ਓਰਾ ਗਰਿ ਪਾਨੀ ਭਇਆ ਜਾਇ ਮਿਲਿਓ ਢਲਿ ਕੂਲਿ ॥੧੭੭॥
oraa gar paanee bhiaa jai milio ddal kool ||177||
The hail-stone has melted into water, and flowed into the ocean. ||177||
ਜਿਵੇਂ ਸੇਕ ਲੱਗਣ ਨਾਲ) ਗੜਾ ਪੰਘਰ ਕੇ ਮੁੜ ਪਾਣੀ ਬਣ ਜਾਂਦਾ ਹੈ, ਤੇ ਢਲ ਕੇ ਨਦੀ ਵਿਚ ਜਾ ਰਲਦਾ ਹੈ ।੧੭੨।
(परमात्मा का डर मनुष्य के कठोर हुए मन के लिए। मानो। सेक का काम देता है; जैसे सेक लगने से तापमान बढ़ने से) ओला पिघल के फिर पानी बन जाता है। और बह के नदी में जा मिलता है। 172।
el granizo se derritió y fluyó hasta el Océano. (177)
ਕਬੀਰਾ ਧੂਰਿ ਸਕੇਲਿ ਕੈ ਪੁਰੀਆ ਬਾਂਧੀ ਦੇਹ ॥
kabeeraa dhoor sakel kai pureeaa baa(n)dhee dheh ||
Kabeer, the body is a pile of dust, collected and packed together.
ਹੇ ਕਬੀਰ! (ਜਿਵੇਂ) ਮਿੱਟੀ ਇਕੱਠੀ ਕਰ ਕੇ ਇਕ ਨਗਰੀ ਵਸਾਈ ਜਾਂਦੀ ਹੈ ਤਿਵੇਂ (ਪੰਜ ਤੱਤ ਇਕੱਠੇ ਕਰ ਕੇ ਪਰਮਾਤਮਾ ਨੇ) ਇਹ ਸਰੀਰ ਰਚਿਆ ਹੈ ।
हे कबीर ! (जैसे) मिट्टी इकट्ठी करके एक नगरी बसाई जाती है वैसे ही (पाँच तत्व इकट्ठे कर के परमात्मा ने) यह शरीर रचा है।
Kabir, el cuerpo es un monte de polvo, aplastado y empaquetado,
ਦਿਵਸ ਚਾਰਿ ਕੋ ਪੇਖਨਾ ਅੰਤਿ ਖੇਹ ਕੀ ਖੇਹ ॥੧੭੮॥
dhivas chaar ko pekhanaa a(n)t kheh kee kheh ||178||
It is a show which lasts for only a few days, and then dust returns to dust. ||178||
ਵੇਖਣ ਨੂੰ ਚਾਰ ਦਿਨ ਸੋਹਣਾ ਲੱਗਦਾ ਹੈ, ਪਰ ਆਖ਼ਰ ਜਿਸ ਮਿੱਟੀ ਤੋਂ ਬਣਿਆ ਉਸ ਮਿੱਟੀ ਵਿਚ ਹੀ ਰਲ ਜਾਂਦਾ ਹੈ ।੧੭੮।
देखने को चार दिन सुंदर लगता है। पर आखिर में जिस मिट्टी से बना है उसी मिट्टी में ही मिल जाता है। 178।
es un teatro que dura uno cuantos días y después el polvo regresa al polvo. (178)
ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ॥
kabeer sooraj chaa(n)dh kai udhai bhiee sabh dheh ||
Kabeer, bodies are like the rising and setting of the sun and the moon.
ਹੇ ਕਬੀਰ! (ਪੰਜਾਂ ਤੱਤਾਂ ਤੋਂ ਇਹ) ਸਰੀਰ-ਰਚਨਾ ਇਸ ਵਾਸਤੇ ਹੋਈ ਹੈ ਕਿ ਇਸ ਵਿਚ ਸੂਰਜ ਅਤੇ ਚੰਦ੍ਰਮਾ ਦਾ ਉਦੈ ਹੋਵੇ ,
हे कबीर ! (पाँच-तत्वों से यह) शरीर-रचना इस वास्ते हुई है कि इसमें सूरज और चँद्रमा का उदय हो (भाव। नर्म-दिली और शीतलता पैदा हों। पर ये गुण तभी पैदा हो सकते हैं अगर गुरू मिले ओर गुरू के द्वारा गोबिंद के चरनों में जुड़ें)।
Kabir, los cuerpos creen elevarse poniéndose de sol y luna, pero sin conocer al Guru,
ਗੁਰ ਗੋਬਿੰਦ ਕੇ ਬਿਨੁ ਮਿਲੇ ਪਲਟਿ ਭਈ ਸਭ ਖੇਹ ॥੧੭੯॥
gur gobi(n)dh ke bin mile palaT bhiee sabh kheh ||179||
Without meeting the Guru, the Lord of the Universe, they are all reduced to dust again. ||179||
ਗੁਰੂ ਪਰਮਾਤਮਾ ਦੇ ਮੇਲ ਤੋਂ ਬਿਨਾ ਇਹ ਸਰੀਰ ਮੁੜ ਮਿੱਟੀ ਦਾ ਮਿੱਟੀ ਹੀ ਹੋ ਜਾਂਦਾ ਹੈ ।੧੭੯।
गुरू परमात्मा के मेल के बिना ये शरीर दोबारा मिट्टी का मिट्टी ही हो जाता है (भाव। यह मनुष्य-शरीर बिल्कुल व्यर्थ ही चला जाता है)। 179।
el Señor del Universo, son reducidos a polvo otra vez. (179)
ਜਹ ਅਨਭਉ ਤਹ ਭੈ ਨਹੀ ਜਹ ਭਉ ਤਹ ਹਰਿ ਨਾਹਿ ॥
jeh anabhau teh bhai nahee jeh bhau teh har naeh ||
Where the Fearless Lord is, there is no fear; where there is fear, the Lord is not there.
ਹੇ ਸੰਤ ਜਨੋ! ਧਿਆਨ ਲਾ ਕੇ ਸੁਣੋ, ਪਰ ਜਿਸ ਹਿਰਦੇ ਵਿਚ ਅਜੇ (ਸ਼ਾਂਤ ਜੀਵਨ ਨੂੰ ਭੁਲਾ ਦੇਣ ਲਈ ਖਿੱਝ, ਸਹਿਮ, ਬੇ-ਰਹਿਮੀ ਆਦਿਕ ਕੋਈ) ਡਰ ਮੌਜੂਦ ਹੈ, ਉਥੇ ਪਰਮਾਤਮਾ ਦਾ ਨਿਵਾਸ ਨਹੀਂ ਹੋਇਆ ।
हे संत जनो ! ध्यान लगा के सुनो। मैं कबीर ये बात विचार के कह रहा हूँ- जिस हृदय में जिंदगी के सही रास्ते की समझ पैदा हो जाती है। वहाँ (दाझन। संशय। कठोरता आदि) कोई खतरा नहीं रह जाता। पर।
Kabir, ahí donde el Valeroso Señor está, no existe el miedo,
ਕਹਿਓ ਕਬੀਰ ਬਿਚਾਰਿ ਕੈ ਸੰਤ ਸੁਨਹੁ ਮਨ ਮਾਹਿ ॥੧੮੦॥
kahio kabeer bichaar kai sa(n)t sunahu man maeh ||180||
Kabeer speaks after careful consideration; hear this, O Saints, in your minds. ||180||
ਮੈਂ ਕਬੀਰ ਇਹ ਗੱਲ ਵਿਚਾਰ ਕੇ ਆਖ ਰਿਹਾ ਹਾਂ—ਜਿਸ ਹਿਰਦੇ ਵਿਚ ਜ਼ਿੰਦਗੀ ਦੇ ਸਹੀ ਰਸਤੇ ਦੀ ਸਮਝ ਪੈਦਾ ਹੋ ਜਾਂਦੀ ਹੈ, ਉਥੇ (ਦਾਝਨ, ਸੰਸਾ, ਕਠੋਰਤਾ ਆਦਿਕ) ਕੋਈ ਖ਼ਤਰੇ ਨਹੀਂ ਰਹਿ ਜਾਂਦੇ ।੧੮੦।
जिस हृदय में अभी (शांत जीवन को भुला देने के लिए खिझ। सहम। बेरहमी आदि कोई) डर मौजूद है। वहाँ परमात्मा का निवास नहीं हुआ। 180।
y donde hay miedo, el Señor está ahí. Kabir dice después de meditar, escuchen esto, oh Santos. (180)
ਕਬੀਰ ਜਿਨਹੁ ਕਿਛੂ ਜਾਨਿਆ ਨਹੀ ਤਿਨ ਸੁਖ ਨੀਦ ਬਿਹਾਇ ॥
kabeer jinahu kichhoo jaaniaa nahee tin sukh needh bihai ||
Kabeer, those who do not know anything, pass their lives in peaceful sleep.
ਹੇ ਕਬੀਰ! ਜਿਨ੍ਹਾਂ ਲੋਕਾਂ ਨੇ (ਜੀਵਨ ਦੇ ਇਸ ਭੇਤ ਨੂੰ) ਰਤਾ ਭੀ ਨਹੀਂ ਸਮਝਿਆ, ਉਹ (ਇਸ ਦਾਝਨ, ਸੰਸੇ, ਕਠੋਰਤਾ ਆਦਿਕ ਵਿਚ ਵਿਲਕਦੇ ਹੋਏ ਭੀ) ਬੇ-ਪਰਵਾਹੀ ਨਾਲ ਉਮਰ ਗੁਜ਼ਾਰ ਰਹੇ ਹਨ ;
हे कबीर ! जिन लोगों ने (जीवन के इस भेद को) रक्ती भर भी नहीं समझा वह (इस दाझन। संशय। पर ('गुर गोबिंद' की मेहर से) मैंने ये बात
Kabir, los que no saben nada pasan sus días sin preocupación, pero ya he entendido el acertijo,
ਹਮਹੁ ਜੁ ਬੂਝਾ ਬੂਝਨਾ ਪੂਰੀ ਪਰੀ ਬਲਾਇ ॥੧੮੧॥
hamahu ju boojhaa boojhanaa pooree paree balai ||181||
But I have understood the riddle; I am faced with all sorts of troubles. ||181||
ਪਰ ਮੈਂ ਇਹ ਗੱਲ ਸਮਝ ਲਈ ਹੈ ਕਿ ‘ਜਹ ਅਨਭਉ ਤਹ ਭੈ ਨਹੀ, ਜਹ ਭਉ ਤਹ ਹਰਿ ਨਾਹਿ’; ਮੈਨੂੰ ਇਹ ਗੱਲ ਕਿਸੇ ਵੇਲੇ ਭੀ ਵਿਸਰਦੀ ਨਹੀਂ ।੧੮੧।
कठोरता आदि में बिलकते हुए भी) बेपरवाही से उम्र गुजार रहे हैं;समझ ली है कि 'जह अनभउ तह भै नही। जह भउ तह हरि नाहि'; मुझे ये बात किसी भी वक्त नहीं बिसरती। 181।
ahora tengo que enfrentar todo tipo de problemas. (181)
ਕਬੀਰ ਮਾਰੇ ਬਹੁਤੁ ਪੁਕਾਰਿਆ ਪੀਰ ਪੁਕਾਰੈ ਅਉਰ ॥
kabeer maare bahut pukaariaa peer pukaarai aaur ||
Kabeer, those who are beaten cry a lot; but the cries of the pain of separation are different.
ਹੇ ਕਬੀਰ! ਜਿਸ ਮਨੁੱਖ ਨੂੰ (‘ਦਾਝਨ ਸੰਸੇ’ ਆਦਿਕ ਦੀ) ਮਾਰ ਪੈਂਦੀ ਹੈ, ਉਹ ਬਹੁਤ ਹਾਹਾਕਾਰ ਕਰਦਾ ਹੈ, ਜਿਉਂ ਜਿਉਂ ਉਹ ਪੀੜ ਉਠਦੀ ਹੈ ਤਿਉਂ ਤਿਉਂ ਹੋਰ ਦੁਖੀ ਹੁੰਦਾ ਹੈ
हे कबीर ! जिस मनुष्य को ('दाझन संसे' आदि की) मार पड़ती है। वह बहुत हाहाकार करता है। ज्यों-ज्यों वह पीड़ा उठती है त्यों-त्यों और दुखी होता है (पर फिर भी माया का पीछा नहीं छोड़ता)।
Kabir, a los que les pegan, lloran demasiado, pero el llanto de las penas de la separación es diferente,
ਲਾਗੀ ਚੋਟ ਮਰੰਮ ਕੀ ਰਹਿਓ ਕਬੀਰਾ ਠਉਰ ॥੧੮੨॥
laagee choT mara(n)m kee rahio kabeeraa Thaur ||182||
Struck by the Mystery of God, Kabeer remains silent. ||182||
ਮੈਨੂੰ ਕਬੀਰ ਨੂੰ ਗੁਰੂ ਦੇ ਸ਼ਬਦ ਦੀ ਚੋਟ ਵੱਜੀ ਹੈ ਜਿਸ ਨੇ ਮੇਰਾ ਦਿਲ ਵਿੰਨ੍ਹ ਲਿਆ ਹੈ, ਹੁਣ ਮੈਂ ਥਾਂ ਸਿਰ (ਭਾਵ, ਪ੍ਰਭੂ-ਚਰਨਾਂ ਵਿਚ) ਟਿਕ ਗਿਆ ਹਾਂ ।੧੮੨।
मुझे कबीर को गुरू के शबद की चोट लगी है जिसने मेरा दिल भेद लिया है। अब मैं एक जगह पर (भाव। प्रभू-चरनों में) टिक गया हूँ। (मुझे यह दाझन संसा आदि दुखी कर ही नहीं सकते)। 182।
anonadado por el Misterio de Dios Kabir permanece en silencio. (182)
ਕਬੀਰ ਚੋਟ ਸੁਹੇਲੀ ਸੇਲ ਕੀ ਲਾਗਤ ਲੇਇ ਉਸਾਸ ॥
kabeer choT suhelee sel kee laagat lei usaas ||
Kabeer, the stroke of a lance is easy to bear; it takes away the breath.
ਹੇ ਕਬੀਰ! ਗੁਰੂ ਦੇ ਸ਼ਬਦ-ਰੂਪ ਨੇਜ਼ੇ ਦੀ ਸੱਟ ਹੈ ਭੀ ਸੁਖਦਾਈ । ਜਿਸ ਮਨੁੱਖ ਨੂੰ ਇਹ ਸੱਟ ਵੱਜਦੀ ਹੈ ,ਪਤੀ-ਪ੍ਰਭੂ ਨੂੰ ਮਿਲਣ ਦੀ ਤਾਂਘ ਪੈਦਾ ਹੋ ਜਾਂਦੀ ਹੈ ।
हे कबीर ! गुरू के शबद-रूप नेज़े की चोट है भी सुखदाई। जिस मनुष्य को ये चोट लगती है (बिरही नारी की तरह उसके अंदर) पति-प्रभू को मिलने की तीव्र इच्छा पैदा हो जाती है।
Kabir, uno puede resistir el golpe de una lanza y vivir,
ਚੋਟ ਸਹਾਰੈ ਸਬਦ ਕੀ ਤਾਸੁ ਗੁਰੂ ਮੈ ਦਾਸ ॥੧੮੩॥
choT sahaarai sabadh kee taas guroo mai dhaas ||183||
But one who endures the stroke of the Word of the Shabad is the Guru, and I am his slave. ||183||
ਜੋ (ਭਾਗਾਂ ਵਾਲਾ) ਮਨੁੱਖ ਗੁਰ-ਸ਼ਬਦ ਦੀ ਚੋਟ ਖਾਂਦਾ ਰਹਿੰਦਾ ਹੈ, ਉਸ ਪੂਜਣ-ਜੋਗ ਮਨੁੱਖ ਦਾ ਮੈਂ (ਹਰ ਵੇਲੇ) ਦਾਸ (ਬਣਨ ਨੂੰ ਤਿਆਰ) ਹਾਂ ।੧੮੩।
जो (भाग्यशाली) मनुष्य गुरू-शबद की चोट खाता रहता है। उस पूजनीय मनुष्य का मैं (हर समय) दास (बनने को तैयार) हूँ। 183।
pero el que resiste el Golpe de la Palabra del Shabd es el Guru y yo soy Su Esclavo. (183)
ਕਬੀਰ ਮੁਲਾਂ ਮੁਨਾਰੇ ਕਿਆ ਚਢਹਿ ਸਾਂਈ ਨ ਬਹਰਾ ਹੋਇ ॥
kabeer mulaa(n) munaare kiaa chaddeh saa(n)iee na baharaa hoi ||
Kabeer: O Mullah, why do you climb to the top of the minaret? The Lord is not hard of hearing.
ਹੇ ਕਬੀਰ! (ਆਖ—) ਹੇ ਮੁੱਲਾਂ! ਮਸਜਿਦ ਦੇ ਮੁਨਾਰੇ ਉਤੇ ਚੜ੍ਹਨ ਦਾ ਤੈਨੂੰ ਆਪ ਨੂੰ ਤਾਂ ਕੋਈ ਫ਼ਾਇਦਾ ਨਹੀਂ ਹੋ ਰਿਹਾ ।ਖ਼ੁਦਾ ਬੋਲਾ ਨਹੀਂ ,
हे कबीर ! (कह-) हे मुल्ला् ! मस्जिद की मीनार पर चढ़ने का तुझे खुद ही कोई लाभ नहीं हो रहा।
Kabir, oh Mulá, ¿por qué escalas hasta el tope del Minaret?, Dios no está sordo,
ਜਾ ਕਾਰਨਿ ਤੂੰ ਬਾਂਗ ਦੇਹਿ ਦਿਲ ਹੀ ਭੀਤਰਿ ਜੋਇ ॥੧੮੪॥
jaa kaaran too(n) baa(n)g dheh dhil hee bheetar joi ||184||
Look within your own heart for the One, for whose sake you shout your prayers. ||184||
ਜਿਸ (ਰੱਬ ਦੀ ਨਮਾਜ਼) ਦੀ ਖ਼ਾਤਰ ਤੂੰ ਬਾਂਗ ਦੇ ਰਿਹਾ ਹੈਂ, ਉਸ ਨੂੰ ਆਪਣੇ ਦਿਲ ਵਿਚ ਵੇਖਤੇਰੇ ਅੰਦਰ ਹੀ ਵੱਸਦਾ ਹੈ ।੧੮੪।
जिस (रॅब की नमाज़) की खातिर तू बांग दे रहा है। उसको अपने दिल में देख (तेरे अंदर ही बसता है। यदि तेरे अपने अंदर शांती नहीं है। सिर्फ लोगों को ही बुला रहा है। तो) खुदा बहरा नहीं (वह तेरे दिल की हालत भी जानता है। उसको ठगा नहीं जा सकता)। 184।
busca al Uno en tu corazón, a Quién diriges tus plegarias. (184)
ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਇ ॥
sekh sabooree baaharaa kiaa haj kaabe jai ||
Why does the Shaykh bother to go on pilgrimage to Mecca, if he is not content with himself?
ਹੇ ਸ਼ੇਖ! ਜੇ ਤੇਰੇ ਆਪਣੇ ਅੰਦਰ ਸੰਤੋਖ ਨਹੀਂ ਹੈ, ਤਾਂ ਕਾਬੇ ਦਾ ਹੱਜ ਕਰਨ ਲਈ ਜਾਣ ਦਾ ਕੋਈ ਲਾਭ ਨਹੀਂ ਹੈ;
हे शेख ! अगर तेरे अपने अंदर संतोष नहीं है। तो काबे का हॅज करने जाने का भी कोई लाभ नहीं है; क्योंकि।
El Sheik se molesta en hacer peregrinajes a la Meca si no está contento consigo mismo,
ਕਬੀਰ ਜਾ ਕੀ ਦਿਲ ਸਾਬਤਿ ਨਹੀ ਤਾ ਕਉ ਕਹਾਂ ਖੁਦਾਇ ॥੧੮੫॥
kabeer jaa kee dhil saabat nahee taa kau kahaa(n) khudhai ||185||
Kabeer, one whose heart is not healthy and whole - how can he attain his Lord? ||185||
ਹੇ ਕਬੀਰ! ਜਿਸ ਮਨੁੱਖ ਦੇ ਆਪਣੇ ਦਿਲ ਵਿਚ ਸ਼ਾਂਤੀ ਨਹੀਂ ਆਈ, ਉਸ ਦੇ ਭਾਣੇ ਰੱਬ ਕਿਤੇ ਭੀ ਨਹੀਂ ਹੈ ।੧੮੫।
हे कबीर ! जिस मनुष्य के अपने दिल में शांति नहीं आई। उसकी बाबत रॅब कहीं भी नहीं है। 185।
dice Kabir, quien no tiene un corazón puro, ¿cómo puede encontrar a Su Señor? (185)
ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥
kabeer aleh kee kar ba(n)dhagee jeh simarat dhukh jai ||
Kabeer, worship the Lord Allah; meditating in remembrance on Him, troubles and pains depart.
ਹੇ ਕਬੀਰ! ਰੱਬ ਦੀ ਬੰਦਗੀ ਕਰ, ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ,
हे कबीर ! रॅब की बँदगी कर। बँदगी करने से ही दिल का विकार दूर होता है।
Kabir, alaba al Señor Alhá, meditando en Él, los problemas se acaban,
ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥੧੮੬॥
dhil meh saa(n)iee paragaTai bujhai bala(n)tee naa(n)i ||186||
The Lord shall be revealed within your own heart, and the burning fire within shall be extinguished by His Name. ||186||
ਦਿਲ ਵਿਚ ਰੱਬ ਦਾ ਜ਼ਹੂਰ ਹੁੰਦਾ ਹੈ, ਅਤੇ ਇਸ ਬੰਦਗੀ ਦੀ ਬਰਕਤਿ ਨਾਲ ਲਾਲਚ ਦੀ ਬਲਦੀ ਅੱਗ ਦਿਲ ਵਿਚੋਂ ਬੁੱਝ ਜਾਂਦੀ ਹੈ ।੧੮੬।
दिल में रॅब का ज़हूर होता है। और इस बँदगी की बरकति से लालच की जलती हुई आ्रग दिल में से बुझ जाती है। 186।
el Señor será revelado en tu corazón y el fuego de las pasiones será extinguido por Su Nombre. (186)
ਕਬੀਰ ਜੋਰੀ ਕੀਏ ਜੁਲਮੁ ਹੈ ਕਹਤਾ ਨਾਉ ਹਲਾਲੁ ॥
kabeer joree ke'ee julam hai kahataa naau halaal ||
Kabeer, to use force is tyranny, even if you call it legal.
ਹੇ ਕਬੀਰ! (ਮੁੱਲਾਂ ਨੂੰ ਦੱਸ ਕਿ) ਕਿਸੇ ਉਤੇ ਧੱਕਾ ਕਰਨਾ ਜ਼ੁਲਮ ਹੈ, ਤੂੰ ਆਖਦਾ ਹੈਂ ਕਿ ਇਹ (ਜ਼ਬਹ ਕੀਤਾ ਜਾਨਵਰ) ਰੱਬ ਦੇ ਨਾਮ ਤੇ ਕੁਰਬਾਨੀ ਦੇਣ ਦੇ ਲਾਇਕ ਹੋ ਗਿਆ ਹੈ ,
हे कबीर ! (मुल्लां को बता कि) किसी पर जबरदस्ती करना जुल्म है। (तू जानवर को पकड़ कर बिसमिल्ला कह के ज़बह करता है और) तू कहता है कि यह (ज़बह किया हुआ जानवर) रॅब के नाम पर कुर्बानी देने के लायक हो गया है (और इस कुर्बानी से खुदा तेरे पर खुश हो गया है); (पर।
Kabir, usar la fuerza es tiranía, aún si la llamas legal,
ਦਫਤਰਿ ਲੇਖਾ ਮਾਂਗੀਐ ਤਬ ਹੋਇਗੋ ਕਉਨੁ ਹਵਾਲੁ ॥੧੮੭॥
dhafatar lekhaa maa(n)geeaai tab hoigo kaun havaal ||187||
When your account is called for in the Court of the Lord, what will your condition be then? ||187||
ਜਦੋਂ ਰੱਬ ਦੀ ਦਰਗਾਹ ਵਿਚ ਤੇਰੇ ਅਮਲਾਂ ਦਾ ਹਿਸਾਬ ਹੋਵੇਗਾ ਤਾਂ ਤੇਰਾ ਕੀਹ ਹਾਲ ਹੋਵੇਗਾ ।੧੮੭।
ये मास तू खुद ही खा लेता है। इस तरह पाप बख्शे नहीं जाते। कभी सोच कि) जब रॅब की दरगाह में तेरे अमलों का हिसाब होगा तो तेरा क्या हाल होगा। 187।
cuando eres llamado a entregar cuentas en la Corte del Señor, ¿Cuál será entonces tu condición? (187)
ਕਬੀਰ ਖੂਬੁ ਖਾਨਾ ਖੀਚਰੀ ਜਾ ਮਹਿ ਅੰਮ੍ਰਿਤੁ ਲੋਨੁ ॥
kabeer khoob khaanaa kheecharee jaa meh a(n)mrit lon ||
Kabeer, the dinner of beans and rice is excellent, if it is flavored with salt.
ਹੇ ਕਬੀਰ! ਖਿਚੜੀ ਖਾ ਲੈਣੀ ਚੰਗੀ ਹੈ ਜਿਸ ਵਿਚ ਸਿਰਫ਼ ਸੁਆਦਲਾ ਲੂਣ ਹੀ ਪਾਇਆ ਹੋਇਆ ਹੋਵੇ ।
हे कबीर ! (मुललां को बेशक कह कि कुर्बानी के बहाने मास खाने से) खिचड़ी खा लेनी अच्छी है जिसमें सिर्फ स्वाद का नमक ही डाला गया है।
Kabir, la cena de frijoles y arroz es excelente, si es sazonada con sal, pero
ਹੇਰਾ ਰੋਟੀ ਕਾਰਨੇ ਗਲਾ ਕਟਾਵੈ ਕਉਨੁ ॥੧੮੮॥
heraa roTee kaarane galaa kaTaavai kaun ||188||
Who would cut his throat, to have meat with his bread? ||188||
ਮੈਂ ਤਾਂ ਇਸ ਗੱਲ ਲਈ ਤਿਆਰ ਨਹੀਂ ਹਾਂ ਕਿ ਮਾਸ ਰੋਟੀ ਖਾਣ ਦੀ ਨਿਯਤ ਮੇਰੀ ਆਪਣੀ ਹੋਵੇ ਪਰ (ਕੁਰਬਾਨੀ ਦਾ ਹੋਕਾ ਦੇ ਦੇ ਕੇ ਕਿਸੇ ਪਸ਼ੂ ਨੂੰ) ਜ਼ਬਹ ਕਰਦਾ ਫਿਰਾਂ ।੧੮੮।
मैं तो इस बात के लिए तैयार नहीं हूँ कि मास रोटी खाने की नीयत मेरी अपनी हो पर (कुर्बानी बहाना बना के किसी पशू को) ज़बह करता फिरूँ। 188।
¿quién se podría cortar el cuello para tener carne en su pan? (188)
ਕਬੀਰ ਗੁਰੁ ਲਾਗਾ ਤਬ ਜਾਨੀਐ ਮਿਟੈ ਮੋਹੁ ਤਨ ਤਾਪ ॥
kabeer gur laagaa tab jaaneeaai miTai moh tan taap ||
Kabeer, one is known to have been touched by the Guru, only when his emotional attachment and physical illnesses are eradicated.
ਹੇ ਕਬੀਰ! ਤਦੋਂ ਸਮਝੋ ਕਿ ਗੁਰੂ ਮਿਲ ਪਿਆ ਹੈ ਜਦੋਂ (ਗੁਰੂ ਧਾਰਨ ਵਾਲੇ ਮਨੁੱਖ ਦੇ ਦਿਲ ਵਿਚੋਂ) ਮਾਇਆ ਦਾ ਮੋਹ ਦੂਰ ਹੋ ਜਾਏ, ਜਦੋਂ ਸਰੀਰ ਨੂੰ ਸਾੜਨ ਵਾਲੇ ਕਲੇਸ਼ ਮਿਟ ਜਾਣ,
हे कबीर ! (जनेऊ आदि पहन के हिन्दू समझता है कि मैंने फलाणे ब्राहमण को अपना गुरू धार लिया है; पर) तभी समझो कि गुरू मिल गया है जब (गुरू धारण करने वाले मनुष्य के दिल में से) माया का मोह दूर हो जाए। जब शरीर को जलाने वाले कलेश मिट जाएं।
Kabir, se sabe que Kabir ha sido tocado por el Guru, sólo cuando sus apegos emocionales y sus enfermedades físicas fueron erradicados,
ਹਰਖ ਸੋਗ ਦਾਝੈ ਨਹੀ ਤਬ ਹਰਿ ਆਪਹਿ ਆਪਿ ॥੧੮੯॥
harakh sog dhaajhai nahee tab har aapeh aap ||189||
He is not burned by pleasure or pain, and so he becomes the Lord Himself. ||189||
ਜਦੋਂ ਹਰਖ ਸੋਗ ਕੋਈ ਭੀ ਚਿੱਤ ਨੂੰ ਨਾਹ ਸਾੜੇ । ਅਜੇਹੀ ਹਾਲਤ ਵਿਚ ਅੱਪੜਿਆਂ ਹਰ ਥਾਂ ਪਰਮਾਤਮਾ ਆਪ ਹੀ ਆਪ ਦਿੱਸਦਾ ਹੈ ।੧੮੯।
जब हरख-सोग कोई भी चिक्त को ना जलाए। ऐसी हालत में पहुँचने पर हर जगह परमात्मा ही दिखाई देता है। 189।
a él no le quemó más el placer o el dolor, él se vuelve el Mismo Señor. (189)
ਕਬੀਰ ਰਾਮ ਕਹਨ ਮਹਿ ਭੇਦੁ ਹੈ ਤਾ ਮਹਿ ਏਕੁ ਬਿਚਾਰੁ ॥
kabeer raam kahan meh bhedh hai taa meh ek bichaar ||
Kabeer, it does make a difference, how you chant the Lord's Name, 'Raam'. This is something to consider.
ਹੇ ਕਬੀਰ! ਰਾਮ ਰਾਮ ਆਖਣ ਵਿਚ ਭੀ ਫ਼ਰਕ ਪੈ ਜਾਂਦਾ ਹੈ, ਇਸ ਵਿਚ ਭੀ ਇਕ ਗੱਲ ਸਮਝਣ ਵਾਲੀ ਹੈ ।
हे कबीर ! (जनेऊ दे के ब्राहमण राम की पूजा-पाठ का उपदेश भी करता है; पर) राम-राम कहने में भी फर्क पड़ जाता है। इसमें भी एक बात समझने वाली है।
Kabir, si hiciera alguna diferencia cómo cantar el Nombre del Señor,
ਸੋਈ ਰਾਮੁ ਸਭੈ ਕਹਹਿ ਸੋਈ ਕਉਤਕਹਾਰ ॥੧੯੦॥
soiee raam sabhai kaheh soiee kautakahaar ||190||
Everyone uses the same word for the son of Dasrath and the Wondrous Lord. ||190||
ਇਕ ਰਾਮ ਤਾਂ ਉਹ ਹੈ ਜਿਸ ਨੂੰ ਹਰੇਕ ਜੀਵ ਸਿਮਰਦਾ ਹੈ ਪਰ ਇਹੀ ਰਾਮ ਨਾਮ ਰਾਸਧਾਰੀਏ ਭੀ (ਰਾਸਾਂ ਵਿਚ ਸਾਂਗ ਬਣਾ ਬਣਾ ਕੇ) ਲੈਂਦੇ ਹਨ ।੧੯੦।
एक राम तो वह है जिसको हरेक जीव सिमरता है (ये है सर्व-व्यापी राम। इसका सिमरन करना मनुष्य-मात्र का फर्ज है)। पर यही राम नाम रासधारिए भी (रासों में स्वांग बना-बना के) लेते हैं (यह राम अवतारी राम है और राजा दशरथ का पुत्र है। यही मूर्ति-पूजा व्यर्थ है)। 190।
Raam, debería considerarse; todos usan la misma Palabra para Dasrad y para el Señor Maravilloso. (190)
ਕਬੀਰ ਰਾਮੈ ਰਾਮ ਕਹੁ ਕਹਿਬੇ ਮਾਹਿ ਬਿਬੇਕ ॥
kabeer raamai raam kahu kahibe maeh bibek ||
Kabeer, use the word 'Raam', only to speak of the All-pervading Lord. You must make that distinction.
ਹੇ ਕਬੀਰ! ਸਦਾ ਰਾਮ ਦਾ ਨਾਮ ਜਪ, ਪਰ ਜਪਣ ਵੇਲੇ ਇਹ ਗੱਲ ਚੇਤੇ ਰੱਖਣੀ ਕਿ ਇਕ ਰਾਮ ਤਾਂ ਅਨੇਕਾਂ ਜੀਵਾਂ ਵਿਚ ਵਿਆਪਕ ਹੈ ,
हे कबीर ! सदा राम का नाम जप। पर जपने के वक्त ये बात याद रखनी कि एक राम तो अनेकों जीवों में व्यापक है (इसका नाम जपना हरेक मनुष्य का धर्म है)।
Kabir, usa la Palabra Raam, sólo para hablar del Señor Todo Prevaleciente, deberías hacer esa distinción,
ਏਕੁ ਅਨੇਕਹਿ ਮਿਲਿ ਗਇਆ ਏਕ ਸਮਾਨਾ ਏਕ ॥੧੯੧॥
ek anekeh mil giaa ek samaanaa ek ||191||
One 'Raam' is pervading everywhere, while the other is contained only in himself. ||191||
ਪਰ ਇਕ ਰਾਮ (ਦਰਸਥ ਦਾ ਪੁੱਤਰ) ਸਿਰਫ਼ ਇਕ ਸਰੀਰ ਵਿਚ ਹੀ ਆਇਆ (ਅਵਤਾਰ ਬਣਿਆ; ਇਸ ਦਾ ਜਾਪ ਕੋਈ ਗੁਣ ਨਹੀਂ ਕਰ ਸਕਦਾ) ।੧੯੧।
पर एक राम (दशरथ का पुत्र) सिर्फ एक शरीर में ही आया (अवतार बना; इसका जाप कोई गुण नहीं दे सकता)। 191।
Raam prevalece en todas partes, mientras que el Otro está contenido sólo en sí mismo y No Manifiesto. (191)
ਕਬੀਰ ਜਾ ਘਰ ਸਾਧ ਨ ਸੇਵੀਅਹਿ ਹਰਿ ਕੀ ਸੇਵਾ ਨਾਹਿ ॥
kabeer jaa ghar saadh na seve'eeh har kee sevaa naeh ||
Kabeer, those houses in which neither the Holy nor the Lord are served
ਹੇ ਕਬੀਰ! ਜਿਨ੍ਹਾਂ ਘਰਾਂ ਵਿਚ ਨੇਕ ਬੰਦਿਆਂ ਦੀ ਸੇਵਾ ਨਹੀਂ ਹੁੰਦੀ, ਤੇ ਪਰਮਾਤਮਾ ਦੀ ਭਗਤੀ ਨਹੀਂ ਕੀਤੀ ਜਾਂਦੀ,
हे कबीर ! (ठाकुरों की पूजा के हरेक दिन-दिहार के समय ब्राहमण की सेवा- बस ! यह है शिक्षा जो ब्राहमण अपने श्रद्धालुओं को दे रहा है। श्रद्धालू बेचारे भी ठाकुर-पूजा और ब्राहमण सेवा करके अपने आप को सदाचारी और उक्तम हिन्दू समझ लेते हैं; पर असल बात यह है कि) जिन घरों में नेक बंदों की सेवा नहीं होती। और परमात्मा की भगती नहीं की जाती।
Kabir, en esa casa donde ni el Señor ni los Santos son servidos,
ਤੇ ਘਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹਿ ॥੧੯੨॥
te ghar marahaT saarakhe bhoot baseh tin maeh ||192||
- those houses are like cremation grounds; demons dwell within them. ||192||
ਉਹ ਘਰ (ਭਾਵੇਂ ਕਿਤਨੇ ਹੀ ਸੁੱਚੇ ਤੇ ਸਾਫ਼ ਰੱਖੇ ਜਾਂਦੇ ਹੋਣ) ਮਸਾਣਾਂ ਵਰਗੇ ਹਨ, ਉਹਨਾਂ ਘਰਾਂ ਵਿਚ (ਮਨੁੱਖ ਨਹੀਂ) ਭੂਤਨੇ ਵੱਸਦੇ ਹਨ ।੧੯੨।
वह घर (भले ही कितने ही पवित्र और साफ रखे जाते हों) मसानों जैसे हैं। उन घरों में (मनुष्य नहीं) भूतने बसते हैं। 192।
son como lugares de cremación, seres malignos pasean alrededor. (192)
ਕਬੀਰ ਗੂੰਗਾ ਹੂਆ ਬਾਵਰਾ ਬਹਰਾ ਹੂਆ ਕਾਨ ॥
kabeer goo(n)gaa hooaa baavaraa baharaa hooaa kaan ||
Kabeer, I have become mute, insane and deaf.
ਹੇ ਕਬੀਰ! ਉਹ ਮਨੁੱਖ ਮੂੰਹੋਂ ਮੰਦੇ ਬੋਲ ਨਹੀਂ ਬੋਲਦਾ, ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ਹੁੰਦੀ, ਕੰਨਾਂ ਨਾਲ ਨਿੰਦਾ ਨਹੀਂ ਸੁਣਦਾ, ਅਤੇ ਪੈਰਾਂ ਨਾਲ ਮੰਦੇ ਪਾਸੇ ਵੱਲ ਤੁਰ ਕੇ ਨਹੀਂ ਜਾਂਦਾ,
हे कबीर ! (जनेऊ पहन के ब्राहमण को गुरू धार के। ठाकुर-पूजा और हरेक दिन-त्यौहार के समय ब्राहमण की ही सेवा-पूजा करके गुरू वाला नहीं बना जा सकता; जिसको सचमुच पूरा गुरू मिलता है उसका सारा जीवन ही बदल जाता है) जिस मनुष्य के हृदय में सतिगुरू अपने शबद का तीर मारता है।
Kabir, me he quedado mudo, loco y sordo, estoy lisiado,
ਪਾਵਹੁ ਤੇ ਪਿੰਗੁਲ ਭਇਆ ਮਾਰਿਆ ਸਤਿਗੁਰ ਬਾਨ ॥੧੯੩॥
paavahu te pi(n)gul bhiaa maariaa satigur baan ||193||
I am crippled - the True Guru has pierced me with His Arrow. ||193||
ਜਿਸ ਮਨੁੱਖ ਦੇ ਹਿਰਦੇ ਵਿਚ ਸਤਿਗੁਰੂ ਆਪਣੇ ਸ਼ਬਦ ਦਾ ਤੀਰ ਮਾਰਦਾ ਹੈ, ਉਹ (ਦੁਨੀਆ ਦੇ ਭਾਣੇ) ਗੁੰਗਾ, ਕਮਲਾ, ਬੋਲਾ ਤੇ ਲੂਲ੍ਹਾ ਹੋ ਜਾਂਦਾ ਹੈ ।੧੯੩।
वह (दुनिया के लिए) गूँगा। कमला। बहरा और लूला हो जाता है (क्योंकि वह मनुष्य मुँह से बुरे बोल नहीं बोलता। उसको किसी की मुथाजी नहीं होती। कानो से निंदा नहीं सनता। और पैरों से बुरी तरफ चल के नहीं जाता)। 193।
pero el Guru Verdadero me atravesó el corazón con Su Flecha. (193)
ਕਬੀਰ ਸਤਿਗੁਰ ਸੂਰਮੇ ਬਾਹਿਆ ਬਾਨੁ ਜੁ ਏਕੁ ॥
kabeer satigur soorame baahiaa baanu ju ek ||
Kabeer, the True Guru, the Spiritual Warrior, has shot me with His Arrow.
ਹੇ ਕਬੀਰ! ਜਿਸ ਮਨੁੱਖ ਨੂੰ ਸੂਰਮਾ ਸਤਿਗੁਰੂ ਆਪਣੇ ਸ਼ਬਦ ਦਾ ਇਕ ਤੀਰ ਮਾਰਦਾ ਹੈ,
हे कबीर ! जिस मनुष्य को सूरमा सतिगुरू अपने शबद का एक तीर मारता।
Kabir, el Guru Verdadero, el Guerrero Espiritual, me ha disparado con Su Flecha,
ਲਾਗਤ ਹੀ ਭੁਇ ਗਿਰਿ ਪਰਿਆ ਪਰਾ ਕਰੇਜੇ ਛੇਕੁ ॥੧੯੪॥
laagat hee bhui gir pariaa paraa kareje chhek ||194||
As soon as it struck me, I fell to the ground, with a hole in my heart. ||194||
ਤੀਰ ਵੱਜਦਿਆਂ ਹੀ ਉਹ ਮਨੁੱਖ ਨਿਰ-ਅਹੰਕਾਰ ਹੋ ਜਾਂਦਾ ਹੈ, ਉਸ ਦਾ ਹਿਰਦਾ ਪ੍ਰਭੂ-ਚਰਨਾਂ ਨਾਲ ਪ੍ਰੋਤਾ ਜਾਂਦਾ ਹੈ ।੧੯੪।
तीर बजते ही वह मनुष्य अहंकार-हीन हो जाता है। उसका हृदय प्रभू-चरनों में परोया जाता है । 194।
en cuanto me tocó, caí al suelo con un agujero en el corazón. (194)
ਕਬੀਰ ਨਿਰਮਲ ਬੂੰਦ ਅਕਾਸ ਕੀ ਪਰਿ ਗਈ ਭੂਮਿ ਬਿਕਾਰ ॥
kabeer niramal boo(n)dh akaas kee par giee bhoom bikaar ||
Kabeer, the pure drop of water falls from the sky, onto the dirty ground.
ਹੇ ਕਬੀਰ! (ਵਰਖਾ ਸਮੇ) ਆਕਾਸ਼ (ਤੋਂ ਮੀਂਹ) ਦੀ ਜੋ ਸਾਫ਼ ਬੰੂਦ ਨਕਾਰੀ ਧਰਤੀ ਵਿਚ ਡਿੱਗ ਪਈ,
हे कबीर ! (वर्षा के समय) आकाश (से बरसात) की जो साफ बॅूँद नकारा धरती पर गिर पड़ी। (वह किसी का कुछ सँवार नहीं सकी।
Kabir, la gota pura de agua cae del cielo, sobre el piso sucio,