ਕਿਰਤ ਸੰਜੋਗੀ ਪਾਇਆ ਭਾਲਿ ॥
kirat sa(n)jogee paiaa bhaal ||
By pre-ordained destiny, I have searched and found God.
ਹੇ ਭਾਈ! ਸ੍ਰਿਸ਼ਟੀ ਦਾ ਰੱਖਿਅਕ ਪ੍ਰਭੂ ਸਾਧ ਸੰਗਤਿ ਵਿਚ ਵੱਸਦਾ ਹੈ ।
हे भाई ! सृष्टि का रक्षक प्रभू साध-संगति में बसता है।
Predestinado he buscado y encontrado a Dios,
ਸਾਧਸੰਗਤਿ ਮਹਿ ਬਸੇ ਗੁਪਾਲ ॥
saadhasa(n)gat meh base gupaal ||
In the Saadh Sangat, the Company of the Holy, the Lord of the World abides.
ਪਿਛਲੇ ਕੀਤੇ ਕਰਮਾਂ ਦੇ ਸੰਜੋਗਾਂ ਨਾਲ (ਉਸ ਨੂੰ ਸਾਧ ਸੰਗਤਿ ਵਿਚ) ਢੂੰਢ ਕੇ ਲੱਭ ਲਈਦਾ ਹੈ ।
पिछले किए कर्मों के संजोगों से (उसको साध-संगति में) ढूँढ के तलाश लिया जाता है।
Él, el Señor del mundo habita en la Saad Sangat, la Compañía de los Santos.
ਗੁਰ ਮਿਲਿ ਆਏ ਤੁਮਰੈ ਦੁਆਰ ॥
gur mil aae tumarai dhuaar ||
Meeting with the Guru, I have come to Your Door.
ਹੇ ਮੁਰਾਰੀ! ਗੁਰੂ ਦੀ ਸਰਨ ਪੈ ਕੇ ਮੈਂ ਤੇਰੇ ਦਰ ਤੇ ਆਇਆ ਹਾਂ,
हे मुरारी ! गुरू की शरण पड़ कर मैं तेरे दर पर आया हूँ
Conociendo al Guru he llegado hasta Tu Puerta, oh Señor,
ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥
jan naanak dharasan dheh muraar ||4||1||
O Lord, please bless servant Nanak with the Blessed Vision of Your Darshan. ||4||1||
(ਆਪਣੇ) ਦਾਸ ਨਾਨਕ ਨੂੰ (ਆਪਣਾ) ਦੀਦਾਰ ਬਖ਼ਸ਼ ।੪।੧।
(अपने) दास नानक को (अपने) दीदार बख्श। 4। 1।
por favor bendice al Sirviente Nanak con la Preciosa Visión de Tu Darshan. (4-1)
ਪ੍ਰਭਾਤੀ ਮਹਲਾ ੫ ॥
prabhaatee mahalaa panjavaa ||
Prabhaatee, Fifth Mehla:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
ਪ੍ਰਭ ਕੀ ਸੇਵਾ ਜਨ ਕੀ ਸੋਭਾ ॥
prabh kee sevaa jan kee sobhaa ||
Serving God, His humble servant is glorified.
ਹੇ ਭਾਈ! ਪਰਮਾਤਮਾ ਦੀ ਭਗਤੀ ਨਾਲ ਪਰਮਾਤਮਾ ਦੇ ਭਗਤ ਦੀ ਵਡਿਆਈ (ਲੋਕ ਪਰਲੋਕ ਵਿਚ) ਹੁੰਦੀ ਹੈ,
हे भाई ! परमात्मा की भगती से परमात्मा के भगत की वडिआई (लोक-परलोक में) होती है।
Sirviendo a Dios, Su humilde Sirviente es Glorificado
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥
kaam karodh miTe tis lobhaa ||
Unfulfilled sexual desire, unresolved anger and unsatisfied greed are eradicated.
ਉਸ ਦੇ ਅੰਦਰੋਂ ਕਾਮ ਕੋ੍ਰਧ ਲੋਭ (ਆਦਿਕ ਵਿਕਾਰ) ਮਿਟ ਜਾਂਦੇ ਹਨ ।
उसके अंदर से काम क्रोध लोभ (आदि विकार) मिट जाते हैं।
y su lujuria, enojo y avaricia son erradicados.
ਨਾਮੁ ਤੇਰਾ ਜਨ ਕੈ ਭੰਡਾਰਿ ॥
naam teraa jan kai bha(n)ddaar ||
Your Name is the treasure of Your humble servant.
ਹੇ ਪ੍ਰਭੂ! ਤੇਰਾ ਨਾਮ-ਧਨ ਤੇਰੇ ਭਗਤਾਂ ਦੇ ਖ਼ਜ਼ਾਨੇ ਵਿਚ (ਭਰਪੂਰ ਰਹਿੰਦਾ ਹੈ) ।
हे प्रभू ! तेरा नाम-धन तेरे भगतों के खजाने में (भरपूर रहता है)।
Tu Nombre es el Tesoro de Tu humilde Sirviente,
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥
gun gaaveh prabh dharas piaar ||1||
Singing His Praises, I am in love with the Blessed Vision of God's Darshan. ||1||
ਹੇ ਪ੍ਰਭੂ! ਤੇਰੇ ਭਗਤ ਤੇਰੇ ਦੀਦਾਰ ਦੀ ਤਾਂਘ ਵਿਚ ਤੇਰੇ ਗੁਣ ਗਾਂਦੇ ਰਹਿੰਦੇ ਹਨ ।੧।
हे प्रभू ! तेरे भगत तेरे दीदार की तमन्ना में तेरे गुण गाते रहते हैं।। 1।
cantando Tus Alabanzas, estoy enamorado con la Bendita Visión del Darshan de Dios. (1)
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥
tumaree bhagat prabh tumeh janaiee ||
You are known, O God, by Your devotees.
ਹੇ ਪ੍ਰਭੂ! ਆਪਣੀ ਭਗਤੀ (ਆਪਣੇ ਸੇਵਕਾਂ ਨੂੰ) ਤੂੰ ਆਪ ਹੀ ਸਮਝਾਈ ਹੈ,
हे प्रभू ! अपनी भगती (अपने सेवकों को) तूने स्वयं ही समझाई है।
Eres conocido, oh Dios, por Tus Devotos;
ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥
kaaT jevaree jan le'ee chhaddaiee ||1|| rahaau ||
Breaking their bonds, You emancipate them. ||1||Pause||
(ਉਹਨਾਂ ਦੀ ਮੋਹ ਦੀ) ਫਾਹੀ ਕੱਟ ਕੇ ਆਪਣੇ ਸੇਵਕਾਂ ਨੂੰ ਤੂੰ ਆਪ ਹੀ (ਮਾਇਆ ਦੇ ਮੋਹ ਤੋਂ) ਬਚਾਇਆ ਹੈ ।੧।ਰਹਾਉ।
(उनके मोह का) फंदा काट के आपने सेवकों को तूने स्वयं ही (माया के मोह से) बचाया है। 1। रहाउ।
rompiendo sus amarras, los liberas. (1-Pausa)
ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥
jo jan raataa prabh kai ra(n)g ||
Those humble beings who are imbued with God's Love
ਹੇ ਭਾਈ! ਜਿਹੜਾ ਜਿਹੜਾ ਮਨੁੱਖ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਗਿਆ,
हे भाई ! जो जो मनुष्य परमात्मा के प्रेम रंग में रंगा गया।
Los seres humildes que están imbuidos en el Amor de Dios,
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥
tin sukh paiaa prabh kai sa(n)g ||
find peace in God's Congregation.
ਉਹਨਾਂ ਨੇ ਪਰਮਾਤਮਾ ਦੇ (ਚਰਨਾਂ) ਨਾਲ (ਲੱਗ ਕੇ) ਆਤਮਕ ਆਨੰਦ ਪ੍ਰਾਪਤ ਕੀਤਾ,
उन्होंने परमात्मा के (चरणों) से (लग के) आत्मिक आनंद प्राप्त किया।
encuentran Paz en la Congregación de Dios,
ਜਿਸੁ ਰਸੁ ਆਇਆ ਸੋਈ ਜਾਨੈ ॥
jis ras aaiaa soiee jaanai ||
They alone understand this, to whom this subtle essence comes.
(ਪਰ ਉਸ ਆਨੰਦ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ) ਜਿਸ ਮਨੁੱਖ ਨੂੰ ਉਹ ਆਨੰਦ ਆਉਂਦਾ ਹੈ, ਉਹੀ ਉਸ ਨੂੰ ਜਾਣਦਾ ਹੈ,
(पर उस आनंद को बयान नहीं किया जा सकता) जिस मनुष्य को वह आनंद आता है। वही उसको जानता है।
esto sólo lo entiende el que le es dado la Sublime Esencia.
ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥
pekh pekh man meh hairaanai ||2||
Beholding it, and gazing upon it, in their minds they are wonderstruck. ||2||
ਉਹ ਮਨੁੱਖ (ਪਰਮਾਤਮਾ ਦਾ) ਦਰਸਨ ਕਰ ਕਰ ਕੇ (ਆਪਣੇ) ਮਨ ਵਿਚ ਵਾਹ ਵਾਹ ਕਰ ਉੱਠਦਾ ਹੈ ।੨।
वह मनुष्य (परमात्मा का) दर्शन कर-कर के (अपने) मन में वाह-वाह कर उठता है। 2।
Viéndola quedan maravillados. (2)
ਸੋ ਸੁਖੀਆ ਸਭ ਤੇ ਊਤਮੁ ਸੋਇ ॥
so sukheeaa sabh te uootam soi ||
They are at peace, the most exalted of all,
ਹੇ ਭਾਈ! ਜਿਸ (ਮਨੁੱਖ) ਦੇ ਹਿਰਦੇ ਵਿਚ ਉਹ ਪਰਮਾਤਮਾ ਆ ਵੱਸਦਾ ਹੈ, ਉਹ ਸੁਖੀ ਹੋ ਜਾਂਦਾ ਹੈ,
वह सुखी हो जाता है। वह और सभी से श्रेष्ठ जीवन वाला हो जाता है।
Se encuentran en Paz, los más Exaltados de todos,
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥
jaa kai hiradhai vasiaa prabh soi ||
within whose hearts God dwells.
ਉਹ ਹੋਰ ਸਭਨਾਂ ਨਾਲੋਂ ਸ੍ਰੇਸ਼ਟ ਜੀਵਨ ਵਾਲਾ ਹੋ ਜਾਂਦਾ ਹੈ ।
हे भाई ! जिस (मनुष्य) के हृदय में वह परमात्मा आ बसता है।
en el corazón de los cuales Dios habita,
ਸੋਈ ਨਿਹਚਲੁ ਆਵੈ ਨ ਜਾਇ ॥
soiee nihachal aavai na jai ||
They are stable and unchanging; they do not come and go in reincarnation.
ਉਹ ਮਨੁੱਖ ਹਰ ਵੇਲੇ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
वह सदा अडोल चिक्त रहता है। वह कभी भटकता नहीं फिरता।
permanecen estables y sin cambio alguno y ya no vuelven a reencarnar,
ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥
anadhin prabh ke har gun gai ||3||
Night and day, they sing the Glorious Praises of the Lord God. ||3||
ਉਹ ਸਦਾ ਅਡੋਲ ਚਿੱਤ ਰਹਿੰਦਾ ਹੈ, ਉਹ ਕਦੇ ਭਟਕਦਾ ਨਹੀਂ ਫਿਰਦਾ ।੩।
वह मनुष्य हर समय परमात्मा के गुण गाता रहता है। 3।
pasando sus noches y sus días cantando la Gloriosa Alabanza del Señor Dios. (3)
ਤਾ ਕਉ ਕਰਹੁ ਸਗਲ ਨਮਸਕਾਰੁ ॥
taa kau karahu sagal namasakaar ||
All bow down in humble respect to those
ਹੇ ਭਾਈ! ਉਸ ਦੇ ਅੱਗੇ ਸਾਰੇ ਆਪਣਾ ਸਿਰ ਨਿਵਾਇਆ ਕਰੋ
हे भाई ! उसके आगे सारे अपना सिर झुकाया करो।
Todos se postran en humilde Respeto frente
ਜਾ ਕੈ ਮਨਿ ਪੂਰਨੁ ਨਿਰੰਕਾਰੁ ॥
jaa kai man pooran nira(n)kaar ||
whose minds are filled with the Formless Lord.
ਜਿਸ (ਮਨੁੱਖ) ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ।
जिस (मनुष्य) के मन में परमात्मा आ बसता है।
a quienes viven con sus mentes llenas del Señor sin Forma.
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥
kar kirapaa moh Thaakur dhevaa ||
Show mercy unto me, O my Divine Lord and Master.
ਹੇ ਠਾਕੁਰ ਪ੍ਰਭੂ! ਹੇ ਪ੍ਰਕਾਸ਼-ਰੂਪ ਪ੍ਰਭੂ! ਮੇਰੇ ਉਤੇ ਮਿਹਰ ਕਰ,
हे ठाकुर प्रभू ! हे प्रकाश-रूप प्रभू ! मेरे ऊपर मेहर कर।
Muéstrame Tu Misericordia, oh mi Divino Señor y Maestro,
ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥
naanak udharai jan kee sevaa ||4||2||
May Nanak be saved, by serving these humble beings. ||4||2||
(ਤੇਰਾ ਸੇਵਕ) ਨਾਨਕ ਤੇਰੇ ਭਗਤ ਦੀ ਸਰਨ ਵਿਚ ਰਹਿ ਕੇ (ਵਿਕਾਰਾਂ ਤੋਂ) ਬਚਿਆ ਰਹੇ ।੪।੨।
(तेरा सेवक) नानक तेरे भगत की शरण में रह के (विकारों से) बचा रहे। 4। 2।
para que Nanak esté a salvo sirviendo a tan humildes seres. (4-2)
ਪ੍ਰਭਾਤੀ ਮਹਲਾ ੫ ॥
prabhaatee mahalaa panjavaa ||
Prabhaatee, Fifth Mehla:
ਪਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
ਗੁਨ ਗਾਵਤ ਮਨਿ ਹੋਇ ਅਨੰਦ ॥
gun gaavat man hoi ana(n)dh ||
Singing His Glorious Praises, the mind is in ecstasy.
ਹੇ ਭਾਈ! ਪਰਮਾਤਮਾ ਦੇ ਗੁਣ ਗਾਂਦਿਆਂ ਮਨ ਵਿਚ ਆਨੰਦ ਪੈਦਾ ਹੁੰਦਾ ਹੈ,
हे भाई ! परमात्मा के गुण गाते हुए मन में आनंद पैदा होता है।
Cantando Sus Gloriosas Alabanzas, mi mente está en Éxtasis.
ਆਠ ਪਹਰ ਸਿਮਰਉ ਭਗਵੰਤ ॥
aaTh pahar simarau bhagava(n)t ||
Twenty-four hours a day, I meditate in remembrance on God.
(ਤਾਹੀਏਂ) ਮੈਂ ਅੱਠੇ ਪਹਰ ਭਗਵਾਨ (ਦਾ ਨਾਮ) ਸਿਮਰਦਾ ਹਾਂ ।
(तभी तो) मैं आठों पहर भगवान (का नाम) सिमरता हूं।
Las veinticuatro horas del día, medito recordando a Dios.
ਜਾ ਕੈ ਸਿਮਰਨਿ ਕਲਮਲ ਜਾਹਿ ॥
jaa kai simaran kalamal jaeh ||
Remembering Him in meditation, the sins go away.
ਜਿਸ ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ ਸਿਮਰਨ ਦੀ ਰਾਹੀਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ,
जिस गुरू की कृपा से परमातमा का नाम सिमरने से (सारे) पाप दूर हो जाते हैं।
Recordándolo en la meditación nuestros errores son borrados
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥
tis gur kee ham charanee paeh ||1||
I fall at the Feet of that Guru. ||1||
ਮੈਂ ਉਸ ਗੁਰੂ ਦੀ (ਸਦਾ) ਚਰਨੀਂ ਲੱਗਾ ਰਹਿੰਦਾ ਹਾਂ ।੨।
मैं उस गुरू के (सदा) चरणों में लगा रहता हूँ। 1।
y así caigo rendido a los Pies de Tal Guru. (1)
ਸੁਮਤਿ ਦੇਵਹੁ ਸੰਤ ਪਿਆਰੇ ॥
sumat dhevahu sa(n)t piaare ||
O beloved Saints, please bless me with wisdom;
ਹੇ ਪਿਆਰੇ ਸਤਿਗੁਰੂ! (ਮੈਨੂੰ) ਚੰਗੀ ਅਕਲ ਬਖ਼ਸ਼
हे प्यारे सतिगुरू ! (मुझे) सद्-बुद्धि बख्श (जिससे)
Oh Bienamados, bendíganme con esa Sabiduría, déjenme meditar en el Naam,
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥
simarau naam moh nisataare ||1|| rahaau ||
let me meditate on the Naam, the Name of the Lord, and be emancipated. ||1||Pause||
(ਜਿਸ ਦੀ ਰਾਹੀਂ) ਮੈਂ ਪਰਮਾਤਮਾ ਦਾ ਨਾਮ ਸਿਮਰਦਾ ਰਹਾਂ (ਜਿਹੜਾ ਨਾਮ) ਮੈਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਏ ।੧।ਰਹਾਉ।
मैं परमात्मा का नाम सिमरता रहूँ (जो नाम) मुझे (संसार-समुंद्र से) पार लंघा ले। 1। रहाउ।
el Nombre de Dios y obtener la Liberación. (1-Pausa)
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥
jin gur kahiaa maarag seedhaa ||
The Guru has shown me the straight path;
ਹੇ ਭਾਈ! ਜਿਸ ਗੁਰੂ ਨੇ (ਆਤਮਕ ਜੀਵਨ ਦਾ) ਸਿੱਧਾ ਰਸਤਾ ਦੱਸਿਆ ਹੈ
हे भाई ! जिस गुरू ने (आत्मिक जीवन का) सीधा रास्ता बताया है
El Guru me ha mostrado el camino recto y he abandonado todo lo demás,
ਸਗਲ ਤਿਆਗਿ ਨਾਮਿ ਹਰਿ ਗੀਧਾ ॥
sagal tiaag naam har geedhaa ||
I have abandoned everything else. I am enraptured with the Name of the Lord.
(ਜਿਸ ਦੀ ਬਰਕਤਿ ਨਾਲ ਮਨੁੱਖ) ਹੋਰ ਸਾਰੇ (ਮੋਹ) ਛੱਡ ਕੇ ਪਰਮਾਤਮਾ ਦੇ ਨਾਮ ਵਿਚ ਪਰਚਿਆ ਰਹਿੰਦਾ ਹੈ,
(जिसकी बरकति से मनुष्य) और सारे (मोह) छोड़ के परमात्मा के नाम में रति रहता है।
ahora estoy envuelto del Nombre del Señor
ਤਿਸੁ ਗੁਰ ਕੈ ਸਦਾ ਬਲਿ ਜਾਈਐ ॥
tis gur kai sadhaa bal jaieeaai ||
I am forever a sacrifice to that Guru;
ਜਿਸ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਸਿਮਰਨ (ਦੀ ਦਾਤਿ) ਮਿਲਦੀ ਹੈ,
उस गुरू से सदा कुर्बान जाना चाहिए।
y ofrezco para siempre mi ser en sacrificio al Guru,
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥
har simaran jis gur te paieeaai ||2||
I meditate in remembrance on the Lord, through the Guru. ||2||
ਉਸ ਗੁਰੂ ਤੋਂ ਸਦਾ ਕੁਰਬਾਨ ਜਾਣਾ ਚਾਹੀਦਾ ਹੈ ।੨।
जिस गुरू से परमात्मा के नाम सिमरन (की दाति) मिलती है।2।
pues a través de Él medito en Dios. (2)
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥
booddat praanee jin gureh taraiaa ||
The Guru carries those mortal beings across, and saves them from drowning.
ਹੇ ਭਾਈ! ਜਿਸ ਗੁਰੂ ਨੇ (ਸੰਸਾਰ-ਸਮੁੰਦਰ ਵਿਚ) ਡੁੱਬ ਰਹੇ ਪ੍ਰਾਣੀਆਂ ਨੂੰ ਪਾਰ ਲੰਘਾਇਆ,
हे भाई ! जिस गुरू ने (संसार-समुंद्र में) डूब रहे प्राणियों को पार लंघाया।
El Guru carga a esos mortales a través y los salva de que se ahoguen,
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥
jis prasaadh mohai nahee maiaa ||
By His Grace, they are not enticed by Maya;
ਜਿਸ (ਗੁਰੂ) ਦੀ ਮਿਹਰ ਨਾਲ ਮਾਇਆ ਠੱਗ ਨਹੀਂ ਸਕਦੀ,
जिस (गुरू) की मेहर से माया ठॅग नहीं सकती।
y por Su Gracia no son seducidos por Maya.
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥
halat palat jin gureh savaariaa ||
in this world and the next, they are embellished and exalted by the Guru.
ਜਿਸ ਗੁਰੂ ਨੇ (ਸਰਨ ਪਏ ਮਨੁੱਖ ਦਾ) ਇਹ ਲੋਕ ਅਤੇ ਪਰਲੋਕ ਸੋਹਣਾ ਬਣਾ ਦਿੱਤਾ,
जिस गुरू ने (शरण पड़े मनुष्य का) यह लोक और परलोक सुंदर बना दिए।
En este mundo y en el siguiente son embellecidos y enaltecidos por el Guru,
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥
tis gur uoopar sadhaa hau vaariaa ||3||
I am forever a sacrifice to that Guru. ||3||
ਮੈਂ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ।੩।
मैं उस गुरू से सदा सदके जाता हूँ। 3।
yo ofrezco mi ser en sacrificio a ese Guru. (3)
ਮਹਾ ਮੁਗਧ ਤੇ ਕੀਆ ਗਿਆਨੀ ॥
mahaa mugadh te keeaa giaanee ||
From the most ignorant, I have been made spiritually wise,
ਹੇ ਭਾਈ! (ਗੁਰੂ ਨੇ) ਮਹਾ ਮੂਰਖ ਮਨੁੱਖ ਤੋਂ ਆਤਮਕ ਜੀਵਨ ਦੀ ਸੂਝ ਵਾਲਾ ਬਣਾ ਦਿੱਤਾ,
(गुरू ने) महा मूर्ख मनुष्य से आत्मिक जीवन की सूझ वाला बना दिया।
Del ser más ignorante, me he transformado a ser espiritualmente Sabio,
ਗੁਰ ਪੂਰੇ ਕੀ ਅਕਥ ਕਹਾਨੀ ॥
gur poore kee akath kahaanee ||
through the Unspoken Speech of the Perfect Guru.
ਪੂਰੇ ਗੁਰੂ ਦੀ ਸਿਫ਼ਤਿ-ਸਾਲਾਹ ਪੂਰੇ ਤੌਰ ਤੇ ਬਿਆਨ ਨਹੀਂ ਕੀਤੀ ਜਾ ਸਕਦੀ ।
हे भाई ! पूरे गुरू की सिफत-सालाह पूरी तरह से बयान नहीं की जा सकती (बयान से परे है)।
mediante el Discurso Impronunciable del Perfecto Guru.
ਪਾਰਬ੍ਰਹਮ ਨਾਨਕ ਗੁਰਦੇਵ ॥
paarabraham naanak gurdhev ||
The Divine Guru, O Nanak, is the Supreme Lord God.
ਹੇ ਨਾਨਕ! (ਆਖ—ਗੁਰੂ ਦੀ ਸਰਨ ਪੈ ਕੇ) ਵੱਡੀ ਕਿਸਮਤ ਨਾਲ
हे नानक ! (कह- गुरू की शरण पड़ के ) पारब्रहमि गुरदेव
El Divino Guru, oh dice Nanak, es el Supremo Dios nuestro Señor
ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥
vaddai bhaag paieeaai har sev ||4||3||
By great good fortune, I serve the Lord. ||4||3||
ਪਾਰਬ੍ਰਹਮ ਗੁਰਦੇਵ ਹਰੀ ਦੀ ਸੇਵਾ-ਭਗਤੀ ਪ੍ਰਾਪਤ ਹੁੰਦੀ ਹੈ ।੪।੩।
बहुत किस्मत से हरी की सेवा-भगती प्राप्त होती है। 4। 3।
y por una gran Fortuna yo sirvo a ese Señor. (4-3)
ਪ੍ਰਭਾਤੀ ਮਹਲਾ ੫ ॥
prabhaatee mahalaa panjavaa ||
Prabhaatee, Fifth Mehla:
ਪ੍ਰਭਾਤੀ ਪੰਜਵੀਂ ਪਾਤਿਸ਼ਾਹੀ।
Parbhati, Mejl Guru Aryan Dev, Quinto Canal Divino.
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥
sagale dhookh miTe sukh dhe'ee apanaa naam japaiaa ||
Eradicating all my pains, He has blessed me with peace, and inspired me to chant His Name.
ਹੇ ਭਾਈ! (ਪ੍ਰਭੂ ਨੇ) ਮਿਹਰ ਕਰ ਕੇ (ਜਿਨ੍ਹਾਂ ਨੂੰ) ਆਪਣੀ ਭਗਤੀ ਵਿਚ ਜੋੜਿਆ, (ਉਹਨਾਂ ਦੇ ਅੰਦਰੋਂ ਉਸ ਨੇ) ਸਾਰਾ ਪਾਪ ਦੂਰ ਕਰ ਦਿੱਤਾ ।
जिनको उसने अपना नाम जपने की प्रेरणा की। उनको उसने सारे सुख बख्श दिए। (उनके अंदर से) सारे दुख दूर हो गए।
Desapareciendo todas mis penas, me ha bendecido con Paz y me ha inspirado a cantar Su Nombre.
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥
kar kirapaa apanee sevaa laae sagalaa dhurat miTaiaa ||1||
In His Mercy, He has enjoined me to His service, and has purged me of all my sins. ||1||
ਜਿਨ੍ਹਾਂ ਨੂੰ ਉਸ ਨੇ ਆਪਣਾ ਨਾਮ ਜਪਣ ਦੀ ਪ੍ਰੇਰਨਾ ਕੀਤੀ, ਉਹਨਾਂ ਨੂੰ ਉਸ ਨੇ ਸਾਰੇ ਸੁਖ ਬਖ਼ਸ਼ ਦਿੱਤੇ, (ਉਹਨਾਂ ਅੰਦਰੋਂ) ਸਾਰੇ ਦੁੱਖ ਦੂਰ ਹੋ ਗਏ ।੧।
हे भाई ! (प्रभू ने) मेहर कर के (जिनको) अपनी भगती में जोड़ा। (उनके अंदर से उसने) सारा पाप दूर कर दिया। 1।
En Su Misericordia me ha llevado a Su Servicio y me a purgado de todos mis errores. (1)
ਹਮ ਬਾਰਿਕ ਸਰਨਿ ਪ੍ਰਭ ਦਇਆਲ ॥
ham baarik saran prabh dhiaal ||
I am only a child; I seek the Sanctuary of God the Merciful.
ਹੇ ਦਇਆ ਦੇ ਸੋਮੇ ਪ੍ਰਭੂ! ਅਸੀ (ਜੀਵ ਤੇਰੇ) ਬੱਚੇ (ਤੇਰੀ) ਸਰਨ ਹਾਂ ।
हे दया के श्रोत प्रभू ! हम (जीव तेरे) बच्चे (तेरी) शरण में हैं।
Soy sólo un niño, busco el Santuario del Dios Misericordioso.
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥
avagan kaaT ke'ee prabh apune raakh le'ee merai gur gopaal ||1|| rahaau ||
Erasing my demerits and faults, God has made me His Own. My Guru, the Lord of the World, protects me. ||1||Pause||
ਹੇ ਭਾਈ! ਧਰਤੀ ਦੇ ਰੱਖਿਅਕ ਪ੍ਰਭੂ ਨੇ (ਜਿਨ੍ਹਾਂ ਦੀ) ਰੱਖਿਆ ਕੀਤੀ, (ਉਹਨਾਂ ਦੇ ਅੰਦਰੋਂ) ਔਗੁਣ ਦੂਰ ਕਰ ਕੇ (ਉਹਨਾਂ ਨੂੰ ਉਸ) ਪ੍ਰਭੂ ਨੇ ਆਪਣੇ ਬਣਾ ਲਿਆ ।੧।ਰਹਾਉ।
हे भाई ! धरती के रक्षक प्रभू ने (जिनकी) रक्षा की। (उनके अंदर से) अवगुण दूर कर के (उनको उस) प्रभू ने अपना बना लिया। 1। रहाउ।
Borrando mis deméritos y faltas, Dios me ha hecho Suyo, mi Guru, el Señor del mundo me protege. (1-Pausa)
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥
taap paap binase khin bheetar bhe kirapaal gusaiee ||
My sicknesses and sins were erased in an instant, when the Lord of the World became merciful.
ਹੇ ਭਾਈ! ਧਰਤੀ ਦੇ ਖਸਮ ਪ੍ਰਭੂ ਜੀ (ਜਿਨ੍ਹਾਂ ਉੱਤੇ) ਦਇਆਵਾਨ ਹੋਏ, (ਉਹਨਾਂ ਦੇ) ਸਾਰੇ ਦੁੱਖ-ਕਲੇਸ਼ ਸਾਰੇ ਪਾਪ ਇਕ ਖਿਨ ਵਿਚ ਨਾਸ ਹੋ ਗਏ ।
हे भाई ! धरती के पति प्रभू जी (जिन पर) दयावान हुए। (उनके) सारे दुख-कलेश सारे पाप एक छिन में नाश हो गए।
Mis errores y enfermedades desaparecieron en un instante, cuando el Señor del mundo mostró su Misericordia.
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥
saas saas paarabraham araadhee apune satigur kai bal jaiee ||2||
With each and very breath, I worship and adore the Supreme Lord God; I am a sacrifice to the True Guru. ||2||
। ਹੇ ਭਾਈ! ਮੈਂ ਆਪਣੇ ਗੁਰੂ ਤੋਂ ਸਦਕੇ ਜਾਂਦਾ ਹਾਂ, (ਉਸ ਦੀ ਮਿਹਰ ਨਾਲ) ਮੈਂ ਆਪਣੇ ਹਰੇਕ ਸਾਹ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਦਾ ਹਾਂ ।੨।
हे भाई ! मैं अपने गुरू से सदके जाता हूँ। (उसकी मेहर से) मैं अपनी हरेक साँस से परमात्मा का नाम सिमरता हूँ। 2।
Con todas y cada uno de mis respiraciones, alabo y adoro al Supremo Dios nuestro Señor. Ofrezco mi ser en sacrificio al Verdadero Guru. (2)
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥
agam agochar bia(n)t suaamee taa kaa a(n)t na paieeaai ||
My Lord and Master is Inaccessible, Unfathomable and Infinite. His limits cannot be found.
ਹੇ ਭਾਈ! ਮਾਲਕ-ਪ੍ਰਭੂ ਅਪਹੁੰਚ ਹੈ, ਉਸ ਤਕ (ਜੀਵਾਂ ਦੇ) ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ, ਉਹ ਬੇਅੰਤ ਹੈ, ਉਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ ।
हे भाई ! मालिक-प्रभू अपहुँच है। उस तक (जीवों की) इन्द्रियों की पहुँच नहीं हो सकती। वह बेअंत है। उसके गुणों का अंत नहीं पाया जा सकता।
Mi Señor y Maestro es Inaccesible, Insondable e Infinito, Sus Fronteras no pueden ser encontradas.
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥
laahaa khaaT hoieeaai dhanava(n)taa apunaa prabhoo dhiaaieeaai ||3||
We earn the profit, and become wealthy, meditating on our God. ||3||
ਹੇ ਭਾਈ! ਆਪਣੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ, (ਉਸ ਦਾ ਨਾਮ ਹੀ ਅਸਲ ਧਨ ਹੈ, ਇਹ) ਲਾਭ ਖੱਟ ਕੇ ਧਨਵਾਨ ਬਣ ਜਾਈਦਾ ਹੈ ।੩।
हे भाई ! अपने उस प्रभू का सिमरन करना चाहिए। (उसका नाम ही असल धन है। यह) लाभ कमा के धनवान बना जाता है। 3।
Obtenemos las ganancias y nos enriquecemos meditando en Nuestro Dios. (3)