॥
jis kaa raaj tisai kaa supanaa ||
The dream is His, and the kingdom is His;
(ਪਰ ਜੀਵ ਦੇ ਕੀਹ ਵੱਸ ? ਸੁਪਨੇ ਵਿਚ) ਜਿਸ ਪ੍ਰਭੂ ਦਾ (ਦਿੱਤਾ ਹੋਇਆ) ਰਾਜ ਮਿਲਦਾ ਹੈ, ਉਸੇ ਦਾ ਹੀ ਦਿੱਤਾ ਹੋਇਆ ਸੁਪਨਾ ਭੀ ਹੁੰਦਾ ਹੈ ।
(पर जीव के भी क्या वश? सुपने में) जिस प्रभू का (दिया हुआ) राज मिलता है~ उसी का दिया हुआ सपना भी होता है।
Dios es Quien confiere el reinado sobre nosotros;
ਜਿਨਿ ਮਾਇਆ ਦੀਨੀ ਤਿਨਿ ਲਾਈ ਤ੍ਰਿਸਨਾ ॥
jin maiaa dheenee tin laiee tirasanaa ||
He who has given the wealth of Maya, has infused the desire for it.
ਜਿਸ ਪ੍ਰਭੂ ਨੇ ਮਨੁੱਖ ਨੂੰ ਮਾਇਆ ਦਿੱਤੀ ਹੈ, ਉਸੇ ਨੇ ਹੀ ਮਾਇਆ ਦੀ ਤ੍ਰਿਸ਼ਨਾ ਚੰਬੋੜੀ ਹੋਈ ਹੈ ।
जिस प्रभू ने मनुष्य को माया दी है~ उसी ने माया की तृष्णा भी चिपकाई हुई है।
Él es Quien nos hace soñar, Él es Quien creó la Maya y también la añoranza por ella,
ਆਪਿ ਬਿਨਾਹੇ ਆਪਿ ਕਰੇ ਰਾਸਿ ॥
aap binaahe aap kare raas ||
He Himself annihilates, and He Himself restores.
ਹੇ ਨਾਨਕ ! ਪ੍ਰਭੂ ਆਪ ਹੀ (ਤ੍ਰਿਸ਼ਨਾ ਚੰਬੋੜ ਕੇ) ਆਤਮਕ ਮੌਤ ਦੇਂਦਾ ਹੈ, ਆਪ ਹੀ (ਆਪਣੇ ਨਾਮ ਦੀ ਦਾਤਿ ਦੇ ਕੇ) ਮਨੁੱਖਾ ਜੀਵਨ ਦਾ ਮਨੋਰਥ ਸਫਲ ਕਰਦਾ ਹੈ ।
हे नानक ! प्रभू खुद ही (तृष्णा चिपका के) आत्मिक मौत देता है~ खुद ही (अपने नाम की दाति दे के) मानस जीवन का मनोरथ सफल करता है।
Él Mismo destruye; Él Mismo resucita.
ਨਾਨਕ ਪ੍ਰਭ ਆਗੈ ਅਰਦਾਸਿ ॥੪॥੧੧॥੮੦॥
naanak prabh aagai aradhaas ||4||11||80||
Nanak offers this prayer to God. ||4||11||80||
ਪ੍ਰਭੂ ਦੇ ਦਰ ਤੇ ਹੀ (ਸਦਾ ਨਾਮ ਦੀ ਦਾਤਿ ਵਾਸਤੇ) ਅਰਦਾਸ ਕਰਨੀ ਚਾਹੀਦੀ ਹੈ ।੪।੧੧।੮੦।
प्रभू के दर पर ही (सदा नाम की दाति के वास्ते) अरदास करनी चाहिए। 4। 11। 80।
Oh, dice Nanak, haz oración entonces, con toda humildad, a tu Señor.(4-11-80)
ਗਉੜੀ ਗੁਆਰੇਰੀ ਮਹਲਾ ੫ ॥
gauRee guaareree mahalaa panjavaa ||
Gauree Gwaarayree, Fifth Mehla:
ਗਊੜੀ ਗੁਆਰੇਰੀ ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.
ਬਹੁ ਰੰਗ ਮਾਇਆ ਬਹੁ ਬਿਧਿ ਪੇਖੀ ॥
bahu ra(n)g maiaa bahu bidh pekhee ||
I have gazed upon the many forms of Maya, in so many ways.
ਮੈਂ ਬਹੁਤ ਰੰਗਾਂ ਵਾਲੀ ਮਾਇਆ ਕਈ ਤਰੀਕਿਆਂ ਨਾਲ ਮੋਂਹਦੀ ਵੇਖੀ ਹੈ ।
मैंने बहु-रंगी माया कई ढंग-तरीकों से मोहती देखी है।
He visto las múltiples facetas de Maya, de muchas formas,
ਕਲਮ ਕਾਗਦ ਸਿਆਨਪ ਲੇਖੀ ॥
kalam kaagadh siaanap lekhee ||
With pen and paper, I have written clever things.
ਕਾਗ਼ਜ਼ ਕਲਮ (ਲੈ ਕੇ ਕਈਆਂ ਨੇ) ਅਨੇਕਾਂ ਵਿਦਵਤਾ ਵਾਲੇ ਲੇਖ ਲਿਖੇ ਹਨ (ਮਾਇਆ ਉਹਨਾਂ ਨੂੰ ਵਿਦਵਤਾ ਦੇ ਰੂਪ ਵਿਚ ਮੋਹ ਰਹੀ ਹੈ) ।
कागज कलम (ले कर कईयों ने) अनेकों विद्वता वाले लेख लिखे हैं (माया उन्हें विद्वता के रूप में मोह रही है)।
y he escrito astutamente de ellas con pluma y papel.
ਮਹਰ ਮਲੂਕ ਹੋਇ ਦੇਖਿਆ ਖਾਨ ॥
mahar malook hoi dhekhiaa khaan ||
I have seen what it is to be a chief, a king, and an emperor,
(ਕਈਆਂ ਨੇ) ਚੌਧਰੀ ਸੁਲਤਾਨ ਖਾਨ ਬਣ ਕੇ ਵੇਖ ਲਿਆ ਹੈ ।
(कईयों ने) चौधरी खान-सुल्तान बन के देख लिया है।
He visto lo que es ser un líder, un jefe, un rey;
ਤਾ ਤੇ ਨਾਹੀ ਮਨੁ ਤ੍ਰਿਪਤਾਨ ॥੧॥
taa te naahee man tirapataan ||1||
but they do not satisfy the mind. ||1||
ਇਹਨਾਂ ਨਾਲ (ਕਿਸੇ ਦਾ) ਮਨ ਤ੍ਰਿਪਤ ਨਹੀਂ ਹੋ ਸਕਿਆ ।੧।
इनसे (किसी का) मन तृप्त नहीं हो सका। 1।
pues ninguno de estos estados puede saciar la mente. (1)
ਸੋ ਸੁਖੁ ਮੋ ਕਉ ਸੰਤ ਬਤਾਵਹੁ ॥
so sukh mo kau sa(n)t bataavahu ||
Show me that peace, O Saints,
ਹੇ ਸੰਤ ਜਨੋ ! ਮੈਨੂੰ ਉਹ ਆਤਮਕ ਆਨੰਦ ਦੱਸੋ (ਜਿਸ ਨਾਲ ਮੇਰੀ ਮਾਇਆ ਦੀ) ਤ੍ਰਿਸ਼ਨਾ ਮਿਟ ਜਾਏ ।
हे संत जनों ! मुझे वह आत्मिक आनंद बताओ
Oh Santos, ¡díganme de algún placer
ਤ੍ਰਿਸਨਾ ਬੂਝੈ ਮਨੁ ਤ੍ਰਿਪਤਾਵਹੁ ॥੧॥ ਰਹਾਉ ॥
tirasanaa boojhai man tirapataavahu ||1|| rahaau ||
which will quench my thirst and satisfy my mind. ||1||Pause||
ਹੇ ਸੰਤ ਜਨੋ ! ਮੇਰੇ ਮਨ ਨੂੰ ਸੰਤੋਖੀ ਬਣਾ ਦਿਓ ।੧।ਰਹਾਉ।
(जिससे मेरी माया की) तृष्णा मिट जाए। हे संत जनों ! मेरे मन को संतोखी बना दो। 1। रहाउ।
que pueda calmar mi mente y saciar mi deseo! (1-Pausa)
ਅਸੁ ਪਵਨ ਹਸਤਿ ਅਸਵਾਰੀ ॥
as pavan hasat asavaaree ||
You may have horses as fast as the wind, elephants to ride on,
ਹਾਥੀਆਂ ਦੀ ਤੇ ਹਵਾ ਵਰਗੇ ਤੇਜ਼ ਘੋੜਿਆਂ ਦੀ ਸਵਾਰੀ (ਕਈਆਂ ਨੇ ਕਰ ਵੇਖੀ ਹੈ),
हाथियों की और हवा जैसे तेज घोड़ों की सवारी (कईयों ने कर के देखी है)~
El montar los caballos rápidos como el viento, o los grandes elefantes;
ਚੋਆ ਚੰਦਨੁ ਸੇਜ ਸੁੰਦਰਿ ਨਾਰੀ ॥
choaa cha(n)dhan sej su(n)dhar naaree ||
sandalwood oil, and beautiful women in bed,
ਅਤਰ ਤੇ ਚੰਦਨ (ਵਰਤ ਵੇਖਿਆ ਹੈ), ਸੁੰਦਰ ਇਸਤ੍ਰੀ ਦੀ ਸੇਜ (ਮਾਣ ਵੇਖੀ) ਹੈ,
इत्र और चंदन (इस्तेमाल करके देखा है)~ सुंदर स्त्री की सेज (ले के देखी) है~
el gozar del incienso de sándalo y todo tipo de riquezas; el gozar de los placeres en la cama con una bella mujer;
ਨਟ ਨਾਟਿਕ ਆਖਾਰੇ ਗਾਇਆ ॥
naT naaTik aakhaare gaiaa ||
actors in dramas, singing in theaters
ਮੈਂ ਰੰਗ-ਭੂਮੀ ਵਿਚ ਨਟਾਂ ਦੇ ਨਾਟਕ ਵੇਖੇ ਹਨ, ਤੇ ਉਹਨਾਂ ਦੇ ਗੀਤ ਗਾਏ ਹੋਏ ਸੁਣੇ ਹਨ ।
मैंने रंग भूमि में नटों के नाटक देखे हैं~ और उनके गीत गाए हुए सुने हैं।
el ver miles de espectáculos opulentos.
ਤਾ ਮਹਿ ਮਨਿ ਸੰਤੋਖੁ ਨ ਪਾਇਆ ॥੨॥
taa meh man sa(n)tokh na paiaa ||2||
- but even with them, the mind does not find contentment. ||2||
ਇਹਨਾਂ ਵਿਚ ਰੁੱਝ ਕੇ ਭੀ (ਕਿਸੇ ਦੇ) ਮਨ ਨੇ ਸ਼ਾਂਤੀ ਪ੍ਰਾਪਤ ਨਹੀਂ ਕੀਤੀ ।੨।
इनमें व्यस्त हो के भी (किसी के) मन ने शांति प्राप्त नहीं की। 2।
Nada de esto ha traído la Paz a mi mente.(2)
ਤਖਤੁ ਸਭਾ ਮੰਡਨ ਦੋਲੀਚੇ ॥
takhat sabhaa ma(n)ddan dholeeche ||
You may have a throne at the royal court, with beautiful decorations and soft carpets,
ਰਾਜ-ਦਰਬਾਰ ਦੀਆਂ ਸਜਾਵਟਾਂ, ਤਖ਼ਤ (ਉਤੇ ਬੈਠਣਾ), ਦੁਲੀਚੇ,
राज-दरबार की सजावटें~ तख्त (ऊपर बैठना)~ दुलीचे~
El trono en la corte real, los pisos decorados con alfombras,
ਸਗਲ ਮੇਵੇ ਸੁੰਦਰ ਬਾਗੀਚੇ ॥
sagal meve su(n)dhar baageeche ||
all sorts of luscious fruits and beautiful gardens,
ਸਭ ਕਿਸਮਾਂ ਦੇ ਫਲ, ਸੁੰਦਰ ਫੁਲਵਾੜੀਆਂ,
सब किस्म के फल~ सुंदर फुलवाड़ियां~
los bellos jardines adornados con miles de árboles frutales,
ਆਖੇੜ ਬਿਰਤਿ ਰਾਜਨ ਕੀ ਲੀਲਾ ॥
aakheR birat raajan kee leelaa ||
the excitement of the chase and princely pleasures
ਸ਼ਿਕਾਰ ਖੇਡਣ ਵਾਲੀ ਰੁਚੀ, ਰਾਜਿਆਂ ਦੀਆਂ ਖੇਡਾਂ—
शिकार खेलने वाली रुची~ राजाओं की खेलें
el amor a la casería, y demás diversiones de los reyes.
ਮਨੁ ਨ ਸੁਹੇਲਾ ਪਰਪੰਚੁ ਹੀਲਾ ॥੩॥
man na suhelaa parapa(n)ch heelaa ||3||
- but still, the mind is not made happy by such illusory diversions. ||3||
(ਇਹਨਾਂ ਸਭਨਾਂ ਨਾਲ ਭੀ) ਮਨ ਸੁਖੀ ਨਹੀਂ ਹੁੰਦਾ । ਇਹ ਸਾਰਾ ਜਤਨ ਛਲ ਹੀ ਸਾਬਤ ਹੁੰਦਾ ਹੈ ।੩।
(इन सब से भी) मन सुखी नहीं होता। ये सारा यत्न छल ही साबत होता है। 3।
Nada de eso ha hecho a la mente feliz, sólo han probado ser pura ilusión.(3)
ਕਰਿ ਕਿਰਪਾ ਸੰਤਨ ਸਚੁ ਕਹਿਆ ॥
kar kirapaa sa(n)tan sach kahiaa ||
In their kindness, the Saints have told me of the True One,
(ਦੁਨੀਆ ਦੇ ਰੰਗ-ਤਮਾਸ਼ਿਆਂ ਵਿਚੋਂ ਸੁਖ ਭਾਲਦੇ ਨੂੰ) ਸੰਤਾਂ ਨੇ ਮੇਹਰ ਕਰ ਕੇ ਸੱਚ ਦੱਸਿਆ ਕਿ
(दुनिआ के रंग तमाशों में से सुख तलाशते को) संतों ने मेहर करके सच बताया कि
Gracias a su Misericordia, los Santos recitaron la Verdad
ਸਰਬ ਸੂਖ ਇਹੁ ਆਨੰਦੁ ਲਹਿਆ ॥
sarab sookh ih aana(n)dh lahiaa ||
and so I have obtained all comforts and joy.
ਸਾਰੇ ਸੁਖਾਂ ਦਾ ਮੂਲ ਇਹ ਆਤਮਕ ਆਨੰਦ ਮਿਲਦਾ ਹੈ
(सिर्फ इसी उद्यम से ही) सारे सुखों का मूल ये आत्मिक आनंद मिलता है की
y así obtuve la Paz y la Dicha.
ਸਾਧਸੰਗਿ ਹਰਿ ਕੀਰਤਨੁ ਗਾਈਐ ॥
saadhasa(n)g har keeratan gaieeaai ||
In the Saadh Sangat, the Company of the Holy, I sing the Kirtan of the Lord's Praises.
ਸਾਧ ਸੰਗਤਿ ਵਿਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਣੇ ਚਾਹੀਦੇ ਹਨ
साध-संगति में परमात्मा की सिफत सालाह के गीत गाने चाहिए।
En su Compañía canté las Alabanzas del Señor;
ਕਹੁ ਨਾਨਕ ਵਡਭਾਗੀ ਪਾਈਐ ॥੪॥
kahu naanak vaddabhaagee paieeaai ||4||
Says Nanak, through great good fortune, I have found this. ||4||
ਪਰ, ਹੇ ਨਾਨਕ ! ਆਖ—ਸਿਫ਼ਤਿ-ਸਾਲਾਹ ਦੀ ਇਹ ਦਾਤਿ ਵੱਡੇ ਭਾਗਾਂ ਨਾਲ ਮਿਲਦੀ ਹੈ ।੪।
हे नानक ! कह– सिफत सालाह की ये दाति बड़े भाग्यों से मिलती है। 4।
sí por la buena fortuna obtuve este Estado.
ਜਾ ਕੈ ਹਰਿ ਧਨੁ ਸੋਈ ਸੁਹੇਲਾ ॥
jaa kai har dhan soiee suhelaa ||
One who obtains the wealth of the Lord becomes happy.
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਧਨ ਮੌਜੂਦ ਹੈ ਉਹੀ ਸੌਖਾ ਹੈ ।
जिस मनुष्य के हृदय में परमात्मा का नाम धन मौजूद है वही आसान है।
Oh, dice Nanak, aquél que posee la Riqueza del Naam, el Nombre del Señor,
ਪ੍ਰਭ ਕਿਰਪਾ ਤੇ ਸਾਧਸੰਗਿ ਮੇਲਾ ॥੧॥ ਰਹਾਉ ਦੂਜਾ ॥੧੨॥੮੧॥
prabh kirapaa te saadhasa(n)g melaa ||1|| rahaau dhoojaa ||12||81||
By God's Grace, I have joined the Saadh Sangat. ||1||Second Pause||12||81||
ਸਾਧ ਸੰਗਤਿ ਵਿਚ ਮਿਲ ਬੈਠਣਾ ਪਰਮਾਤਮਾ ਦੀ ਕਿਰਪਾ ਨਾਲ ਹੀ ਨਸੀਬ ਹੁੰਦਾ ਹੈ ।੧। ਰਹਾਉ ਦੂਜਾ ।
साध-संगति में मिल बैठना परमात्मा की कृपा से ही नसीब होता है। 1। रहाउ दूजा।
por la Gracia del Señor es admitido en la Saad Sangat, la Sociedad de los Santos. (1-Seguda pausa-12-81)
ਗਉੜੀ ਗੁਆਰੇਰੀ ਮਹਲਾ ੫ ॥
gauRee guaareree mahalaa panjavaa ||
Gauree Gwaarayree, Fifth Mehla:
ਗਊੜੀ ਗੁਆਰੇਰੀ। ਪਾਤਸ਼ਾਹੀ ਪੰਜਵੀਂ।
Gauri Guareri, Mejl Guru Aryan, Quinto Canal Divino.