Sri Guru Granth Sahib Ji

ਰਾਗੁ ਕਲਿਆਨ

Raag Kalyaan

Ang 1326 of 1430

ਤਨਿ ਮਨਿ ਸਾਂਤਿ ਹੋਇ ਅਧਿਕਾਈ ਰੋਗੁ ਕਾਟੈ ਸੂਖਿ ਸਵੀਜੈ ॥੩॥

tan man saa(n)t hoi adhikaiee rog kaaTai sookh saveejai ||3||

My mind and body are calm and tranquil; the disease has been cured, and now I sleep in peace. ||3||

(ਗੁਰੂ ਦਾ ਸ਼ਬਦ ਜੀਵਾਂ ਦੇ ਹਰੇਕ) ਰੋਗ ਕੱਟ ਦੇਂਦਾ ਹੈ, (ਗੁਰੂ ਦੇ ਸ਼ਬਦ ਦੀ ਬਰਕਤਿ ਨਾਲ) ਆਤਮਕ ਆਨੰਦ ਵਿਚ ਮਗਨ ਰਹਿ ਸਕੀਦਾ ਹੈ ।੩।

(ताकि) तन में मन में बहुत शांति पैदा हो जाए। (गुरू का शबद जीवों के हरेक) रोग काट देता है। (गुरू के शबद की बरकति से) आत्मिक आनंद में मगन रह सकते हैं। 3।

En calma y tranquilidad se encuentran mi mente y mi cuerpo. La enfermedad ha cedido y ahora puedo dormir en paz. (3)

ਜਿਉ ਸੂਰਜੁ ਕਿਰਣਿ ਰਵਿਆ ਸਰਬ ਠਾਈ ਸਭ ਘਟਿ ਘਟਿ ਰਾਮੁ ਰਵੀਜੈ ॥

jiau sooraj kiran raviaa sarab Thaiee sabh ghaT ghaT raam raveejai ||

As the rays of the sun spread out everywhere, the Lord pervades each and every heart.

ਹੇ ਭਾਈ! ਜਿਵੇਂ ਸੂਰਜ (ਆਪਣੀ) ਕਿਰਣ ਦੀ ਰਾਹੀਂ ਸਭਨੀਂ ਥਾਈਂ ਪਹੁੰਚਿਆ ਹੋਇਆ ਹੈ, (ਤਿਵੇਂ) ਪਰਮਾਤਮਾ ਸਾਰੀ ਲੁਕਾਈ ਵਿਚ ਹਰੇਕ ਸਰੀਰ ਵਿਚ ਵਿਆਪਕ ਹੈ ।

हे भाई ! जैसे सूरज (अपनी) किरण के द्वारा सब जगह पहुँचा हुआ है। (वैसे ही) परमात्मा सारी लुकाई में हरेक शरीर में व्यापक है।

Así como los rayos del sol se esparcen por doquier, el Señor prevalece en todos y en cada corazón.

ਸਾਧੂ ਸਾਧ ਮਿਲੇ ਰਸੁ ਪਾਵੈ ਤਤੁ ਨਿਜ ਘਰਿ ਬੈਠਿਆ ਪੀਜੈ ॥੪॥

saadhoo saadh mile ras paavai tat nij ghar baiThiaa peejai ||4||

Meeting the Holy Saint, one drinks in the Sublime Essence of the Lord; sitting in the home of your own inner being, drink in the essence. ||4||

ਜਿਸ ਮਨੁੱਖ ਨੂੰ ਸੰਤ-ਜਨ ਮਿਲ ਪੈਂਦੇ ਹਨ, ਉਹ (ਮਿਲਾਪ ਦੇ) ਸੁਆਦ ਨੂੰ ਮਾਣਦਾ ਹੈ । ਹੇ ਭਾਈ! (ਸੰਤ ਜਨਾਂ ਦੀ ਸੰਗਤਿ ਨਾਲ) ਪ੍ਰਭੂ-ਚਰਨਾਂ ਵਿਚ ਲੀਨ ਹੋ ਕੇ ਨਾਮ ਰਸ ਪੀਤਾ ਜਾ ਸਕਦਾ ਹੈ ।੪।

जिस मनुष्य को संत जन मिल जाते हैं। वह (मिलाप के) स्वाद को भोगता है। हे भाई ! (संत जनों की संगति से) प्रभू-चरणों में लीन हो के नाम-रस पीया जा सकता है। 4।

Encontrando al Santo, uno bebe la Esencia Sublime del Señor. Sentado en el Hogar de tu propio ser interior bebe de esa Esencia. (4)

ਜਨ ਕਉ ਪ੍ਰੀਤਿ ਲਗੀ ਗੁਰ ਸੇਤੀ ਜਿਉ ਚਕਵੀ ਦੇਖਿ ਸੂਰੀਜੈ ॥

jan kau preet lagee gur setee jiau chakavee dhekh sooreejai ||

The humble being is in love with the Guru, like the chakvi bird which loves to see the sun.

ਹੇ ਭਾਈ! (ਪਰਮਾਤਮਾ ਦੇ) ਭਗਤ ਨੂੰ ਗੁਰੂ ਨਾਲ (ਇਉਂ) ਪ੍ਰੀਤ ਬਣੀ ਰਹਿੰਦੀ ਹੈ, ਜਿਵੇਂ ਸੂਰਜ (ਦੇ ਚੜ੍ਹਨ) ਨੂੰ ਉਡੀਕ ਉਡੀਕ ਕੇ ਚਕਵੀ (ਵਿਛੋੜੇ ਦੀ ਰਾਤ ਗੁਜ਼ਾਰਦੀ ਹੈ) ।

हे भाई ! (परमात्मा के) भगत को गुरू से (इस प्रकार) प्रीति बनी रहती है। जैसे सूरज (के उदय होने) का इन्तजार कर-कर के चकवी (विछोड़े की रात गुजारती है)।

El ser humilde está enamorado del Guru, así como la pajarilla Chatvik está enamorada del sol.

ਨਿਰਖਤ ਨਿਰਖਤ ਰੈਨਿ ਸਭ ਨਿਰਖੀ ਮੁਖੁ ਕਾਢੈ ਅੰਮ੍ਰਿਤੁ ਪੀਜੈ ॥੫॥

nirakhat nirakhat rain sabh nirakhee mukh kaaddai a(n)mrit peejai ||5||

She watches, and keeps on watching all through the night; and when the sun shows its face, she drinks in the Amrit. ||5||

ਵੇਖਦਿਆਂ ਵੇਖਦਿਆਂ (ਚਕਵੀ) ਸਾਰੀ ਰਾਤ ਹੀ ਵੇਖਦੀ ਰਹਿੰਦੀ ਹੈ, (ਜਦੋਂ ਸੂਰਜ) ਮੰੂਹ ਵਿਖਾਂਦਾ ਹੈ (ਤਦੋਂ ਚਕਵੇ ਦਾ ਮਿਲਾਪ ਹਾਸਲ ਕਰਦੀ ਹੈ । ਇਸੇ ਤਰ੍ਹਾਂ ਜਦੋਂ ਗੁਰੂ ਦਰਸਨ ਦੇਂਦਾ ਹੈ, ਤਦੋਂ ਸੇਵਕ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਸਕਦਾ ਹੈ ।੫।

देखते-देखते (चकवी) सारी रात देखती रहती है। (जब सूरज) मुँह दिखाता है (तब चकवे का मिलाप हासिल करती है। इसी तरह जब गुरू दर्शन देता है। तब सेवक) आत्मिक जीवन देने वाला नाम-जल पी सकता है। 5।

Ella observa y observa a través de la noche, y cuando el sol muestra su semblante ella bebe el Amrit. (5)

ਸਾਕਤ ਸੁਆਨ ਕਹੀਅਹਿ ਬਹੁ ਲੋਭੀ ਬਹੁ ਦੁਰਮਤਿ ਮੈਲੁ ਭਰੀਜੈ ॥

saakat suaan kahe'eeh bahu lobhee bahu dhuramat mail bhareejai ||

The faithless cynic is said to be very greedy - he is a dog. He is overflowing with the filth and pollution of evil-mindedness.

ਹੇ ਭਾਈ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਬਹੁਤ ਲੋਭੀ ਹੁੰਦੇ ਹਨ, ਕੁੱਤੇ (ਦੇ ਸੁਭਾਵ ਵਾਲੇ) ਕਹੇ ਜਾਂਦੇ ਹਨ, (ਉਹਨਾਂ ਦੇ ਅੰਦਰ) ਖੋਟੀ ਮਤਿ ਦੀ ਮੈਲ (ਸਦਾ) ਭਰੀ ਰਹਿੰਦੀ ਹੈ ।

हे भाई ! परमात्मा से टूटे हुए मनुष्य बहुत लोभी होते हैं। कुत्ते (के स्वभाव वाले) कहे जाते हैं। (उनके अंदर) दुर्मति की मैल (सदा) भरी रहती है।

El cínico sin Fe tiene demasiada avaricia, es un perro que pulula suciedad y contaminación,

ਆਪਨ ਸੁਆਇ ਕਰਹਿ ਬਹੁ ਬਾਤਾ ਤਿਨਾ ਕਾ ਵਿਸਾਹੁ ਕਿਆ ਕੀਜੈ ॥੬॥

aapan suaai kareh bahu baataa tinaa kaa visaahu kiaa keejai ||6||

He talks excessively about his own interests. How can he be trusted? ||6||

(ਸਾਕਤ ਮਨੁੱਖ) ਆਪਣੀ ਗ਼ਰਜ਼ ਦੀ ਖ਼ਾਤਰ ਬਹੁਤ ਗੱਲਾਂ ਕਰਦੇ ਹਨ, ਪਰ ਉਹਨਾਂ ਦਾ ਇਤਬਾਰ ਨਹੀਂ ਕਰਨਾ ਚਾਹੀਦਾ ।੬।

(साकत मनुष्य) अपने स्वार्थ के लिए बहुत सारी बातें करते हैं। पर उनका ऐतबार नहीं करना चाहिए। 6।

es un malvado intelecto. De manera excesiva expresa sus propios intereses. ¿Cómo puede uno confiar en él? (6)

ਸਾਧੂ ਸਾਧ ਸਰਨਿ ਮਿਲਿ ਸੰਗਤਿ ਜਿਤੁ ਹਰਿ ਰਸੁ ਕਾਢਿ ਕਢੀਜੈ ॥

saadhoo saadh saran mil sa(n)gat jit har ras kaadd kaddeejai ||

I have sought the Sanctuary of the Saadh Sangat, the Company of the Holy; I have found the Sublime Essence of the Lord.

ਹੇ ਹਰੀ! (ਮੈਨੂੰ ਆਪਣੇ) ਸੰਤ ਜਨਾਂ ਭਗਤਾਂ ਦੀ ਸੰਗਤਿ ਦੇਹ । ਸੰਤ ਜਨ (ਆਪਣੇ) ਮੂੰਹੋਂ ਦੂਜਿਆਂ ਦੀ ਭਲਾਈ ਦੇ ਬਚਨ ਬੋਲਦੇ ਰਹਿੰਦੇ ਹਨ,

हे हरी ! (मुझे अपने) संतजनों की भक्ति दे। संत जन (अपने) मुँह से दूसरों की भलाई के वचन बोलते रहते हैं।

He buscado el Santuario de la Saad Sangat, la Compañía de los Santos y he encontrado la Esencia Sublime del Señor.

ਪਰਉਪਕਾਰ ਬੋਲਹਿ ਬਹੁ ਗੁਣੀਆ ਮੁਖਿ ਸੰਤ ਭਗਤ ਹਰਿ ਦੀਜੈ ॥੭॥

paraupakaar boleh bahu guneeaa mukh sa(n)t bhagat har dheejai ||7||

They do good deeds for others, and speak of the Lord's many Glorious Virtues; please bless me to meet these Saints, these devotees of the Lord. ||7||

ਸੰਤ ਜਨ ਅਨੇਕਾਂ ਗੁਣਾਂ ਵਾਲੇ ਹੁੰਦੇ ਹਨ, ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਮਿਲ ਕੇ ਪਰਮਾਤਮਾ ਦਾ ਨਾਮ ਰਸ ਪ੍ਰਾਪਤ ਕਰ ਸਕੀਦਾ ਹੈ ।੭।

संत जन अनेकों गुणों वाले होते हैं। हे भाई ! संत जनों की संगति में मिल के परमात्मा का नाम रस प्राप्त किया जा सकता है। 7।

Los Santos hacen el Bien a otros y describen las numerosas Virtudes del Señor. Por favor, bendíceme para que encuentre a los Santos, a esos Sirvientes del Señor. (7)

ਤੂ ਅਗਮ ਦਇਆਲ ਦਇਆ ਪਤਿ ਦਾਤਾ ਸਭ ਦਇਆ ਧਾਰਿ ਰਖਿ ਲੀਜੈ ॥

too agam dhiaal dhiaa pat dhaataa sabh dhiaa dhaar rakh leejai ||

You are the Inaccessible Lord, Kind and Compassionate, the Great Giver; please shower us with Your Mercy, and save us.

ਹੇ ਪ੍ਰਭੂ! ਤੂੰ ਅਪਹੁੰਚ ਹੈਂ, ਦਇਆ ਦਾ ਸੋਮਾ ਹੈਂ, ਦਇਆ ਦਾ ਮਾਲਕ ਹੈਂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈਂ । ਮਿਹਰ ਕਰ ਕੇ ਸਭ ਜੀਵਾਂ ਦੀ ਰੱਖਿਆ ਕਰ ।

हे प्रभू ! तू अपहुँच है। दया का श्रोत है। दया का मालिक है सब जीवों को दातें देने वाला है। मेहर कर के सब जीवों की रक्षा कर।

Eres el Señor Inaccesible, Bondadoso y Compasivo, el Gran Dador.

ਸਰਬ ਜੀਅ ਜਗਜੀਵਨੁ ਏਕੋ ਨਾਨਕ ਪ੍ਰਤਿਪਾਲ ਕਰੀਜੈ ॥੮॥੫॥

sarab jeea jagajeevan eko naanak pratipaal kareejai ||8||5||

You are the Life of all the beings of the world; please cherish and sustain Nanak. ||8||5||

ਹੇ ਨਾਨਕ! (ਆਖ—ਹੇ ਪ੍ਰਭੂ!) ਸਾਰੇ ਜੀਵ ਤੇਰੇ ਹਨ, ਤੂੰ ਹੀ ਸਾਰੇ ਜਗਤ ਦਾ ਸਹਾਰਾ ਹੈਂ । (ਸਭ ਦੀ) ਪਾਲਣਾ ਕਰ ।੮।੫।

हे नानक ! (कह- हे प्रभू !) सारे जीव तेरे हैं। तू ही सारे जगत का सहारा है। (सबकी) पालना कर। 8। 5।

Por favor rocíanos con Tu Misericordia y sálvanos. Eres la Vida de todos los seres del mundo. Por favor Eleva y Sostén a Nanak. (8-5)

ਕਲਿਆਨੁ ਮਹਲਾ ੪ ॥

kaliaan mahalaa chauthhaa ||

Kalyaan, Fourth Mehla:

ਕਲਿਆਣ ਚੋਥੀ ਪਾਤਿਸ਼ਾਹੀ।

Kalyaan, Mejl Guru Ram Das, Cuarto Canal Divino.

ਰਾਮਾ ਹਮ ਦਾਸਨ ਦਾਸ ਕਰੀਜੈ ॥

raamaa ham dhaasan dhaas kareejai ||

O Lord, please make me the slave of Your slaves.

ਹੇ ਰਾਮ! ਸਾਨੂੰ (ਆਪਣੇ) ਦਾਸਾਂ ਦਾ ਦਾਸ ਬਣਾਈ ਰੱਖ ।

हे राम ! हमें (अपने) दासों का दास बनाए रख।

Oh, Señor, vuélveme por favor el Esclavo de Tus Esclavos.

ਜਬ ਲਗਿ ਸਾਸੁ ਹੋਇ ਮਨ ਅੰਤਰਿ ਸਾਧੂ ਧੂਰਿ ਪਿਵੀਜੈ ॥੧॥ ਰਹਾਉ ॥

jab lag saas hoi man a(n)tar saadhoo dhoor piveejai ||1|| rahaau ||

As long as there is breath deep within my mind, let me drink in the dust of the Holy. ||1||Pause||

ਹੇ ਭਾਈ! ਜਦੋਂ ਤਕ ਸਰੀਰ ਵਿਚ ਸਾਹ ਆ ਰਿਹਾ ਹੈ, ਉਤਨਾ ਚਿਰ ਸੰਤ-ਜਨਾਂ ਦੇ ਚਰਨਾਂ ਦੀ ਧੂੜ ਪੀਂਦੇ ਰਹਿਣਾ ਚਾਹੀਦਾ ਹੈ (ਨਿਮ੍ਰਤਾ ਨਾਲ ਸੰਤ-ਜਨਾਂ ਦੀ ਸੰਗਤਿ ਵਿਚ ਰਹਿ ਕੇ ਉਹਨਾਂ ਪਾਸੋਂ ਨਾਮ-ਅੰਮ੍ਰਿਤ ਪੀਂਦੇ ਰਹਿਣਾ ਚਾਹੀਦਾ ਹੈ) ।੧।ਰਹਾਉ।

हे भाई ! जब तक शरीर में साँसें आ रही हैं। तब तक संतजनों की चरण-धूड़ पीते रहना चाहिए (निम्रता से संत जनों की संगति में रह के उनसे नाम-अमृत पीते रहना चाहिए)। 1। रहाउ।

Mientras hay respiración en lo profundo de la mente, déjame ungir mi ser con el Polvo de los Pies de los Santos. (1-Pausa)

ਸੰਕਰੁ ਨਾਰਦੁ ਸੇਖਨਾਗ ਮੁਨਿ ਧੂਰਿ ਸਾਧੂ ਕੀ ਲੋਚੀਜੈ ॥

sa(n)kar naaradh sekhanaag mun dhoor saadhoo kee locheejai ||

Shiva, Naarad, the thousand-headed cobra king and the silent sages long for the dust of the Holy.

ਹੇ ਭਾਈ! ਸ਼ਿਵ, ਨਾਰਦ, ਸ਼ੇਸ਼ਨਾਗ (ਆਦਿਕ ਹਰੇਕ ਰਿਸ਼ੀ-) ਮੁਨੀ ਸੰਤ-ਜਨਾਂ ਦੇ ਚਰਨਾਂ ਦੀ ਧੂੜ ਦੀ ਤਾਂਘ ਕਰਦਾ ਰਿਹਾ ਹੈ ।

हे भाई ! शिव। नारद। शेषनाग (आदि हरेक ऋषि-) मुनि संत जनों के चरनों की धूड़ की तमन्ना करता रहा है।

Shiva, Narad, el rey cobra de las mil cabezas, y los sabios silenciosos añoran el Polvo de los Santos.

ਭਵਨ ਭਵਨ ਪਵਿਤੁ ਹੋਹਿ ਸਭਿ ਜਹ ਸਾਧੂ ਚਰਨ ਧਰੀਜੈ ॥੧॥

bhavan bhavan pavit hoh sabh jeh saadhoo charan dhareejai ||1||

All the worlds and realms where the Holy place their feet are sanctified. ||1||

ਹੇ ਭਾਈ! ਜਿੱਥੇ ਸੰਤ-ਜਨ ਚਰਨ ਰੱਖਦੇ ਹਨ, ਉਹ ਸਾਰੇ ਭਵਨ ਸਾਰੇ ਥਾਂ ਪਵਿੱਤਰ ਹੋ ਜਾਂਦੇ ਹਨ ।੧।

हे भाई ! जहाँ संत-जन चरण रखते हैं। वे सारे भवन सारी जगहें पवित्र हो जाती हैं। 1।

Ahí, en todos los mundos y reinos, en donde los Santos ponen su Pies, son santificados. (1)

ਤਜਿ ਲਾਜ ਅਹੰਕਾਰੁ ਸਭੁ ਤਜੀਐ ਮਿਲਿ ਸਾਧੂ ਸੰਗਿ ਰਹੀਜੈ ॥

taj laaj aha(n)kaar sabh tajeeaai mil saadhoo sa(n)g raheejai ||

So let go of your shame and renounce all your egotism; join with the Saadh Sangat, the Company of the Holy, and remain there.

ਹੇ ਭਾਈ! ਲੋਕ-ਲਾਜ ਛੱਡ ਕੇ (ਆਪਣੇ ਅੰਦਰੋਂ ਆਪਣੇ ਕਿਸੇ ਵਡੱਪਣ ਦਾ) ਸਾਰਾ ਮਾਣ ਛੱਡ ਦੇਣਾ ਚਾਹੀਦਾ ਹੈ, ਅਤੇ ਸੰਤ-ਜਨਾਂ ਦੀ ਸੰਗਤਿ ਵਿਚ ਮਿਲ ਕੇ ਰਹਿਣਾ ਚਾਹੀਦਾ ਹੈ ।

हे भाई ! लोक-लाज छोड़ के (अपने अंदर से किसी बड़प्पन का) सारा माण छोड़ देना चाहिए। और संत-जनों की संगति में मिल के रहना चाहिए।

Deja ya tu vergüenza y renuncia al egoísmo, únete a la Saad Sangat,

ਧਰਮ ਰਾਇ ਕੀ ਕਾਨਿ ਚੁਕਾਵੈ ਬਿਖੁ ਡੁਬਦਾ ਕਾਢਿ ਕਢੀਜੈ ॥੨॥

dharam rai kee kaan chukaavai bikh ddubadhaa kaadd kaddeejai ||2||

Give up your fear of the Righteous Judge of Dharma, and you shall be lifted up and saved from drowning in the sea of poison. ||2||

(ਜਿਹੜਾ ਮਨੁੱਖ ਸੰਤ-ਜਨਾਂ ਦੀ ਸੰਗਤਿ ਵਿਚ ਰਹਿੰਦਾ ਹੈ, ਉਹ) ਧਰਮਰਾਜ ਦਾ ਸਹਿਮ ਮੁਕਾ ਲੈਂਦਾ ਹੈ । ਆਤਮਕ ਮੌਤ ਲਿਆਉਣ ਵਾਲੇ ਜ਼ਹਿਰੀਲੇ ਸੰਸਾਰ-ਸਮੁੰਦਰ ਵਿਚ ਡੁੱਬਦੇ ਨੂੰ (ਸੰਤ-ਜਨ) ਕੱਢ ਲੈਂਦੇ ਹਨ ।੨।

(जो मनुष्य संत जनों की संगति में रहता है। वह) धर्मराज का सहम खत्म कर लेता है। आत्मिक मौत लाने वाले जहरीले संसार-समुंद्र में डूबते हुए को (संत-जन) निकाल लेते हैं। 2।

a la Compañía de los Santos y permanece ahí. Haz a un lado tu miedo al juicio del Dharma y serás elevado y salvado de ahogarte en el mar de veneno. (2)

ਭਰਮਿ ਸੂਕੇ ਬਹੁ ਉਭਿ ਸੁਕ ਕਹੀਅਹਿ ਮਿਲਿ ਸਾਧੂ ਸੰਗਿ ਹਰੀਜੈ ॥

bharam sooke bahu ubh suk kahe'eeh mil saadhoo sa(n)g hareejai ||

Some are standing, parched and shrivelled up by their doubts; joining the Saadh Sangat, they are rejuvenated.

ਹੇ ਭਾਈ! (ਜਿਹੜੇ ਮਨੁੱਖ ਮਾਇਆ ਦੀ) ਭਟਕਣਾ ਵਿਚ ਪੈ ਕੇ ਆਤਮਕ ਜੀਵਨ ਦੀ ਤਰਾਵਤ ਮੁਕਾ ਲੈਂਦੇ ਹਨ, ਉਹ ਮਨੁੱਖ ਉਹਨਾਂ ਰੁੱਖਾਂ ਵਰਗੇ ਕਹੇ ਜਾਂਦੇ ਹਨ, ਜਿਹੜੇ ਖੜੇ-ਖਲੋਤੇ ਸੁੱਕ ਜਾਂਦੇ ਹਨ (ਪਰ ਅਜਿਹੇ ਸੁੱਕੇ ਜੀਵਨ ਵਾਲੇ ਮਨੁੱਖ ਭੀ) ਸੰਤ-ਜਨਾਂ ਦੀ ਸੰਗਤਿ ਵਿਚ ਮਿਲ ਕੇ ਹਰੇ ਹੋ ਜਾਂਦੇ ਹਨ ।

हे भाई ! (जो मनुष्य माया की) भटकना में पड़ कर आत्मिक जीवन की तरावट समाप्त कर लेते हैं। वे मनुष्य उन वृक्षों जैसे कहे जाते हैं। जो खड़े-खड़े सूख जाते हैं (पर ऐसे सूखे जीवन वाले मनुष्य भी) संत-जनों की संगति में मिल के हरे हो जाते हैं।

Algunos permanecen parados y entumidos por sus dudas, pero uniéndose a la Saad Sangat son rejuvenecidos.

ਤਾ ਤੇ ਬਿਲਮੁ ਪਲੁ ਢਿਲ ਨ ਕੀਜੈ ਜਾਇ ਸਾਧੂ ਚਰਨਿ ਲਗੀਜੈ ॥੩॥

taa te bilam pal ddil na keejai jai saadhoo charan lageejai ||3||

So do not delay, even for an instant - go and fall at the feet of the Holy. ||3||

ਇਸ ਵਾਸਤੇ (ਹੇ ਭਾਈ!) ਇਕ ਪਲ ਭਰ ਭੀ ਦੇਰ ਨਹੀਂ ਕਰਨੀ ਚਾਹੀਦੀ । (ਛੇਤੀ) ਜਾ ਕੇ ਸੰਤ ਜਨਾਂ ਦੀ ਚਰਨੀਂ ਲੱਗਣਾ ਚਾਹੀਦਾ ਹੈ ।੩।

इसलिए (हे भाई !) एक पल भर भी देर नहीं करनी चाहिए। (जल्दी) जा के संत जनों के चरणों में लगना चाहिए। 3।

No tardes ni un instante, ve y póstrate a los Pies de los Santos. (3)

ਰਾਮ ਨਾਮ ਕੀਰਤਨ ਰਤਨ ਵਥੁ ਹਰਿ ਸਾਧੂ ਪਾਸਿ ਰਖੀਜੈ ॥

raam naam keeratan ratan vath har saadhoo paas rakheejai ||

The Kirtan of the Praise of the Lord's Name is a priceless jewel. The Lord has given it for the Holy to keep.

ਹੇ ਭਾਈ! ਪਰਮਾਤਮਾ ਦਾ ਨਾਮ, ਪਰਮਾਤਮਾ ਦੀ ਸਿਫ਼ਤਿ-ਸਾਲਾਹ ਇਕ ਕੀਮਤੀ ਪਦਾਰਥ ਹੈ । ਇਹ ਪਦਾਰਥ ਪਰਮਾਤਮਾ ਨੇ ਸੰਤ-ਜਨਾਂ ਦੇ ਕੋਲ ਰੱਖਿਆ ਹੁੰਦਾ ਹੈ ।

हे भाई ! परमात्मा का नाम। परमात्मा की सिफत-सालाह एक कीमती पदार्थ है। यह पदार्थ परमात्मा ने संत-जनों के पास रखा होता है।

El Kirtan de la Alabanza del Nombre del Señor es la Joya Inapreciable y el Señor se las ha dado a los Santos para que la conserven.

ਜੋ ਬਚਨੁ ਗੁਰ ਸਤਿ ਸਤਿ ਕਰਿ ਮਾਨੈ ਤਿਸੁ ਆਗੈ ਕਾਢਿ ਧਰੀਜੈ ॥੪॥

jo bachan gur sat sat kar maanai tis aagai kaadd dhareejai ||4||

Whoever accepts and follows the Word of the Guru's Teachings as True - this Jewel is taken out and given to him. ||4||

ਜਿਹੜਾ ਮਨੁੱਖ ਗੁਰੂ ਦੇ ਉਪਦੇਸ਼ ਨੂੰ ਪੂਰੀ ਸਰਧਾ ਨਾਲ ਮੰਨਦਾ ਹੈ, (ਗੁਰੂ ਇਹ ਕੀਮਤੀ ਪਦਾਰਥ) ਉਸ ਦੇ ਅੱਗੇ ਕੱਢ ਕੇ ਰੱਖ ਦੇਂਦਾ ਹੈ ।੪।

जो मनुष्य गुरू के उपदेश को पूरी श्रद्धा के साथ मानता है। (गुरू यह कीमती पदार्थ) उसके आगे निकाल के रख देता है। 4।

Quien sigue y acepta la Palabra de la Enseñanza del Guru como Verdadera, esta misma Joya le es conferida a él. (4)

ਸੰਤਹੁ ਸੁਨਹੁ ਸੁਨਹੁ ਜਨ ਭਾਈ ਗੁਰਿ ਕਾਢੀ ਬਾਹ ਕੁਕੀਜੈ ॥

sa(n)tahu sunahu sunahu jan bhaiee gur kaaddee baeh kukeejai ||

Listen, O Saints; listen, humble Siblings of Destiny: the Guru raises His Arms and sends out the call.

ਹੇ ਸੰਤ ਜਨੋ! ਹੇ ਭਰਾਵੋ! ਗੁਰੂ ਨੇ (ਆਪਣੀ) ਬਾਂਹ ਉੱਚੀ ਕੀਤੀ ਹੋਈ ਹੈ ਤੇ ਕੂਕ ਰਿਹਾ ਹੈ (ਉਸ ਦੀ ਗੱਲ) ਧਿਆਨ ਨਾਲ ਸੁਣੋ ।

हे संत जनो ! हे भाईयो ! गुरू ने (अपनी) बाँह ऊँची की हुई है और आवाज मार रहा है (उसकी बात) ध्यान से सुनो।

Escuchen oh Santos, escuchen oh humildes Hermanos del Destino, el Guru levanta sus Manos y hace el Llamado.

ਜੇ ਆਤਮ ਕਉ ਸੁਖੁ ਸੁਖੁ ਨਿਤ ਲੋੜਹੁ ਤਾਂ ਸਤਿਗੁਰ ਸਰਨਿ ਪਵੀਜੈ ॥੫॥

je aatam kau sukh sukh nit loRahu taa(n) satigur saran paveejai ||5||

If you long for everlasting peace and comfort for your soul, then enter the Sanctuary of the True Guru. ||5||

ਹੇ ਸੰਤ ਜਨੋ! ਜੇ ਤੁਸੀ ਆਪਣੀ ਜਿੰਦ ਵਾਸਤੇ ਸਦਾ ਦਾ ਸੁਖ ਚਾਹੁੰਦੇ ਹੋ, ਤਾਂ ਗੁਰੂ ਦੀ ਸਰਨ ਪਏ ਰਹਿਣਾ ਚਾਹੀਦਾ ਹੈ ।੫।

हे संत जनो ! अगर तुम अपनी जिंद के लिए सदा का सुख चाहते हो। तो गुरू की शरण पड़े रहना चाहिए। 5।

Si añoras una Paz duradera y un Bienestar para tu Alma, entra entonces en el Santuario del Guru Verdadero. (5)

ਜੇ ਵਡ ਭਾਗੁ ਹੋਇ ਅਤਿ ਨੀਕਾ ਤਾਂ ਗੁਰਮਤਿ ਨਾਮੁ ਦ੍ਰਿੜੀਜੈ ॥

je vadd bhaag hoi at neekaa taa(n) gurmat naam dhiraReejai ||

If you have great good fortune and are very noble, then implant the Guru's Teachings and the Naam, the Name of the Lord, within.

ਹੇ ਭਾਈ! ਜੇ ਕਿਸੇ ਮਨੁੱਖ ਦੀ ਵੱਡੀ ਚੰਗੀ ਕਿਸਮਤ ਹੋਵੇ, ਤਾਂ ਉਹ ਗੁਰੂ ਦੀ ਮਤਿ ਲੈ ਕੇ (ਆਪਣੇ ਅੰਦਰ) ਪਰਮਾਤਮਾ ਦਾ ਨਾਮ ਪੱਕਾ ਕਰਦਾ ਹੈ । ਹੇ ਭਾਈ!

हे भाई ! अगर किसी मनुष्य की बहुत बड़ी किस्मत हो। तो वह गुरू की मति ले के (अपने अंदर) परमात्मा का नाम दृढ़ करता है।

Si eres muy noble y cuentas con una grandiosa fortuna, implanta entonces el Naam, el Nombre del Señor y la Enseñanza del Guru en tu interior.

ਸਭੁ ਮਾਇਆ ਮੋਹੁ ਬਿਖਮੁ ਜਗੁ ਤਰੀਐ ਸਹਜੇ ਹਰਿ ਰਸੁ ਪੀਜੈ ॥੬॥

sabh maiaa moh bikham jag tareeaai sahaje har ras peejai ||6||

Emotional attachment to Maya is totally treacherous; drinking in the Sublime Essence of the Lord, you shall easily, intuitively cross over the world-ocean. ||6||

ਮਾਇਆ ਦਾ ਮੋਹ—ਇਹ ਸਾਰਾ ਬੜਾ ਔਖਾ ਸੰਸਾਰ-ਸਮੁੰਦਰ ਹੈ (ਨਾਮ ਦੀ ਬਰਕਤਿ ਨਾਲ ਇਹ) ਤਰਿਆ ਜਾ ਸਕਦਾ ਹੈ । (ਇਸ ਵਾਸਤੇ) ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦਾ ਨਾਮ-ਰਸ ਪੀਣਾ ਚਾਹੀਦਾ ਹੈ ।੬।

हे भाई ! माया का मोह- यह सारा बहुत ही मुश्किल संसार-समुंद्र है (नाम की बरकति से यह) तैरा जा सकता है। (इस वास्ते) आत्मिक अडोलता में टिक के परमात्मा का नाम-रस पीना चाहिए। 6।

Totalmente traicionero es el apego emocional a Maya. Bebiendo de la Esencia Sublime del Señor, podrás con facilidad e intuición cruzar el océano del mundo. (6)

ਮਾਇਆ ਮਾਇਆ ਕੇ ਜੋ ਅਧਿਕਾਈ ਵਿਚਿ ਮਾਇਆ ਪਚੈ ਪਚੀਜੈ ॥

maiaa maiaa ke jo adhikaiee vich maiaa pachai pacheejai ||

Those who are totally in love with Maya, Maya, shall rot away in Maya.

ਹੇ ਭਾਈ! ਜਿਹੜੇ ਮਨੁੱਖ ਨਿਰੇ ਮਾਇਆ ਦੇ ਹੀ ਬਹੁਤ ਪ੍ਰੇਮੀ ਹਨ (ਉਹ ਸਦਾ ਦੁਖੀ ਹੁੰਦੇ ਹਨ । ਮਾਇਆ ਦਾ ਪ੍ਰੇਮੀ ਮਨੁੱਖ ਤਾਂ) ਹਰ ਵੇਲੇ ਮਾਇਆ (ਦੀ ਤ੍ਰਿਸ਼ਨਾ ਦੀ ਅੱਗ) ਵਿਚ ਸੜਦਾ ਰਹਿੰਦਾ ਹੈ ।

हे भाई ! जो मनुष्य सिर्फ माया के ही बहुत प्रेमी हैं (वे सदा दुखी होते हैं। माया का प्रेमी मनुष्य तो) हर वक्त माया (की तृष्णा की आग) में जलता रहता है।

Quienes viven enamorados de Maya, de Maya, en Maya se pudrirán.

ਅਗਿਆਨੁ ਅੰਧੇਰੁ ਮਹਾ ਪੰਥੁ ਬਿਖੜਾ ਅਹੰਕਾਰਿ ਭਾਰਿ ਲਦਿ ਲੀਜੈ ॥੭॥

agiaan a(n)dher mahaa pa(n)th bikhaRaa aha(n)kaar bhaar ladh leejai ||7||

The path of ignorance and darkness is utterly treacherous; they are loaded down with the crushing load of egotism. ||7||

(ਅਜਿਹੇ ਮਨੁੱਖ ਵਾਸਤੇ) ਆਤਮਕ ਜੀਵਨ ਵਲੋਂ ਬੇ-ਸਮਝੀ ਇਕ ਘੁੱਪ ਹਨੇਰਾ (ਬਣ ਜਾਂਦਾ ਹੈ, ਉਸ ਮਨੁੱਖ ਵਾਸਤੇ ਜ਼ਿੰਦਗੀ ਦਾ) ਰਸਤਾ ਔਖਾ ਹੋ ਜਾਂਦਾ ਹੈ (ਕਿਉਂਕਿ ਉਹ ਮਨੁੱਖ) ਅਹੰਕਾਰ (-ਰੂਪ) ਭਾਰ ਨਾਲ (ਸਦਾ) ਲੱਦਿਆ ਰਹਿੰਦਾ ਹੈ ।੭।

(ऐसे मनुष्य के लिए) आत्मिक जीवन की ओर से बेसमझी एक घुप अंधेरा (बन जाता है। उस मनुष्य के लिए जिंदगी का) रास्ता मुश्किल हो जाता है (क्योंकि वह मनुष्य) अहंकार (-रूप) भार से लदा रहता है। 7।

El sendero de la ignorancia y de la oscuridad es totalmente traicionero, y ahí se les ve cargados del insoportable peso del egoísmo.

ਨਾਨਕ ਰਾਮ ਰਮ ਰਮੁ ਰਮ ਰਮ ਰਾਮੈ ਤੇ ਗਤਿ ਕੀਜੈ ॥

naanak raam ram ram ram ram raamai te gat keejai ||

O Nanak, chanting the Name of the Lord, the All-pervading Lord, one is emancipated.

ਹੇ ਨਾਨਕ! ਸਦਾ ਵਿਆਪਕ ਰਾਮ ਦਾ ਨਾਮ ਸਿਮਰਦਾ ਰਹੁ । ਵਿਆਪਕ ਰਾਮ ਦੇ ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਹਾਸਲ ਕਰ ਸਕੀਦੀ ਹੈ ।

हे नानक ! सदा व्यापक राम का नाम सिमरता रह। व्यापक राम के नाम से ही उच्च आत्मिक अवस्था हासिल की जा सकती है।

Oh, dice Nanak, cantando el Nombre del Señor, del Señor Todo Prevaleciente, uno es emancipado.

ਸਤਿਗੁਰੁ ਮਿਲੈ ਤਾ ਨਾਮੁ ਦ੍ਰਿੜਾਏ ਰਾਮ ਨਾਮੈ ਰਲੈ ਮਿਲੀਜੈ ॥੮॥੬॥

satigur milai taa naam dhiraRaae raam naamai ralai mileejai ||8||6||

Meeting the True Guru, the Naam is implanted within; we are united and blended with the Lord's Name. ||8||6||

ਜਦੋਂ ਗੁਰੂ ਮਿਲਦਾ ਹੈ ਉਹ (ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ) ਨਾਮ ਪੱਕਾ ਕਰਦਾ ਹੈ । (ਮਨੁੱਖ) ਪਰਮਾਤਮਾ ਦੇ ਨਾਮ ਵਿਚ ਸਦਾ ਲਈ ਲੀਨ ਹੋ ਜਾਂਦਾ ਹੈ ।੮।੬।

जब गुरू मिलता है वह (वह मनुष्य के हृदय में परमात्मा का) नाम दृढ़ करता है। (मनुष्य) परमात्मा के नाम में सदा के लिए लीन हो जाता है। 8। 6। छका = छक्का। छे अष्टपदियों का समूह।

Encontrando al Guru Verdadero, el Naam es implantado en el interior y así somos unidos y fundidos en el Nombre del Señor. (8-6)

ਛਕਾ ੧ ॥

chhakaa 1 ||

First Set of Six||

ਛੱਕਾ, ਛੇ (ਅਸ਼ਟਪਦੀਆਂ) ਦਾ ਇਕੱਠ ।

Primero de seis grupos