Sri Guru Granth Sahib Ji

ਰਾਗੁ ਮਾਝ

Raag Maajh

Ang 122 of 1430

ਮਾਇਆ ਮੋਹੁ ਇਸੁ ਮਨਹਿ ਨਚਾਏ ਅੰਤਰਿ ਕਪਟੁ ਦੁਖੁ ਪਾਵਣਿਆ ॥੪॥

maiaa moh is maneh nachaae a(n)tar kapaT dhukh paavaniaa ||4||

The love of Maya makes this mind dance, and the deceit within makes people suffer in pain. ||4||

ਉਸ ਦੇ ਮਨ ਨੂੰ ਮਾਇਆ ਦਾ ਮੋਹ (ਹੀ) ਨਚਾ ਰਿਹਾ ਹੈ, ਉਸ ਦੇ ਅੰਦਰ ਛਲ ਹੈੇ । (ਸਿਰਫ਼ ਬਾਹਰ ਹੀ ਰਾਸ ਆਦਿਕ ਦੇ ਵੇਲੇ ਪ੍ਰੇਮ ਦੱਸਦਾ ਹੈ) ਤੇ ਉਹ ਦੱੁਖ ਪਾਂਦਾ ਹੈ ।੪।

उसके मन को माया का मोह ही नचा रहा है~ उसके अंदर छल है। (सिर्फ बाहर ही रास आदि के वक्त प्रेम बताता है) और वह दुख पाता है। 4।

Bailará al son de la lujuria y de la Maya; y en su propio engaño sufrirá dolor.(4)

ਗੁਰਮੁਖਿ ਭਗਤਿ ਜਾ ਆਪਿ ਕਰਾਏ ॥

gurmukh bhagat jaa aap karaae ||

When the Lord inspires one to become Gurmukh, and perform devotional worship,

ਜਦੋਂ ਪਰਮਾਤਮਾ ਆਪ ਕਿਸੇ ਮਨੱੁਖ ਨੂੰ ਗੁਰੂ ਦੀ ਸ਼ਰਨ ਪਾ ਕੇ ਉਸ ਪਾਸੋਂ ਆਪਣੀ ਭਗਤੀ ਕਰਾਂਦਾ ਹੈ,

जब परमात्मा खुद किसी मनुष्य को गुरू की शरण में डाल के उससे अपनी भगती करवाता है~

Alabanza es esa que el Devoto hace según sea la Voluntad del Señor,

ਤਨੁ ਮਨੁ ਰਾਤਾ ਸਹਜਿ ਸੁਭਾਏ ॥

tan man raataa sahaj subhaae ||

then his body and mind are attuned to His Love with intuitive ease.

ਤਾਂ ਉਸ ਦਾ ਮਨ ਉਸ ਦਾ ਤਨ (ਭਾਵ, ਹਰੇਕ ਗਿਆਨ-ਇੰ੍ਰਦਾ) ਆਤਮਕ ਅਡੋਲਤਾ ਵਿਚ ਪ੍ਰਭੂ-ਚਰਨਾਂ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ।

तो उसका मन उसका तन (अर्थात~ हरेक ज्ञानेंद्रिय) आत्मिक अडोलता में प्रभू चरणों के प्रेम में रंगा जाता है।

esa, en donde su cuerpo y mente se funden intuitivamente en Su Amor.

ਬਾਣੀ ਵਜੈ ਸਬਦਿ ਵਜਾਏ ਗੁਰਮੁਖਿ ਭਗਤਿ ਥਾਇ ਪਾਵਣਿਆ ॥੫॥

baanee vajai sabadh vajaae gurmukh bhagat thai paavaniaa ||5||

The Word of His Bani vibrates, and the Word of His Shabad resounds, for the Gurmukh whose devotional worship is accepted. ||5||

ਉਸ ਦੇ ਅੰਦਰ ਸਿਫ਼ਤਿ-ਸਾਲਾਹ ਦੀ ਬਾਣੀ ਆਪਣਾ ਪ੍ਰਭਾਵ ਪਾਈ ਰੱਖਦੀ ਹੈ, ਉਹ ਗੁਰੂ ਦੇ ਸ਼ਬਦ ਵਿਚ ਜੁੜ ਕੇ (ਆਪਣੇ ਅੰਦਰੋਂ ਸਿਫ਼ਤਿ-ਸਾਲਾਹ ਦਾ, ਮਾਨੋ, ਵਾਜਾ ਵਜਾਂਦਾ ਹੈ । ਗੁਰੂ ਦਾ ਆਸਰਾ ਲੈ ਕੇ ਕੀਤੀ ਹੋਈ ਭਗਤੀ ਪਰਮਾਤਮਾ ਪਰਵਾਨ ਕਰਦਾ ਹੈ ।੫।

उसके अंदर सिफत सलाह की बाणी अपना प्रभाव डाले रखती है। वह गुरू के शबद में जुड़ के (अपने अंदर से सिफत सालाह का~ मानो~) बाजा बजाता है। गुरू का आसरा ले के की हुई भक्ति परमात्मा परवान करता है। 5।

En él resuena la Palabra del Shabd y canta nada más que la Palabra; tal Alabanza es aprobada por el Señor. (5)

ਬਹੁ ਤਾਲ ਪੂਰੇ ਵਾਜੇ ਵਜਾਏ ॥

bahu taal poore vaaje vajaae ||

One may beat upon and play all sorts of instruments,

ਪਰ ਜੇਹੜਾ ਭੀ ਮਨੁੱਖ ਨਿਰੇ ਸਾਜ਼ ਵਜਾਂਦਾ ਹੈ ਤੇ ਸਾਜ਼ਾਂ ਦੇ ਨਾਲ ਮਿਲ ਕੇ ਨਾਚ ਕਰਦਾ ਹੈ

पर जो भी मनुष्य निरे साज बजाता है और साजों के साथ मिल के नाच करता है।

Nadie escucha tal mezcolanza

ਨਾ ਕੋ ਸੁਣੇ ਨ ਮੰਨਿ ਵਸਾਏ ॥

naa ko sune na ma(n)n vasaae ||

but no one will listen, and no one will enshrine it in the mind.

ਉਹ (ਇਸ ਤਰ੍ਹਾਂ) ਪਰਮਾਤਮਾ ਦਾ ਨਾਮ ਨਾਹ ਹੀ ਸੁਣਦਾ ਹੈ ਤੇ ਨਾਹ ਹੀ ਆਪਣੇ ਮਨ ਵਿਚ ਵਸਾਂਦਾ ਹੈ ।

वह (इस तरह) परमात्मा का नाम ना ही सुनता है और ना ही अपने मन में बसाता है।

y nadie la puede elevar en su mente

ਮਾਇਆ ਕਾਰਣਿ ਪਿੜ ਬੰਧਿ ਨਾਚੈ ਦੂਜੈ ਭਾਇ ਦੁਖੁ ਪਾਵਣਿਆ ॥੬॥

maiaa kaaran piR ba(n)dh naachai dhoojai bhai dhukh paavaniaa ||6||

For the sake of Maya, they set the stage and dance, but they are in love with duality, and they obtain only sorrow. ||6||

ਉਹ ਤਾਂ ਮਾਇਆ ਕਮਾਣ ਦੀ ਖ਼ਾਤਰ ਪਿੜ ਬੰਨ੍ਹ ਕੇ ਨੱਚਦਾ ਹੈ । ਮਾਇਆ ਦੇ ਮੋਹ ਵਿਚ ਟਿਕਿਆ ਰਹਿ ਕੇ ਉਹ ਦੁੱਖ ਹੀ ਸਹਾਰਦਾ ਹੈ (ਇਸ ਨਾਚ ਨਾਲ ਉਹ ਆਤਮਕ ਆਨੰਦ ਨਹੀਂ ਮਾਣ ਸਕਦਾ) ।੬।

वह तो माया कामनी की खातिर मैदान बांध के नाचता है। माया के मोह में टिका रह के वह दुख ही सहता है (इस नाच से वह आत्मिक आनंद नहीं पा सकता)। 6।

si uno trata de bailar al son de la Maya; entonces la dualidad lo conduce a la tristeza. (6)

ਜਿਸੁ ਅੰਤਰਿ ਪ੍ਰੀਤਿ ਲਗੈ ਸੋ ਮੁਕਤਾ ॥

jis a(n)tar preet lagai so mukataa ||

Those whose inner beings are attached to the Lord's Love are liberated.

ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ-ਚਰਨਾਂ ਦੀ ਪ੍ਰੀਤਿ ਪੈਦਾ ਹੁੰਦੀ ਹੈ, ਉਹ ਮਾਇਆ ਦੇ ਮੋਹ ਤੋਂ ਆਜ਼ਾਦ ਹੋ ਜਾਂਦਾ ਹੈ,

जिस मनुष्य के हृदय में प्रभू चरणों की प्रीति पैदा होती है~ वह माया के मोह से स्वतंत्र हो जाता है।

Aquél que goza del Amor del Señor es redimido;

ਇੰਦ੍ਰੀ ਵਸਿ ਸਚ ਸੰਜਮਿ ਜੁਗਤਾ ॥

ei(n)dhree vas sach sa(n)jam jugataa ||

They control their sexual desires, and their lifestyle is the self-discipline of Truth.

ਉਹ ਆਪਣੀਆਂ ਇੰਦ੍ਰੀਆਂ ਨੰੂ ਆਪਣੇ ਵੱਸ ਵਿਚ ਕਰ ਲੈਂਦਾ ਹੈ । ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੇ ਸੰਜਮ ਵਿਚ ਟਿਕਿਆ ਰਹਿੰਦਾ ਹੈ ।

वह अपनी इन्द्रियों को अपने वश में कर लेता है।

él conquista su ego y la Disciplina de la Verdad se vuelve el Sendero de su vida.

ਗੁਰ ਕੈ ਸਬਦਿ ਸਦਾ ਹਰਿ ਧਿਆਏ ਏਹਾ ਭਗਤਿ ਹਰਿ ਭਾਵਣਿਆ ॥੭॥

gur kai sabadh sadhaa har dhiaae ehaa bhagat har bhaavaniaa ||7||

Through the Word of the Guru's Shabad, they meditate forever on the Lord. This devotional worship is pleasing to the Lord. ||7||

ਗੁਰੂ ਦੇ ਸ਼ਬਦ ਵਿਚ ਜੁੜ ਕੇ ਉਹ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਹੈ, ਤੇ ਇਹੀ ਹੈ ਭਗਤੀ ਜੇਹੜੀ ਪਰਮਾਤਮਾ ਨੂੰ ਪਸੰਦ ਆਉਂਦੀ ਹੈ ।੭।

वह मनुष्य सदा स्थिर प्रभू का नाम सिमरन के संजम में टिका रहता है। गुरू के शबद में जुड़ के वह सदा परमात्मा का नाम सिमरता है~ और यही है भगती~ जो परमात्मा को पसंद आती है। 7।

A través del Guru, él vive siempre en Dios; ésta es la Alabanza que le place a mi Señor. (7)

ਗੁਰਮੁਖਿ ਭਗਤਿ ਜੁਗ ਚਾਰੇ ਹੋਈ ॥

gurmukh bhagat jug chaare hoiee ||

To live as Gurmukh is devotional worship, throughout the four ages.

ਪਰਮਾਤਮਾ ਦੀ ਭਗਤੀ ਗੁਰੂ ਦੇ ਸਨਮੁੱਖ ਰਹਿ ਕੇ ਹੀ ਹੋ ਸਕਦੀ ਹੈ—ਇਹ ਨਿਯਮ ਸਦਾ ਲਈ ਹੀ ਅਟੱਲ ਹੈ ।

परमात्मा की भक्ति गुरू के सन्मुख रहके ही हो सकती है–ये नियम सदा के लिए अटॅल है।

Esta Alabanza del Señor dada por el Guru es Verdadera a través de las cuatro épocas;

ਹੋਰਤੁ ਭਗਤਿ ਨ ਪਾਏ ਕੋਈ ॥

horat bhagat na paae koiee ||

This devotional worship is not obtained by any other means.

(ਇਸ ਤੋਂ ਬਿਨਾਂ) ਕਿਸੇ ਭੀ ਹੋਰ ਤਰੀਕੇ ਨਾਲ ਕੋਈ ਮਨੁੱਖ ਪ੍ਰਭੂ ਦੀ ਭਗਤੀ ਪ੍ਰਾਪਤ ਨਹੀਂ ਕਰ ਸਕਦਾ ।

(इसके बगैर) किसी भी और तरीके से कोई मनुष्य प्रभू की भक्ति प्राप्त नहीं कर सकता।

a través de ninguna otra Alabanza, el Señor puede ser obtenido.

ਨਾਨਕ ਨਾਮੁ ਗੁਰ ਭਗਤੀ ਪਾਈਐ ਗੁਰ ਚਰਣੀ ਚਿਤੁ ਲਾਵਣਿਆ ॥੮॥੨੦॥੨੧॥

naanak naam gur bhagatee paieeaai gur charanee chit laavaniaa ||8||20||21||

O Nanak, the Naam, the Name of the Lord, is obtained only through devotion to the Guru. So focus your consciousness on the Guru's Feet. ||8||20||21||

ਹੇ ਨਾਨਕ ! ਪਰਮਾਤਮਾ ਦਾ ਨਾਮ ਸਿਮਰਨ ਦੀ ਦਾਤਿ ਗੁਰੂ ਵਿਚ ਸ਼ਰਧਾ ਰੱਖਿਆਂ ਹੀ ਮਿਲ ਸਕਦੀ ਹੈ । ਉਹੀ ਮਨੁੱਖ ਨਾਮ ਸਿਮਰ ਸਕਦਾ ਹੈ, ਜੇਹੜਾ ਗੁਰੂ ਦੇ ਚਰਨਾਂ ਵਿਚ ਆਪਣਾ ਚਿਤ ਜੋੜਦਾ ਹੈ ।੮।੨੦।੨੧।

हे नानक ! परमात्मा के नाम सिमरन की दाति गुरू में श्रद्धा रखने से ही मिल सकती है। वही मनुष्य नाम सिमर सकता है~ जो गुरू के चरणों में अपना चिक्त जोड़ता है। 8। 20। 21।

Dice Nanak, uno logra el Nombre del Señor a través de la Devoción al Guru, y de fijar la mente en los Pies del Guru. (8-20-21)

ਮਾਝ ਮਹਲਾ ੩ ॥

maajh mahalaa teejaa ||

Maajh, Third Mehla:

ਮਾਝ, ਤੀਜੀ ਪਾਤਸ਼ਾਹੀ।

Mall, Mejl Guru Amar Das, Tercer Canal Divino.

ਸਚਾ ਸੇਵੀ ਸਚੁ ਸਾਲਾਹੀ ॥

sachaa sevee sach saalaahee ||

Serve the True One, and praise the True One.

(ਹੇ ਭਾਈ !) ਮੈਂ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਦਾ ਹਾਂ, ਮੈਂ ਸਦਾ-ਥਿਰ ਪ੍ਰਭੂ ਦੀ ਹੀ ਸਿਫ਼ਤਿ‑ਸਾਲਾਹ ਕਰਦਾ ਹਾਂ ।

(हे भाई !) मैं सदा स्थिर प्रभू का सिमरन करता हूँ। मैं सदा स्थिर प्रभू की ही सिफत सालाह करता हूँ।

Sirve al Uno Verdadero, alábalo sólo a Él;

ਸਚੈ ਨਾਇ ਦੁਖੁ ਕਬ ਹੀ ਨਾਹੀ ॥

sachai nai dhukh kab hee naahee ||

With the True Name, pain shall never afflict you.

ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਜੁੜਿਆਂ ਕਦੇ ਕੋਈ ਦੁੱਖ ਪੋਹ ਨਹੀਂ ਸਕਦਾ ।

सदा स्थिर प्रभू के नाम में जुड़ने से कभी कोई दुख छू नहीं सकता।

si uno está imbuido en el Nombre no habrá dolor.

ਸੁਖਦਾਤਾ ਸੇਵਨਿ ਸੁਖੁ ਪਾਇਨਿ ਗੁਰਮਤਿ ਮੰਨਿ ਵਸਾਵਣਿਆ ॥੧॥

sukhadhaataa sevan sukh pain gurmat ma(n)n vasaavaniaa ||1||

Those who serve the Giver of peace find peace. They enshrine the Guru's Teachings within their minds. ||1||

ਜੇਹੜੇ ਮਨੁੱਖ ਸਭ ਸੁਖ ਦੇਣ ਵਾਲੇ ਪਰਮਾਤਮਾ ਨੂੰ ਸਿਮਰਦੇ ਹਨ, ਤੇ ਗੁਰੂ ਦੀ ਮਤਿ ਲੈ ਕੇ ਉਸ ਪ੍ਰਭੂ ਨੂੰ ਆਪਣੇ ਮਨ ਵਿਚ ਵਸਾਈ ਰੱਖਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ।੧।

जो मनुष्य सब सुख देने वाले परमात्मा को सिमरते हैं~ और गुरू की मति ले के उस प्रभू को अपने मन में बसाऐ रखते हैं~ वे आत्मिक आनंद प्राप्त करते हैं। 1।

Aquél que sirve al Dador de Paz, recibe la Paz, y enaltece la Sabiduría del Guru en su mente. (1)

ਹਉ ਵਾਰੀ ਜੀਉ ਵਾਰੀ ਸੁਖ ਸਹਜਿ ਸਮਾਧਿ ਲਗਾਵਣਿਆ ॥

hau vaaree jeeau vaaree sukh sahaj samaadh lagaavaniaa ||

I am a sacrifice, my soul is a sacrifice, to those who intuitively enter into the peace of Samaadhi.

(ਹੇ ਭਾਈ !) ਮੈਂ ਉਹਨਾਂ ਬੰਦਿਆਂ ਤੋਂ ਸਦਾ ਸਦਕੇ ਕੁਰਬਾਨ ਹਾਂ, ਜੇਹੜੇ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਆਨੰਦ ਦੀ ਸਮਾਧੀ ਲਾਈ ਰੱਖਦੇ ਹਨ ।

(हे भाई !) मैं उन लोगों से सदके कुर्बान जाता हूं~ जो आत्मिक अडोलता में टिक के आत्मिक आनंद की समाधि लगाए रखते हैं।

En sacrificio ofrezco mi ser a aquéllos que entran en el Estado de Sincronización de manera espontánea.

ਜੋ ਹਰਿ ਸੇਵਹਿ ਸੇ ਸਦਾ ਸੋਹਹਿ ਸੋਭਾ ਸੁਰਤਿ ਸੁਹਾਵਣਿਆ ॥੧॥ ਰਹਾਉ ॥

jo har seveh se sadhaa soheh sobhaa surat suhaavaniaa ||1|| rahaau ||

Those who serve the Lord are always beautiful. The glory of their intuitive awareness is beautiful. ||1||Pause||

ਜੇਹੜੇ ਮਨੁੱਖ ਪਰਮਾਤਮਾ ਨੂੰ ਸਿਮਰਦੇ ਹਨ, ਉਹ ਸਦਾ ਸੋਹਣੇ ਜੀਵਨ ਵਾਲੇ ਬਣੇ ਰਹਿੰਦੇ ਹਨ, ਉਹਨਾਂ ਨੂੰ (ਲੋਕ ਪਰਲੋਕ ਵਿਚ) ਸੋਭਾ ਮਿਲਦੀ ਹੈ, ਉਹਨਾਂ ਦੀ ਸੁਰਤਿ ਸਦਾ ਸੁਹਾਵਣੀ ਟਿਕੀ ਰਹਿੰਦੀ ਹੈ ।੧।ਰਹਾਉ।

जो मनुष्य परमात्मा को सिमरते हैं~ वे सदैव सुंदर जीवन वाले बने रहते हैं। उन्हें (लोक परलोक में) शोभा मिलती है~ उनकी सुरति सदा सुहावनी टिकी रहती है। 1। रहाउ।

Aquéllos que sirven al Señor son siempre bellos; ellos son glorificados y su intuición es pura. (1-Pausa)

ਸਭੁ ਕੋ ਤੇਰਾ ਭਗਤੁ ਕਹਾਏ ॥

sabh ko teraa bhagat kahaae ||

All call themselves Your devotees,

(ਹੇ ਪ੍ਰਭੂ ! ਉਂਞ ਤਾਂ) ਹਰੇਕ ਮਨੁੱਖ ਤੇਰਾ ਭਗਤ ਅਖਵਾਂਦਾ ਹੈ,

(हे प्रभू ! वैसे तो) हरेक मनुष्य तेरा भक्त कहलाता है~

Todos se llaman a sí mismos Tus Devotos,

ਸੇਈ ਭਗਤ ਤੇਰੈ ਮਨਿ ਭਾਏ ॥

seiee bhagat terai man bhaae ||

but they alone are Your devotees, who are pleasing to Your mind.

ਪਰ (ਅਸਲ) ਉਹੀ ਭਗਤ ਹਨ ਜੇਹੜੇ ਤੇਰੇ ਮਨ ਵਿਚ ਚੰਗੇ ਲੱਗਦੇ ਹਨ ।

पर (असल) भगत वही हैं जो तेरे मन को अच्छे लगते हैं।

oh Señor, pero sólo lo es aquél con quien Tú estás Complacido.

ਸਚੁ ਬਾਣੀ ਤੁਧੈ ਸਾਲਾਹਨਿ ਰੰਗਿ ਰਾਤੇ ਭਗਤਿ ਕਰਾਵਣਿਆ ॥੨॥

sach baanee tudhai saalaahan ra(n)g raate bhagat karaavaniaa ||2||

Through the True Word of Your Bani, they praise You; attuned to Your Love, they worship You with devotion. ||2||

(ਹੇ ਪ੍ਰਭੂ !) ਉਹ ਗੁਰੂ ਦੀ ਬਾਣੀ ਦੀ ਰਾਹੀਂ ਤੈਨੂੰ ਸਦਾ-ਥਿਰ ਰਹਿਣ ਵਾਲੇ ਨੂੰ ਸਾਲਾਹੁੰਦੇ ਰਹਿੰਦੇ ਹਨ, ਉਹ ਤੇਰੇ ਪੇ੍ਰਮ-ਰੰਗ ਵਿਚ ਰੰਗੇ ਹੋਏ ਤੇਰੀ ਭਗਤੀ ਕਰਦੇ ਰਹਿੰਦੇ ਹਨ ।੨।

(हे प्रभू !) वह गुरू की बाणी के द्वारा तुझे सदा स्थिर रहने वाले को सलाहते हैं। वह तेरे प्रेम रंग में रंगे हुए तेरी भक्ति करते रहते हैं। 2।

Quien Te alaba a través del Bani de la Verdadera Palabra, y estando imbuido en Ti, habita solamente en Ti. (2)

ਸਭੁ ਕੋ ਸਚੇ ਹਰਿ ਜੀਉ ਤੇਰਾ ॥

sabh ko sache har jeeau teraa ||

All are Yours, O Dear True Lord.

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ਜੀ ! ਹਰੇਕ ਜੀਵ ਤੇਰਾ (ਹੀ ਪੈਦਾ ਕੀਤਾ ਹੋਇਆ) ਹੈ ।

हे सदा स्थिर रहने वाले प्रभू जी ! हरेक जीव तेरा (ही पैदा किया हुआ) है।

Todos, mi Amado Señor, pertenecen a Ti,

ਗੁਰਮੁਖਿ ਮਿਲੈ ਤਾ ਚੂਕੈ ਫੇਰਾ ॥

gurmukh milai taa chookai feraa ||

Meeting the Gurmukh, this cycle of reincarnation comes to an end.

(ਪਰ ਜਦੋਂ ਕਿਸੇ ਨੂੰ) ਗੁਰੂ ਦੀ ਸ਼ਰਨ ਪੈ ਕੇ (ਤੇਰਾ ਨਾਮ) ਮਿਲਦਾ ਹੈ, ਤਦੋਂ (ਉਸ ਦਾ ਜਨਮ ਮਰਨ ਦਾ) ਗੇੜ ਮੁੱਕਦਾ ਹੈ ।

(पर जब किसी को) गुरू की शरण पड़ के तेरा नाम मिलता है~ तब (उसके जनम मरण का) चक्कर समाप्त होता है।

al encontrar el ser sabio en Dios las idas y venidas terminan.

ਜਾ ਤੁਧੁ ਭਾਵੈ ਤਾ ਨਾਇ ਰਚਾਵਹਿ ਤੂੰ ਆਪੇ ਨਾਉ ਜਪਾਵਣਿਆ ॥੩॥

jaa tudh bhaavai taa nai rachaaveh too(n) aape naau japaavaniaa ||3||

When it pleases Your Will, then we merge in the Name. You Yourself inspire us to chant the Name. ||3||

ਜਦੋਂ ਤੈਨੂੰ ਚੰਗਾ ਲੱਗਦਾ ਹੈ (ਜਦੋਂ ਤੇਰੀ ਰਜ਼ਾ ਹੁੰਦੀ ਹੈ), ਤਦੋਂ ਤੂੰ (ਜੀਵਾਂ ਨੂੰ ਆਪਣੇ) ਨਾਮ ਵਿਚ ਜੋੜਦਾ ਹੈਂ । ਤੂੰ ਆਪ ਹੀ (ਜੀਵਾਂ ਪਾਸੋਂ ਆਪਣਾ) ਨਾਮ ਜਪਾਂਦਾ ਹੈਂ ।੩।

जब तुझे अच्छा लगता है (जब तेरी रजा होती है)~ तब तू (जीवों को अपने) नाम में जोड़ता है। तू स्वयं ही (जीवों से अपना) नाम जपाता है। 3।

Cuando así Lo deseas, haces que uno se pierda en Tu Nombre, y Tú Mismo haces que los hombres habiten en Ti. (3)

ਗੁਰਮਤੀ ਹਰਿ ਮੰਨਿ ਵਸਾਇਆ ॥

gurmatee har ma(n)n vasaiaa ||

Through the Guru's Teachings, I enshrine the Lord within my mind.

ਜਿਸ ਮਨੁੱਖ ਨੇ ਗੁਰੂ ਦੀ ਮਤਿ ਲੈ ਕੇ ਪਰਮਾਤਮਾ (ਦਾ ਨਾਮ ਆਪਣੇ) ਮਨ ਵਿਚ ਵਸਾ ਲਿਆ,

जिस मनुष्य ने गुरू की मति ले के परमात्मा (का नाम अपने) मन में बसा लिया~

A través de la Palabra del Guru, Tus Devotos Te elevan en su ser interior, y pierden todo sentido de apego.

ਹਰਖੁ ਸੋਗੁ ਸਭੁ ਮੋਹੁ ਗਵਾਇਆ ॥

harakh sog sabh moh gavaiaa ||

Pleasure and pain, and all emotional attachments are gone.

ਉਸ ਨੇ ਖ਼ੁਸ਼ੀ (ਦੀ ਲਾਲਸਾ) ਗ਼ਮੀ (ਤੋਂ ਘਬਰਾਹਟ) ਮੁਕਾ ਲਈ, ਉਸ ਨੇ (ਮਾਇਆ ਦਾ) ਸਾਰਾ ਮੋਹ ਦੂਰ ਕਰ ਲਿਆ ।

उसने खुशी (की लालसा) ग़मी (से घबराहट) खत्म कर ली। उसने (माया का) सारा मोह दूर कर लिया।

El dolor y el placer son lo mismo para ellos;

ਇਕਸੁ ਸਿਉ ਲਿਵ ਲਾਗੀ ਸਦ ਹੀ ਹਰਿ ਨਾਮੁ ਮੰਨਿ ਵਸਾਵਣਿਆ ॥੪॥

eikas siau liv laagee sadh hee har naam ma(n)n vasaavaniaa ||4||

I am lovingly centered on the One Lord forever. I enshrine the Lord's Name within my mind. ||4||

ਉਸ ਮਨੁੱਖ ਦੀ ਲਗਨ ਸਦਾ ਹੀ ਸਿਰਫ਼ ਪਰਮਾਤਮਾ (ਦੇ ਚਰਨਾਂ) ਨਾਲ ਲੱਗੀ ਰਹਿੰਦੀ ਹੈ, ਉਹ ਸਦਾ ਹਰੀ ਦੇ ਨਾਮ ਨੂੰ ਆਪਣੇ ਮਨ ਵਿਚ ਵਸਾਈ ਰੱਖਦਾ ਹੈ ।੪।

उस मनुष्य की लगन सदा ही सिर्फ परमात्मा (के चरणों) से लगी रहती है। वह सदा हरी के नाम को अपने मन में बसाए रखता है। 4।

entran para siempre en Comunión Contigo, y enaltecen Tu Nombre en su mente. (4)

ਭਗਤ ਰੰਗਿ ਰਾਤੇ ਸਦਾ ਤੇਰੈ ਚਾਏ ॥

bhagat ra(n)g raate sadhaa terai chaae ||

Your devotees are attuned to Your Love; they are always joyful.

ਹੇ ਪ੍ਰਭੂ ! ਤੇਰੇ ਭਗਤ (ਬੜੇ) ਚਾਉ ਨਾਲ ਤੇਰੇ ਨਾਮ-ਰੰਗ ਵਿਚ ਰੰਗੇ ਰਹਿੰਦੇ ਹਨ ।

हे प्रभू ! तेरे भक्त (बड़े) चाव से तेरे नाम रंग में रंगे रहते हैं।

Imbuidos en Tu Amor, los Devotos están siempre en Dicha;

ਨਉ ਨਿਧਿ ਨਾਮੁ ਵਸਿਆ ਮਨਿ ਆਏ ॥

nau nidh naam vasiaa man aae ||

The nine treasures of the Naam come to dwell within their minds.

ਉਹਨਾਂ ਦੇ ਮਨ ਵਿਚ ਤੇਰਾ ਨਾਮ ਆ ਵੱਸਦਾ ਹੈ (ਜੋ, ਮਾਨੋ) ਨੌ ਖ਼ਜ਼ਾਨੇ (ਹੈ) ।

उनके मन में तेरा नाम आ बसता है (जो~ मानो) नौ खजाने (हैं)।

en su interior, han recibido los Nueve Tesoros de Tu Nombre.

ਪੂਰੈ ਭਾਗਿ ਸਤਿਗੁਰੁ ਪਾਇਆ ਸਬਦੇ ਮੇਲਿ ਮਿਲਾਵਣਿਆ ॥੫॥

poorai bhaag satigur paiaa sabadhe mel milaavaniaa ||5||

By perfect destiny, they find the True Guru, and through the Word of the Shabad, they are united in the Lord's Union. ||5||

ਜਿਸ ਮਨੁੱਖ ਨੇ ਪੂਰੀ ਕਿਸਮਤ ਨਾਲ ਗੁਰੂ ਲੱਭ ਲਿਆ, ਗੁਰੂ ਉਸ ਨੂੰ (ਆਪਣੇ) ਸ਼ਬਦ ਦੀ ਰਾਹੀਂ ਪਰਮਾਤਮਾ ਦੇ ਚਰਨਾਂ ਵਿਚ ਮਿਲਾ ਦੇਂਦਾ ਹੈ ।੫।

जिस मनुष्य ने पूरी किस्मत से गुरू को ढूँढ लिया~ गुरू उसे (अपने) शबद के द्वारा परमात्मा के चरणों में मिला देता है। 5।

Por un auténtico Destino han encontrado al Guru Verdadero, y a través del Shabd de Su Palabra Te han encontrado a Ti, su Señor. (5)

ਤੂੰ ਦਇਆਲੁ ਸਦਾ ਸੁਖਦਾਤਾ ॥

too(n) dhiaal sadhaa sukhadhaataa ||

You are Merciful, and always the Giver of peace.

ਹੇ ਪ੍ਰਭੂ ! ਤੂੰ ਦਇਆ ਦਾ ਸੋਮਾ ਹੈਂ, ਤੂੰ ਸਦਾ (ਸਭ ਜੀਵਾਂ ਨੂੰ) ਸੁਖ ਦੇਣ ਵਾਲਾ ਹੈਂ, ਤੂੰ ਆਪ ਹੀ (ਜੀਵਾਂ ਨੂੰ ਗੁਰੂ ਨਾਲ) ਮਿਲਾਂਦਾ ਹੈਂ ।

हे प्रभू तू दया का (सोमा है) श्रोत है। तू सदा (सब जीवों को) सुख देने वाला है।

Tú eres nuestro Señor, siempre Compasivo, el Eterno Dador de Paz;

ਤੂੰ ਆਪੇ ਮੇਲਿਹਿ ਗੁਰਮੁਖਿ ਜਾਤਾ ॥

too(n) aape meleh gurmukh jaataa ||

You Yourself unite us; You are known only to the Gurmukhs.

ਗੁਰੂ ਦੀ ਸ਼ਰਨ ਪੈ ਕੇ ਜੀਵ ਤੇਰੇ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ ।

तू स्वयं ही (जीवों को गुरू के साथ) मिलाता है। गुरू की शरण पड़ कर जीव तेरे साथ गहरी सांझ डाल लेते हैं।

Tú Mismo me has unido Contigo. A través del Guru eres conocido;

ਤੂੰ ਆਪੇ ਦੇਵਹਿ ਨਾਮੁ ਵਡਾਈ ਨਾਮਿ ਰਤੇ ਸੁਖੁ ਪਾਵਣਿਆ ॥੬॥

too(n) aape dheveh naam vaddaiee naam rate sukh paavaniaa ||6||

You Yourself bestow the glorious greatness of the Naam; attuned to the Naam, we find peace. ||6||

ਹੇ ਪ੍ਰਭੂ ! ਤੂੰ ਆਪ ਹੀ ਜੀਵਾਂ ਨੂੰ ਆਪਣਾ ਨਾਮ ਬਖਸ਼ਦਾ ਹੈਂ (ਨਾਮ ਜਪਣ ਦੀ) ਇੱਜ਼ਤ ਦੇਂਦਾ ਹੈਂ । ਜੇਹੜੇ ਮਨੁੱਖ ਤੇਰੇ ਨਾਮ (-ਰੰਗ) ਵਿਚ ਰੰਗੇ ਜਾਂਦੇ ਹਨ, ਉਹ ਆਤਮਕ ਆਨੰਦ ਮਾਣਦੇ ਹਨ ।੬।

हे प्रभू ! तू स्वयं ही जीवों को अपना नाम बख्शता है~ (नाम जपने की) इज्जत देता है। जो मनुष्य तेरे नाम (-रंग) में रंगे जाते हैं~ वे आत्मिक आनंद लेते हैं। 6।

Tú Mismo bendices a todos con la Gloria de Tu Nombre, e imbuidos en Tu Nombre, estamos en Paz. (6)

ਸਦਾ ਸਦਾ ਸਾਚੇ ਤੁਧੁ ਸਾਲਾਹੀ ॥

sadhaa sadhaa saache tudh saalaahee ||

Forever and ever, O True Lord, I praise You.

ਹੇ ਸਦਾ-ਥਿਰ ਰਹਿਣ ਵਾਲੇ ਪ੍ਰਭੂ ! (ਮਿਹਰ ਕਰ) ਮੈਂ ਸਦਾ ਹੀ ਸਦਾ ਹੀ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ ।

हे सदा स्थिर रहने वाले प्रभू ! (मेहर कर) मैं सदा ही सदा ही तेरी सिफत सालाह करता रहूँ।

Siempre, oh siempre Te alabo,

ਗੁਰਮੁਖਿ ਜਾਤਾ ਦੂਜਾ ਕੋ ਨਾਹੀ ॥

gurmukh jaataa dhoojaa ko naahee ||

As Gurmukh, I know no other at all.

ਜੇਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ, ਉਹ ਤੇਰੇ ਨਾਲ ਸਾਂਝ ਪਾਂਦਾ ਹੈ, ਹੋਰ ਕੋਈ (ਤੇਰੇ ਨਾਲ ਸਾਂਝ) ਨਹੀਂ (ਪਾ ਸਕਦਾ) ।

जो मनुष्य गुरू की शरण पड़ता है~ वह तेरे साथ सांझ डालता है। अन्य कोई (तेरे साथ सांझ) नहीं (डाल सकता)।

oh Uno Verdadero, a través del Guru.

ਏਕਸੁ ਸਿਉ ਮਨੁ ਰਹਿਆ ਸਮਾਏ ਮਨਿ ਮੰਨਿਐ ਮਨਹਿ ਮਿਲਾਵਣਿਆ ॥੭॥

ekas siau man rahiaa samaae man ma(n)niaai maneh milaavaniaa ||7||

My mind remains immersed in the One Lord; my mind surrenders to Him, and in my mind I meet Him. ||7||

(ਜੇਹੜਾ ਮਨੁੱਖ ਗੁਰੂ ਦਾ ਆਸਰਾ ਲੈਂਦਾ ਹੈ ਉਸ ਦਾ) ਮਨ ਸਦਾ ਇਕ ਪਰਮਾਤਮਾ ਦੇ ਨਾਲ ਹੀ ਜੁੜਿਆ ਰਹਿੰਦਾ ਹੈ । ਜੇ (ਮਨੁੱਖ ਦਾ) ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਏ, ਤਾਂ ਮਨੁੱਖ ਮਨ ਵਿਚ ਮਿਲਿਆ ਰਹਿੰਦਾ ਹੈ (ਭਾਵ, ਬਾਹਰ ਨਹੀਂ ਭਟਕਦਾ) ।੭।

(जो मनुष्य गुरू का आसरा लेता है उसका) मन सदा एक परमात्मा के साथ ही जुड़ा रहता है। अगर (मनुष्य का) मन (परमात्मा की याद में) मगन हो जाए~ तो मनुष्य मन में मिला रहता है (भाव~ बाहर नहीं भटकता)। 7।

Sé que no hay nadie más que Tú, y mi mente permanece inmersa en Ti, oh Único Uno. Aceptándote en mi mente, ella vive en Comunión Contigo. (7)

ਗੁਰਮੁਖਿ ਹੋਵੈ ਸੋ ਸਾਲਾਹੇ ॥

gurmukh hovai so saalaahe ||

One who becomes Gurmukh, praises the Lord.

ਜੇਹੜਾ ਮਨੁੱਖ ਗੁਰੂ ਦਾ ਆਸਰਾ-ਪਰਨਾ ਲੈਂਦਾ ਹੈ

जो मनुष्य गुरू का आसरा परना लेता है~

Tus Sirvientes Te alaban sólo a Ti, oh Señor;

ਸਾਚੇ ਠਾਕੁਰ ਵੇਪਰਵਾਹੇ ॥

saache Thaakur veparavaahe ||

Our True Lord and Master is Carefree.

ਉਹ ਸਦਾ ਕਾਇਮ ਰਹਿਣ ਵਾਲੇ ਬੇ-ਪਰਵਾਹ ਠਾਕੁਰ ਦੀ ਸਿਫ਼ਤਿ-ਸਾਲਾਹ ਕਰਦਾ ਹੈ ।

वह सदा कायम रहने वाले बेपरवाह ठाकुर की सिफत सालाह करता है।

Tú, que estás alegre y libre de preocupación, eres nuestro Verdadero Maestro.

ਨਾਨਕ ਨਾਮੁ ਵਸੈ ਮਨ ਅੰਤਰਿ ਗੁਰ ਸਬਦੀ ਹਰਿ ਮੇਲਾਵਣਿਆ ॥੮॥੨੧॥੨੨॥

naanak naam vasai man a(n)tar gur sabadhee har melaavaniaa ||8||21||22||

O Nanak, the Naam, the Name of the Lord, abides deep within the mind; through the Word of the Guru's Shabad, we merge with the Lord. ||8||21||22||

ਹੇ ਨਾਨਕ ! ਉਸ ਮਨੁੱਖ ਦੇ ਮਨ ਵਿਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ (ਦੇ ਚਰਨਾਂ) ਵਿਚ ਲੀਨ ਰਹਿੰਦਾ ਹੈ ।੮।੨੧।੨੨।

हे नानक ! उस मनुष्य के मन में परमात्मा का नाम आ बसता है। गुरू के शबद की बरकति से वह मनुष्य परमात्मा (के चरणों) में लीन रहता है। 8। 21। 22।

Dice Nanak, cuando el Nombre del Señor viene a nuestra mente, uno es unido con el Señor a través de la Palabra del Shabd del Guru. (8-21-88)

ਮਾਝ ਮਹਲਾ ੩ ॥

maajh mahalaa teejaa ||

Maajh, Third Mehla:

ਮਾਝ, ਤੀਜੀ ਪਾਤਸ਼ਾਹੀ।

Mall, Mejl Guru Amar Das, Tercer Canal Divino.

ਤੇਰੇ ਭਗਤ ਸੋਹਹਿ ਸਾਚੈ ਦਰਬਾਰੇ ॥

tere bhagat soheh saachai dharabaare ||

Your devotees look beautiful in the True Court.

(ਹੇ ਪ੍ਰਭੂ !) ਤੇਰੀ ਭਗਤੀ ਕਰਨ ਵਾਲੇ ਬੰਦੇ ਤੇਰੇ ਸਦਾ-ਥਿਰ ਰਹਿਣ ਵਾਲੇ ਦਰਬਾਰ ਵਿਚ ਸੋਭਾ ਪਾਂਦੇ ਹਨ ।

(हे प्रभू !) तेरी भक्ति करने वाले बंदेतेरे सदा स्थिर रहने वाले दरबार में शोभा पाते हैं।

Los Devotos se ven bellos en Tu Corte, oh Señor;

ਗੁਰ ਕੈ ਸਬਦਿ ਨਾਮਿ ਸਵਾਰੇ ॥

gur kai sabadh naam savaare ||

Through the Word of the Guru's Shabad, they are adorned with the Naam.

(ਹੇ ਭਾਈ !) ਭਗਤ ਜਨ ਗੁਰੂ ਦੇ ਸ਼ਬਦ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ ਜੁੜ ਕੇ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ ।

(हे भाई !) भगत जन गुरू के शबद द्वारा परमात्मा के नाम में जुड़ के सुंदर जीवन वाले बन जाते हैं।

enalteciendo Tu Nombre en sus corazones, ellos son glorificados y habitan en Éxtasis para siempre.

ਸਦਾ ਅਨੰਦਿ ਰਹਹਿ ਦਿਨੁ ਰਾਤੀ ਗੁਣ ਕਹਿ ਗੁਣੀ ਸਮਾਵਣਿਆ ॥੧॥

sadhaa ana(n)dh raheh dhin raatee gun keh gunee samaavaniaa ||1||

They are forever in bliss, day and night; chanting the Glorious Praises of the Lord, they merge with the Lord of Glory. ||1||

ਉਹ ਸਦਾ ਆਤਮਕ ਆਨੰਦ ਵਿਚ ਟਿਕੇ ਰਹਿੰਦੇ ਹਨ, ਉਹ ਦਿਨ ਰਾਤ ਪ੍ਰਭੂ ਦੇ ਗੁਣ ਉਚਾਰ ਉਚਾਰ ਕੇ ਗੁਣਾਂ ਦੇ ਮਾਲਕ ਪ੍ਰਭੂ ਵਿਚ ਸਮਾਏ ਰਹਿੰਦੇ ਹਨ ।੧।

वे सदा आत्मिक आनंद में टिके रहते हैं। वे दिन रात प्रभू के गुण उचार के गुणों के मालिक प्रभू में समाए रहते हैं।

Alabándote a Ti, su Bello Señor, se inmergen en Ti. (1)