Sri Guru Granth Sahib Ji

ਰਾਗੁ ਪ੍ਰਭਾਤੀ

Raag Prabhaatee

Ang 1342 of 1430

ਪ੍ਰਭਾਤੀ ਅਸਟਪਦੀਆ ਮਹਲਾ ੧ ਬਿਭਾਸ

prabhaatee asaTapadheeaa mahalaa pehilaa bibhaas

Prabhaatee, Ashtpadheeyaa, First Mehla, Bibhaas:

ਪ੍ਰਭਾਤੀ ਅਸ਼ਟਪਦੀਆਂ। ਪਹਿਲੀ ਪਾਤਿਸ਼ਾਹੀ ਬਿਭਾਗ।

Parbhati, Ashtapadis Mejl Guru Nanak, Primer Canal Divino Bibjas.

ੴ ਸਤਿਗੁਰ ਪ੍ਰਸਾਦਿ ॥

ikOankaar satigur prasaadh ||

One Universal Creator God. By The Grace Of The True Guru:

ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।

Un Dios Creador Universal, por la Gracia del Verdadero Guru.

ਦੁਬਿਧਾ ਬਉਰੀ ਮਨੁ ਬਉਰਾਇਆ ॥

dhubidhaa bauree man bauraiaa ||

The insanity of duality has driven the mind insane.

(ਮਾਇਆ ਦੇ ਮੋਹ ਦੇ ਕਾਰਨ ਮਨੁੱਖ ਦੀ ਮਤਿ) ਪਰਮਾਤਮਾ ਤੋਂ ਬਿਨਾ ਹੋਰ ਹੋਰ ਆਸਰੇ ਦੀ ਝਾਕ ਵਿਚ ਕਮਲੀ ਹੋ ਜਾਂਦੀ ਹੈ,

(माया के मोह के कारण मनुष्य की मति) परमात्मा के बिना अन्य आसरों की झाक में कमली हो जाती है। मन (भी) पागल हो जाता है

La locura de la dualidad ha llevado a la mente a la oscuridad;

ਝੂਠੈ ਲਾਲਚਿ ਜਨਮੁ ਗਵਾਇਆ ॥

jhooThai laalach janam gavaiaa ||

In false greed, life is wasting away.

ਮਨ (ਭੀ) ਕਮਲਾ ਹੋ ਜਾਂਦਾ ਹੈ (ਇਸ ਤਰ੍ਹਾਂ) ਝੂਠੇ ਲਾਲਚ ਵਿਚ ਫਸ ਕੇ ਮਨੁੱਖ ਆਪਣਾ ਜੀਵਨ ਜ਼ਾਇਆ ਕਰ ਲੈਂਦਾ ਹੈ ।

(इस तरह) झूठे लालच में फस के मनुष्य अपना जीवन व्यर्थ गवा लेता है।

en una falsa avaricia la vida se desperdicia

ਲਪਟਿ ਰਹੀ ਫੁਨਿ ਬੰਧੁ ਨ ਪਾਇਆ ॥

lapaT rahee fun ba(n)dh na paiaa ||

Duality clings to the mind; it cannot be restrained.

(ਮਾਇਆ ਇਤਨੀ ਡਾਢੀ ਹੈ ਕਿ ਇਹ ਜੀਵ ਨੂੰ) ਮੁੜ ਮੁੜ ਚੰਬੜਦੀ ਹੈ, ਇਸ ਦੇ ਰਾਹ ਵਿਚ ਕੋਈ ਰੋਕ ਨਹੀਂ ਪੈ ਸਕਦੀ ।

(माया इतनी प्रबल है कि यह जीव को) बार-बार चिपकती है। इसकी राह में कोई रुकावट नहीं पड़ सकती।

y la dualidad se aferra a la mente y no puede ser controlada.

ਸਤਿਗੁਰਿ ਰਾਖੇ ਨਾਮੁ ਦ੍ਰਿੜਾਇਆ ॥੧॥

satigur raakhe naam dhiraRaiaa ||1||

The True Guru saves us, implanting the Naam, the Name of the Lord within. ||1||

(ਹਾਂ) ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਪਰਮਾਤਮਾ ਦਾ ਨਾਮ ਪੱਕਾ ਕਰ ਦਿੱਤਾ, ਉਸ ਨੂੰ ਉਸ ਨੇ (ਮਾਇਆ ਦੇ ਪੰਜੇ ਤੋਂ) ਬਚਾ ਲਿਆ ।੧।

(हाँ) जिस मनुष्य के हृदय में गुरू ने परमात्मा का नाम दृढ़ कर दिया। उसको उसने (माया के पंजे से) बचा लिया। 1।

El Verdadero Guru nos salva, implantando el Naam en el interior. (1)

ਨਾ ਮਨੁ ਮਰੈ ਨ ਮਾਇਆ ਮਰੈ ॥

naa man marai na maiaa marai ||

Without subduing the mind, Maya cannot be subdued.

ਮਾਇਆ (ਇਤਨੀ ਪ੍ਰਬਲ ਹੈ ਕਿ ਇਹ ਜੀਵਾਂ ਉਤੇ) ਆਪਣਾ ਜ਼ੋਰ ਪਾਣੋਂ ਨਹੀਂ ਹਟਦੀ, (ਮਨੁੱਖ ਦਾ) ਮਨ (ਕਮਜ਼ੋਰ ਹੈ ਇਹ) ਮਾਇਆ ਦੇ ਮੋਹ ਵਿਚ ਫਸਣੋਂ ਨਹੀਂ ਹਟਦਾ ।

माया (इतनी प्रबल है कि ये जीवों पर) अपना प्रभाव डालने से नहीं हटती। (मनुष्य का) मन (कमजोर है यह) माया के मोह में फंसने से नहीं हटता।

Sin controlar la mente, Maya no podrá ser restringida.

ਜਿਨਿ ਕਿਛੁ ਕੀਆ ਸੋਈ ਜਾਣੈ ਸਬਦੁ ਵੀਚਾਰਿ ਭਉ ਸਾਗਰੁ ਤਰੈ ॥੧॥ ਰਹਾਉ ॥

jin kichh keeaa soiee jaanai sabadh veechaar bhau saagar tarai ||1|| rahaau ||

The One who created this, He alone understands. Contemplating the Word of the Shabad, one is carried across the terrifying world-ocean. ||1||Pause||

ਜਿਸ ਪਰਮਾਤਮਾ ਨੇ ਇਹ ਖੇਡ ਰਚੀ ਹੈ ਉਹੀ ਜਾਣਦਾ ਹੈ (ਕਿ ਮਾਇਆ ਦੇ ਪ੍ਰਭਾਵ ਤੋਂ ਜੀਵ ਕਿਵੇਂ ਬਚ ਸਕਦਾ ਹੈ) । ਜੇਹੜਾ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦਾ ਹੈ ਉਹ (ਮਾਇਆ ਦੇ ਮੋਹ-ਰੂਪ) ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ ।੧।ਰਹਾਉ।

जिस परमात्मा ने ये खेल रची है वही जानता है (कि माया के प्रभाव से जीव कैसे बच सकता है)। जो मनुष्य गुरू के शबद को अपने सोच-मण्डल में टिकाता है वह (माया के मोह-रूप) संसार-समुंद्र से पार लांघ जाता है। 1। रहाउ।

Quien creó esto, sólo Él lo entiende, contemplando la Palabra del Shabd, uno es llevado a través del Terrible Océano del mundo. (1-Pausa)

ਮਾਇਆ ਸੰਚਿ ਰਾਜੇ ਅਹੰਕਾਰੀ ॥

maiaa sa(n)ch raaje aha(n)kaaree ||

Gathering the wealth of Maya, kings become proud and arrogant.

ਮਾਇਆ ਇਕੱਠੀ ਕਰ ਕੇ ਰਾਜੇ ਮਾਣ ਕਰਨ ਲੱਗ ਪੈਂਦੇ ਹਨ,

माया एकत्र करके राजे गुमान करने लग जाते हैं।

Atesorando la riqueza de Maya los reyes se han vuelto arrogantes y orgullosos,

ਮਾਇਆ ਸਾਥਿ ਨ ਚਲੈ ਪਿਆਰੀ ॥

maiaa saath na chalai piaaree ||

But this Maya that they love so much shall not go along with them in the end.

ਪਰ ਉਹਨਾਂ ਦੀ ਉਹ ਪਿਆਰੀ ਮਾਇਆ (ਅੰਤ ਵੇਲੇ) ਉਹਨਾਂ ਦੇ ਨਾਲ ਨਹੀਂ ਜਾਂਦੀ ।

पर उनकी वह प्यारी माया (अंत के समय) उनके साथ नहीं जाती।

pero esta Maya que aman tanto, no se irá con ellos al final.

ਮਾਇਆ ਮਮਤਾ ਹੈ ਬਹੁ ਰੰਗੀ ॥

maiaa mamataa hai bahu ra(n)gee ||

There are so many colors and flavors of attachment to Maya.

ਮਾਇਆ ਨੂੰ ਆਪਣੀ ਬਣਾਣ ਦੀ ਤਾਂਘ ਕਈ ਰੰਗਾਂ ਦੀ ਹੈ (ਭਾਵ, ਕਈ ਤਰੀਕਿਆਂ ਨਾਲ ਮਾਇਆ ਜੀਵ ਉਤੇ ਮਮਤਾ ਦਾ ਜਾਲ ਵਿਛਾਂਦੀ ਹੈ),

माया को अपनी बनाने की चाहत कई रंगों की है (भाव। कई तरीकों से माया जीव पर ममता का जाल बिछाती है)।

Hay tantos colores y sabores de apegos a Maya,

ਬਿਨੁ ਨਾਵੈ ਕੋ ਸਾਥਿ ਨ ਸੰਗੀ ॥੨॥

bin naavai ko saath na sa(n)gee ||2||

Except for the Name, no one has any friend or companion. ||2||

ਪਰ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਪਦਾਰਥ ਜੀਵ ਦਾ ਸੰਗੀ ਨਹੀਂ ਬਣਦਾ, ਜੀਵ ਦੇ ਨਾਲ ਨਹੀਂ ਜਾਂਦਾ ।੨।

पर परमात्मा के नाम के बिना और कोई पदार्थ जीव का संगी नहीं बनता। जीव के साथ नहीं जाता। 2।

que fuera del Nombre, nadie tiene ningún amigo o compañero. (2)

ਜਿਉ ਮਨੁ ਦੇਖਹਿ ਪਰ ਮਨੁ ਤੈਸਾ ॥

jiau man dhekheh par man taisaa ||

According to one's own mind, one sees the minds of others.

(ਮਾਇਆ ਦੇ ਪ੍ਰਭਾਵ ਹੇਠ ਜੀਵਾਂ ਦੀ ਹਾਲਤ ਇਹ ਹੋ ਜਾਂਦੀ ਹੈ ਕਿ ਮਨੁੱਖ) ਜਿਵੇਂ ਆਪਣੇ ਮਨ ਨੂੰ ਵੇਖਦੇ ਹਨ, ਤਿਹੋ ਜਿਹਾ ਹੋਰਨਾਂ ਦੇ ਮਨ ਨੂੰ ਸਮਝਦੇ ਹਨ (ਭਾਵ, ਜਿਵੇਂ ਆਪਣੇ ਆਪ ਨੂੰ ਮਾਇਆ-ਵੱਸ ਜਾਣਦੇ ਹਨ ਤਿਵੇਂ ਹੋਰਨਾਂ ਨੂੰ ਭੀ ਮਾਇਆ ਦੇ ਲੋਭੀ ਸਮਝਦੇ ਹਨ ।

(माया के प्रभाव तले जीवों की हालत ऐसी हो जाती है कि मनुष्य) जैसे अपने मन को देखते हैं। वैसा ही औरों के मन को समझते हैं (भाव। जैसे अपने आप को माया के वश जानते हैं वैसे ही औरों को भी माया के लोभी समझते हैं। इसलिए कोई किसी पर ऐतबार नहीं करता)।

Uno ve la mente de los otros en base a la mente de uno mismo,

ਜੈਸੀ ਮਨਸਾ ਤੈਸੀ ਦਸਾ ॥

jaisee manasaa taisee dhasaa ||

According to one's desires, one's condition is determined.

ਇਸ ਵਾਸਤੇ ਕੋਈ ਕਿਸੇ ਉਤੇ ਇਤਬਾਰ ਨਹੀਂ ਕਰਦਾ) । (ਮਨੁੱਖ ਦੇ ਅੰਦਰ) ਜਿਹੋ ਜਿਹੀ ਕਾਮਨਾ ਉੱਠਦੀ ਹੈ ਤਿਹੋ ਜਿਹੀ ਉਸ ਦੇ ਆਤਮਕ ਜੀਵਨ ਦੀ ਹਾਲਤ ਹੋ ਜਾਂਦੀ ਹੈ,

(मनुष्य के अंदर) जिस प्रकार की कामना उठती है वैसी ही उसके आत्मिक जीवन की हालत हो जाती है।

de acuerdo a los deseos propios la condición de uno es determinada.

ਜੈਸਾ ਕਰਮੁ ਤੈਸੀ ਲਿਵ ਲਾਵੈ ॥

jaisaa karam taisee liv laavai ||

According to one's actions, one is focused and tuned in.

(ਉਸ ਦਸ਼ਾ ਦੇ ਅਧੀਨ) ਮਨੁੱਖ ਜਿਹੋ ਜਿਹਾ ਕੰਮ (ਨਿੱਤ) ਕਰਦਾ ਹੈ, ਉਹੋ ਜਿਹੀ ਉਸ ਦੀ ਲਗਨ ਬਣਦੀ ਜਾਂਦੀ ਹੈ (ਇਸ ਗੇੜ ਵਿਚ ਫਸਿਆ ਮਨੁੱਖ ਸਾਰੀ ਉਮਰ ਮਾਇਆ ਦੀ ਖ਼ਾਤਰ ਭਟਕਦਾ ਫਿਰਦਾ ਹੈ) ।

(उस हालत में) मनुष्य जिस तरह के काम (नित्य) करता है। वैसी ही उसकी लगन बनती जाती है (इस चक्कर में फसा मनुष्य सारी उम्र माया की खातिर भटकता फिरता है)।

De acuerdo a las acciones propias, uno se enfoca y se entona.

ਸਤਿਗੁਰੁ ਪੂਛਿ ਸਹਜ ਘਰੁ ਪਾਵੈ ॥੩॥

satigur poochh sahaj ghar paavai ||3||

Seeking the advice of the True Guru, one finds the home of peace and poise. ||3||

। ਸਤਿਗੁਰੂ ਪਾਸੋਂ ਸਿੱਖਿਆ ਲੈ ਕੇ ਹੀ ਮਨੁੱਖ ਆਤਮਕ ਅਡੋਲਤਾ ਦਾ ਟਿਕਾਣਾ ਲੱਭ ਸਕਦਾ ਹੈ ।੩।

सतिगुरू जी से शिक्षा ले के ही मनुष्य आत्मिक अडोलता का ठिकाना ढूँढ सकता है। 3।

Buscando el Consejo del Guru Verdadero, uno encuentra el Hogar de Tranquilidad y Paz. (3)

ਰਾਗਿ ਨਾਦਿ ਮਨੁ ਦੂਜੈ ਭਾਇ ॥

raag naadh man dhoojai bhai ||

In music and song, the mind is caught by the love of duality.

(ਦੁਨੀਆ ਵਾਲਾ ਰਾਗ-ਰੰਗ ਭੀ ਮਾਇਆ ਦਾ ਹੀ ਸਰੂਪ ਹੈ ।

(दुनिया वाला राग-रंग भी माया का ही स्वरूप है। विकार-वासना पैदा करने वाले) राग-रंग में फस के मन परमात्मा के बिना अन्य मोह में फसता है

En La música y los cantos la mente es atrapada en el amor a la dualidad.

ਅੰਤਰਿ ਕਪਟੁ ਮਹਾ ਦੁਖੁ ਪਾਇ ॥

a(n)tar kapaT mahaa dhukh pai ||

Filled with deception deep within, one suffers in terrible pain.

ਵਿਕਾਰ-ਵਾਸਨਾ ਪੈਦਾ ਕਰਨ ਵਾਲੇ) ਰਾਗ-ਰੰਗ ਵਿਚ ਫਸ ਕੇ ਮਨੁੱਖ ਦਾ ਮਨ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਵਿਚ ਫਸਦਾ ਹੈ (ਇਸ ਰਾਗ-ਰੰਗ ਦੀ ਰਾਹੀਂ ਜਿਉਂ ਜਿਉਂ ਵਿਕਾਰ-ਵਾਸਨਾ ਵਧਦੀ ਹੈ) ਮਨੁੱਖ ਦੇ ਅੰਦਰ ਖੋਟ ਪੈਦਾ ਹੁੰਦਾ ਹੈ (ਤੇ ਖੋਟ ਦੇ ਕਾਰਨ) ਮਨੁੱਖ ਬਹੁਤ ਦੁੱਖ ਪਾਂਦਾ ਹੈ ।

(इस राग-रंग से ज्यों-ज्यों विकार वासना बढ़ती है) मनुष्य के अंदर खोट पैदा होता है (और खोट के कारण) मनुष्य बहुत दुख पाता है।

Lleno de una profunda decepción, sufre terribles dolores,

ਸਤਿਗੁਰੁ ਭੇਟੈ ਸੋਝੀ ਪਾਇ ॥

satigur bheTai sojhee pai ||

Meeting with the True Guru, one is blessed with clear understanding,

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ (ਸਹੀ ਜੀਵਨ ਰਾਹ ਦੀ) ਸਮਝ ਆ ਜਾਂਦੀ ਹੈ,

जिस मनुष्य को गुरू मिल जाता है उसको (सही जीवन राह की) समझ आ जाती है।

pero conociendo al Guru Perfecto, uno es bendecido con la claridad de Entendimiento

ਸਚੈ ਨਾਮਿ ਰਹੈ ਲਿਵ ਲਾਇ ॥੪॥

sachai naam rahai liv lai ||4||

and remains lovingly attuned to the True Name. ||4||

ਉਹ ਮਨੁੱਖ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿਚ ਸੁਰਤਿ ਜੋੜੀ ਰੱਖਦਾ ਹੈ ।੪।

वह मनुष्य सदा-स्थिर रहने वाले परमात्मा के नाम में सुरति जोड़े रखता है। 4।

y permanece amorosamente entonado en el Nombre Verdadero. (4)

ਸਚੈ ਸਬਦਿ ਸਚੁ ਕਮਾਵੈ ॥

sachai sabadh sach kamaavai ||

Through the True Word of the Shabad, one practices Truth.

(ਜਿਸ ਮਨੁੱਖ ਨੂੰ ਗੁਰੂ ਮਿਲਦਾ ਹੈ ਉਹ) ਗੁਰੂ ਦੇ ਸੱਚੇ ਸ਼ਬਦ ਵਿਚ ਜੁੜ ਕੇ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਾਰ ਕਮਾਂਦਾ ਹੈ,

(जिस मनुष्य को गुरू मिलता है वह) गुरू के सच्चे शबद में जुड़ के सदा-स्थिर नाम सिमरन की कमाई करता है।

A través de la Palabra Verdadera del Shabd, uno practica la Verdad

ਸਚੀ ਬਾਣੀ ਹਰਿ ਗੁਣ ਗਾਵੈ ॥

sachee baanee har gun gaavai ||

He sings the Glorious Praises of the Lord, through the True Word of His Bani.

ਉਹ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਬਾਣੀ ਵਿਚ ਜੁੜਦਾ ਹੈ ਉਹ ਪਰਮਾਤਮਾ ਦੇ ਗੁਣ (ਸਦਾ) ਗਾਂਦਾ ਹੈ,

वह परमात्मा की सिफत-सालाह की बाणी में जुड़ता है वह परमात्मा के गुण (सदा) गाता है।

y canta las Gloriosas Alabanzas del Señor. Mediante la Palabra Verdadera de Su Bani

ਨਿਜ ਘਰਿ ਵਾਸੁ ਅਮਰ ਪਦੁ ਪਾਵੈ ॥

nij ghar vaas amar padh paavai ||

He dwells in the home of his own heart deep within, and obtains the immortal status.

ਉਹ (ਬਾਹਰ ਮਾਇਆ ਦੇ ਪਿੱਛੇ ਭਟਕਣ ਦੇ ਥਾਂ) ਆਪਣੇ ਅੰਤਰ ਆਤਮੇ ਹੀ ਟਿਕਦਾ ਹੈ, ਉਸ ਨੂੰ ਉਹ ਅਵਸਥਾ ਪ੍ਰਾਪਤ ਹੋ ਜਾਂਦੀ ਹੈ ਜਿਥੇ ਸਦਾ ਉੱਚਾ ਆਤਮਕ ਜੀਵਨ ਬਣਿਆ ਰਹਿੰਦਾ ਹੈ ।

वह (बाहर माया के पीछे भटकने की बजाए) अपने अंतरात्मे ही टिकता है। उसको वह अवस्था प्राप्त हो जाती है जहाँ सदा ऊँचा आत्मिक जीवन बना रहता है।

habita en lo Profundo del hogar de su propio corazón y obtiene el Estado de Inmortalidad,

ਤਾ ਦਰਿ ਸਾਚੈ ਸੋਭਾ ਪਾਵੈ ॥੫॥

taa dhar saachai sobhaa paavai ||5||

Then, he is blessed with honor in the Court of the True Lord. ||5||

ਤਦੋਂ ਉਹ ਮਨੁੱਖ ਸਦਾ-ਥਿਰ ਪ੍ਰਭੂ ਦੇ ਦਰ ਤੇ ਆਦਰ ਪਾਂਦਾ ਹੈ ।੫।

तब वह मनुष्य सदा-स्थिर प्रभू के दर पर आदर पाता है। 5।

así entonces es bendecido con Honor, en la Verdadera Corte del Señor. (5)

ਗੁਰ ਸੇਵਾ ਬਿਨੁ ਭਗਤਿ ਨ ਹੋਈ ॥

gur sevaa bin bhagat na hoiee ||

Without serving the Guru, there is no devotional worship,

ਜੇ ਕੋਈ ਮਨੁੱਖ ਅਨੇਕਾਂ ਜਤਨ ਭੀ ਕਰੇ, ਤਾਂ ਭੀ ਗੁਰੂ ਦੀ ਦੱਸੀ ਸੇਵਾ ਕਰਨ ਤੋਂ ਬਿਨਾ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ

गुरू की बताई हुई सेवा किए बिना परमात्मा की भक्ति नहीं हो सकती

Sin el Servicio del Guru no existe la Alabanza Devocional,

ਅਨੇਕ ਜਤਨ ਕਰੈ ਜੇ ਕੋਈ ॥

anek jatan karai je koiee ||

even though one may make all sorts of efforts.

(ਹਉਮੈ ਤੇ ਮਮਤਾ ਮਨੁੱਖ ਦਾ ਮਨ ਭਗਤੀ ਵਿਚ ਜੁੜਨ ਨਹੀਂ ਦੇਂਦੇ;

अगर कोई मनुष्य अनेकों यतन भी करे। (अहंकार और ममता मनुष्य का मन भगती में जुड़ने नहीं देते; ये)

aun haciendo todo tipo de esfuerzos.

ਹਉਮੈ ਮੇਰਾ ਸਬਦੇ ਖੋਈ ॥

haumai meraa sabadhe khoiee ||

If one eradicates egotism and selfishness through the Shabad,

ਇਹ) ਹਉਮੈ ਤੇ ਮਮਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨੁੱਖ (ਆਪਣੇ ਅੰਦਰੋਂ) ਦੂਰ ਕਰ ਸਕਦਾ ਹੈ ।

अहंकार और ममता गुरू के शबद से ही मनुष्य (अपने अंदर से) दूर कर सकता है।

Pero si a través del Shabd, uno erradica el egoísmo,

ਨਿਰਮਲ ਨਾਮੁ ਵਸੈ ਮਨਿ ਸੋਈ ॥੬॥

niramal naam vasai man soiee ||6||

the Immaculate Naam comes to abide in the mind. ||6||

ਜਿਸ ਮਨੁੱਖ ਦੇ ਮਨ ਵਿਚ (ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ) ਪਵਿਤ੍ਰ ਨਾਮ ਵੱਸ ਪੈਂਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ ।੬।

जिस मनुष्य के मन में (गुरू की कृपा से परमात्मा का) पवित्र नाम बस जाता है वह पवित्र जीवन वाला हो जाता है। 6।

el Naam Inmaculado llega a habitar en la mente. (6)

ਇਸੁ ਜਗ ਮਹਿ ਸਬਦੁ ਕਰਣੀ ਹੈ ਸਾਰੁ ॥

eis jag meh sabadh karanee hai saar ||

In this world, the practice of the Shabad is the most excellent occupation.

ਸਤਿਗੁਰੂ ਦਾ ਸ਼ਬਦ (ਹਿਰਦੇ ਵਿਚ ਵਸਾਣਾ) ਇਸ ਜਗਤ ਵਿਚ ਸਭ ਤੋਂ ਸੇ੍ਰਸ਼ਟ ਕਰਤੱਬ ਹੈ ।

सतिगुरू का शबद (हृदय में बसाना) इस जगत में सबसे श्रेष्ठ कर्म है।

En este mundo la Práctica del Shabd, es la más Excelente Ocupación.

ਬਿਨੁ ਸਬਦੈ ਹੋਰੁ ਮੋਹੁ ਗੁਬਾਰੁ ॥

bin sabadhai hor moh gubaar ||

Without the Shabad, everything else is the darkness of emotional attachment.

ਗੁਰ-ਸ਼ਬਦ ਤੋਂ ਬਿਨਾ ਮਨੁੱਖ ਦੀ ਜਿੰਦ ਵਾਸਤੇ (ਚਾਰ ਚੁਫੇਰੇ) ਹੋਰ ਸਭ ਕੁਝ ਮੋਹ (-ਰੂਪ) ਘੁੱਪ ਹਨੇਰਾ ਪੈਦਾ ਕਰਨ ਵਾਲਾ ਹੈ ।

गुरू-शबद के बिना मनुष्य के प्राणों के लिए (चारों तरफ) अन्य सब कुछ मोह (-रूपी) घुप-अंधेरा पैदा करने वाला है।

Sin el Shabd, todo lo demás es oscuridad del apego emocional y,

ਸਬਦੇ ਨਾਮੁ ਰਖੈ ਉਰਿ ਧਾਰਿ ॥

sabadhe naam rakhai ur dhaar ||

Through the Shabad, the Naam is enshrined within the heart.

ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਆਪਣੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖਦਾ ਹੈ,

जो मनुष्य गुरू के शबद द्वारा अपने द्ददय में परमात्मा का नाम टिका के रखता है।

mediante el Shabd, el Naam es enaltecido en el corazón, a través del Shabd

ਸਬਦੇ ਗਤਿ ਮਤਿ ਮੋਖ ਦੁਆਰੁ ॥੭॥

sabadhe gat mat mokh dhuaar ||7||

Through the Shabad, one obtains clear understanding and the door of salvation. ||7||

ਉਹ ਸ਼ਬਦ ਵਿਚ ਜੁੜ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ ਉਸ ਦੀ ਮਤਿ ਸੁਚੱਜੀ ਹੋ ਜਾਂਦੀ ਹੈ, ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਪਾਣ ਦਾ ਰਸਤਾ ਲੱਭ ਲੈਂਦਾ ਹੈ ।੭।

वह शबद में जुड़ के ऊँची आत्मिक अवस्था हासिल कर लेता है उसकी मति सु-मति हो जाती है। वह (माया के मोह से) खलासी पाने का रास्ता तलाश लेता है। 7।

uno obtiene un claro Entendimiento en la Puerta de la Salvación. (7)

ਅਵਰੁ ਨਾਹੀ ਕਰਿ ਦੇਖਣਹਾਰੋ ॥

avar naahee kar dhekhanahaaro ||

There is no other Creator except the All-seeing Lord God.

(ਗੁਰੂ ਦੇ ਸ਼ਬਦ ਵਿਚ ਜੁੜਨ ਵਾਲੇ ਨੂੰ ਇਹ ਸਮਝ ਆ ਜਾਂਦੀ ਹੈ ਕਿ) ਜਗਤ ਰਚ ਕੇ ਇਸ ਦੀ ਸੰਭਾਲ ਕਰਨ ਵਾਲਾ ਇਕ ਪਰਮਾਤਮਾ ਹੀ ਹੈ, ਹੋਰ ਕੋਈ ਦੂਜਾ ਨਹੀਂ ਹੈ ।

(गुरू के शबद में जुड़ने वाले को ये समझ आ जाती है कि) जगत रच के इसकी संभाल करने वाला एक परमात्मा ही है। और कोई दूसरा नहीं है।

No hay ningún otro Creador, excepto el Señor Dios

ਸਾਚਾ ਆਪਿ ਅਨੂਪੁ ਅਪਾਰੋ ॥

saachaa aap anoop apaaro ||

The True Lord Himself is Infinite and Incomparably Beautiful.

ਉਹ ਪ੍ਰਭੂ ਆਪ ਸਦਾ-ਥਿਰ ਰਹਿਣ ਵਾਲਾ ਹੈ, ਉਸ ਵਰਗਾ ਹੋਰ ਕੋਈ ਨਹੀਂ, ਤੇ ਉਸ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ ।

वह प्रभू स्वयं सदा-स्थिर रहने वाला है। उस जैसा और कोई नहीं। और उसके गुणों का अंत नहीं पाया जा सकता।

que todo lo ve. El Verdadero Señor, Él Mismo es Infinito y de Belleza Incomparable,

ਰਾਮ ਨਾਮ ਊਤਮ ਗਤਿ ਹੋਈ ॥

raam naam uootam gat hoiee ||

Through the Lord's Name, one obtains the most sublime and exalted state.

ਉਹ ਮਨੁੱਖ ਪ੍ਰਭੂ ਦਾ ਨਾਮ ਜਪ ਕੇ ਉੱਚੀ ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ ।

वह मनुष्य प्रभू का नाम जप-जप के ऊँची आत्मिक अवस्था प्राप्त कर लेता है। पर।

a través del Nombre del Señor, uno obtiene el más Exaltado y Sublime Estado.

ਨਾਨਕ ਖੋਜਿ ਲਹੈ ਜਨੁ ਕੋਈ ॥੮॥੧॥

naanak khoj lahai jan koiee ||8||1||

O Nanak, how rare are those humble beings, who seek and find the Lord. ||8||1||

ਪਰ, ਹੇ ਨਾਨਕ! ਕੋਈ ਵਿਰਲਾ ਮਨੁੱਖ ਹੀ (ਗੁਰੂ ਦੇ ਸ਼ਬਦ ਦੀ ਰਾਹੀਂ) ਭਾਲ ਕਰ ਕੇ ਪਰਮਾਤਮਾ ਦੀ ਪ੍ਰਾਪਤੀ ਕਰਦਾ ਹੈ ।੮।੧।

हे नानक ! कोई विरला मनुष्य ही (गुरू के शबद से) तलाश कर के परमात्मा की प्राप्ति करता है। 8। 1।

Dice Nanak, extraordinarios son esos seres humildes que buscan y encuentran al Señor. (8-1)

ਪ੍ਰਭਾਤੀ ਮਹਲਾ ੧ ॥

prabhaatee mahalaa pehilaa ||

Prabhaatee, First Mehla:

ਪ੍ਰਭਾਤੀ ਪਹਿਲੀ ਪਾਤਿਸ਼ਾਹੀ।

Parbhati, Mejl Guru Nanak, Primer Canal Divino..

ਮਾਇਆ ਮੋਹਿ ਸਗਲ ਜਗੁ ਛਾਇਆ ॥

maiaa moh sagal jag chhaiaa ||

Emotional attachment to Maya is spread out all over the world.

(ਪ੍ਰਭੂ ਦੇ ਨਾਮ ਤੋਂ ਖੁੰਝੇ ਹੋਏ) ਸਾਰੇ ਜਗਤ ਨੂੰ ਮਾਇਆ ਦੇ ਮੋਹ ਨੇ ਪ੍ਰਭਾਵਿਤ ਕੀਤਾ ਹੋਇਆ ਹੈ

(प्रभू के नाम से टूटे हुए) सारे जगत को माया के मोह ने प्रभावित किया हुआ है

El apego emocional a Maya, se esparce por todo el mundo,

ਕਾਮਣਿ ਦੇਖਿ ਕਾਮਿ ਲੋਭਾਇਆ ॥

kaaman dhekh kaam lobhaiaa ||

Seeing a beautiful woman, the man is overcome with sexual desire.

(ਕਿਤੇ ਤਾਂ ਇਹ) ਇਸਤ੍ਰੀ ਨੂੰ ਵੇਖ ਕੇ ਕਾਮ-ਵਾਸਨਾ ਵਿਚ ਫਸਦਾ ਹੈ

(कहीं तो ये) स्त्री को देख के काम-वासना में फसता है

contemplando a una bella mujer, el hombre es arrastrado por el deseo sexual.

ਸੁਤ ਕੰਚਨ ਸਿਉ ਹੇਤੁ ਵਧਾਇਆ ॥

sut ka(n)chan siau het vadhaiaa ||

His love for his children and gold steadily increases.

(ਕਿਤੇ ਇਹ ਜਗਤ) ਪੁੱਤਰਾਂ ਤੇ ਸੋਨੇ (ਆਦਿਕ ਧਨ) ਨਾਲ ਪਿਆਰ ਵਧਾ ਰਿਹਾ ਹੈ ।

(कहीं ये जगत) पुत्रों और सोने (आदि धन) के साथ प्यार बढ़ा रहा है।

El amor por sus hijos y por el oro, se incrementa poco a poco y ve todo como si fuera suyo,

ਸਭੁ ਕਿਛੁ ਅਪਨਾ ਇਕੁ ਰਾਮੁ ਪਰਾਇਆ ॥੧॥

sabh kichh apanaa ik raam paraiaa ||1||

He sees everything as his own, but he does not own the One Lord. ||1||

(ਜਗਤ ਨੇ ਦਿੱਸਦੀ) ਹਰੇਕ ਚੀਜ਼ ਨੂੰ ਆਪਣੀ ਬਣਾਇਆ ਹੋਇਆ ਹੈ, ਸਿਰਫ਼ ਪਰਮਾਤਮਾ ਨੂੰ ਹੀ (ਇਹ) ਓਪਰਾ ਸਮਝਦਾ ਹੈ ।੧।

(जगत ने दिखती) हरेक चीज़ को अपनी बनाया हुआ है। सिर्फ परमात्मा को ही (ये) पराया (ओपरा। बाहरी) समझता है। 1।

pero no toma posesión del Único Señor. (1)

ਐਸਾ ਜਾਪੁ ਜਪਉ ਜਪਮਾਲੀ ॥

aaisaa jaap japau japamaalee ||

I meditate as I chant on such a mala,

(ਜਿਵੇਂ ਮਾਲਾ ਦੇ ਮਣਕੇ ਮੁੱਕਦੇ ਨਹੀਂ, ਮਣਕਿਆਂ ਦਾ ਗੇੜ ਜਾਰੀ ਰਹਿੰਦਾ ਹੈ) ਮੈਂ ਇਕ-ਤਾਰ (ਸਦਾ) ਅਜੇਹੇ ਤਰੀਕੇ ਨਾਲ ਪਰਮਾਤਮਾ ਦੇ ਗੁਣਾਂ ਦਾ ਜਾਪ ਜਪਦਾ ਹਾਂ

(जैसे माया के मणके समाप्त नहीं होते। मणकों का चक्र जारी रहता है) मैं एक-तार (सदा) ऐसे तरीके से परमात्मा के गुणों का जाप जपता हूँ कि

Medito así cantando con mi Malha y me elevo más allá del dolor y del placer,

ਦੁਖ ਸੁਖ ਪਰਹਰਿ ਭਗਤਿ ਨਿਰਾਲੀ ॥੧॥ ਰਹਾਉ ॥

dhukh sukh parahar bhagat niraalee ||1|| rahaau ||

that I rise above pleasure and pain; I attain the most wondrous devotional worship of the Lord. ||1||Pause||

ਕਿ ਦੁੱਖਾਂ ਦੀ ਘਬਰਾਹਟ ਤੇ ਸੁਖਾਂ ਦੀ ਲਾਲਸਾ ਛੱਡ ਕੇ ਪ੍ਰਭੂ ਦੀ ਕੇਵਲ (ਪੇ੍ਰਮ-ਭਰੀ) ਭਗਤੀ ਹੀ ਕਰਦਾ ਹਾਂ ।੧।ਰਹਾਉ।

दुखों की घबराहट और सुखों की लालसा छोड़ के प्रभू की केवल (प्रेम-भरी) भगती ही करता हूँ। 1। रहाउ।

y obtengo la más Maravillosa Alabanza de Devoción al Señor. (1-Pausa)

ਗੁਣ ਨਿਧਾਨ ਤੇਰਾ ਅੰਤੁ ਨ ਪਾਇਆ ॥

gun nidhaan teraa a(n)t na paiaa ||

O Treasure of Virtue, Your limits cannot be found.

ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਤੇਰੀ ਕੁਦਰਤਿ ਦਾ) ਕਿਸੇ ਅੰਤ ਨਹੀਂ ਲੱਭਾ ।

हे गुणों के खजाने प्रभू ! (तेरी कुदरति का) किसी ने अंत नहीं पाया।

Oh Tesoro de Virtud, Tus límites no pueden ser encontrados,

ਸਾਚ ਸਬਦਿ ਤੁਝ ਮਾਹਿ ਸਮਾਇਆ ॥

saach sabadh tujh maeh samaiaa ||

Through the True Word of the Shabad, I am absorbed into You.

ਜੇਹੜਾ ਮਨੁੱਖ ਤੇਰੀ ਸਦਾ-ਥਿਰ ਰਹਿਣ ਵਾਲੀ ਸਿਫ਼ਤਿ-ਸਾਲਾਹ ਦੇ ਸ਼ਬਦ ਵਿਚ ਜੁੜਦਾ ਹੈ ਉਹੋ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ (ਉਹ ਤੈਨੂੰ “ਪਰਾਇਆ” ਨਹੀਂ ਜਾਣਦਾ) ।

जो मनुष्य तेरी सदा स्थिर रहने वाली सिफत-सालाह के शबद में जुड़ता है वही तेरे चरणों में लीन रहता है (वह तुझे 'पराया' नहीं जानता)।

mediante la Palabra Verdadera del Shabd, estoy absorbido en Ti.

ਆਵਾ ਗਉਣੁ ਤੁਧੁ ਆਪਿ ਰਚਾਇਆ ॥

aavaa gaun tudh aap rachaiaa ||

You Yourself created the comings and goings of reincarnation.

ਹੇ ਪ੍ਰਭੂ! ਜਨਮ ਮਰਨ ਦਾ ਗੇੜ ਤੂੰ ਆਪ ਹੀ ਬਣਾਇਆ ਹੈ,

हे प्रभू ! जनम-मरण के चक्क्र तूने स्वयं ही बनाए हैं।

Tú Mismo creaste las idas y venidas de la Reencarnación.

ਸੇਈ ਭਗਤ ਜਿਨ ਸਚਿ ਚਿਤੁ ਲਾਇਆ ॥੨॥

seiee bhagat jin sach chit laiaa ||2||

They alone are devotees, who focus their consciousness on You. ||2||

ਜਿਨ੍ਹਾਂ ਨੇ ਤੇਰੇ ਸਦਾ-ਥਿਰ ਨਾਮ ਵਿਚ ਚਿੱਤ ਜੋੋੜਿਆ ਹੈ (ਉਹ ਇਸ ਗੇੜ ਵਿਚ ਨਹੀਂ ਪੈਂਦੇ, ਤੇ) ਉਹੀ (ਤੇਰੇ ਅਸਲ) ਭਗਤ ਹਨ ।੨।

जिन्होंने तेरे सदा-स्थिर नाम में चिक्त जोड़ा है (वे इन चक्करों में नहीं पड़ते। और) वही (तेरे असल) भक्त हैं।

Sólo son verdaderos Devotos quienes enfocan su Conciencia en Ti. (2)

ਗਿਆਨੁ ਧਿਆਨੁ ਨਰਹਰਿ ਨਿਰਬਾਣੀ ॥

giaan dhiaan narahar nirabaanee ||

Spiritual wisdom and meditation on the Lord, the Lord of Nirvaanaa

ਉਸ ਵਾਸਨਾ-ਰਹਿਤ ਪ੍ਰਭੂ ਨਾਲ ਡੂੰਘੀ ਸਾਂਝ ਤੇ ਉਸ ਦੇ ਚਰਨਾਂ ਵਿਚ ਜੁੜਨਾ,

उस वासना-रहित प्रभू के साथ गहरी सांझ और उसके चरणों में जुड़ना

Sabiduría Espiritual y Meditación en el Señor, el Señor de Nirvana,

ਬਿਨੁ ਸਤਿਗੁਰ ਭੇਟੇ ਕੋਇ ਨ ਜਾਣੀ ॥

bin satigur bheTe koi na jaanee ||

- without meeting the True Guru, no one knows this.

ਸਤਿਗੁਰੂ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਨਹੀਂ ਸਮਝ ਸਕਦਾ ।

सतिगुरू को मिले बिना कोई मनुष्य नहीं समझ सकता।

sin conocer al Verdadero Guru, nadie conoce esto.

ਸਗਲ ਸਰੋਵਰ ਜੋਤਿ ਸਮਾਣੀ ॥

sagal sarovar jot samaanee ||

The Lord's Light fills the sacred pools of all beings.

ਪਰਮਾਤਮਾ ਦੀ ਜੋਤਿ ਸਾਰੇ ਹੀ ਸਰੀਰਾਂ ਵਿਚ ਵਿਆਪਕ ਹੈ

परमात्मा की जोति सारे ही शरीरों में व्यापक है

La Luz del Señor, llena los Senotes Sagrados de todos los seres.

ਆਨਦ ਰੂਪ ਵਿਟਹੁ ਕੁਰਬਾਣੀ ॥੩॥

aanadh roop viTahu kurabaanee ||3||

I am a sacrifice to the Embodiment of Bliss. ||3||

ਮੈਂ ਉਸ ਆਨੰਦ-ਸਰੂਪ ਪਰਮਾਤਮਾ ਤੋਂ ਸਦਕੇ (ਜਾਂਦਾ) ਹਾਂ ।੩।

मैं उस आनंद-स्वरूप परमात्मा से बलिहार (जाता) हूँ। 3।

Ofrezco mi ser en sacrificio a la Encarnación del Éxtasis. (3)

ਭਾਉ ਭਗਤਿ ਗੁਰਮਤੀ ਪਾਏ ॥

bhaau bhagat gurmatee paae ||

Through the Guru's Teachings, one achieves loving devotional worship.

ਜੇਹੜਾ ਮਨੁੱਖ ਗੁਰੂ ਦੀ ਮਤਿ ਤੇ ਤੁਰ ਕੇ ਪਰਮਾਤਮਾ ਨਾਲ ਪਿਆਰ ਕਰਨਾ ਸਿੱਖਦਾ ਹੈ ਪਰਮਾਤਮਾ ਦੀ ਭਗਤੀ ਕਰਦਾ ਹੈ,

जो मनुष्य गुरू की मति पर चल कर परमात्मा के साथ प्यार करना सीखता है परमात्मा की भक्ति करता है।

A Través de las Enseñanzas del Guru uno obtiene la Amorosa Alabanza de Devoción

ਹਉਮੈ ਵਿਚਹੁ ਸਬਦਿ ਜਲਾਏ ॥

haumai vichahu sabadh jalaae ||

The Shabad burns away egotism from within.

ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ ਆਪਣੇ ਅੰਦਰੋਂ ਹਉਮੈ ਨੂੰ ਸਾੜ ਦੇਂਦਾ ਹੈ,

वह गुरू के शबद में जुड़ के अपने अंदर से अहंकार को जला देता है।

y el Shabd quema el egoísmo del interior.