ਭੈਰਉ ਮਹਲਾ ੩ ਘਰੁ ੨
bhairau mahalaa teejaa ghar doojaa
Bhairao, Third Mehla, Second House:
ਭੈਰਊ ਤੀਜੀ ਪਾਤਿਸ਼ਾਹੀ।
Bhairo, Mejl Guru Amar Das, Tercer Canal Divino
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ਤਿਨਿ ਕਰਤੈ ਇਕੁ ਚਲਤੁ ਉਪਾਇਆ ॥
tin karatai ik chalat upaiaa ||
The Creator has staged His Wondrous Play.
ਹੇ ਭਾਈ! (ਇਹ ਜਗਤ) ਉਸ ਕਰਤਾਰ ਨੇ ਇਕ ਤਮਾਸ਼ਾ ਰਚਿਆ ਹੋਇਆ ਹੈ,
हे भाई ! (यह जगत) उस करतार ने एक तमाशा रचा हुआ है।
Mira, El Señor Creador ha manifestado Su Maravilla.
ਅਨਹਦ ਬਾਣੀ ਸਬਦੁ ਸੁਣਾਇਆ ॥
anahadh baanee sabadh sunaiaa ||
I listen to the Unstruck Sound-current of the Shabad, and the Bani of His Word.
(ਉਸ ਨੇ ਆਪ ਹੀ ਗੁਰੂ ਦੀ ਰਾਹੀਂ ਜੀਵਾਂ ਨੂੰ) ਇਕ-ਰਸ ਵਲਵਲੇ ਵਾਲਾ ਗੁਰ-ਸ਼ਬਦ ਸੁਣਾਇਆ ਹੈ ।
(उसने स्वयं ही गुरू के द्वारा जीवों को) एक-रस वलवले वाला गुर-शबद सुनाया है।
Así, escucho la Melodía Divina de la Palabra del Shabd.
ਮਨਮੁਖਿ ਭੂਲੇ ਗੁਰਮੁਖਿ ਬੁਝਾਇਆ ॥
manmukh bhoole gurmukh bujhaiaa ||
The self-willed manmukhs are deluded and confused, while the Gurmukhs understand.
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਸਹੀ ਜੀਵਨ-ਰਾਹ ਤੋਂ) ਖੁੰਝੇ ਰਹਿੰਦੇ ਹਨ, ਗੁਰੂ ਦੇ ਸਨਮੁਖ ਰਹਿਣ ਵਾਲਿਆਂ ਨੂੰ (ਪਰਮਾਤਮਾ ਆਤਮਕ ਜੀਵਨ ਦੀ) ਸੂਝ ਬਖ਼ਸ਼ ਦੇਂਦਾ ਹੈ ।
अपने मनके पीछे चलने वाले मनुष्य (सही जीवन के राह से) टूटे रहते हैं। गुरू के सन्मुख रहने वालों को (परमात्मा आत्मिक जीवन की) सूझ बख्श देता है।
Los voluntariosos son desviados del Sendero, pero a los que viven entonados en Dios,
ਕਾਰਣੁ ਕਰਤਾ ਕਰਦਾ ਆਇਆ ॥੧॥
kaaran karataa karadhaa aaiaa ||1||
The Creator creates the Cause that causes. ||1||
ਇਹ ਸਬਬ ਕਰਤਾਰ (ਸਦਾ ਤੋਂ ਹੀ) ਬਣਾਂਦਾ ਆ ਰਿਹਾ ਹੈ ।੧।
यह सबब करतार (सदा से ही) बनाता आ रहा है। 1।
el Misterio les es revelado. Sí, el Creador hace que todo esto ocurra. (1)
ਗੁਰ ਕਾ ਸਬਦੁ ਮੇਰੈ ਅੰਤਰਿ ਧਿਆਨੁ ॥
gur kaa sabadh merai a(n)tar dhiaan ||
Deep within my being, I meditate on the Word of the Guru's Shabad.
ਹੇ ਭਾਈ! (ਮੇਰੇ) ਗੁਰੂ ਦਾ ਸ਼ਬਦ ਮੇਰੇ ਅੰਦਰ ਵੱਸ ਰਿਹਾ ਹੈ, ਮੇਰੀ ਸੁਰਤਿ ਦਾ ਨਿਸ਼ਾਨਾ ਬਣ ਚੁਕਾ ਹੈ ।
हे भाई ! (मेरे) गुरू का शबद मेरे अंदर बस रहा है। मेरी सुरति का निशाना बन चुका है।
Medito profundamente en la Palabra del Shabd del Guru
ਹਉ ਕਬਹੁ ਨ ਛੋਡਉ ਹਰਿ ਕਾ ਨਾਮੁ ॥੧॥ ਰਹਾਉ ॥
hau kabahu na chhoddau har kaa naam ||1|| rahaau ||
I shall never forsake the Name of the Lord. ||1||Pause||
(ਗੁਰੂ ਦੇ ਸ਼ਬਦ ਦੀ ਰਾਹੀਂ ਪ੍ਰਾਪਤ ਕੀਤਾ ਹੋਇਆ) ਪਰਮਾਤਮਾ ਦਾ ਨਾਮ ਮੈਂ ਕਦੇ ਨਹੀਂ ਛੱਡਾਂਗਾ ।੧।ਰਹਾਉ।
(गुरू के शबद द्वारा प्राप्त किया हुआ) परमात्मा का नाम मैं कभी नहीं छोड़ूंगा। 1। रहाउ।
y por nada hago a un lado el Nombre de mi Señor. (1-Pausa)
ਪਿਤਾ ਪ੍ਰਹਲਾਦੁ ਪੜਣ ਪਠਾਇਆ ॥
pitaa prahalaadh paRan paThaiaa ||
Prahlaad's father sent him to school, to learn to read.
ਹੇ ਭਾਈ! (ਵੇਖੋ, ਪ੍ਰਹਲਾਦ ਦੇ) ਪਿਉ ਨੇ ਪ੍ਰਹਲਾਦ ਨੂੰ ਪੜ੍ਹਨ ਵਾਸਤੇ (ਪਾਠਸ਼ਾਲਾ ਵਿਚ) ਘੱਲਿਆ ।
हे भाई ! (देखो। प्रहलाद के) पिता ने प्रहलाद को पढ़ने के लिए (पाठशाला में) भेजा।
El padre de Prehlad lo mandó a la escuela a aprender a leer,
ਲੈ ਪਾਟੀ ਪਾਧੇ ਕੈ ਆਇਆ ॥
lai paaTee paadhe kai aaiaa ||
He took his writing tablet and went to the teacher.
ਪ੍ਰਹਲਾਦ ਪੱਟੀ ਲੈ ਕੇ ਪਾਂਧੇ ਕੋਲ ਪਹੁੰਚਿਆ । (ਪਾਂਧੇ ਤਾਂ ਕੁਝ ਹੋਰ ਪੜ੍ਹਾਣ ਲੱਗੇ, ਪਰ ਪ੍ਰਹਲਾਦ ਨੇ ਆਖਿਆ—)
प्रहलाद तख़्ती लेकर अध्यापक (पांधे) के पास पहुँचा।
él le llevó el libro a su maestro diciéndole,
ਨਾਮ ਬਿਨਾ ਨਹ ਪੜਉ ਅਚਾਰ ॥
naam binaa neh paRau achaar ||
He said, ""I shall not read anything except the Naam, the Name of the Lord.
ਮੈਂ ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਕਾਰ-ਵਿਹਾਰ ਨਹੀਂ ਪੜ੍ਹਾਂਗਾ,
(अध्यापक तो कुछ और ही पढ़ाने लगे। पर प्रहलाद ने कहा-) मैं परमात्मा के नाम के बिना और कोई कार्य-व्यवहार नहीं पढ़ूँगा।
no aprenderé nada más que lo de Dios,
ਮੇਰੀ ਪਟੀਆ ਲਿਖਿ ਦੇਹੁ ਗੋਬਿੰਦ ਮੁਰਾਰਿ ॥੨॥
meree paTeeaa likh dheh gobi(n)dh muraar ||2||
Write the Lord's Name on my tablet.""||2||
ਤੁਸੀ ਮੇਰੀ ਪੱਟੀ ਉਤੇ ਪਰਮਾਤਮਾ ਦਾ ਨਾਮ ਹੀ ਲਿਖ ਦਿਹੁ ।੨।
आप मेरी पट्टी पर परमात्मा का नाम ही लिख के दो। 2।
escribe entonces en mi libreta el Nombre de mi Señor. (2)
ਪੁਤ੍ਰ ਪ੍ਰਹਿਲਾਦ ਸਿਉ ਕਹਿਆ ਮਾਇ ॥
putr prahilaadh siau kahiaa mai ||
Prahlaad's mother said to her son,
ਹੇ ਭਾਈ! ਮਾਂ ਨੇ (ਆਪਣੇ) ਪੁੱਤਰ ਪ੍ਰਹਲਾਦ ਨੂੰ ਆਖਿਆ—ਤੂੰ ਜਿਸ (ਹਰਿ-ਨਾਮ) ਵਿਚ ਰੁੱਝਾ ਪਿਆ ਹੈਂ
हे भाई ! माँ ने (अपने) पुत्र प्रहलाद को कहा-
Entonces la madre de Prehlad le dijo a su hijo: oh hijo mío,
ਪਰਵਿਰਤਿ ਨ ਪੜਹੁ ਰਹੀ ਸਮਝਾਇ ॥
paravirat na paRahu rahee samajhai ||
"I advise you not to read anything except what you are taught."
ਉਹ ਨਾਹ ਪੜ੍ਹ (ਬਥੇਰਾ) ਸਮਝਾ ਰਹੀ (ਪਰ ਪ੍ਰਹਲਾਦ ਨੇ ਇਹੀ ਉੱਤਰ ਦਿੱਤਾ—)
तू जिस (हरी के नाम) में व्यस्त हुआ पड़ा है। वह ना पढ़ (बहुत) समझाती रही (पर।
no estudies nada que no sea lo normal, lo que todos estudian.
ਨਿਰਭਉ ਦਾਤਾ ਹਰਿ ਜੀਉ ਮੇਰੈ ਨਾਲਿ ॥
nirabhau dhaataa har jeeau merai naal ||
He answered, ""The Great Giver, my Fearless Lord God is always with me.
ਕਿਸੇ ਪਾਸੋਂ ਨਾਹ ਡਰਨ ਵਾਲਾ ਪਰਮਾਤਮਾ (ਸਦਾ) ਮੇਰੇ ਨਾਲ ਹੈ,
प्रहलाद ने उक्तर दिया-) किसी भी से ना डरने वाला परमात्मा (सदा) मेरे साथ है।
Prehlad le contestó, el Intrépido Señor, el Señor Bondadoso habita en mi Alma,
ਜੇ ਹਰਿ ਛੋਡਉ ਤਉ ਕੁਲਿ ਲਾਗੈ ਗਾਲਿ ॥੩॥
je har chhoddau tau kul laagai gaal ||3||
If I were to forsake the Lord, then my family would be disgraced.""||3||
ਜੇ ਮੈਂ ਪਰਮਾਤਮਾ (ਦਾ ਨਾਮ) ਛੱਡ ਦਿਆਂ, ਤਾਂ ਸਾਰੀ ਕੁਲ ਨੂੰ ਹੀ ਦਾਗ਼ ਲੱਗੇਗਾ ।੩।
अगर मैं परमात्मा (का नाम) छोड़ दूँ। तो सारी कुल को ही दाग़ लगेगा। 3।
oh madre mía, pues si abandono a Dios, no habrá esperanza alguna ni para mí, ni para mi familia. (3)
ਪ੍ਰਹਲਾਦਿ ਸਭਿ ਚਾਟੜੇ ਵਿਗਾਰੇ ॥
prahalaadh sabh chaaTaRe vigaare ||
"Prahlaad has corrupted all the other students.
ਹੇ ਭਾਈ! (ਪਾਂਧਿਆਂ ਨੇ ਸੋਚਿਆ ਕਿ) ਪ੍ਰਹਲਾਦ ਨੇ (ਤਾਂ) ਸਾਰੇ ਹੀ ਮੁੰਡੇ ਵਿਗਾੜ ਦਿੱਤੇ ਹਨ,
हे भाई ! (अध्यापकों ने सोचा कि) प्रहलाद ने (तो) सारे ही विद्यार्थी बिगाड़ दिए हैं।
Así entonces Prehlad compartió su inspiración con cada uno de sus compañeros
ਹਮਾਰਾ ਕਹਿਆ ਨ ਸੁਣੈ ਆਪਣੇ ਕਾਰਜ ਸਵਾਰੇ ॥
hamaaraa kahiaa na sunai aapane kaaraj savaare ||
He does not listen to what I say, and he does his own thing.
ਸਾਡਾ ਆਖਿਆ ਇਹ ਸੁਣਦਾ ਹੀ ਨਹੀਂ, ਆਪਣੇ ਕੰਮ ਠੀਕ ਕਰੀ ਜਾ ਰਿਹਾ ਹੈ,
हमारा कहा ये सुनता ही नहीं। अपने काम ठीक किए जा रहा है।
y no puso atención a sus padres, llevando su vida a su manera,
ਸਭ ਨਗਰੀ ਮਹਿ ਭਗਤਿ ਦ੍ਰਿੜਾਈ ॥
sabh nagaree meh bhagat dhiraRaiee ||
He instigated devotional worship in the townspeople.""
ਸਾਰੇ ਸ਼ਹਰ ਵਿਚ ਹੀ ਇਸ ਨੇ ਪਰਮਾਤਮਾ ਦੀ ਭਗਤੀ ਲੋਕਾਂ ਦੇ ਦਿਲਾਂ ਵਿਚ ਪੱਕੀ ਕਰ ਦਿੱਤੀ ਹੈ ।
सारे शहर में इसने परमात्मा की भक्ति लोगों के दिलों में दृढ़ करवा दी है।
convirtiendo a todo el pueblo en Devotos de Dios
ਦੁਸਟ ਸਭਾ ਕਾ ਕਿਛੁ ਨ ਵਸਾਈ ॥੪॥
dhusaT sabhaa kaa kichh na vasaiee ||4||
The gathering of the wicked people could not do anything against him. ||4||
ਹੇ ਭਾਈ! ਦੁਸ਼ਟਾਂ ਦੀ ਜੁੰਡੀ ਦਾ (ਪ੍ਰਹਲਾਦ ਉੱਤੇ) ਕੋਈ ਜ਼ੋਰ ਨਹੀਂ ਸੀ ਚੱਲ ਰਿਹਾ ।੪।
हे भाई ! दुष्टों की जुण्डली का प्रहलाद पर कोई जोर नहीं चल रहा। 4।
y así los deseos perversos de su padre no tuvieron efecto alguno en él. (4)
ਸੰਡੈ ਮਰਕੈ ਕੀਈ ਪੂਕਾਰ ॥
sa(n)ddai marakai keeiee pookaar ||
Sanda and Marka, his teachers, made the complaint.
ਹੇ ਭਾਈ! (ਆਖ਼ਿਰ) ਸੰਡ ਨੇ ਤੇ ਅਮਰਕ ਨੇ (ਹਰਨਾਖਸ਼ ਪਾਸ) ਜਾ ਸ਼ਿਕੈਤ ਕੀਤੀ ।
हे भाई ! (आखिर) संडे ने और अमरक ने (हर्णाकष्यप के पास) जाकर शिकायत की।
Los maestros de Prehlad, Shand y Amrak, fueron a ver al Rey.
ਸਭੇ ਦੈਤ ਰਹੇ ਝਖ ਮਾਰਿ ॥
sabhe dhait rahe jhakh maar ||
All the demons kept trying in vain.
ਸਾਰੇ ਦੈਂਤ ਆਪਣੀ ਵਾਹ ਲਾ ਥੱਕੇ (ਪਰ ਉਹਨਾਂ ਦੀ ਪੇਸ਼ ਨ ਗਈ) ।
सारे दैत्य अपना जोर लगा के थक गए (पर उनकी पेश ना पड़ी)।
Toda la maldad iniciada por el Rey, se fue sobre Prehlad,
ਭਗਤ ਜਨਾ ਕੀ ਪਤਿ ਰਾਖੈ ਸੋਈ ॥
bhagat janaa kee pat raakhai soiee ||
The Lord protected His humble devotee, and preserved his honor.
ਹੇ ਭਾਈ! ਆਪਣੇ ਭਗਤਾਂ ਦੀ ਲਾਜ ਉਹ ਆਪ ਹੀ ਰੱਖਦਾ ਹੈ ।
हे भाई ! अपने भक्तों की लाज वह स्वयं ही रखता है।
pero él, siendo Devoto de Dios, fue totalmente protegido,
ਕੀਤੇ ਕੈ ਕਹਿਐ ਕਿਆ ਹੋਈ ॥੫॥
keete kai kahiaai kiaa hoiee ||5||
What can be done by mere created beings? ||5||
ਉਸ ਦੇ ਪੈਦਾ ਕੀਤੇ ਹੋਏ ਕਿਸੇ (ਦੋਖੀ) ਦਾ ਜ਼ੋਰ ਨਹੀਂ ਚੱਲ ਸਕਦਾ ।੫।
उसके पैदा किए हुए किसी (दोखी) का जोर नहीं चल सकता। 5।
pues ¿quien podría atreverse a desafiar Su Voluntad? (5)
ਕਿਰਤ ਸੰਜੋਗੀ ਦੈਤਿ ਰਾਜੁ ਚਲਾਇਆ ॥
kirat sa(n)jogee dhait raaj chalaiaa ||
Because of his past karma, the demon ruled over his kingdom.
ਹੇ ਭਾਈ! ਪਿਛਲੇ ਕੀਤੇ ਕਰਮਾਂ ਦੇ ਸੰਜੋਗ ਨਾਲ ਦੈਂਤ (ਹਰਨਾਖਸ਼) ਨੇ ਰਾਜ ਚਲਾ ਲਿਆ,
हे भाई ! पिछले किए कर्मों के संजोग से दैत्य (हर्णाकश्यप) ने राज चला लिया।
El malvado Rey había mal actuado en contra de sus súbditos,
ਹਰਿ ਨ ਬੂਝੈ ਤਿਨਿ ਆਪਿ ਭੁਲਾਇਆ ॥
har na boojhai tin aap bhulaiaa ||
He did not realize the Lord; the Lord Himself confused him.
(ਪਰ ਉਸ ਦੇ ਭੀ ਕੀਹ ਵੱਸ?) ਉਸ ਕਰਤਾਰ ਨੇ (ਆਪ ਹੀ) ਉਸ ਨੂੰ ਕੁਰਾਹੇ ਪਾ ਰੱਖਿਆ ਸੀ ।
(राज के मद में) वह परमात्मा को (कुछ भी) नहीं था समझता (पर उसके भी क्या वश। ) उस करतार ने (स्वयं ही) उसको गलत रास्ते पर डाल रखा था।
pues tal era el Escrito de su Karma. Él no conocía a Dios,
ਪੁਤ੍ਰ ਪ੍ਰਹਲਾਦ ਸਿਉ ਵਾਦੁ ਰਚਾਇਆ ॥
putr prahalaadh siau vaadh rachaiaa ||
He started an argument with his son Prahlaad.
(ਸੋ) ਉਸ ਨੇ (ਆਪਣੇ) ਪੁੱਤਰ ਪ੍ਰਹਲਾਦ ਨਾਲ ਝਗੜਾ ਖੜਾ ਕਰ ਲਿਆ ।
(सो) उसने (अपने) पुत्र प्रहलाद के साथ झगड़ा खड़ा कर लिया।
el Mismo Dios lo había desviado del Sendero y así trató por todos los medios de destruir a su hijo,
ਅੰਧਾ ਨ ਬੂਝੈ ਕਾਲੁ ਨੇੜੈ ਆਇਆ ॥੬॥
a(n)dhaa na boojhai kaal neRai aaiaa ||6||
The blind one did not understand that his death was approaching. ||6||
(ਰਾਜ ਦੇ ਮਦ ਵਿਚ) ਅੰਨ੍ਹਾ ਹੋਇਆ (ਹਰਨਾਖਸ਼ ਇਹ) ਨਹੀਂ ਸੀ ਸਮਝਦਾ (ਕਿ ਉਸ ਦੀ) ਮੌਤ ਨੇੜੇ ਆ ਗਈ ਹੈ ।੬।
(राज के मद में) अंधा हुआ (हर्णाकश्यप यह) नहीं था समझता (कि उसकी) मौत नजदीक आ गई है। 6।
sin saber, el pobre ciego, que su fin estaba cerca. (6)
ਪ੍ਰਹਲਾਦੁ ਕੋਠੇ ਵਿਚਿ ਰਾਖਿਆ ਬਾਰਿ ਦੀਆ ਤਾਲਾ ॥
prahalaadh koThe vich raakhiaa baar dheeaa taalaa ||
Prahlaad was placed in a cell, and the door was locked.
ਹੇ ਭਾਈ! (ਹਰਨਾਖਸ਼ ਨੇ) ਪ੍ਰਹਲਾਦ ਨੂੰ ਕੋਠੇ ਵਿਚ ਬੰਦ ਕਰਾ ਦਿੱਤਾ, ਤੇ ਦਰਵਾਜ਼ੇ ਨੂੰ ਜੰਦਰਾ ਲਵਾ ਦਿੱਤਾ ।
हे भाई ! (हर्णाकश्यप ने) प्रहलाद को कोठे में बंद करवा दिया। और दरवाजे पर ताला लगवा दिया।
Encerró a Prehlad en una celda, pero él, sin el más mínimo miedo dijo,
ਨਿਰਭਉ ਬਾਲਕੁ ਮੂਲਿ ਨ ਡਰਈ ਮੇਰੈ ਅੰਤਰਿ ਗੁਰ ਗੋਪਾਲਾ ॥
nirabhau baalak mool na ddariee merai a(n)tar gur gopaalaa ||
The fearless child was not afraid at all. He said, ""Within my being, is the Guru, the Lord of the World.""
ਪਰ ਨਿਡਰ ਬਾਲਕ ਬਿਲਕੁਲ ਨਹੀਂ ਸੀ ਡਰਦਾ, (ਉਹ ਆਖਦਾ ਸੀ—) ਮੇਰਾ ਗੁਰੂ ਮੇਰਾ ਪਰਮਾਤਮਾ ਮੇਰੇ ਹਿਰਦੇ ਵਿਚ ਵੱਸਦਾ ਹੈ ।
पर निडर बालक बिल्कुल नहीं था डरता। (वह कहता था-) मेरा गुरू मेरा परमात्मा मेरे हृदय में बसता है।
dentro de mí esta el Dios Guru, y quien trate de igualar a Dios
ਕੀਤਾ ਹੋਵੈ ਸਰੀਕੀ ਕਰੈ ਅਨਹੋਦਾ ਨਾਉ ਧਰਾਇਆ ॥
keetaa hovai sareekee karai anahodhaa naau dharaiaa ||
The created being tried to compete with his Creator, but he assumed this name in vain.
ਹੇ ਭਾਈ! ਪਰਮਾਤਮਾ ਦਾ ਪੈਦਾ ਕੀਤਾ ਹੋਇਆ ਜਿਹੜਾ ਮਨੁੱਖ ਪਰਮਾਤਮਾ ਨਾਲ ਬਰਾਬਰੀ ਕਰਨ ਲੱਗ ਪੈਂਦਾ ਹੈ, ਉਹ ਸਮਰਥਾ ਤੋਂ ਬਿਨਾ ਹੀ ਆਪਣਾ ਨਾਮ ਵੱਡਾ ਰਖਾ ਲੈਂਦਾ ਹੈ ।
हे भाई ! परमात्मा का पैदा किया हुआ जो मनुष्य परमात्मा के साथ बराबरी करने लग जाता है। वह (अपनी) समर्थता से बड़ा अपना नाम रखवा लेता है।
y se haga pasar por un ser grandioso y trate de perjudicar al Devoto de Dios,
ਜੋ ਧੁਰਿ ਲਿਖਿਆ ਸੋੁ ਆਇ ਪਹੁਤਾ ਜਨ ਸਿਉ ਵਾਦੁ ਰਚਾਇਆ ॥੭॥
jo dhur likhiaa suo aai pahutaa jan siau vaadh rachaiaa ||7||
That which was predestined for him has come to pass; he started an argument with the Lord's humble servant. ||7||
(ਹਰਨਾਖਸ਼ ਨੇ) ਪ੍ਰਭੂ ਦੇ ਭਗਤ ਨਾਲ ਝਗੜਾ ਛੇੜ ਲਿਆ । ਧੁਰ ਦਰਗਾਹ ਤੋਂ ਜੋ ਭਾਵੀ ਲਿਖੀ ਸੀ, ਉਸ ਦਾ ਵੇਲਾ ਆ ਪਹੁੰਚਿਆ ।੭।
(हर्णाकश्यप ने) प्रभू के भगत से झगड़ा छेड़ लिया। धुर दरगाह से जो होनी लिखी थी। उसका समय आ पहुँचा। 7।
el Mismo Dios verá que reciba en su destino las consecuencias de sus actos. (7)
ਪਿਤਾ ਪ੍ਰਹਲਾਦ ਸਿਉ ਗੁਰਜ ਉਠਾਈ ॥
pitaa prahalaadh siau guraj uThaiee ||
The father raised the club to strike down Prahlaad, saying,
ਸੋ, ਹੇ ਭਾਈ! ਪਿਉ (ਹਰਨਾਖਸ਼) ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ, (ਤੇ ਆਖਣ ਲੱਗਾ—ਦੱਸ,)
सो। हे भाई ! पिता (हर्णाकश्यप) ने प्रहलाद पर गदा उठा ली।
El padre quiso volarle la cabeza con un marro,
ਕਹਾਂ ਤੁਮੑਾਰਾ ਜਗਦੀਸ ਗੁਸਾਈ ॥
kahaa(n) tum(h)aaraa jagadhees gusaiee ||
"Where is your God, the Lord of the Universe, now?"
ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? (ਜਿਹੜਾ ਤੈਨੂੰ ਹੁਣ ਬਚਾਏ) ।
(और कहने लगा- बता। ) कहाँ है तेरा जगदीश। कहाँ है तेरा गोसाई। (जो तुझे अब बचाए)।
pidiéndole que le dejara ver en donde era que su Dios,
ਜਗਜੀਵਨੁ ਦਾਤਾ ਅੰਤਿ ਸਖਾਈ ॥
jagajeevan dhaataa a(n)t sakhaiee ||
He replied, ""The Life of the World, the Great Giver, is my Help and Support in the end.
(ਪ੍ਰਹਲਾਦ ਨੇ ਉੱਤਰ ਦਿੱਤਾ—) ਜਗਤ ਦਾ ਆਸਰਾ ਦਾਤਾਰ ਪ੍ਰਭੂ ਹੀ ਆਖ਼ਰ (ਹਰੇਕ ਜੀਵ ਦਾ ਮਦਦਗਾਰ ਬਣਦਾ ਹੈ ।
(प्रहलाद ने उक्तर दिया-) जगत का आसरा दातार प्रभू ही आखिर (हरेक जीव का मददगार बनता है।
el Maestro del Universo se encontraba. Prehlad contestó, mi Dios,
ਜਹ ਦੇਖਾ ਤਹ ਰਹਿਆ ਸਮਾਈ ॥੮॥
jeh dhekhaa teh rahiaa samaiee ||8||
Wherever I look, I see Him permeating and prevailing.""||8||
ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ ।੮।
) मैं तो जिधर देखता हूँ। वह उधर ही मौजूद है। 8।
la Vida del Universo, me salvará al final, pues Él prevalece sobre todo lo que mi vista abarca. (8)
ਥੰਮੑੁ ਉਪਾੜਿ ਹਰਿ ਆਪੁ ਦਿਖਾਇਆ ॥
tha(n)m(h) upaaR har aap dhikhaiaa ||
Tearing down the pillars, the Lord Himself appeared.
ਹੇ ਭਾਈ! (ਉਸੇ ਵੇਲੇ) ਥੰਮੑ ਪਾੜ ਕੇ ਪਰਮਾਤਮਾ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ,
हे भाई ! (उस वक्त) खम्भा फाड़ के परमात्मा ने अपने आप को प्रकट कर दिया।
Y así, los pilares de la corte se abrieron y Dios apareció en la forma de un león,
ਅਹੰਕਾਰੀ ਦੈਤੁ ਮਾਰਿ ਪਚਾਇਆ ॥
aha(n)kaaree dhait maar pachaiaa ||
The egotistical demon was killed and destroyed.
(ਰਾਜ ਦੇ ਮਦ ਵਿਚ) ਮੱਤੇ ਹੋਏ (ਹਰਨਾਖਸ਼) ਦੈਂਤ ਨੂੰ ਮਾਰ ਮੁਕਾਇਆ ।
(राज के मद में) मस्त हुए (हर्णाकश्यप) दैत्य का मार डाला।
quien despedazó al malvado rey.
ਭਗਤਾ ਮਨਿ ਆਨੰਦੁ ਵਜੀ ਵਧਾਈ ॥
bhagataa man aana(n)dh vajee vadhaiee ||
The minds of the devotees were filled with bliss, and congratulations poured in.
ਹੇ ਭਾਈ! ਭਗਤਾਂ ਦੇ ਮਨ ਵਿਚ (ਸਦਾ) ਆਨੰਦ (ਸਦਾ) ਚੜ੍ਹਦੀ ਕਲਾ ਬਣੀ ਰਹਿੰਦੀ ਹੈ ।
हे भाई ! भगतों के मन में (सदा) आनंद (सदा) चढ़दीकला बनी रहती है।
En la mente de los Devotos reinó entonces la Dicha y el Éxtasis,
ਅਪਨੇ ਸੇਵਕ ਕਉ ਦੇ ਵਡਿਆਈ ॥੯॥
apane sevak kau dhe vaddiaaiee ||9||
He blessed His servant with glorious greatness. ||9||
(ਭਗਤ ਜਾਣਦੇ ਹਨ ਕਿ) ਪਰਮਾਤਮਾ ਆਪਣੇ ਭਗਤ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਦੇਂਦਾ ਹੈ ।੯।
(भगत जानते हैं कि) परमात्मा अपने भक्तों को (लोक-परलोक में) इज्जत देता है। 9।
así entonces, oh seres humanos, nuestro Dios bendice a Sus Devotos con Gloria. (9)
ਜੰਮਣੁ ਮਰਣਾ ਮੋਹੁ ਉਪਾਇਆ ॥
ja(n)man maranaa moh upaiaa ||
He created birth, death and attachment.
ਹੇ ਭਾਈ! ਕਰਤਾਰ ਨੇ ਆਪ ਹੀ ਜਨਮ ਮਰਨ ਦਾ ਗੇੜ ਬਣਾਇਆ ਹੈ, ਆਪ ਹੀ ਜੀਵਾਂ ਦੇ ਅੰਦਰ ਮਾਇਆ ਦਾ ਮੋਹ ਪੈਦਾ ਕੀਤਾ ਹੋਇਆ ਹੈ ।
हे भाई ! करतार ने स्वयं ही जनम-मरण का चक्कर बनाया है। स्वयं ही जीवों के अंदर माया का मोह पैदा किया हुआ है।
Él, el Dios, de Sí Mismo, crea el nacimiento, la muerte y todos nuestros apegos,
ਆਵਣੁ ਜਾਣਾ ਕਰਤੈ ਲਿਖਿ ਪਾਇਆ ॥
aavan jaanaa karatai likh paiaa ||
The Creator has ordained coming and going in reincarnation.
(ਜਗਤ ਵਿਚ) ਆਉਣਾ (ਜਗਤ ਤੋਂ) ਚਲੇ ਜਾਣਾ—ਇਹ ਲੇਖ ਕਰਤਾਰ ਨੇ ਆਪ ਹੀ ਹਰੇਕ ਜੀਵ ਦੇ ਮੱਥੇ ਉਤੇ ਲਿਖ ਰੱਖਿਆ ਹੈ ।
(जगत में) आना (जगत से) चले जाना-ये लेख करतार ने स्वयं ही हरेक जीव के माथे पर लिख रखा है।
pues es a través de Su Escrito que vamos y venimos.
ਪ੍ਰਹਲਾਦ ਕੈ ਕਾਰਜਿ ਹਰਿ ਆਪੁ ਦਿਖਾਇਆ ॥
prahalaadh kai kaaraj har aap dhikhaiaa ||
For the sake of Prahlaad, the Lord Himself appeared.
(ਹਰਨਾਖਸ਼ ਦੇ ਕੀਹ ਵੱਸ?) ਪ੍ਰਹਲਾਦ ਦਾ ਕੰਮ ਸੰਵਾਰਨ ਵਾਸਤੇ ਪਰਮਾਤਮਾ ਨੇ ਆਪਣੇ ਆਪ ਨੂੰ (ਨਰਸਿੰਘ ਰੂਪ ਵਿਚ) ਪਰਗਟ ਕੀਤਾ ।
(हर्णाकश्यप के भी क्या वश। ) प्रहलाद का काम संवारने के लिए परमात्मा ने अपने आप को (नरसिंह रूप में) प्रकट किया।
A Prehlad, Dios se le volvió Manifiesto y mira,
ਭਗਤਾ ਕਾ ਬੋਲੁ ਆਗੈ ਆਇਆ ॥੧੦॥
bhagataa kaa bol aagai aaiaa ||10||
The word of the devotee came true. ||10||
(ਇਸ ਤਰ੍ਹਾਂ) ਭਗਤਾਂ ਦਾ ਬਚਨ ਪੂਰਾ ਹੋ ਗਿਆ (ਕਿ ‘ਅਪੁਨੇ ਸੇਵਕ ਕਉ ਦੇ ਵਡਿਆਈ’) ।੧੦।
(इस तरह) भगतों का वचन पूरा हो गया (कि 'अपुने सेवक कउ दे वडिआई')। 10।
así es como la Palabra del Shabd del Devoto es protegida. (10)
ਦੇਵ ਕੁਲੀ ਲਖਿਮੀ ਕਉ ਕਰਹਿ ਜੈਕਾਰੁ ॥
dhev kulee lakhimee kau kareh jaikaar ||
The gods proclaimed the victory of Lakshmi, and said,
ਹੇ ਭਾਈ! ਸਾਰੇ ਦੇਵਤਿਆਂ ਨੇ ਲੱਛਮੀ ਦੀ ਵਡਿਆਈ ਕੀਤੀ (ਤੇ ਆਖਿਆ—)
हे भाई ! सारे देवताओं ने लक्ष्मी की उपमा की (और कहा-)
Todos los ángeles cantaron la Victoria a Lakshmi y rezaron,
ਮਾਤਾ ਨਰਸਿੰਘ ਕਾ ਰੂਪੁ ਨਿਵਾਰੁ ॥
maataa narasi(n)gh kaa roop nivaar ||
"O mother, make this form of the Man-lion disappear!"
ਹੇ ਮਾਤਾ! (ਪ੍ਰੇਰਨਾ ਕਰ ਤੇ ਆਖ—ਹੇ ਪ੍ਰਭੂ!) ਨਰਸਿੰਘ ਵਾਲਾ ਰੂਪ ਦੂਰ ਕਰ ।
हे माता ! (प्रेरणा कर के कह- हे प्रभू !) नरसिंह वाला रूपदूर कर।
oh Madre, deja que este terrible Hombre-León desaparezca de muestra vista
ਲਖਿਮੀ ਭਉ ਕਰੈ ਨ ਸਾਕੈ ਜਾਇ ॥
lakhimee bhau karai na saakai jai ||
Lakshmi was afraid, and did not approach.
(ਪਰ) ਲੱਛਮੀ ਭੀ ਡਰਦੀ ਸੀ, ਉਹ ਭੀ (ਨਰਸਿੰਘ ਦੇ ਨੇੜੇ) ਨਹੀਂ ਜਾ ਸਕਦੀ ਸੀ ।
(पर) लक्ष्मी भी डरती थी। वह भी (नरसिंह के नजदीक) नहीं जा सकती थी।
y Lakshmi misma tenía miedo y no se le acercó,