ਇਨ ਬਿਧਿ ਇਹੁ ਮਨੁ ਹਰਿਆ ਹੋਇ ॥
ein bidh ih man hariaa hoi ||
In this way, this mind is rejuvenated.
ਹੇ ਭਾਈ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ (ਆਪਣੇ ਅੰਦਰੋਂ) ਹਉਮੈ ਧੋ ਕੇ ਕੱਢ ਦੇਂਦਾ ਹੈ
हे भाई ! इस तरीके से (उसका) यह मन आत्मिक जीवन से भरपूर हो जाता है।
Sí, la mente florece de esa manera sólo cuando es purgada del ego negativo
ਹਰਿ ਹਰਿ ਨਾਮੁ ਜਪੈ ਦਿਨੁ ਰਾਤੀ ਗੁਰਮੁਖਿ ਹਉਮੈ ਕਢੈ ਧੋਇ ॥੧॥ ਰਹਾਉ ॥
har har naam japai dhin raatee gurmukh haumai kaddai dhoi ||1|| rahaau ||
Chanting the Name of the Lord, Har, Har, day and night, egotism is removed and washed away from the Gurmukhs. ||1||Pause||
ਅਤੇ ਦਿਨ ਰਾਤ ਹਰ ਵੇਲੇ ਪਰਮਾਤਮਾ ਦਾ ਨਾਮ ਜਪਦਾ ਹੈ, ਇਸ ਤਰੀਕੇ ਨਾਲ (ਉਸ ਦਾ) ਇਹ ਮਨ ਆਤਮਕ ਜੀਵਨ ਨਾਲ ਭਰਪੂਰ ਹੋ ਜਾਂਦਾ ਹੈ ।੧।ਰਹਾਉ।
जो मनुष्य गुरू की शरण पड़ कर (अपने अंदर से) अहंकार धो के निकाल देता है और दिन-रात हर वक्त परमात्मा का नाम जपता है। 1। रहाउ।
y habita en el Naam, el Nombre del Señor. (1-Pausa)
ਸਤਿਗੁਰ ਬਾਣੀ ਸਬਦੁ ਸੁਣਾਏ ॥
satigur baanee sabadh sunaae ||
The True Guru speaks the Bani of the Word, and the Shabad, the Word of God.
ਹੇ ਭਾਈ! ਜਦੋਂ ਇਹ ਜਗਤ ਗੁਰੂ ਦੀ ਬਾਣੀ ਸੁਣਦਾ ਹੈ ਗੁਰੂ ਦਾ ਸ਼ਬਦ ਸੁਣਦਾ ਹ
हे भाई ! जब यह जगत गुरू की बाणी सुनता है गुरू का शबद सुनता है और गुरू के प्यार में मगन होता है
La Palabra del Shabd del Guru recita Su Sabiduría
ਇਹੁ ਜਗੁ ਹਰਿਆ ਸਤਿਗੁਰ ਭਾਏ ॥੨॥
eih jag hariaa satigur bhaae ||2||
This world blossoms forth in its greenery, through the love of the True Guru. ||2||
ਅਤੇ ਗੁਰੂ ਦੇ ਪਿਆਰ ਵਿਚ ਮਗਨ ਹੁੰਦਾ ਹੈ ਤਦੋਂ ਇਹ ਆਤਮਕ ਜੀਵਨ ਨਾਲ ਹਰਾ-ਭਰਾ ਹੋ ਜਾਂਦਾ ਹੈ ।੨।
तब यह आत्मिक जीवन से हरा-भरा हो जाता है। 2।
y mediante Ella el mundo florece por la Gracia del Guru. (2)
ਫਲ ਫੂਲ ਲਾਗੇ ਜਾਂ ਆਪੇ ਲਾਏ ॥
fal fool laage jaa(n) aape laae ||
The mortal blossoms forth in flower and fruit, when the Lord Himself so wills.
ਹੇ ਭਾਈ! (ਜੀਵ ਦੇ ਆਪਣੇ ਵੱਸ ਦੀ ਗੱਲ ਨਹੀਂ ਹੈ । ਮਨੁੱਖਾ ਜੀਵਨ ਦੇ ਰੁੱਖ ਨੂੰ ਆਤਮਕ ਗੁਣਾਂ ਦੇ) ਫੁੱਲ ਫਲ (ਤਦੋਂ ਹੀ) ਲੱਗਦੇ ਜਦੋਂ ਪਰਮਾਤਮਾ ਆਪ ਹੀ ਲਾਂਦਾ ਹੈ ।
हे भाई ! (जीव के अपने वश की बात नहीं है। मनुष्य जीवन के वृक्ष को आत्मिक गुणों के) फूल-फल (तब ही) लगते हैं जब परमात्मा स्वयं ही लगाता है।
Si así es la Voluntad del Señor uno florece y da fruto.
ਮੂਲਿ ਲਗੈ ਤਾਂ ਸਤਿਗੁਰੁ ਪਾਏ ॥੩॥
mool lagai taa(n) satigur paae ||3||
He is attached to the Lord, the Primal Root of all, when he finds the True Guru. ||3||
(ਜਦੋਂ ਪ੍ਰਭੂ ਦੀ ਮਿਹਰ ਨਾਲ ਮਨੁੱਖ ਨੂੰ) ਗੁਰੂ ਮਿਲਦਾ ਹੈ, ਤਦੋਂ ਮਨੁੱਖ ਸਾਰੇ ਜਗਤ ਦੇ ਸਿਰਜਣਹਾਰ ਵਿਚ ਜੁੜਦਾ ਹੈ ।੩।
(जब प्रभू की मेहर से मनुष्य को) गुरू मिलता है। तब मनुष्य सारे जगत के सृजनहार में जुड़ता है। 3।
Sí, si uno permanece entonado en la raíz de la creación, uno se encuentra con el Guru. (3)
ਆਪਿ ਬਸੰਤੁ ਜਗਤੁ ਸਭੁ ਵਾੜੀ ॥
aap basa(n)t jagat sabh vaaRee ||
The Lord Himself is the season of spring; the whole world is His Garden.
ਹੇ ਭਾਈ! ਇਹ ਸਾਰਾ ਜਗਤ (ਪਰਮਾਤਮਾ ਦੀ) ਬਗੀਚੀ ਹੈ, (ਇਸ ਨੂੰ ਹਰਾ-ਭਰਾ ਕਰਨ ਵਾਲਾ) ਬਸੰਤ ਭੀ ਉਹ ਉਹ ਆਪ ਹੀ ਹੈ ।
हे भाई ! यह सारा जगत (परमात्मा की) बगीची है। (इसको हरा-भरा करने वाला) बसंत भी वह स्वयं ही है।
El mundo es un jardín y Dios es su Primavera.
ਨਾਨਕ ਪੂਰੈ ਭਾਗਿ ਭਗਤਿ ਨਿਰਾਲੀ ॥੪॥੫॥੧੭॥
naanak poorai bhaag bhagat niraalee ||4||5||17||
O Nanak, this most unique devotional worship comes only by perfect destiny. ||4||5||17||
ਹੇ ਨਾਨਕ! (ਮਾਇਆ ਦੇ ਮੋਹ ਤੋਂ) ਨਿਰਲੇਪ ਕਰਨ ਵਾਲੀ ਹਰਿ-ਭਗਤੀ ਵੱਡੀ ਕਿਸਮਤ ਨਾਲ ਹੀ (ਕਿਸੇ ਮਨੁੱਖ ਨੂੰ ਮਿਲਦੀ ਹੈ) ।੪।੧੭।
हे नानक ! (माया के मोह से) निर्लिप करने वाली हरी की भक्ति बड़ी किस्मत से ही (किसी मनुष्य को मिलती है)। 4। 17।
Nanak dice, sólo si el Destino de uno es perfecto uno dedica su vida a la Maravilla de Dios. (4-5-17)
ਬਸੰਤੁ ਹਿੰਡੋਲ ਮਹਲਾ ੩ ਘਰੁ ੨
basa(n)t hi(n)ddol mahalaa teejaa ghar doojaa
Basant Hindol, Third Mehla, Second House:
ਬਸੰਤ ਹਿੰਡੋਲ ਤੀਜੀ ਪਾਤਿਸ਼ਾਹੀ।
Basant Hindol, Mejl Guru Amar Das, Tercer Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ਗੁਰ ਕੀ ਬਾਣੀ ਵਿਟਹੁ ਵਾਰਿਆ ਭਾਈ ਗੁਰ ਸਬਦ ਵਿਟਹੁ ਬਲਿ ਜਾਈ ॥
gur kee baanee viTahu vaariaa bhaiee gur sabadh viTahu bal jaiee ||
I am a sacrifice to the Word of the Guru's Bani, O Siblings of Destiny. I am devoted and dedicated to the Word of the Guru's Shabad.
ਹੇ ਭਾਈ! ਮੈਂ ਗੁਰੂ ਦੀ ਬਾਣੀ ਤੋਂ ਗੁਰੂ ਦੇ ਸ਼ਬਦ ਤੋਂ ਸਦਕੇ ਜਾਂਦਾ ਹਾਂ ।
हे भाई ! मैं गुरू की बाणी से गुरू के शबद से बलिहार जाता हूँ।
Ofrezco mi ser en sacrificio a la Palabra del Shabd del Guru,
ਗੁਰੁ ਸਾਲਾਹੀ ਸਦ ਅਪਣਾ ਭਾਈ ਗੁਰ ਚਰਣੀ ਚਿਤੁ ਲਾਈ ॥੧॥
gur saalaahee sadh apanaa bhaiee gur charanee chit laiee ||1||
I praise my Guru forever, O Siblings of Destiny. I focus my consciousness on the Guru's Feet. ||1||
ਹੇ ਭਾਈ! ਮੈਂ ਸਦਾ ਆਪਣੇ ਗੁਰੂ ਨੂੰ ਸਲਾਹੁੰਦਾ ਹਾਂ, ਮੈਂ ਆਪਣੇ ਗੁਰੂ ਦੇ ਚਰਨਾਂ ਵਿਚ ਚਿੱਤ ਜੋੜਦਾ ਹਾਂ ।੧।
हे भाई ! मैं सदा अपने गुरू को सलाहता हूँ। मैं अपने गुरू के चरणों में चिक्त जोड़ता हूँ। 1।
así alabo siempre a mi Guru y me entono en Sus Pies. (1)
ਮੇਰੇ ਮਨ ਰਾਮ ਨਾਮਿ ਚਿਤੁ ਲਾਇ ॥
mere man raam naam chit lai ||
O my mind, focus your consciousness on the Lord's Name.
ਹੇ ਮੇਰੇ ਮਨ! ਪਰਮਾਤਮਾ ਦੇ ਨਾਮ ਵਿਚ ਚਿੱਤ ਜੋੜ ।
हे मेरे मन ! परमात्मा के नाम में चिक्त जोड़।
Oh mente mía, enaltece del Naam, el Nombre del Señor en el interior de tu ser,
ਮਨੁ ਤਨੁ ਤੇਰਾ ਹਰਿਆ ਹੋਵੈ ਇਕੁ ਹਰਿ ਨਾਮਾ ਫਲੁ ਪਾਇ ॥੧॥ ਰਹਾਉ ॥
man tan teraa hariaa hovai ik har naamaa fal pai ||1|| rahaau ||
Your mind and body shall blossom forth in lush greenery, and you shall obtain the fruit of the Name of the One Lord. ||1||Pause||
ਹੇ ਭਾਈ! ਪਰਮਾਤਮਾ ਦਾ ਨਾਮ-ਫਲ ਪ੍ਰਾਪਤ ਕਰ ਕੇ ਤੇਰਾ ਮਨ ਖਿੜ ਪਏਗਾ ਤੇਰਾ ਤਨ ਖਿੜ ਪਏਗਾ ।੧।ਰਹਾਉ।
हे भाई ! परमात्मा का नाम-फल प्राप्त करके तेरा मन खिल उठेगा तेरा तन खिल उठेगा। 1। रहाउ।
pues de esta manera, el ser florece y uno es bendecido con el Fruto del Naam, el Nombre del Señor. (1-Pausa)
ਗੁਰਿ ਰਾਖੇ ਸੇ ਉਬਰੇ ਭਾਈ ਹਰਿ ਰਸੁ ਅੰਮ੍ਰਿਤੁ ਪੀਆਇ ॥
gur raakhe se ubare bhaiee har ras a(n)mrit peeaai ||
Those who are protected by the Guru are saved, O Siblings of Destiny. They drink in the Ambrosial Nectar of the Lord's sublime essence.
ਹੇ ਭਾਈ! ਗੁਰੂ ਨੇ ਜਿਨ੍ਹਾਂ ਮਨੁੱਖਾਂ ਦੀ ਰੱਖਿਆ ਕੀਤੀ ਉਹ (ਮਾਇਆ ਦੇ ਮੋਹ ਦੇ ਪੰਜੇ ਤੋਂ) ਬਚ ਗਏ ਗੁਰੂ ਨੇ ਉਹਨਾਂ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪਿਲਾ ਕੇ (ਬਚਾ ਲਿਆ) ।
हे भाई ! गुरू ने जिन गुरमुखों की रक्षा की वे (माया के मोह के पँजे से) बच गए गुरू ने उनको आत्मिक जीवन देने वाला नाम-रस पिला के (बचा लिया)।
Aquéllos a quienes el Guru salva, son emancipados y saborean el Néctar del Señor,
ਵਿਚਹੁ ਹਉਮੈ ਦੁਖੁ ਉਠਿ ਗਇਆ ਭਾਈ ਸੁਖੁ ਵੁਠਾ ਮਨਿ ਆਇ ॥੨॥
vichahu haumai dhukh uTh giaa bhaiee sukh vuThaa man aai ||2||
The pain of egotism within is eradicated and banished, O Siblings of Destiny, and peace comes to dwell in their minds. ||2||
ਹੇ ਭਾਈ! ਉਹਨਾਂ ਦੇ ਅੰਦਰੋਂ ਹਉਮੈ ਦਾ ਦੁੱਖ ਦੂਰ ਹੋ ਗਿਆ, ਉਹਨਾਂ ਦੇ ਮਨ ਵਿਚ ਆਨੰਦ ਆ ਵੱਸਿਆ ।੨।
हे भाई ! उनके अंदर से अहंकार का दुख दूर हो गया। उनके मन में आनंद आ बसा। 2।
se liberan de las maldades del ego y el Éxtasis se establece en su ser. (2)
ਧੁਰਿ ਆਪੇ ਜਿਨੑਾ ਨੋ ਬਖਸਿਓਨੁ ਭਾਈ ਸਬਦੇ ਲਇਅਨੁ ਮਿਲਾਇ ॥
dhur aape jin(h)aa no bakhasion bhaiee sabadhe lian milai ||
Those whom the Primal Lord Himself forgives, O Siblings of Destiny, are united with the Word of the Shabad.
ਹੇ ਭਾਈ! ਧੁਰ ਦਰਗਾਹ ਤੋਂ ਪਰਮਾਤਮਾ ਨੇ ਆਪ ਹੀ ਜਿਨ੍ਹਾਂ ਉਤੇ ਬਖ਼ਸ਼ਸ਼ ਕੀਤੀ, ਉਹਨਾਂ ਨੂੰ ਉਸ ਨੇ (ਗੁਰੂ ਦੇ) ਸ਼ਬਦ ਵਿਚ ਜੋੜ ਦਿੱਤਾ ।
हे भाई ! धुर-दरगाह से परमात्मा ने स्वयं ही जिन पर बख्शिश की। उनको उसने (गुरू के) शबद में जोड़ दिया।
Los que están bendecidos por Dios Mismo, viven entonados en la Palabra del Shabd
ਧੂੜਿ ਤਿਨੑਾ ਕੀ ਅਘੁਲੀਐ ਭਾਈ ਸਤਸੰਗਤਿ ਮੇਲਿ ਮਿਲਾਇ ॥੩॥
dhooR tin(h)aa kee aghuleeaai bhaiee satasa(n)gat mel milai ||3||
The dust of their feet brings emancipation; in the company of Sadh Sangat, the True Congregation, we are united with the Lord. ||3||
ਹੇ ਭਾਈ! ਉਹਨਾਂ ਦੀ ਚਰਨ-ਧੂੜ ਦੀ ਬਰਕਤਿ ਨਾਲ (ਮਾਇਆ ਤੋਂ) ਨਿਰਲੇਪ ਹੋ ਜਾਈਦਾ ਹੈ (ਜਿਨ੍ਹਾਂ ਉਤੇ ਬਖ਼ਸ਼ਸ਼ ਕਰਦਾ ਹੈ ਉਹਨਾਂ ਨੂੰ) ਸਾਧ ਸੰਗਤਿ ਵਿਚ ਮੇਲ ਕੇ (ਆਪਣੇ ਚਰਨਾਂ ਵਿਚ) ਜੋੜ ਲੈਂਦਾ ਹੈ ।੩।
हे भाई ! उनके चरण-धूड़ की बरकति से (माया से) निर्लिप हुआ जाता है (जिन पर बख्शिश करता है उन्हें) साध-संगति में मिला के (अपने चरणों में) जोड़ लेता है। 3।
y con el Polvo de sus Pies son emancipados, pues se asocian con los Santos. (3)
ਆਪਿ ਕਰਾਏ ਕਰੇ ਆਪਿ ਭਾਈ ਜਿਨਿ ਹਰਿਆ ਕੀਆ ਸਭੁ ਕੋਇ ॥
aap karaae kare aap bhaiee jin hariaa keeaa sabh koi ||
He Himself does, and causes all to be done, O Siblings of Destiny; He makes everything blossom forth in green abundance.
ਹੇ ਭਾਈ! ਜਿਸ ਪਰਮਾਤਮਾ ਨੇ ਹਰੇਕ ਜੀਵ ਨੂੰ ਜਿੰਦ ਦਿੱਤੀ ਹੈ ਉਹ ਆਪ ਹੀ (ਜੀਵਾਂ ਪਾਸੋਂ ਸਭ ਕੁਝ) ਕਰਾਂਦਾ ਹੈ ਆਪ ਹੀ (ਸਭ ਵਿਚ ਵਿਆਪਕ ਹੋ ਕੇ ਸਭ ਕੁਝ) ਕਰਦਾ ਹੈ ।
हे भाई ! जिस परमात्मा ने हरेक जीव को जिंद दी है वह स्वयं ही (जीवों से सब कुछ) करवाता है स्वयं ही (सबमें व्यापक हो के सब कुछ) करता है।
Dios Mismo hace las cosas, todo es Su Causa, a través de Él todo florece.
ਨਾਨਕ ਮਨਿ ਤਨਿ ਸੁਖੁ ਸਦ ਵਸੈ ਭਾਈ ਸਬਦਿ ਮਿਲਾਵਾ ਹੋਇ ॥੪॥੧॥੧੮॥੧੨॥੧੮॥੩੦॥
naanak man tan sukh sadh vasai bhaiee sabadh milaavaa hoi ||4||1||18||12||18||30||
O Nanak, peace fills their minds and bodies forever, O Siblings of Destiny; they are united with the Shabad. ||4||1||18||12||18||30||
ਹੇ ਨਾਨਕ! (ਆਖ—) ਹੇ ਭਾਈ! ਗੁਰੂ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਦਾ ਮਿਲਾਪ ਪਰਮਾਤਮਾ ਨਾਲ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਸ ਦੇ ਤਨ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ।੪।੧।੧੮।੧੨।੧੮।੩੦।
हे नानक ! (कह-) हे भाई ! गुरू के शबद से जिस मनुष्य का मिलाप परमात्मा के साथ हो जाता है। उसके मन में उसके तन में सदा आनंद बना रहता है। 4। 1। 18। 12। 18। 30।
Dice Nanak, en el ser de quienes se inmergen en Dios, a través del Guru, el Estado de Éxtasis perdura. (4-1-18-12-18-30)
ਰਾਗੁ ਬਸੰਤੁ ਮਹਲਾ ੪ ਘਰੁ ੧ ਇਕ ਤੁਕੇ
raag basa(n)t mahalaa chauthhaa ghar pehilaa ik tuke
Raag Basant, Fourth Mehla, First House, Ik-Thukay:
ਰਾਗ ਬਸੰਤ ਚੌਥੀ ਪਾਤਿਸ਼ਾਹੀ। ਇਕ ਤੁਕੇ।
Rag Basant Mejl Guru Ram Das, Cuarto Canal Divino, Ik-Tukas.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru.
ਜਿਉ ਪਸਰੀ ਸੂਰਜ ਕਿਰਣਿ ਜੋਤਿ ॥
jiau pasaree sooraj kiran jot ||
Just as the light of the sun's rays spread out,
ਹੇ ਮੇਰੀ ਮਾਂ! ਜਿਵੇਂ ਸੂਰਜ ਦੀ ਕਿਰਣ ਦਾ ਚਾਨਣ (ਸਾਰੇ ਜਗਤ ਵਿਚ) ਖਿਲਰਿਆ ਹੋਇਆ ਹੈ,
हे मेरी माँ ! जैसे सूरज के किरण की रौशनी (सारे जगत में) बिखरी हुई है।
Así como la luz impregna los rayos del sol,
ਤਿਉ ਘਟਿ ਘਟਿ ਰਮਈਆ ਓਤਿ ਪੋਤਿ ॥੧॥
tiau ghaT ghaT ramieeaa ot pot ||1||
the Lord permeates each and every heart, through and through. ||1||
ਤਿਵੇਂ ਸੋਹਣਾ ਰਾਮ ਤਾਣੇ ਪੇਟੇ ਵਾਂਗ ਹਰੇਕ ਸਰੀਰ ਵਿਚ ਮੌਜੂਦ ਹੈ ।੧।
वैसे ही सुंदर राम ताने-पेटे की तरह हरेक शरीर में मौजूद (ओत-प्रोत) है। 1।
así Dios impregna cada ser, trama y urdimbre. (1)
ਏਕੋ ਹਰਿ ਰਵਿਆ ਸ੍ਰਬ ਥਾਇ ॥
eko har raviaa srab thai ||
The One Lord is permeating and pervading all places.
ਹੇ ਮੇਰੀ ਮਾਂ! (ਭਾਵੇਂ ਸਿਰਫ਼) ਇਕ ਪਰਮਾਤਮਾ ਹੀ ਸਭ ਥਾਈਂ ਮੌਜੂਦ ਹੈ,
हे मेरी माँ ! (चाहे सिर्फ) एक परमात्मा ही हर जगह मौजूद है।
El Señor prevalece por todas partes,
ਗੁਰ ਸਬਦੀ ਮਿਲੀਐ ਮੇਰੀ ਮਾਇ ॥੧॥ ਰਹਾਉ ॥
gur sabadhee mileeaai meree mai ||1|| rahaau ||
Through the Word of the Guru's Shabad, we merge with Him, O my mother. ||1||Pause||
(ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ ਹੀ (ਉਸ ਨੂੰ) ਮਿਲਿਆ ਜਾ ਸਕਦਾ ਹੈ ।੧।ਰਹਾਉ।
(फिर भी) गुरू के शबद के द्वारा ही (उसको) मिला जा सकता है। 1। रहाउ।
pero es a través de la Palabra del Shabd del Guru que uno Lo conoce. (1-Pausa)
ਘਟਿ ਘਟਿ ਅੰਤਰਿ ਏਕੋ ਹਰਿ ਸੋਇ ॥
ghaT ghaT a(n)tar eko har soi ||
The One Lord is deep within each and every heart.
ਹੇ ਮਾਂ! ਉਹ ਇਕ ਪਰਮਾਤਮਾ ਹੀ ਹਰੇਕ ਸਰੀਰ ਦੇ ਅੰਦਰ ਵਿਆਪਕ ਹੈ ।
हे माँ ! वह एक परमात्मा ही हरेक शरीर के अंदर व्यापक है।
En cada corazón está el Único Dios,
ਗੁਰਿ ਮਿਲਿਐ ਇਕੁ ਪ੍ਰਗਟੁ ਹੋਇ ॥੨॥
gur miliaai ik pragaT hoi ||2||
Meeting with the Guru, the One Lord becomes manifest, radiating forth. ||2||
ਜੇ (ਜੀਵ ਨੂੰ) ਗੁਰੂ ਮਿਲ ਪਏ, ਤਾਂ ਉਹ ਪਰਮਾਤਮਾ ਪਰਤੱਖ ਦਿੱਸ ਪੈਂਦਾ ਹੈ ।੨।
अगर (जीव को) गुरू मिल जाए। तब वह परमात्मा प्रत्यक्ष दिखाई दे जाता है। 2।
pero sólo cuando uno encuentra al Guru, Dios se vuelve Manifiesto. (2)
ਏਕੋ ਏਕੁ ਰਹਿਆ ਭਰਪੂਰਿ ॥
eko ek rahiaa bharapoor ||
The One and Only Lord is present and prevailing everywhere.
ਹੇ ਮਾਂ! ਇਕ ਪਰਮਾਤਮਾ ਹੀ ਹਰ ਥਾਂ ਜ਼ੱਰੇ ਜ਼ੱਰੇ ਵਿਚ ਵੱਸ ਰਿਹਾ ਹੈ ।
हे माँ ! एक परमात्मा ही हर जगह ज़ॅरे-ज़ॅरे में बस रहा है।
Sí, el Señor llena los corazones, pero el alabador de Maya,
ਸਾਕਤ ਨਰ ਲੋਭੀ ਜਾਣਹਿ ਦੂਰਿ ॥੩॥
saakat nar lobhee jaaneh dhoor ||3||
The greedy, faithless cynic thinks that God is far away. ||3||
ਪਰ ਪਰਮਾਤਮਾ ਨਾਲੋਂ ਟੁੱਟੇ ਹੋਏ ਮਾਇਆ ਦੇ ਲਾਲਚੀ ਮਨੁੱਖ ਸਮਝਦੇ ਹਨ ਕਿ ਉਹ ਕਿਤੇ ਦੂਰ ਵੱਸਦਾ ਹੈ ।੩।
पर परमात्मा से टूटे हुए माया के लालची मनुष्य समझते हैं कि वह कहीं दूर बसता है। 3।
el que vive en la avaricia piensa que está muy lejos. (3)
ਏਕੋ ਏਕੁ ਵਰਤੈ ਹਰਿ ਲੋਇ ॥
eko ek varatai har loi ||
The One and Only Lord permeates and pervades the world.
ਹੇ ਨਾਨਕ! ਇਕ ਪਰਮਾਤਮਾ ਹੀ ਸਾਰੇ ਜਗਤ ਵਿਚ ਵਰਤ ਰਿਹਾ ਹੈ ।
हे नानक ! एक परमात्मा ही सारे जगत में बरत रहा है।
El Único Señor prevalece en el mundo,
ਨਾਨਕ ਹਰਿ ਏਕੋੁ ਕਰੇ ਸੁ ਹੋਇ ॥੪॥੧॥
naanak har ekuo kare su hoi ||4||1||
O Nanak, whatever the One Lord does comes to pass. ||4||1||
ਉਹ ਸਰਬ-ਵਿਆਪਕ ਪ੍ਰਭੂ ਹੀ ਜੋ ਕੁਝ ਕਰਦਾ ਹੈ ਉਹ ਹੁੰਦਾ ਹੈ ।੪।੧।
वह सर्व-व्यापक प्रभू ही जो कुछ करता है वह होता है। 4। 1।
y sólo ocurre, oh dice Nanak, lo que el Señor desea. (4-1)
ਬਸੰਤੁ ਮਹਲਾ ੪ ॥
basa(n)t mahalaa chauthhaa ||
Basant, Fourth Mehla:
ਬਸੰਤ ਚੌਥੀ ਪਾਤਿਸ਼ਾਹੀ।
Basant Mejl Guru Ram Das, Cuarto Canal Divino.
ਰੈਣਿ ਦਿਨਸੁ ਦੁਇ ਸਦੇ ਪਏ ॥
rain dhinas dhui sadhe pe ||
Day and night, the two calls are sent out.
ਹੇ ਮੇਰੇ ਮਨ! ਰਾਤ ਅਤੇ ਦਿਨ ਦੋਵੇਂ ਮੌਤ ਦਾ ਸੱਦਾ ਦੇ ਰਹੇ ਹਨ (ਕਿ ਉਮਰ ਬੀਤ ਰਹੀ ਹੈ, ਤੇ, ਮੌਤ ਨੇੜੇ ਆ ਰਹੀ ਹੈ) ।
हे मेरे मन ! रात और दिन दोनों मौत का संदेशा दे रहे हैं (कि उम्र बीत रही है। और। मौत नज़दीक आ रही है)।
El día y la noche no son sino el llamado de la muerte, contempla entonces a Dios,
ਮਨ ਹਰਿ ਸਿਮਰਹੁ ਅੰਤਿ ਸਦਾ ਰਖਿ ਲਏ ॥੧॥
man har simarahu a(n)t sadhaa rakh le ||1||
O mortal, meditate in remembrance on the Lord, who protects you forever, and saves you in the end. ||1||
ਹੇ ਮਨ! ਪਰਮਾਤਮਾ ਦਾ ਨਾਮ ਸਿਮਰਿਆ ਕਰ, ਹਰਿ-ਨਾਮ ਹੀ ਅੰਤ ਵੇਲੇ ਸਦਾ ਰੱਖਿਆ ਕਰਦਾ ਹੈ ।੧।
हे मन ! परमात्मा का नाम सिमरा कर। हरी-नाम ही अंत में सदा रक्षा करता है। 1।
oh mente mía, para que seas salvado en el final. (1)
ਹਰਿ ਹਰਿ ਚੇਤਿ ਸਦਾ ਮਨ ਮੇਰੇ ॥
har har chet sadhaa man mere ||
Concentrate forever on the Lord, Har, Har, O my mind.
ਹੇ ਮੇਰੇ ਮਨ! ਸਦਾ ਪਰਮਾਤਮਾ ਨੂੰ ਯਾਦ ਕਰਿਆ ਕਰ, ਗੁਰੂ ਦੀ ਮਤਿ ਲੈ ਕੇ ਪਰਮਾਤਮਾ ਦੇ ਗੁਣ ਗਾਇਆ ਕਰ ।
हे मेरे मन ! सदा परमात्मा को याद किया कर।
Oh mi mente, alaba siempre a tu Señor, para que seas liberado de tu dolor y lasitud,
ਸਭੁ ਆਲਸੁ ਦੂਖ ਭੰਜਿ ਪ੍ਰਭੁ ਪਾਇਆ ਗੁਰਮਤਿ ਗਾਵਹੁ ਗੁਣ ਪ੍ਰਭ ਕੇਰੇ ॥੧॥ ਰਹਾਉ ॥
sabh aalas dhookh bha(n)j prabh paiaa gurmat gaavahu gun prabh kere ||1|| rahaau ||
God the Destroyer of all depression and suffering is found, through the Guru's Teachings, singing the Glorious Praises of God. ||1||Pause||
(ਜਿਸ ਮਨੁੱਖ ਨੇ ਇਹ ਉੱਦਮ ਕੀਤਾ, ਉਸ ਨੇ) ਸਾਰਾ ਆਲਸ ਦੂਰ ਕਰ ਕੇ ਆਪਣੇ ਸਾਰੇ ਦੁੱਖ ਨਾਸ ਕਰ ਕੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲਿਆ ।੧।ਰਹਾਉ।
गुरू की मति ले के परमात्मा के गुण गाया कर। (जिस मनुष्य ने ये उद्यम किया। उसने) सारा आलस दूर करके अपने सारे दुख नाश कर के परमात्मा का मिलाप हासिल कर लिया। 1। रहाउ।
y así logres a Dios, cantando Sus alabanzas a través de la Palabra del Shabd del Guru. (1-Pausa)
ਮਨਮੁਖ ਫਿਰਿ ਫਿਰਿ ਹਉਮੈ ਮੁਏ ॥
manmukh fir fir haumai mue ||
The self-willed manmukhs die of their egotism, over and over again.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੁੜ ਮੁੜ ਹਉਮੈ ਦੇ ਕਾਰਨ ਆਤਮਕ ਮੌਤ ਸਹੇੜਦੇ ਰਹਿੰਦੇ ਹਨ ।
हे भाई ! अपने मन के पीछे चलने वाले मनुष्य बार-बार अहंकार के कारण आत्मिक मौत सहेड़ते रहते हैं।
El arrogante Manmukj sólo va y viene y su vida es desperdiciada por su ego.