Sri Guru Granth Sahib Ji

ਸਿਰੀ ਰਾਗੁ

Siree Raag

Ang 14 of 1430

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਰਾਪਤ ਹੁੰਦਾ ਹੈ।

Hay un solo Dios por la Gracia del Verdadero Mejl Guru Él es obtenido

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥

raag sireeraag mahalaa pahilaa 1 ghar pehilaa ||

Raag Siree Raag, First Mehla, First House:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

राग श्रीराग महला पहिला १ घरु १ ॥

Siri Rag, Mejl Guru Nanak, Primer Canal Divino.

ਮੋਤੀ ਤ ਮੰਦਰ ਊਸਰਹਿ ਰਤਨੀ ਤ ਹੋਹਿ ਜੜਾਉ ॥

motee ta ma(n)dhar uoosareh ratanee ta hoh jaRaau ||

If I had a palace made of pearls, inlaid with jewels,

(ਮੇਰੇ ਵਾਸਤੇ) ਮੋਤੀਆਂ ਦੇ ਮਹਲ-ਮਾੜੀਆਂ ਉਸਰ ਪੈਣ, ਜੇ (ਉਹ ਮਹਲ-ਮਾੜੀਆਂ) ਰਤਨਾਂ ਨਾਲ ਜੜਾਊ ਹੋ ਜਾਣ

अगर (मेरे लिए) मोतियों के महल बन जाएं~ यदि (वह महल-माड़ियां) रत्नों से जड़ी हों~

¿Debería de tener palacios construidos y engarzados en rubíes y gemas de todos tipos,

ਕਸਤੂਰਿ ਕੁੰਗੂ ਅਗਰਿ ਚੰਦਨਿ ਲੀਪਿ ਆਵੈ ਚਾਉ ॥

kasatoor ku(n)goo agar cha(n)dhan leep aavai chaau ||

scented with musk, saffron and sandalwood, a sheer delight to behold

ਜੇ (ਉਹਨਾਂ ਮਹਲ-ਮਾੜੀਆਂ ਨੂੰ) ਕਸਤੂਰੀ ਕੇਸਰ ਊਦ ਤੇ ਚੰਦਨ ਨਾਲ ਲਿਪਾਈ ਕਰ ਕੇ (ਮੇਰੇ ਅੰਦਰ) ਚਾਉ ਚੜ੍ਹੇ,

(उन महल-माड़ियों को) कस्तूरी केसर व चंदन आदि से लिपाई करके (मेरे अंदर) चाव चढ़े~

emplastados de musgo y azafrán, todos con un aroma de madera de sándalo para provocar que el enemigo de la ambición despierte en mi mente?

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੧॥

mat dhekh bhoolaa veesarai teraa chit na aavai naau ||1||

-seeing this, I might go astray and forget You, and Your Name would not enter into my mind. ||1||

ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਮਹਲ-ਮਾੜੀਆਂ) ਨੂੰ ਵੇਖ ਕੇ ਮੈਂ ਕਿਤੇ (ਹੇ ਪ੍ਰਭੂ !) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੧।

(तो भी यह सब कुछ व्यर्थ है~ मुझे खतरा है कि महल माड़ियों) को देख के मैं कहीं (हे प्रभू !) तुझे भुला ना बैठूँ~ कहीं तू मुझे विसर ना जाए~ कहीं तेरा नाम मेरे चिक्त में टिके ही ना।1।

No, pues eso me desviaría y me haría olvidarte, oh Dios, y así Tu Nombre no entraría en mi corazón (1)

ਹਰਿ ਬਿਨੁ ਜੀਉ ਜਲਿ ਬਲਿ ਜਾਉ ॥

har bin jeeau jal bal jaau ||

Without the Lord, my soul is scorched and burnt.

ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ

प्रभू से बिछुड़ के ये जिंद जल-बल जाती है

Sin Dios mi Alma es desgarrada y consumida en cenizas.

ਮੈ ਆਪਣਾ ਗੁਰੁ ਪੂਛਿ ਦੇਖਿਆ ਅਵਰੁ ਨਾਹੀ ਥਾਉ ॥੧॥ ਰਹਾਉ ॥

mai aapanaa gur poochh dhekhiaa avar naahee thaau ||1|| rahaau ||

I consulted my Guru, and now I see that there is no other place at all. ||1||Pause||

ਮੈਂ ਆਪਣੇ ਗੁਰੂ ਨੂੰ ਪੱੁਛ ਕੇ ਵੇਖ ਲਿਆ ਹੈ (ਮੈ ਆਪਣੇ ਗੁਰੂ ਨੂੰ ਪੱੁਛਿਆ ਹੈ ਤੇ ਮੈਨੂੰ ਯਕੀਨ ਭੀ ਆ ਗਿਆ ਹੈ) ਕਿ ਪ੍ਰਭੂ ਤੋਂ ਵਿੱਛੁੜ ਕੇ ਜਿੰਦ ਸੜ-ਬਲ ਜਾਂਦੀ ਹੈ (ਤੇ ਪ੍ਰਭੂ ਦੀ ਯਾਦ ਤੋਂ ਬਿਨਾ) ਹੋਰ ਕੋਈ ਥਾਂ (ਭੀ) ਨਹੀਂ ਹੈ (ਜਿਥੇ ਉਹ ਸਾੜ ਮੁੱਕ ਸਕੇ) ।੧।ਰਹਾਉ।

मैंने अपने गुरू को पूछ के देख लिया है (मैंने अपने गुरू को पूछा है और मुझे यकीन भी आ गया है) कि (तथा प्रभू की याद के बिना) और कोई जगह भी नहीं है (जहाँ वह जलन खतम हो सके)।1।रहाउ।

Estoy convencido, después de consultar a mi Guru, que no hay otro lugar, excepto el Lugar de Dios. (1-Pausa)

ਧਰਤੀ ਤ ਹੀਰੇ ਲਾਲ ਜੜਤੀ ਪਲਘਿ ਲਾਲ ਜੜਾਉ ॥

dharatee ta heere laal jaRatee palagh laal jaRaau ||

If the floor of this palace was a mosaic of diamonds and rubies, and if my bed was encased with rubies,

ਜੇ (ਮੇਰੇ ਰਹਣ ਵਾਸਤੇ) ਧਰਤੀ ਹੀਰੇ ਲਾਲਾਂ ਨਾਲ ਜੜੀ ਜਾਏ, ਜੇ (ਮੇਰੇ ਸੌਣ ਵਾਲੇ) ਪਲੰਘ ਉੱਤੇ ਲਾਲ ਜੜੇ ਜਾਣ

यदि (मेरे रहने के वास्ते) धरती हीरे लालों से जड़ी जाए~ अगर (मेरे सोने वाले) पलंघ पर लाल जड़े हों~

Aunque el piso sea de mosaico de diamantes y rubíes,

ਮੋਹਣੀ ਮੁਖਿ ਮਣੀ ਸੋਹੈ ਕਰੇ ਰੰਗਿ ਪਸਾਉ ॥

mohanee mukh manee sohai kare ra(n)g pasaau ||

and if heavenly beauties, their faces adorned with emeralds, tried to entice me with sensual gestures of love

ਜੇ (ਮੇਰੇ ਸਾਹਮਣੇ) ਉਹ ਸੰੁਦਰ ਇਸਤ੍ਰੀ ਹਾਵ-ਭਾਵ ਕਰੇ ਜਿਸ ਦੇ ਮੱਥੇ ਉਤੇ ਮਣੀ ਸੋਭ ਰਹੀ ਹੋਵੇ,

यदि (मेरे सामने) वह सुंदर स्त्री हाव-भाव करे जिसके माथे पे मणी शोभायमान हो~

aunque el aposento esté engarzado de gemas y bellas doncellas con perfil de esmeralda me inviten al aposento con guiños amorosos

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੨॥

mat dhekh bhoolaa veesarai teraa chit na aavai naau ||2||

-seeing these, I might go astray and forget You, and Your Name would not enter into my mind. ||2||

ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਅਜਿਹੇ ਸੰੁਦਰ ਥਾਂ ਤੇ ਅਜਿਹੀ ਸੰੁਦਰੀ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ !) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੨।

(तो भी यह सब कुछ व्यर्थ है~ मुझे खतरा है कि ऐसे सुंदर स्थान पे ऐसी सुंदरी को) देख के मैं कहीं (हे प्रभू!) तुझे भुला ना बैठूँ~ कहीं तू मुझे बिसर ना जाए~ कहीं तेरा नाम मेरे चिक्त में टिके ही ना।2।

y gestos provocativos, que no sea que al contemplarlas, mi mente se desvíe, me olvide de Ti y no pueda recordar Tu Nombre. (2)

ਸਿਧੁ ਹੋਵਾ ਸਿਧਿ ਲਾਈ ਰਿਧਿ ਆਖਾ ਆਉ ॥

sidh hovaa sidh laiee ridh aakhaa aau ||

If I were to become a Siddha, and work miracles, summon wealth

ਜੇ ਮੈਂ ਪੁੱਗਾ ਹੋਇਆ ਜੋਗੀ ਬਣ ਜਾਵਾਂ, ਜੇ ਮੈਂ ਜੋਗ-ਸਮਾਧੀ ਦੀਆਂ ਕਾਮਯਾਬੀਆਂ ਹਾਸਲ ਕਰ ਲਵਾਂ, ਜੇ ਮੈਂ ਜੋਗ ਤੋਂ ਪ੍ਰਾਪਤ ਹੋ ਸਕਣ ਵਾਲੀਆਂ ਬਰਕਤਾਂ ਨੂੰ ਵਾਜ ਮਾਰਾਂ ਤੇ ਉਹ (ਮੇਰੇ ਪਾਸ) ਆ ਜਾਣ

अगर मैं माहिर जोगी बन जाऊँ~ अगर मैं योग-समाधियों की कामयाबियां हासिल कर लूँ~ अगर मैं योग से प्राप्त हो सकने वाली बरकतों को आवाज मारूँ और वे (मेरे पास) आ जाएं~

Si me convirtiera en un ser de poderes psíquicos, realizaría milagros, me podría aparecer y desaparecer a voluntad,

ਗੁਪਤੁ ਪਰਗਟੁ ਹੋਇ ਬੈਸਾ ਲੋਕੁ ਰਾਖੈ ਭਾਉ ॥

gupat paragaT hoi baisaa lok raakhai bhaau ||

and become invisible and visible at will, so that people would hold me in awe

ਜੇ (ਜੋਗ ਦੀ ਤਾਕਤ ਨਾਲ) ਮੈਂ ਕਦੇ ਲੁਕ ਸਕਾਂ ਤੇ ਕਦੇ ਪਰਤੱਖ ਹੋ ਕੇ ਬੈਠ ਜਾਵਾਂ, ਜੇ (ਸਾਰਾ) ਜਗਤ ਮੇਰਾ ਆਦਰ ਕਰੇ

अगर (योग की ताकत से) मैं कभी छुप सकूँ कभी प्रत्यक्ष हो के बैठ जाऊँ~ यदि (सारा) जगत मेरा आदर करे~

tendría el poder del dinero y con todo esto la gente me alabaría y me respetaría al máximo,

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੩॥

mat dhekh bhoolaa veesarai teraa chit na aavai naau ||3||

-seeing these, I might go astray and forget You, and Your Name would not enter into my mind. ||3||

ਤਾਂ ਭੀ ਇਹ ਸਭ ਕੁਝ ਵਿਅਰਥ ਹੈ, ਮੈਨੂੰ ਖ਼ਤਰਾ ਹੈ ਕਿ ਇਹਨਾਂ ਰਿੱਧੀਆਂ ਸਿੱਧੀਆਂ ਨੂੰ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ !) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੩।

(तो भी ये सब कुछ व्यर्थ है मुझे खतरा है कि इन रिद्धियों-सिद्धियों को देख के) मैं कहीं (हे प्रभू!) तुझे भुला ना बैठूँ~ कहीं तू मुझे बिसर ना जाए~ कहीं तेरा नाम मेरे चिक्त में टिके ही ना।3।

que no sea que al lograr todo esto, mi mente se olvide de Ti y no pueda recordar Tu Nombre.(3)

ਸੁਲਤਾਨੁ ਹੋਵਾ ਮੇਲਿ ਲਸਕਰ ਤਖਤਿ ਰਾਖਾ ਪਾਉ ॥

sulataan hovaa mel lasakar takhat raakhaa paau ||

If I were to become an emperor and raise a huge army, and sit on a throne,

ਜੇ ਮੈਂ ਫ਼ੌਜਾਂ ਇਕੱਠੀਆਂ ਕਰ ਕੇ ਬਾਦਸ਼ਾਹ ਬਣ ਜਾਵਾਂ

अगर मैं फौजें इकट्ठी करके बादशाह बन जाऊँ~ यदि मैं (तख़्त पे) बैठा

Si me volviera emperador, levantaría enormes ejércitos, me sentaría en suntuoso trono

ਹੁਕਮੁ ਹਾਸਲੁ ਕਰੀ ਬੈਠਾ ਨਾਨਕਾ ਸਭ ਵਾਉ ॥

hukam haasal karee baiThaa naanakaa sabh vaau ||

issuing commands and collecting taxes-O Nanak, all of this could pass away like a puff of wind.

ਜੇ ਮੈਂ (ਤਖ਼ਤ ਉੱਤੇ) ਬੈਠਾ (ਬਾਦਸ਼ਾਹੀ ਦਾ) ਹੁਕਮ ਚਲਾ ਸਕਾਂ,

(बादशाही का) हुकम चला सकूँ~ तो भी~ हे नानक! (ये) सब कुछ व्यर्थ है

y sentado ahí comandaría pueblos y naciones y colectaría innumerables impuestos.

ਮਤੁ ਦੇਖਿ ਭੂਲਾ ਵੀਸਰੈ ਤੇਰਾ ਚਿਤਿ ਨ ਆਵੈ ਨਾਉ ॥੪॥੧॥

mat dhekh bhoolaa veesarai teraa chit na aavai naau ||4||1||

Seeing these, I might go astray and forget You, and Your Name would not enter into my mind. ||4||1||

ਤਾਂ ਭੀ, ਹੇ ਨਾਨਕ ! (ਇਹ) ਸਭ ਕੁਝ ਵਿਅਰਥ ਹੈ (ਮੈਨੂੰ ਖ਼ਤਰਾ ਹੈ ਕਿ ਇਹ ਰਾਜ-ਭਾਗ) ਵੇਖ ਕੇ ਮੈਂ ਕਿਤੇ (ਹੇ ਪ੍ਰਭੂ !) ਤੈਨੂੰ ਭੁਲਾ ਨਾਹ ਬੈਠਾਂ, ਕਿਤੇ ਤੂੰ ਮੈਨੂੰ ਵਿੱਸਰ ਨਾਹ ਜਾਏਂ, ਕਿਤੇ ਤੇਰਾ ਨਾਮ ਮੇਰੇ ਚਿੱਤ ਵਿਚ ਟਿਕੇ ਹੀ ਨਾਹ ।੪।੧।

(मुझे खतरा है कि ये राज-भाग) देख के मैं कहीं (हे प्रभू!) तुझे भुला ना बैठूँ~ कहीं तू मुझे बिसर ना जाए~ कहीं तेरा नाम मेरे चिक्त में टिके ही ना।4।1।

Oh, dice Nanak, todo esto se esfumaría como una burbuja que flota y se desintegra en el viento. (4-1)

ਸਿਰੀਰਾਗੁ ਮਹਲਾ ੧ ॥

sireeraag mahalaa pehilaa ||

Siree Raag, First Mehla:

ਸਿਰੀ ਰਾਗ, ਪਹਿਲੀ ਪਾਤਸ਼ਾਹੀ।

श्री राग महला १ ॥

Siri Rag, Mejl Guru Nanak, Primer Canal Divino.

ਕੋਟਿ ਕੋਟੀ ਮੇਰੀ ਆਰਜਾ ਪਵਣੁ ਪੀਅਣੁ ਅਪਿਆਉ ॥

koT koTee meree aarajaa pavan peean apiaau ||

If I could live for millions and millions of years, and if the air was my food and drink,

ਜੇ ਮੇਰੀ ਉਮਰ ਕੋ੍ਰੜਾਂ ਹੀ ਸਾਲ ਹੋ ਜਾਏ, ਜੇ ਹਵਾ ਮੇਰਾ ਖਾਣਾ-ਪੀਣਾ ਹੋਵੇ (ਜੇ ਮੈਂ ਹਵਾ ਦੇ ਆਸਰੇ ਹੀ ਜੀਊ ਸਕਾਂ)

यदि मेरी उम्र करोडों ही साल हो जाए~ अगर हवा मेरा खाना-पीना (भोजन) बन जाए (यदि मैं हवा के आसरे जी सकूँ)~

Si mi edad fuera milenaria, si ya sólo viviera de aire, si viviera en cueva de asceta,

ਚੰਦੁ ਸੂਰਜੁ ਦੁਇ ਗੁਫੈ ਨ ਦੇਖਾ ਸੁਪਨੈ ਸਉਣ ਨ ਥਾਉ ॥

cha(n)dh sooraj dhui gufai na dhekhaa supanai saun na thaau ||

and if I lived in a cave and never saw either the sun or the moon, and if I never slept, even in dreams

ਜੇ (ਕਿਸੇ) ਗੁਫਾ ਵਿਚ (ਬੈਠਾ ਰਹਿ ਕੇ) ਚੰਦ ਅਤੇ ਸੂਰਜ ਦੋਹਾਂ ਨੂੰ ਕਦੇ ਨਾ ਵੇਖਾਂ (ਭਾਵ, ਕਿ ਦਿਨ-ਰਾਤ ਮੈਂ ਗੁਫਾ ਵਿਚ ਬੈਠ ਕੇ ਸਮਾਧੀ ਲਾਈ ਰੱਖਾਂ), ਜੇ ਸੁਫਨੇ ਵਿਚ ਭੀ ਸੌਣ ਦੀ ਥਾਂ ਨ ਮਿਲੇ (ਜੇ ਕਦੇ ਭੀ ਨਾਹ ਸੌਂ ਸਕਾਂ)

यदि (किसी) गुफा में (बैठ के) चाँद सूरज दोनों को कभी ना देखूँ (भाव~ कि रात-दिन गुफा में बैठ के मैं समाधि लगाए रखूँ)~ अगर सपनों में भी सोने की जगह ना मिले (यदि कभी ना सो सकूँ) तो भी

donde ya no viera ni el sol ni la luna y no tuviera necesidad de dormir.

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੧॥

bhee teree keemat naa pavai hau kevadd aakhaa naau ||1||

-even so, I could not estimate Your Value. How can I describe the Greatness of Your Name? ||1||

ਤਾਂ ਭੀ (ਹੇ ਪ੍ਰਭੂ ! ਇਤਨੀਆਂ ਲੰਮੀਆਂ ਸਮਾਧੀਆਂ ਲਾ ਕੇ ਭੀ) ਮੈਥੋਂ ਤੇਰਾ ਮੱੁਲ ਨਹੀਂ ਪੈ ਸਕਦਾ (ਤੇਰੇ ਬਰਾਬਰ ਦਾ ਮੈਂ ਕਿਸੇ ਹੋਰ ਨੂੰ ਲੱਭ ਨਹੀਂ ਸਕਦਾ), ਮੈਂ ਤੇਰੀ ਕਿਤਨੀ ਕੁ ਵਡਿਆਈ ਦੱਸਾਂ ? (ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ) ।੧।

(हे प्रभू! इतनी लम्बी समाधियां लगा के भी) मैं तेरा मुल्य नहीं पा सकता (तेरे बराबर का मैं किसी और को नहीं ढूँढ सकता)~ मैं तेरी कितनी महानता बयान करूँ? (मैं तेरी वडिआई महानता बताने के काबिल नहीं हूँ)।1।

Aun así no podría apreciar Tu Valor, ¿Qué adjetivo podría usar para llamar Tu Nombre? (1)

ਸਾਚਾ ਨਿਰੰਕਾਰੁ ਨਿਜ ਥਾਇ ॥

saachaa nira(n)kaar nij thai ||

The True Lord, the Formless One, is Himself in His Own Place.

ਸਦਾ ਕਾਇਮ ਰਹਿਣ ਵਾਲਾ ਨਿਰ-ਆਕਾਰ ਪਰਮਾਤਮਾ ਆਪਣੇ ਆਪ ਵਿਚ ਟਿਕਿਆ ਹੋਇਆ ਹੈ (ਉਸ ਨੂੰ ਕਿਸੇ ਹੋਰ ਦੇ ਆਸਰੇ ਦੀ ਮੁਥਾਜੀ ਨਹੀਂ ਹੈ)

सदा कायम रहने वाला निराकार परमात्मा अपने आप में टिका हुआ है (उस को किसी और के आसरे की मुथाजी नहीं है)

El Señor Verdadero y sin Forma está en Su Propio Aposento.

ਸੁਣਿ ਸੁਣਿ ਆਖਣੁ ਆਖਣਾ ਜੇ ਭਾਵੈ ਕਰੇ ਤਮਾਇ ॥੧॥ ਰਹਾਉ ॥

sun sun aakhan aakhanaa je bhaavai kare tamai ||1|| rahaau ||

I have heard, over and over again, and so I tell the tale; as it pleases You, Lord, please instill within me the yearning for You. ||1||Pause||

ਅਸੀ ਜੀਵ ਇਕ ਦੂਜੇ ਤੋਂ ਸੁਣ ਸੁਣ ਕੇ ਹੀ (ਉਸ ਦੀ ਬਜ਼ੁਰਗੀ ਦਾ) ਬਿਆਨ ਕਰ ਦੇਂਦੇ ਹਾਂ । (ਪਰ ਇਹ ਕੋਈ ਨਹੀਂ ਦੱਸ ਸਕਦਾ ਕਿ ਉਹ ਕਿਤਨਾ ਕੁ ਵੱਡਾ ਹੈ) । ਜੇ ਪ੍ਰਭੂ ਨੂੰ ਚੰਗਾ ਲੱਗੇ ਤਾਂ (ਜੀਵ ਦੇ ਅੰਦਰ ਆਪਣੀ ਸਿਫ਼ਤਿ-ਸਾਲਾਹ ਦੀ) ਤਾਂਘ ਪੈਦਾ ਕਰ ਦੇਂਦਾ ਹੈ ।੧।ਰਹਾਉ।

हम जीव एक दूसरे से सुन सुन के ही (उस की बुर्जुगी का) बयान कर देते हैं। (पर ये कोई नहीं कह सकता कि वह कितना बड़ा है)। अगर प्रभू को ठीक लगे तो (जीव के अंदर अपनी सिफत सलाह की) उमंग पैदा कर देता है।1। रहाउ।

Así como las he oído contar, así relato las historias de Tu Excelencia, oh Señor, si así Te complace, induce en mí la añoranza por Ti.

ਕੁਸਾ ਕਟੀਆ ਵਾਰ ਵਾਰ ਪੀਸਣਿ ਪੀਸਾ ਪਾਇ ॥

kusaa kaTeeaa vaar vaar peesan peesaa pai ||

If I was slashed and cut into pieces, over and over again, and put into the mill and ground into flour,

ਜੇ (ਤਪਾਂ ਦੇ ਕਸ਼ਟ ਦੇ ਦੇ ਕੇ ਆਪਣੇ ਸਰੀਰ ਨੂੰ) ਮੈਂ ਕੁਹ ਸੱੁਟਾਂ, ਮੁੜ ਮੁੜ ਰਤਾ ਰਤਾ ਕਟਾ ਦਿਆਂ, ਚੱਕੀ ਵਿਚ ਪਾ ਕੇ ਪੀਹ ਦਿਆਂ, ਅੱਗ ਨਾਲ ਸਾੜ ਸੱੁਟਾਂ

यदि मैं (तप द्वारा अपने शरीर को कष्ट) दे दे के घायल कर लूँ~ बारंबार रॅती रॅती कटा दूँ~ चक्की में डाल के पीस दूँ~

Si me rebanaran y me cortaran en pedazos, una y otra vez, y después me molieran y me pusieran en un bote.

ਅਗੀ ਸੇਤੀ ਜਾਲੀਆ ਭਸਮ ਸੇਤੀ ਰਲਿ ਜਾਉ ॥

agee setee jaaleeaa bhasam setee ral jaau ||

burnt by fire and mixed with ashes

(ਆਪਣੇ ਆਪ ਨੂੰ) ਸੁਆਹ ਨਾਲ ਰਲਾ ਦਿਆਂ

आग से जला दूँ~ और (स्वयं को) राख में मिला डालूँ (इतना तप साध के भी हे प्रभू!)

Si me quemaran a fuego vivo y echaran a volar mis cenizas,

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੨॥

bhee teree keemat naa pavai hau kevadd aakhaa naau ||2||

-even then, I could not estimate Your Value. How can I describe the Greatness of Your Name? ||2||

(ਇਤਨੇ ਤਪ ਸਾਧ ਕੇ ਭੀ, ਹੇ ਪ੍ਰਭੂ !) ਤੇਰੇ ਬਰਾਬਰ ਦਾ ਹੋਰ ਕਿਸੇ ਨੂੰ ਲੱਭ ਨਹੀਂ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ।੨।

तेरे बराबर का किसी और को मैं ढूँढ नहीं सकता~ मैं तेरी वडिआई महानता बताने के काबिल नहीं हूँ।2।

aun así no podría demostrar Tu Valor. ¿Qué adjetivo tan grandioso podría usar para pronunciar Tu Nombre? (2)

ਪੰਖੀ ਹੋਇ ਕੈ ਜੇ ਭਵਾ ਸੈ ਅਸਮਾਨੀ ਜਾਉ ॥

pa(n)khee hoi kai je bhavaa sai asamaanee jaau ||

If I was a bird, soaring and flying through hundreds of heavens,

ਜੇ ਮੈਂ ਪੰਛੀ ਬਣ ਕੇ ਉੱਡ ਸਕਾਂ ਤੇ ਸੈਂਕੜੇ ਅਸਮਾਨਾਂ ਤਕ ਪਹੁੰਚ ਸਕਾਂ

अगर मैं पंछी बन के उड़ सकूँ और सैकड़ों आसमानों तक पहुँच सकूँ~

Volviéndome un ave, podría volar y sondear millones de cielos,

ਨਦਰੀ ਕਿਸੈ ਨ ਆਵਊ ਨਾ ਕਿਛੁ ਪੀਆ ਨ ਖਾਉ ॥

nadharee kisai na aavuoo naa kichh peeaa na khaau ||

and if I was invisible, neither eating nor drinking anything

ਜੇ (ਉੱਡ ਕੇ ਇਤਨਾ ਉੱਚਾ ਚਲਾ ਜਾਵਾਂ ਕਿ) ਮੈਂ ਕਿਸੇ ਨੂੰ ਦਿੱਸ ਨਾ ਸਕਾਂ, ਖਾਵਾਂ ਪੀਵਾਂ ਭੀ ਕੁਝ ਨਾ

अगर (उड़ के इतना ऊँचा चला जाऊं कि ) मैं किसी को दिखाई ही ना दे सकूँ~ खाऊं-पीऊँ भी कुछ नहीं (इतनी पहुँच रखते हुए) भी

y si me pudiera volver invisible a voluntad y no tuviera la necesidad de comer ni de beber nada.

ਭੀ ਤੇਰੀ ਕੀਮਤਿ ਨਾ ਪਵੈ ਹਉ ਕੇਵਡੁ ਆਖਾ ਨਾਉ ॥੩॥

bhee teree keemat naa pavai hau kevadd aakhaa naau ||3||

-even so, I could not estimate Your Value. How can I describe the Greatness of Your Name? ||3||

(ਇਤਨੀ ਪਹੁੰਚ ਰੱਖਦਾ ਹੋਇਆ) ਭੀ (ਹੇ ਪ੍ਰਭੂ !) ਮੈਂ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕਦਾ, ਮੈਂ ਤੇਰੀ ਵਡਿਆਈ ਦੱਸਣ ਜੋਗਾ ਨਹੀਂ ਹਾਂ ।੩।

हे प्रभू! मैं तेरे बराबर का कोई और नहीं ढूँढ सकता~ मैं तेरी वडिआई महानता बताने के काबिल नहीं हूँ ।3।

Aún así no podría apreciar Tu Valor. ¿Qué adjetivo tan grandioso podría usar para pronunciar Tu Nombre? (3)