ਕਾਨੜਾ ਛੰਤ ਮਹਲਾ ੫
kaanaRaa chha(n)t mahalaa panjavaa
Kaanraa, Chhant, Fifth Mehla:
ਕਾਨੜਾ ਛੰਦ ਪੰਜਵੀਂ ਪਾਤਿਸ਼ਾਹੀ।
Malhar, Kanra, Chant, Mejl Guru Aryan Dev, Quinto Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ਸੇ ਉਧਰੇ ਜਿਨ ਰਾਮ ਧਿਆਏ ॥
se udhare jin raam dhiaae ||
They alone are saved, who meditate on the Lord.
ਹੇ ਭਾਈ! ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਿਆ, ਉਹ (ਵਿਕਾਰਾਂ ਦੀ ਮਾਰ ਤੋਂ) ਬਚ ਗਏ
हे भाई ! जिन मनुष्यों ने परमात्मा का नाम सिमरा। वे (विकारों की मार से) बच गए (आखिरी वक्त भी हरी-नाम ही उनका साथी बना)।
Sólo serán salvados quienes mediten en el Señor.
ਜਤਨ ਮਾਇਆ ਕੇ ਕਾਮਿ ਨ ਆਏ ॥
jatan maiaa ke kaam na aae ||
Working for Maya is useless.
(ਅੰਤ ਵੇਲੇ ਭੀ ਹਰਿ-ਨਾਮ ਹੀ ਉਹਨਾਂ ਦਾ ਸਾਥੀ ਬਣਿਆ) । ਮਾਇਆ (ਇਕੱਠੀ ਕਰਨ) ਦੇ ਜਤਨ (ਤਾਂ) ਕਿਸੇ ਕੰਮ ਨਹੀਂ ਆਉਂਦੇ (ਮਾਇਆ ਇਥੇ ਹੀ ਧਰੀ ਰਹਿ ਜਾਂਦੀ ਹੈ) ।
माया (इकट्ठी करने) के यतन (तो) किसी के काम नहीं आते (माया यहीं ही धरी रह जाती है)।
Trabajar para Maya es inútil; meditando en el Señor,
ਰਾਮ ਧਿਆਏ ਸਭਿ ਫਲ ਪਾਏ ਧਨਿ ਧੰਨਿ ਤੇ ਬਡਭਾਗੀਆ ॥
raam dhiaae sabh fal paae dhan dha(n)n te baddabhaageeaa ||
Meditating on the Lord, all fruits and rewards are obtained. They are blessed, blessed and very fortunate.
ਹੇ ਭਾਈ! ਜਿਨ੍ਹਾਂ ਨੇ ਪ੍ਰਭੂ ਦਾ ਨਾਮ ਸਿਮਰਿਆ, ਉਹਨਾਂ (ਮਨੁੱਖਾ ਜੀਵਨ ਦੇ) ਸਾਰੇ ਫਲ ਪ੍ਰਾਪਤ ਕਰ ਲਏ, ਉਹ ਮਨੁੱਖ ਭਾਗਾਂ ਵਾਲੇ ਹੁੰਦੇ ਹਨ, ਉਹ ਮਨੁੱਖ ਸੋਭਾ ਖੱਟ ਜਾਂਦੇ ਹਨ ।
हे भाई ! जिन्होंने प्रभू का नाम सिमरा। उन्होंने (मनुष्य जीवन के) सारे फल प्राप्त कर लिए। वे मनुष्य भाग्यशाली होते हैं।
todo Fruto y recompensa son obtenidos. Ellos son bendecidos, bendecidos y muy afortunados.
ਸਤਸੰਗਿ ਜਾਗੇ ਨਾਮਿ ਲਾਗੇ ਏਕ ਸਿਉ ਲਿਵ ਲਾਗੀਆ ॥
satasa(n)g jaage naam laage ek siau liv laageeaa ||
They are awake and aware in the True Congregation; attached to the Naam, they are lovingly attuned to the One.
ਉਹ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ (ਮਾਇਆ ਦੇ ਹੱਲਿਆਂ ਵਲੋਂ) ਸੁਚੇਤ ਰਹੇ, ਉਹ ਹਰਿ-ਨਾਮ ਵਿਚ ਜੁੜੇ ਰਹੇ, ਉਹਨਾਂ ਦੀ (ਸਦਾ) ਇਕ ਪਰਮਾਤਮਾ ਨਾਲ ਹੀ ਸੁਰਤਿ ਜੁੜੀ ਰਹੀ ।
वे मनुष्य शोभा कमा के जाते हैं। वे मनुष्य साध-संगति में टिक के (माया के हमलों से) सचेत रहे। वह हरी नाम में जुड़े रहे। उनकी (सदा) एक परमात्मा के साथ सुरति जुड़ी रही।
Permanecen despiertos y concientes en la Congregación Verdadera y aferrados al Naam son amorosamente entonados en el Uno.
ਤਜਿ ਮਾਨ ਮੋਹ ਬਿਕਾਰ ਸਾਧੂ ਲਗਿ ਤਰਉ ਤਿਨ ਕੈ ਪਾਏ ॥
taj maan moh bikaar saadhoo lag tarau tin kai paae ||
I have renounced pride, emotional attachment, wickedness and corruption; attached to the Holy, I am carried across at their feet.
ਨਾਨਕ ਬੇਨਤੀ ਕਰਦਾ ਹੈ—ਹੇ ਮੇੇਰੇ ਮਾਲਕ-ਪ੍ਰਭੂ! (ਜਿਹੜੇ ਮਨੁੱਖ ਆਪਣੇ ਅੰਦਰੋਂ) ਮਾਣ ਮੋਹ ਵਿਕਾਰ ਤਿਆਗ ਕੇ ਉੱਚੇ ਆਚਰਣ ਵਾਲੇ ਬਣ ਜਾਂਦੇ ਹਨ, (ਮੈਨੂੰ ਉਹਨਾਂ ਦੀ) ਸਰਨ ਵਿਚ (ਰੱਖ),
हे मेरे मालिक प्रभू ! (जो मनुष्य अपने अंदर से) माण मोह विकार त्याग के ऊँचे आचरण वाले बन जाते हैं। उनके चरणों में लग के मैं (भी संसार-समुंद्र से) पार लांघ सकूँ।
He renunciado al orgullo, al apego emocional, a la maldad y a la corrupción. Acercándome a los Santos soy llevado hasta Sus Pies.
ਬਿਨਵੰਤਿ ਨਾਨਕ ਸਰਣਿ ਸੁਆਮੀ ਬਡਭਾਗਿ ਦਰਸਨੁ ਪਾਏ ॥੧॥
binava(n)t naanak saran suaamee baddabhaag dharasan paae ||1||
Prays Nanak, I have come to the Sanctuary of my Lord and Master; by great good fortune, I obtain the Blessed Vision of His Darshan. ||1||
ਉਹਨਾਂ ਦੀ ਚਰਣੀਂ ਲੱਗ ਕੇ ਮੈਂ (ਭੀ ਸੰਸਾਰ-ਸਮੁੰਦਰ ਤੋਂ) ਪਾਰ ਲੰਘ ਸਕਾਂ । ਵੱਡੀ ਕਿਸਮਤ ਨਾਲ (ਅਜਿਹੇ ਸਾਧੂ ਜਨਾਂ ਦਾ) ਦਰਸਨ ਪ੍ਰਾਪਤ ਹੁੰਦਾ ਹੈ ।੧।
नानक विनती करता है- (मुझे उनकी) शरण में (रख)। बड़ी किस्मत से (ऐसे साधु जनों के) दर्शन प्राप्त होते हैं। 1।
He llegado al Santuario de mi Señor y Maestro, y por una grandiosa y buena Fortuna obtuve la Visión Bendita de Su Darshan. (1)
ਮਿਲਿ ਸਾਧੂ ਨਿਤ ਭਜਹ ਨਾਰਾਇਣ ॥
mil saadhoo nit bhajeh naarain ||
The Holy meet together, and continually vibrate and meditate on the Lord.
ਹੇ ਭਾਈ! ਆਓ, ਸੰਤ ਜਨਾਂ ਨੂੰ ਮਿਲ ਕੇ ਸਦਾ ਪਰਮਾਤਮਾ ਦਾ ਭਜਨ ਕਰਿਆ ਕਰੀਏ, ਅਤੇ ਪੂਰੇ ਆਨੰਦ ਨਾਲ ਮਾਲਕ-ਪ੍ਰਭੂ ਦੇ ਗੁਣ ਗਾਇਆ ਕਰੀਏ ।
हे भाई ! आओ। संत जनों को मिल के सदा परमात्मा का भजन किया करें।
Los Santos se reúnen vibrando y meditando en el Señor.
ਰਸਕਿ ਰਸਕਿ ਸੁਆਮੀ ਗੁਣ ਗਾਇਣ ॥
rasak rasak suaamee gun gain ||
With love and excitement, they sing the Glorious Praises of their Lord and Master.
ਹੇ ਭਾਈ! ਪ੍ਰਭੂ ਦੇ ਗੁਣ ਗਾ ਗਾ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਅਸੀ ਪੀਂਦੇ ਰਹੀਏ ਅਤੇ ਆਤਮਕ ਜੀਵਨ ਹਾਸਲ ਕਰੀਏ ।
और पूरे आनंद से मालिक-प्रभू के गुण गाया करें।
Con Amor y entusiasmo ellos cantan las Gloriosas Alabanzas de Su Señor y Maestro.
ਗੁਣ ਗਾਇ ਜੀਵਹ ਹਰਿ ਅਮਿਉ ਪੀਵਹ ਜਨਮ ਮਰਣਾ ਭਾਗਏ ॥
gun gai jeeveh har amiau peeveh janam maranaa bhaage ||
Singing His Praises they live, drinking in the Lord's Nectar; the cycle of birth and death is over for them.
(ਹਰਿ-ਨਾਮ-ਜਲ ਦੀ ਬਰਕਤਿ ਨਾਲ) ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ ।
हे भाई ! प्रभू के गुण गा-गा के आत्मिक-जीवन देने वाला नाम-जल हम पीते रहें और आत्मिक जीवन हासिल करें। (हरी-नाम-जल की बरकति से) जनम-मरण के चक्कर समाप्त हो जाते हैं।
Cantando Su Alabanza ellos viven bebiendo del Néctar del Señor, poniendo fin al ciclo de nacimientos y muertes.
ਸਤਸੰਗਿ ਪਾਈਐ ਹਰਿ ਧਿਆਈਐ ਬਹੁੜਿ ਦੂਖੁ ਨ ਲਾਗਏ ॥
satasa(n)g paieeaai har dhiaaieeaai bahuR dhookh na laage ||
Finding the True Congregation and meditating on the Lord, one is never again afflicted with pain.
ਹੇ ਭਾਈ! (ਸੰਤ ਜਨਾਂ ਦੀ ਸੰਗਤਿ ਵਿਚ) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਸਤਸੰਗ ਵਿਚ (ਹੀ) ਪਰਮਾਤਮਾ ਮਿਲਦਾ ਹੈ, ਅਤੇ ਮੁੜ ਕੋਈ ਦੁੱਖ ਪੋਹ ਨਹੀਂ ਸਕਦਾ ।
हे भाई ! (संत-जनों की संगति में) परमात्मा का नाम सिमरना चाहिए। सत्संग में (ही) परमात्मा मिलता है। और पुनः कोई दुख छू नहीं सकता।
Encontrando a la Verdadera Congregación y meditando en el Señor, el dolor nunca más aflige.
ਕਰਿ ਦਇਆ ਦਾਤੇ ਪੁਰਖ ਬਿਧਾਤੇ ਸੰਤ ਸੇਵ ਕਮਾਇਣ ॥
kar dhiaa dhaate purakh bidhaate sa(n)t sev kamain ||
By the Grace of the Great Giver, the Architect of Destiny, we work to serve the Saints.
ਹੇ ਦਾਤਾਰ! ਹੇ ਸਰਬ ਵਿਆਪਕ ਸਿਰਜਣਹਾਰ! (ਮੇਰੇ ਉਤੇ) ਮਿਹਰ ਕਰ, ਸੰਤ ਜਨਾਂ ਦੀ ਸੇਵਾ ਕਰਨ ਦਾ ਅਵਸਰ ਦੇਹ ।
हे दातार ! हे सर्व-व्यापक सृजनहार ! (मेरे पर) मेहर कर। संत जनों की सेवा करने का अवसर दे।
Por la Gracia del Gran Dador, el Arquitecto del Destino, trabajamos para servir a los Santos.
ਬਿਨਵੰਤਿ ਨਾਨਕ ਜਨ ਧੂਰਿ ਬਾਂਛਹਿ ਹਰਿ ਦਰਸਿ ਸਹਜਿ ਸਮਾਇਣ ॥੨॥
binava(n)t naanak jan dhoor baa(n)chheh har dharas sahaj samain ||2||
Prays Nanak, I long for the dust of the feet of the humble; I am intuitively absorbed in the Blessed Vision of the Lord. ||2||
ਨਾਨਕ ਬੇਨਤੀ ਕਰਦਾ ਹੈ (ਜਿਹੜੇ ਮਨੁੱਖ) ਸੰਤ ਜਨਾਂ ਦੇ ਚਰਨਾਂ ਦੀ ਧੂੜ ਮੰਗਦੇ ਹਨ ਉਹ ਪਰਮਾਤਮਾ ਦੇ ਦਰਸਨ ਵਿਚ ਆਤਮਕ ਅਡੋਲਤਾ ਵਿਚ ਲੀਨਤਾ ਹਾਸਲ ਕਰ ਲੈਂਦੇ ਹਨ ।੨।
नानक विनती करता है (जो मनुष्य) संत जनों के चरणों की धूड़ माँगते हैं वे परमात्मा के दर्शन में आत्मिक अडोलता में लीनता हासिल कर लेते हैं। 2।
Reza Nanak, añoro el Polvo de los Pies de los Humildes y vivo intuitivamente absorto en la Visión Bendita del Señor. (2)
ਸਗਲੇ ਜੰਤ ਭਜਹੁ ਗੋਪਾਲੈ ॥
sagale ja(n)t bhajahu gopaalai ||
All beings vibrate and meditate on the Lord of the World.
:— ਹੇ ਸਾਰੇ ਪ੍ਰਾਣੀਓ! ਸ੍ਰਿਸ਼ਟੀ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਿਆ ਕਰੋ ।
हे सारे प्राणियो ! सृष्टि के पालनहार प्रभू का भजन किया करो।
Todos los seres meditan en el Señor del Mundo.
ਜਪ ਤਪ ਸੰਜਮ ਪੂਰਨ ਘਾਲੈ ॥
jap tap sa(n)jam pooran ghaalai ||
This brings the merits of chanting and meditation, austere self-discipline and perfect service.
(ਇਹ ਭਜਨ ਹੀ) ਜਪ ਤਪ ਸੰਜਮ ਆਦਿਕ ਸਾਰੀ ਮਿਹਨਤ ਹੈ ।
(यह भजन ही) जप-तप-संजम आदि सारी मेहनत है।
Esto trae el Mérito de cantar y meditar, el Mérito de la disciplina austera y del servicio perfecto.
ਨਿਤ ਭਜਹੁ ਸੁਆਮੀ ਅੰਤਰਜਾਮੀ ਸਫਲ ਜਨਮੁ ਸਬਾਇਆ ॥
nit bhajahu suaamee a(n)tarajaamee safal janam sabaiaa ||
Vibrating and meditating continuously on our Lord and Master, the Inner-knower, the Searcher of hearts, one's life becomes totally fruitful.
। ਹੇ ਪ੍ਰਾਣੀਓ! ਸਦਾ ਅੰਤਰਜਾਮੀ ਮਾਲਕ ਪ੍ਰਭੂ ਦਾ ਭਜਨ ਕਰਿਆ ਕਰੋ (ਭਜਨ ਦੀ ਬਰਕਤਿ ਨਾਲ) ਸਾਰਾ ਹੀ ਜੀਵਨ ਕਾਮਯਾਬ ਹੋ ਜਾਂਦਾ ਹੈ ।
हे प्राणियो ! सदा अंतरजामी मालिक प्रभू का भजन किया करो (भजन की बरकति से) सारा ही जीवन कामयाब हो जाता है।
Vibrando y meditando continuamente en Nuestro Señor y Maestro, en el Conocedor Íntimo y Buscador de corazones; la vida de uno se vuelve totalmente fructífera.
ਗੋਬਿਦੁ ਗਾਈਐ ਨਿਤ ਧਿਆਈਐ ਪਰਵਾਣੁ ਸੋਈ ਆਇਆ ॥
gobidh gaieeaai nit dhiaaieeaai paravaan soiee aaiaa ||
Those who sing and meditate continually on the Lord of the Universe - their coming into the world is blessed and approved.
ਹੇ ਪ੍ਰਾਣੀਓ! ਗੋਬਿੰਦ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਸਦਾ ਸਿਮਰਨ ਕਰਨਾ ਚਾਹੀਦਾ ਹੈ, (ਜਿਹੜਾ ਸਿਮਰਨ-ਭਜਨ ਕਰਦਾ ਹੈ) ਉਹੀ ਜਗਤ ਵਿਚ ਜੰਮਿਆ ਕਬੂਲ ਸਮਝੋ ।
हे प्राणियो ! गोबिंद की सिफतसालाह करनी चाहिए। सदा सिमरन करना चाहिए। (जो सिमरन-भजन करता है) वही जगत में पैदा हुआ कबूल समझो।
Quienes cantan y meditan en el Señor del Universo, su venida al mundo es bendecida y aprobada.
ਜਪ ਤਾਪ ਸੰਜਮ ਹਰਿ ਹਰਿ ਨਿਰੰਜਨ ਗੋਬਿੰਦ ਧਨੁ ਸੰਗਿ ਚਾਲੈ ॥
jap taap sa(n)jam har har nira(n)jan gobi(n)dh dhan sa(n)g chaalai ||
The Immaculate Lord, Har, Har, is meditation and chanting, and austere self-discipline; only the Wealth of the Lord of the Universe shall go along with you in the end.
ਹੇ ਪ੍ਰਾਣੀਓ! ਮਾਇਆ-ਰਹਿਤ ਹਰੀ ਦਾ ਸਿਮਰਨ ਹੀ ਜਪ ਤਪ ਸੰਜਮ (ਆਦਿਕ ਉੱਦਮ) ਹੈ । ਪਰਮਾਤਮਾ ਦਾ (ਨਾਮ-) ਧਨ ਹੀ (ਮਨੁੱਖ ਦੇ) ਨਾਲ ਜਾਂਦਾ ਹੈ,
हे प्राणियो। माया-रहत हरी का सिमरन ही जप-तप-संजम (आदि उद्यम) है। परमात्मा का (नाम-) धन ही (मनुष्य के) साथ जाता है।
El Señor Inmaculado Jar, Jar, es la Meditación, y el Canto es la disciplina austera; sólo la Riqueza del Señor del Universo se podrá ir contigo al final.
ਬਿਨਵੰਤਿ ਨਾਨਕ ਕਰਿ ਦਇਆ ਦੀਜੈ ਹਰਿ ਰਤਨੁ ਬਾਧਉ ਪਾਲੈ ॥੩॥
binava(n)t naanak kar dhiaa dheejai har ratan baadhau paalai ||3||
Prays Nanak, please grant Your Grace, O Lord, and bless me with the Jewel, that I may carry it in my pocket. ||3||
ਨਾਨਕ ਬੇਨਤੀ ਕਰਦਾ ਹੈ (ਤੇ, ਆਖਦਾ ਹੈ—ਹੇ ਪ੍ਰਭੂ) ਮਿਹਰ ਕਰ ਕੇ (ਮੈਨੂੰ ਆਪਣਾ) ਨਾਮ-ਰਤਨ ਦੇਹ ਮੈਂ (ਆਪਣੇ) ਪੱਲੇ ਬੰਨ੍ਹ ਲਵਾਂ ।੩।
नानक विनती करता है (हे प्रभू। ) मेहर करके (मुझे अपना) नाम-रतन दे~ मैं (अपने) पल्ले बाँध लूँ। 3।
Reza Nanak, oh, Señor, por favor otórgame Tu Gracia y bendíceme con la Joya para que la pueda llevar en mi bolsa. (3)
ਮੰਗਲਚਾਰ ਚੋਜ ਆਨੰਦਾ ॥
ma(n)galachaar choj aana(n)dhaa ||
His Wondrous and Amazing Plays are blissful
ਹੇ ਭਾਈ! ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ
(उसके हृदय में) आत्मिक आनंद खुशियाँ पैदा हो जाती हैं।
Su maravillosa y asombrosa Obra está llena de Gloria.
ਕਰਿ ਕਿਰਪਾ ਮਿਲੇ ਪਰਮਾਨੰਦਾ ॥
kar kirapaa mile paramaana(n)dhaa ||
granting His Grace, He bestows supreme ecstasy.
ਮਿਹਰ ਕਰ ਕੇ (ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ,
हे भाई ! सबसे ऊँचे आनंद के मालिक प्रभू जी मेहर करके (जिस जीव-स्त्री को) मिल जाते हैं।
Otorgando Su Gracia Él confiere el Éxtasis Supremo.
ਪ੍ਰਭ ਮਿਲੇ ਸੁਆਮੀ ਸੁਖਹਗਾਮੀ ਇਛ ਮਨ ਕੀ ਪੁੰਨੀਆ ॥
prabh mile suaamee sukhahagaamee ichh man kee pu(n)neeaa ||
God, my Lord and Master, the Bringer of peace, has met me, and the desires of my mind are fulfilled.
(ਜਿਸ ਜੀਵ-ਇਸਤ੍ਰੀ ਨੂੰ) ਮਿਲ ਪੈਂਦੇ ਹਨ, (ਉਸ ਦੇ ਹਿਰਦੇ ਵਿਚ) ਆਤਮਕ ਆਨੰਦ ਖ਼ੁਸ਼ੀਆਂ ਪੈਦਾ ਹੋ ਜਾਂਦੀਆਂ ਹਨ ।
हे भाई ! सुख देने वाले मालिक-प्रभू जी (जिस जीव-स्त्री को) मिल जाते हैं। (उसके) मन की (हरेक) इच्छा पूरी हो जाती है।
Dios, mi Señor y Maestro, el Dador de Paz me ha encontrado y los deseos de mi mente han sido satisfechos.
ਬਜੀ ਬਧਾਈ ਸਹਜੇ ਸਮਾਈ ਬਹੁੜਿ ਦੂਖਿ ਨ ਰੁੰਨੀਆ ॥
bajee badhaiee sahaje samaiee bahuR dhookh na ru(n)neeaa ||
Congratulations pour in; I am intuitively absorbed in the Lord. I shall never again cry out in pain.
ਉਸ ਦੇ ਚਿੱਤ ਵਿਚ ਹੁਲਾਰਾ ਜਿਹਾ ਆਇਆ ਰਹਿੰਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਹ ਫਿਰ ਕਦੇ ਕਿਸੇ ਦੁੱਖ ਦੇ ਕਾਰਨ ਘਬਰਾਂਦੀ ਨਹੀਂ ।
उसके चिक्त में उल्लास सा बना रहता है। वह आत्मिक अडोलता में टिकी रहती है। वह फिर कभी किसी दुख के कारण घबराती नहीं।
Llueven las felicitaciones, pues vivo intuitivamente absorto en el Señor y nunca más lloraré de dolor.
ਲੇ ਕੰਠਿ ਲਾਏ ਸੁਖ ਦਿਖਾਏ ਬਿਕਾਰ ਬਿਨਸੇ ਮੰਦਾ ॥
le ka(n)Th laae sukh dhikhaae bikaar binase ma(n)dhaa ||
He hugs me close in His Embrace, and blesses me with peace; the evil of sin and corruption is gone.
ਜਿਸ ਨੂੰ ਗਲ ਨਾਲ ਲਾ ਲੈਂਦੇ ਹਨ, ਉਸ ਨੂੰ (ਸਾਰੇ) ਸੁਖ ਵਿਖਾਂਦੇ ਹਨ, ਉਸ ਦੇ ਅੰਦਰੋਂ ਸਾਰੇ ਵਿਕਾਰ ਸਾਰੇ ਭੈੜ ਨਾਸ ਹੋ ਜਾਂਦੇ ਹਨ
जिसको गले से लगा लेते हैं। उसको (सारे) सुख दिखाते हैं। उसके अंदर से सारे विकार सारी बुराईयाँ नाश हो जाती हैं।
Él me llena en Su Abrazo y me bendice con Paz. La maldad del error y la corrupción han sido erradicadas.
ਬਿਨਵੰਤਿ ਨਾਨਕ ਮਿਲੇ ਸੁਆਮੀ ਪੁਰਖ ਪਰਮਾਨੰਦਾ ॥੪॥੧॥
binava(n)t naanak mile suaamee purakh paramaana(n)dhaa ||4||1||
Prays Nanak, I have met my Lord and Master, the Primal Lord, the Embodiment of Bliss. ||4||1||
ਨਾਨਕ ਬੇਨਤੀ ਕਰਦਾ ਹੈ—ਹੇ ਭਾਈ! ਸਭ ਤੋਂ ਉੱਚੇ ਆਨੰਦ ਦੇ ਮਾਲਕ ਪ੍ਰਭੂ ਜੀ (ਜਿਸ ਜੀਵ-ਇਸਤਰੀ ਨੂੰ) ਮਿਲ ਪੈਂਦੇ ਹਨ ।੪।੧।
नानक विनती करता है- हे भाई ! सबसे ऊँचे आनंद के मालिक प्रभू जी (जिस जीव-स्त्री को) मिल जाते हैं। 4। 1।
Reza Nanak, encontré a mi Señor y Maestro, al Señor Primordial, la Encarnación de Gloria. (4-1)
ਕਾਨੜੇ ਕੀ ਵਾਰ ਮਹਲਾ ੪ ਮੂਸੇ ਕੀ ਵਾਰ ਕੀ ਧੁਨੀ
kaanaRe kee vaar mahalaa chauthhaa moose kee vaar kee dhunee
Vaar Of Kaanraa, Fourth Mehla, Sung To The Tune Of The Ballad Of Musa:
ਕਾਨੜੇ ਕੀ ਵਾਰ ਚੌਥੀ ਪਾਤਿਸ਼ਾਹੀ। ਮੂਸੇ ਦੀ ਵਾਰ ਦੀ ਸੁਰ ਤੇ ਗਾਉਣੀ।
Para ser cantado en el tono de la Balada de Musa
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ਸਲੋਕ ਮਃ ੪ ॥
salok mahalaa chauthhaa ||
Shalok, Fourth Mehla:
ਸਲੋਕ ਚੌਥੀ ਪਾਤਿਸ਼ਾਹੀ।
Shlok, Mejl Guru Ram Das, Cuarto Canal Divino.
ਰਾਮ ਨਾਮੁ ਨਿਧਾਨੁ ਹਰਿ ਗੁਰਮਤਿ ਰਖੁ ਉਰ ਧਾਰਿ ॥
raam naam nidhaan har gurmat rakh ur dhaar ||
Follow the Guru's Teachings, and enshrine the Treasure of the Lord's Name within your heart.
(ਹੇ ਭਾਈ!) ਪਰਮਾਤਮਾ ਦਾ ਨਾਮ (ਅਸਲ) ਖ਼ਜ਼ਾਨਾ (ਹੈ) ਸਤਿਗੁਰੂ ਦੀ ਸਿੱਖਿਆ ਉਤੇ ਤੁਰ ਕੇ (ਇਸ ਨੂੰ ਆਪਣੇ) ਹਿਰਦੇ ਵਿਚ ਪ੍ਰੋ ਰੱਖ ।
(हे भाई !) परमात्मा का नाम (असल) खजाना (है) सतिगुरू की शिक्षा पर चल कर (इसको अपने) हृदय में परोए रख।
Sigue las Enseñanzas del Guru y enaltece el Tesoro del Nombre del Señor en tu corazón,
ਦਾਸਨ ਦਾਸਾ ਹੋਇ ਰਹੁ ਹਉਮੈ ਬਿਖਿਆ ਮਾਰਿ ॥
dhaasan dhaasaa hoi rahu haumai bikhiaa maar ||
Become the slave of the Lord's slaves, and conquer egotism and corruption.
(ਇਸ ਨਾਮ ਦੀ ਬਰਕਤਿ ਨਾਲ) ਹਉਮੈ (-ਰੂਪ) ਮਾਇਆ (ਦੇ ਪ੍ਰਭਾਵ) ਨੂੰ (ਆਪਣੇ ਅੰਦਰੋਂ) ਮੁਕਾ ਕੇ (ਪਰਮਾਤਮਾ ਦੇ) ਸੇਵਕਾਂ ਦਾ ਸੇਵਕ ਬਣਿਆ ਰਹੁ ।
(इस नाम की बरकति से) अहंकार (-रूप) माया (के प्रभाव) को (अपने अंदर से) खत्म कर के (परमात्मा के) सेवकों का सेवक बना रह।
vuélvete el Esclavo de los Esclavos del Señor y conquista el egoísmo y la corrupción,
ਜਨਮੁ ਪਦਾਰਥੁ ਜੀਤਿਆ ਕਦੇ ਨ ਆਵੈ ਹਾਰਿ ॥
janam padhaarath jeetiaa kadhe na aavai haar ||
You shall win this treasure of life; you shall never lose.
(ਜਿਹੜਾ ਮਨੁੱਖ ਇਹ ਉੱਦਮ ਕਰਦਾ ਹੈ, ਉਹ) ਮਨੁੱਖਾ ਜਨਮ ਦਾ ਕੀਮਤੀ ਮਨੋਰਥ ਹਾਸਲ ਕਰ ਕੇ (ਜਗਤ ਤੋਂ ਮਨੁੱਖਾ ਜੀਵਨ ਦੀ ਬਾਜ਼ੀ) ਹਾਰ ਕੇ ਕਦੇ ਨਹੀਂ ਆਉਂਦਾ ।
(जो मनुष्य यह उद्यम करता है। वह) मानस-जनम का कीमती मनोरथ हासिल करके (जगत से मनुष्य-जीवन की बाज़ी) हार के कभी नहीं आता।
así ganarás el Tesoro de la Vida y nunca perderás. Benditos,
ਧਨੁ ਧਨੁ ਵਡਭਾਗੀ ਨਾਨਕਾ ਜਿਨ ਗੁਰਮਤਿ ਹਰਿ ਰਸੁ ਸਾਰਿ ॥੧॥
dhan dhan vaddabhaagee naanakaa jin gurmat har ras saar ||1||
Blessed, blessed and very fortunate are those, O Nanak, who savor the Sublime Essence of the Lord through the Guru's Teachings. ||1||
ਹੇ ਨਾਨਕ! ਧੰਨ ਹਨ ਉਹ ਵੱਡੇ ਭਾਗਾਂ ਵਾਲੇ ਮਨੁੱਖ; ਜਿਨ੍ਹਾਂ ਨੇ ਸਤਿਗੁਰ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਿਆ ਹੈ ।੧।
हे नानक ! धन्य है वे भाग्यशाली मनुष्य। जिन्होंने सतिगुरू की शिक्षा पर चल कर परमात्मा के नाम का स्वाद चखा है। 1।
benditos y muy afortunados son aquéllos que saborean la Sublime Esencia del Señor mediante la Enseñanza del Guru. (1)
ਮਃ ੪ ॥
mahalaa chauthhaa ||
Fourth Mehla:
ਚੌਥੀ ਪਾਤਿਸ਼ਾਹੀ।
Mejl Guru Ram Das, Cuarto Canal Divino.
ਗੋਵਿੰਦੁ ਗੋਵਿਦੁ ਗੋਵਿਦੁ ਹਰਿ ਗੋਵਿਦੁ ਗੁਣੀ ਨਿਧਾਨੁ ॥
govi(n)dh govidh govidh har govidh gunee nidhaan ||
Govind, Govind, Govind - the Lord God, the Lord of the Universe is the Treasure of Virtue.
(ਹੇ ਭਾਈ!) ਸਿਰਫ਼ ਪਰਮਾਤਮਾ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ ।
(हे भाई !) सिर्फ परमात्मा ही सारे गुणों का खजाना है।
Govind, Govind, Govind, Dios Nuestro Señor, el Señor del Universo es el Tesoro de Virtud.
ਗੋਵਿਦੁ ਗੋਵਿਦੁ ਗੁਰਮਤਿ ਧਿਆਈਐ ਤਾਂ ਦਰਗਹ ਪਾਈਐ ਮਾਨੁ ॥
govidh govidh gurmat dhiaaieeaai taa(n) dharageh paieeaai maan ||
Meditating on Govind, Govind, the Lord of the Universe, through the Guru's Teachings, you shall be honored in the Court of the Lord.
। ਜਦੋਂ ਗੁਰੂ ਦੀ ਸਿੱਖਿਆ ਉਤੇ ਤੁਰ ਕੇ ਪਰਮਾਤਮਾ ਨੂੰ ਸਿਮਰਿਆ ਜਾਏ ਤਦੋਂ ਪਰਮਾਤਮਾ ਦੀ ਹਜੂਰੀ ਵਿਚ ਆਦਰ ਮਿਲਦਾ ਹੈ ।
जब गुरू की शिक्षा पर चल कर परमात्मा को सिमरा जाए तो परमात्मा की हजूरी में आदर मिलता है।
Meditando en Govind, Govind, el Señor del Universo, mediante la Enseñanza del Guru obtendrás Honor en la Corte del Señor.