Sri Guru Granth Sahib Ji

ਰਾਗੁ ਭੈਰੳ

Raag Bhairao

Ang 1148 of 1430

ਗੁਰਮੁਖਿ ਜਪਿਓ ਹਰਿ ਕਾ ਨਾਉ ॥

gurmukh japio har kaa naau ||

As Gurmukh, I chant the Name of the Lord.

ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ,

जिस मनुष्य ने गुरू की शरण पड़ कर परमात्मा का नाम जपना शुरू कर दिया।

Sí, es a través del Guru que medito en el Nombre de mi Dios.

ਬਿਸਰੀ ਚਿੰਤ ਨਾਮਿ ਰੰਗੁ ਲਾਗਾ ॥

bisaree chi(n)t naam ra(n)g laagaa ||

My anxiety is gone, and I am in love with the Naam, the Name of the Lord.

(ਉਸ ਦੇ ਮਨ ਦੀ) ਚਿੰਤਾ ਮੁੱਕ ਗਈ, ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣ ਗਿਆ,

(उसके मन की) चिंता समाप्त हो गई। परमात्मा के नाम में उसका प्यार बन गया।

Mis preocupaciones han terminado, estoy ahora enamorado de mi Señor.

ਜਨਮ ਜਨਮ ਕਾ ਸੋਇਆ ਜਾਗਾ ॥੧॥

janam janam kaa soiaa jaagaa ||1||

I was asleep for countless lifetimes, but I have now awakened. ||1||

ਅਨੇਕਾਂ ਜਨਮਾਂ ਦਾ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤਾ ਹੋਇਆ ਹੁਣ ਉਹ ਜਾਗ ਪਿਆ (ਉਸ ਨੂੰ ਜੀਵਨ-ਜੁਗਤਿ ਦੀ ਸਮਝ ਆ ਗਈ) ।੧।

अनेकों जन्मों के माया के मोह की नींद में सोया हुआ अब वह जाग गया (उसको जीवन-जुगति की समझ आ गई)। 1।

Mira, he despertado después del fluir de los siglos. (1)

ਕਰਿ ਕਿਰਪਾ ਅਪਨੀ ਸੇਵਾ ਲਾਏ ॥

kar kirapaa apanee sevaa laae ||

Granting His Grace, He has linked me to His service.

ਹੇ ਭਾਈ! ਮਿਹਰ ਕਰ ਕੇ ਪਰਮਾਤਮਾ (ਜਿਸ ਮਨੁੱਖ ਨੂੰ) ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ,

हे भाई ! मेहर करके परमात्मा (जिस मनुष्य को) अपनी सेवा-भक्ति में जोड़ता है।

Dios, en Su Misericordia, me ha llamado a Su Servicio

ਸਾਧੂ ਸੰਗਿ ਸਰਬ ਸੁਖ ਪਾਏ ॥੧॥ ਰਹਾਉ ॥

saadhoo sa(n)g sarab sukh paae ||1|| rahaau ||

In the Saadh Sangat, the Company of the Holy, all pleasures are found. ||1||Pause||

ਉਹ ਮਨੁੱਖ ਦੀ ਸੰਗਤਿ ਵਿਚ ਟਿਕ ਕੇ ਸਾਰੇ ਆਤਮਕ ਆਨੰਦ ਮਾਣਦਾ ਹੈ ।੧।ਰਹਾਉ।

वह मनुष्य संगत में टिक के सारे आत्मिक आनंद पाता है। 1। रहाउ।

y a través de la Palabra del Shabd del Guru, asociándome con los Santos, he sido bendecido con todo tipo de Dichas. (1-Pausa)

ਰੋਗ ਦੋਖ ਗੁਰ ਸਬਦਿ ਨਿਵਾਰੇ ॥

rog dhokh gur sabadh nivaare ||

The Word of the Guru's Shabad has eradicated disease and evil.

ਹੇ ਭਾਈ! ਜਿਸ ਮਨੁੱਖ ਨੇ ਗੁਰੂ ਨੂੰ ਮਿਲ ਕੇ (ਆਪਣੇ ਮਨ ਵਿਚੋਂ) ਰੋਗ ਅਤੇ ਵਿਕਾਰ ਦੂਰ ਕਰ ਲਏ,

हे भाई ! जिस मनुष्य ने गुरू को मिल के (अपने मन में से) रोग और विकार दूर कर लिए।

Estoy libre de maldades y errores, a través de la Sabiduría del Guru.

ਨਾਮ ਅਉਖਧੁ ਮਨ ਭੀਤਰਿ ਸਾਰੇ ॥

naam aaukhadh man bheetar saare ||

My mind has absorbed the medicine of the Naam.

ਜਿਹੜਾ ਮਨੁੱਖ ਨਾਮ-ਦਾਰੂ ਆਪਣੇ ਮਨ ਵਿਚ ਸਾਂਭ ਕੇ ਰੱਖਦਾ ਹੈ,

जो मनुष्य नाम-औषधि अपने मन में संभाल के रखता है।

Sí, con la Panacea del Nombre he sido curado en lo profundo de mi ser

ਗੁਰ ਭੇਟਤ ਮਨਿ ਭਇਆ ਅਨੰਦ ॥

gur bheTat man bhiaa ana(n)dh ||

Meeting with the Guru, my mind is in bliss.

ਗੁਰੂ ਨੂੰ ਮਿਲਿਆਂ ਉਸ ਦੇ ਮਨ ਵਿਚ ਆਨੰਦ ਬਣ ਆਉਂਦਾ ਹੈ ।

गुरू को मिल के उसके मन में आनंद बन आता है।

y encontrando al Guru mi mente ha entrado en Éxtasis,

ਸਰਬ ਨਿਧਾਨ ਨਾਮ ਭਗਵੰਤ ॥੨॥

sarab nidhaan naam bhagava(n)t ||2||

All treasures are in the Name of the Lord God. ||2||

ਹੇ ਭਾਈ! ਭਗਵਾਨ ਦਾ ਨਾਮ ਸਾਰੇ ਸੁਖਾਂ ਦਾ ਖ਼ਜ਼ਾਨਾ ਹੈ ।੨।

हे भाई ! भगवान का नाम सारे सुखों का खजाना है। 2।

sí, el Nombre de mi Dios es el Tesoro de todo Bien. (2)

ਜਨਮ ਮਰਣ ਕੀ ਮਿਟੀ ਜਮ ਤ੍ਰਾਸ ॥

janam maran kee miTee jam traas ||

My fear of birth and death and the Messenger of Death has been dispelled.

ਹੇ ਭਾਈ! (ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ, ਉਸ ਦੇ ਮਨ ਵਿਚੋਂ) ਜਨਮ ਮਰਨ ਦੇ ਗੇੜ ਦਾ ਸਹਿਮ ਜਮ-ਰਾਜ ਦਾ ਡਰ ਮਿਟ ਜਾਂਦਾ ਹੈ,

हे भाई ! (मेहर करके प्रभू जिस मनुष्य को अपनी सेवा-भगती में जोड़ता है। उसके मन में से) जनम-मरण के चक्करों का सहम जम-राज का डर मिट जाता है।

Erradicado ha sido el miedo a los constantes ciclos de nacimientos y muertes y el terror a Yama,

ਸਾਧਸੰਗਤਿ ਊਂਧ ਕਮਲ ਬਿਗਾਸ ॥

saadhasa(n)gat uoo(n)dh kamal bigaas ||

In the Saadh Sangat, the inverted lotus of my heart has blossomed forth.

ਸਾਧ ਸੰਗਤਿ ਦੀ ਬਰਕਤਿ ਨਾਲ ਉਸ ਦਾ (ਪਹਿਲਾਂ ਮਾਇਆ ਦੇ ਮੋਹ ਵਲ) ਉਲਟਿਆ ਹੋਇਆ ਹਿਰਦਾ-ਕਮਲ ਖਿੜ ਪੈਂਦਾ ਹੈ ।

साध-संगति की बरकति से उसका (पहले माया केमोह की ओर) उल्टा हुआ कमल-हृदय खिल उठता है।

el mensajero de la muerte, ha desaparecido, y mira, el Loto invertido de mi ser se ha volteado,

ਗੁਣ ਗਾਵਤ ਨਿਹਚਲੁ ਬਿਸ੍ਰਾਮ ॥

gun gaavat nihachal bisraam ||

Singing the Glorious Praises of the Lord, I have found eternal, abiding peace.

ਪਰਮਾਤਮਾ ਦੇ ਗੁਣ ਗਾਂਦਿਆਂ (ਉਸ ਨੂੰ ਉਹ ਆਤਮਕ) ਟਿਕਾਣਾ (ਮਿਲ ਜਾਂਦਾ ਹੈ ਜਿਹੜਾ ਮਾਇਆ ਦੇ ਹੱਲਿਆਂ ਦੇ ਟਾਕਰੇ ਤੇ) ਅਡੋਲ ਰਹਿੰਦਾ ਹੈ,

परमात्मा के गुण गाते हुए (उसको वह आत्मिक) ठिकाना (मिल जाता है जो माया के हमलों के मुकाबले पर) अडोल रहता है।

al asociarme con los Santos. Cantando las Alabanzas del Señor,

ਪੂਰਨ ਹੋਏ ਸਗਲੇ ਕਾਮ ॥੩॥

pooran hoe sagale kaam ||3||

All my tasks are perfectly accomplished. ||3||

ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ ।੩।

उसके सारे काम सफल हो जाते हैं। 3।

he encontrado la Paz y ahora vivo en total Plenitud. (3)

ਦੁਲਭ ਦੇਹ ਆਈ ਪਰਵਾਨੁ ॥

dhulabh dheh aaiee paravaan ||

This human body, so difficult to obtain, is approved by the Lord.

ਹੇ ਭਾਈ! (ਮਿਹਰ ਕਰ ਕੇ ਪ੍ਰਭੂ ਜਿਸ ਮਨੁੱਖ ਨੂੰ ਆਪਣੀ ਸੇਵਾ-ਭਗਤੀ ਵਿਚ ਜੋੜਦਾ ਹੈ)

उस का यह दुर्लभ शरीर (लोक-परलोक में) कबूल हो जाता है।

Mi precioso cuerpo ha sido aprobado por Dios,

ਸਫਲ ਹੋਈ ਜਪਿ ਹਰਿ ਹਰਿ ਨਾਮੁ ॥

safal hoiee jap har har naam ||

Chanting the Name of the Lord, Har, Har, it has become fruitful.

ਪਰਮਾਤਮਾ ਦਾ ਨਾਮ ਸਦਾ ਜਪ ਕੇ ਉਸ ਦਾ ਇਹ ਦੁਰਲੱਭ ਸਰੀਰ (ਲੋਕ ਪਰਲੋਕ ਵਿਚ) ਕਬੂਲ ਹੋ ਜਾਂਦਾ ਹੈ, ਕਾਮਯਾਬ ਹੋ ਜਾਂਦਾ ਹੈ ।

हे भाई ! (मेहर करके प्रभू जिस मनुष्य को अपनी सेवा-भगती में जोड़ता है) परमात्मा का नाम सदा जपके उस का आया सफल हो जाता है

sí, está satisfecho contemplando el Naam, el Nombre del Señor.

ਕਹੁ ਨਾਨਕ ਪ੍ਰਭਿ ਕਿਰਪਾ ਕਰੀ ॥

kahu naanak prabh kirapaa karee ||

Says Nanak, God has blessed me with His Mercy.

ਹੇ ਨਾਨਕ! ਆਖ—(ਹੇ ਭਾਈ!) ਪ੍ਰਭੂ ਨੇ (ਮੇਰੇ ਉੱਤੇ) ਮਿਹਰ ਕੀਤੀ ਹੈ,

हे नानक ! कह- (हे भाई !) प्रभू ने (मेरे पर) मेहर की है।

Dice Nanak, El Señor ha tenido Compasión de mí

ਸਾਸਿ ਗਿਰਾਸਿ ਜਪਉ ਹਰਿ ਹਰੀ ॥੪॥੨੯॥੪੨॥

saas giraas japau har haree ||4||29||42||

With every breath and morsel of food, I meditate on the Lord, Har, Har. ||4||29||42||

ਮੈਂ ਭੀ ਹਰੇਕ ਸਾਹ ਦੇ ਨਾਲ ਹਰੇਕ ਗਿਰਾਹੀ ਦੇ ਨਾਲ ਉਸ ਦਾ ਨਾਮ ਜਪ ਰਿਹਾ ਹਾਂ ।੪।੨੯।੪੨।

मैं भी हरेक सांस के साथ हरेक ग्रास के साथ उसका नाम जप रहा हॅूँ। 4। 29। 42।

y ahora recito a cada momento y con cada respiración el Nombre de Dios. (4-29-42)

ਭੈਰਉ ਮਹਲਾ ੫ ॥

bhairau mahalaa panjavaa ||

Bhairao, Fifth Mehla:

ਭੈਰਉ ਪੰਜਵੀਂ ਪਾਤਿਸ਼ਾਹੀ।

Bhairo, Mejl Guru Aryan, Quinto Canal Divino.

ਸਭ ਤੇ ਊਚਾ ਜਾ ਕਾ ਨਾਉ ॥

sabh te uoochaa jaa kaa naau ||

His Name is the Highest of all.

ਹੇ ਭਾਈ! ਜਿਸ ਪਰਮਾਤਮਾ ਦਾ ਨਾਮਣਾ ਸਭ ਨਾਲੋਂ ਉੱਚਾ ਹੈ,

हे भाई ! जिस परमात्मा की वडिआई सबसे ऊँची है।

Canta para siempre las Alabanzas de ese Señor,

ਸਦਾ ਸਦਾ ਤਾ ਕੇ ਗੁਣ ਗਾਉ ॥

sadhaa sadhaa taa ke gun gaau ||

Sing His Glorious Praises, forever and ever.

ਤੂੰ ਸਦਾ ਹੀ ਉਸ ਦੇ ਗੁਣ ਗਾਇਆ ਕਰ

तू सदा ही उसके गुण गाया कर।

mi Dios, Cuyo Nombre es lo más Sublime.

ਜਿਸੁ ਸਿਮਰਤ ਸਗਲਾ ਦੁਖੁ ਜਾਇ ॥

jis simarat sagalaa dhukh jai ||

Meditating in remembrance on Him, all pain is dispelled.

ਜਿਸ ਦਾ ਸਿਮਰਨ ਕਰਦਿਆਂ ਸਾਰਾ ਦੁੱਖ ਦੂਰ ਹੋ ਜਾਂਦਾ ਹੈ

जिसका सिमरन करते हुए सारे दुख दूर हो जाते हैं और

Contemplándolo, te liberas de toda pena

ਸਰਬ ਸੂਖ ਵਸਹਿ ਮਨਿ ਆਇ ॥੧॥

sarab sookh vaseh man aai ||1||

All pleasures come to dwell in the mind. ||1||

ਅਤੇ ਸਾਰੇ ਆਨੰਦ ਮਨ ਵਿਚ ਆ ਵੱਸਦੇ ਹਨ ।੧।

सारे आनंद मन में आ बसते हैं। 1।

y tu mente encuentra la total Paz. (1)

ਸਿਮਰਿ ਮਨਾ ਤੂ ਸਾਚਾ ਸੋਇ ॥

simar manaa too saachaa soi ||

O my mind, meditate in remembrance on the True Lord.

ਹੇ (ਮੇਰੇ) ਮਨ! ਤੂੰ ਉਸ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਹੀ ਸਿਮਰਿਆ ਕਰ

हे (मेरे) मन ! तू उस सदा कायम रहने वाले परमात्मा को ही सिमरा कर

Oh mente mía, medita en el Dios Verdadero,

ਹਲਤਿ ਪਲਤਿ ਤੁਮਰੀ ਗਤਿ ਹੋਇ ॥੧॥ ਰਹਾਉ ॥

halat palat tumaree gat hoi ||1|| rahaau ||

In this world and the next, you shall be saved. ||1||Pause||

(ਸਿਮਰਨ ਦੀ ਬਰਕਤਿ ਨਾਲ) ਇਸ ਲੋਕ ਅਤੇ ਪਰਲੋਕ ਵਿਚ ਤੇਰੀ ਉੱਚੀ ਆਤਮਕ ਅਵਸਥਾ ਬਣੀ ਰਹੇਗੀ ।੧।ਰਹਾਉ।

(सिमरन की बरकति से) इस लोक में और परलोक में तेरी ऊँची आत्मिक अवस्था बनी रहेगी। 1। रहाउ।

para que aquí y en el más allá encuentres la Salvación y la Emancipación. (1-Pausa)

ਪੁਰਖ ਨਿਰੰਜਨ ਸਿਰਜਨਹਾਰ ॥

purakh nira(n)jan sirajanahaar ||

The Immaculate Lord God is the Creator of all.

ਹੇ ਮਨ! (ਤੂੰ ਉਸ ਸਦਾ-ਥਿਰ ਪ੍ਰਭੂ ਦਾ ਸਿਮਰਨ ਕਰਿਆ ਕਰ) ਜੋ ਸਰਬ-ਵਿਆਪਕ ਹੈ, ਜੋ ਮਾਇਆ ਦੇ ਮੋਹ ਦੀ ਕਾਲਖ ਤੋਂ ਰਹਿਤ ਹੈ,

हे मन ! (तू सदा उस सदा-स्थिर प्रभूका सिमरन किया कर) जो सर्व-व्यापक है। जो माया के मोह की कालिख़ से रहित है। जो सबको पैदा करने वाला है।

Tu Dios Inmaculado es tu Dios Creador, el Purusha,

ਜੀਅ ਜੰਤ ਦੇਵੈ ਆਹਾਰ ॥

jeea ja(n)t dhevai aahaar ||

He gives sustenance to all beings and creatures.

ਜੋ ਸਭ ਨੂੰ ਪੈਦਾ ਕਰਨ ਵਾਲਾ ਹੈ, ਜੋ ਸਭ ਜੀਵਾਂ ਨੂੰ ਖਾਣ ਲਈ ਖ਼ੁਰਾਕ ਦੇਂਦਾ ਹੈ,

जो सब जीवों को खाने के लिए ख़ुराक देता है।

el Ser que da sustento a toda la Creación, a toda la Vida.

ਕੋਟਿ ਖਤੇ ਖਿਨ ਬਖਸਨਹਾਰ ॥

koT khate khin bakhasanahaar ||

He forgives millions of sins and mistakes in an instant.

ਜੋ (ਜੀਵਾਂ ਦੇ) ਕ੍ਰੋੜਾਂ ਪਾਪ ਇਕ ਖਿਨ ਵਿਚ ਬਖ਼ਸ਼ ਸਕਣ ਵਾਲਾ ਹੈ,

जो (जीवों के) करोड़ों पाप एक छिन में बख्श सकने वाला है।

Millones de errores te son saldados en un instante,

ਭਗਤਿ ਭਾਇ ਸਦਾ ਨਿਸਤਾਰ ॥੨॥

bhagat bhai sadhaa nisataar ||2||

Through loving devotional worship, one is emancipated forever. ||2||

ਜੋ ਉਹਨਾਂ ਜੀਵਾਂ ਨੂੰ ਸਦਾ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਦੇਂਦਾ ਹੈ ਜਿਹੜੇ ਪ੍ਰੇਮ ਵਿਚ ਟਿਕ ਕੇ ਉਸ ਦੀ ਭਗਤੀ ਕਰਦੇ ਹਨ ।੨।

जो उन जीवों को सदा संसार-समुंद्र से पार लंघा देता है जो प्रेम में टिक के उसकी भक्ति करते हैं। 2।

si te vuelves Su Devoto, Él te lleva a la Liberación de seguro. (2)

ਸਾਚਾ ਧਨੁ ਸਾਚੀ ਵਡਿਆਈ ॥

saachaa dhan saachee vaddiaaiee ||

True wealth and true glorious greatness,

ਹੇ ਭਾਈ! ਜਿਸ ਮਨੁੱਖ ਨੇ ਪੂਰੇ ਗੁਰੂ ਪਾਸੋਂ ਵਿਕਾਰਾਂ ਵਲੋਂ ਅਡੋਲ ਰਹਿਣ ਵਾਲੀ ਸਿਮਰਨ ਦੀ ਮਤਿ ਪ੍ਰਾਪਤ ਕਰ ਲਈ,

उसको सदा कायम रहने वाला नाम-धन मिल गया। उसको सदा-स्थिर रहने वाली (लोक-परलोक की) शोभा मिल गई।

Verdaderas son la Riquezas del Señor, Verdadera Su Gloria,

ਗੁਰ ਪੂਰੇ ਤੇ ਨਿਹਚਲ ਮਤਿ ਪਾਈ ॥

gur poore te nihachal mat paiee ||

and eternal, unchanging wisdom, are obtained from the Perfect Guru.

ਉਸ ਨੂੰ ਸਦਾ ਕਾਇਮ ਰਹਿਣ ਵਾਲਾ ਨਾਮ-ਧਨ ਲੱਭ ਪਿਆ, ਉਸ ਨੂੰ ਸਦਾ-ਥਿਰ ਰਹਿਣ ਵਾਲੀ (ਲੋਕ ਪਰਲੋਕ ਦੀ) ਸੋਭਾ ਮਿਲ ਗਈ ।

हे भाई ! जिस मनुष्य ने पूरे गुरू से विकारों से अडोल रहने वाली सिमरन की मति प्राप्त कर ली।

sí, a través del Guru uno obtiene los Verdaderos Valores.

ਕਰਿ ਕਿਰਪਾ ਜਿਸੁ ਰਾਖਨਹਾਰਾ ॥

kar kirapaa jis raakhanahaaraa ||

When the Protector, the Savior Lord, bestows His Mercy,

ਹੇ ਭਾਈ! ਰੱਖਿਆ ਕਰਨ ਵਾਲਾ ਪ੍ਰਭੂ ਜਿਸ ਮਨੁੱਖ ਨੂੰ ਮਿਹਰ ਕਰ ਕੇ (ਸਿਮਰਨ ਦੀ ਦਾਤਿ ਦੇਂਦਾ ਹੈ)

हे भाई ! रक्षा करने वाला प्रभू जिस मनुष्य को मेहर कर के (सिमरन की दाति देता है)

Aquél a quien el Señor salva en Su Misericordia,

ਤਾ ਕਾ ਸਗਲ ਮਿਟੈ ਅੰਧਿਆਰਾ ॥੩॥

taa kaa sagal miTai a(n)dhiaaraa ||3||

all spiritual darkness is dispelled. ||3||

ਉਸ ਦੇ ਅੰਦਰੋਂ ਮਾਇਆ ਦੇ ਮੋਹ ਦਾ ਸਾਰਾ ਹਨੇਰਾ ਦੂਰ ਹੋ ਜਾਂਦਾ ਹੈ ।੩।

उसके अंदर से माया के मोह का सारा अंधेरा दूर हो जाता है। 3।

su oscuridad interior es disipada. (3)

ਪਾਰਬ੍ਰਹਮ ਸਿਉ ਲਾਗੋ ਧਿਆਨ ॥

paarabraham siau laago dhiaan ||

I focus my meditation on the Supreme Lord God.

ਹੇ ਨਾਨਕ! ਜਿਸ ਮਨੁੱਖ ਉਤੇ ਸਤਿਗੁਰੂ ਜੀ ਦਇਆਵਾਨ ਹੁੰਦੇ ਹਨ, ਉਸ ਦੀ ਸੁਰਤਿ ਪਰਮਾਤਮਾ ਦੇ ਚਰਨਾਂ ਵਿਚ ਜੁੜੀ ਰਹਿੰਦੀ ਹੈ,

उसकी सुरति परमात्मा के चरणों में जुड़ी रहती है।

El que vive entonado en el Señor Trascendente,

ਪੂਰਨ ਪੂਰਿ ਰਹਿਓ ਨਿਰਬਾਨ ॥

pooran poor rahio nirabaan ||

The Lord of Nirvaanaa is totally pervading and permeating all.

ਉਸ ਨੂੰ ਵਾਸਨਾ-ਰਹਿਤ ਪ੍ਰਭੂ ਸਭ ਥਾਈਂ ਵਿਆਪਕ ਦਿੱਸਦਾ ਹੈ,

उसको वासना-रहित प्रभू हर जगह बसता दिखाई देता है (व्यापक दिखता है)।

ve a Dios llenándolo todo, pero totalmente Desapegado.

ਭ੍ਰਮ ਭਉ ਮੇਟਿ ਮਿਲੇ ਗੋਪਾਲ ॥

bhram bhau meT mile gopaal ||

Eradicating doubt and fear, I have met the Lord of the World.

ਉਹ ਮਨੁੱਖ (ਆਪਣੇ ਅੰਦਰੋਂ) ਹਰੇਕ ਕਿਸਮ ਦੀ ਭਟਕਣਾ

वह मनुष्य (अपने अंदर से) हरेक किस्म की भटकना और डर मिटा के सृष्टि के पालक प्रभू को मिल जाता है।

Cuando uno se logra liberar de sus miedos y dudas,

ਨਾਨਕ ਕਉ ਗੁਰ ਭਏ ਦਇਆਲ ॥੪॥੩੦॥੪੩॥

naanak kau gur bhe dhiaal ||4||30||43||

The Guru has become merciful to Nanak. ||4||30||43||

ਅਤੇ ਡਰ ਮਿਟਾ ਕੇ ਸ੍ਰਿਸ਼ਟੀ ਦੇ ਪਾਲਕ-ਪ੍ਰਭੂ ਨੂੰ ਮਿਲ ਪੈਂਦਾ ਹੈ ।੪।੩੦।੪੩।

हे नानक ! जिस मनुष्य पर सतिगुरू जी दयावान होते हैं। 4। 30। 43।

uno se encuentra con Dios y el Guru le muestra su Misericordia. (4-30-43)

ਭੈਰਉ ਮਹਲਾ ੫ ॥

bhairau mahalaa panjavaa ||

Bhairao, Fifth Mehla:

ਭੈਰਉ ਪੰਜਵੀਂ ਪਾਤਿਸ਼ਾਹੀ।

Bhairo, Mejl Guru Aryan, Quinto Canal Divino.

ਜਿਸੁ ਸਿਮਰਤ ਮਨਿ ਹੋਇ ਪ੍ਰਗਾਸੁ ॥

jis simarat man hoi pragaas ||

Meditating in remembrance on Him, the mind is illumined.

ਹੇ ਭਾਈ! ਜਿਸ ਪਰਮਾਤਮਾ ਦਾ ਨਾਮ ਸਿਮਰਦਿਆਂ (ਮਨੁੱਖ ਦੇ) ਮਨ ਵਿਚ ਆਤਮਕ ਜੀਵਨ ਦੀ ਸੂਝ ਪੈਦਾ ਹੋ ਜਾਂਦੀ ਹੈ

हे भाई ! जिस परमात्मा का नाम सिमरने से (मनुष्य के) मन में आत्मिक जीवन की सूझ पैदा हो जाती है

Meditando en Dios la mente se ilumina, uno es así liberado de toda pena,

ਮਿਟਹਿ ਕਲੇਸ ਸੁਖ ਸਹਜਿ ਨਿਵਾਸੁ ॥

miTeh kales sukh sahaj nivaas ||

Suffering is eradicated, and one comes to dwell in peace and poise.

(ਜਿਸ ਦਾ ਸਿਮਰਨ ਕਰਦਿਆਂ ਸਾਰੇ) ਕਲੇਸ਼ ਮਿਟ ਜਾਂਦੇ ਹਨ,

(जिसका सिमरन करके सारे) कलेश मिट जाते हैं। सुखों में आत्मिक अडोलता में टिक जाता है।

pudiendo vivir en Paz y Éxtasis.

ਤਿਸਹਿ ਪਰਾਪਤਿ ਜਿਸੁ ਪ੍ਰਭੁ ਦੇਇ ॥

tiseh paraapat jis prabh dhei ||

They alone receive it, unto whom God gives it.

ਉਹ ਪਰਮਾਤਮਾ ਜਿਸ ਮਨੁੱਖ ਨੂੰ (ਸਿਮਰਨ ਦੀ ਦਾਤਿ) ਦੇਂਦਾ ਹੈ ਉਸੇ ਨੂੰ ਮਿਲਦੀ ਹੈ,

वह परमात्मा जिस मनुष्य को (सिमरन की दाति) देता है उसी को मिलती है।

Sólo obtiene a Dios aquél a quien Dios bendice

ਪੂਰੇ ਗੁਰ ਕੀ ਪਾਏ ਸੇਵ ॥੧॥

poore gur kee paae sev ||1||

They are blessed to serve the Perfect Guru. ||1||

(ਪਰਮਾਤਮਾ ਉਸ ਮਨੁੱਖ ਨੂੰ) ਪੂਰੇ ਗੁਰੂ ਦੀ ਸੇਵਾ ਵਿਚ ਜੋੜ ਦੇਂਦਾ ਹੈ ।੧।

(परमात्मा उस मनुष्य को) पूरे गुरू की सेवा में जोड़ देता है। 1।

y sólo ese ser será bendecido con el Servicio del Guru. (1)

ਸਰਬ ਸੁਖਾ ਪ੍ਰਭ ਤੇਰੋ ਨਾਉ ॥

sarab sukhaa prabh tero naau ||

All peace and comfort are in Your Name, God.

ਹੇ ਪ੍ਰਭੂ! ਤੇਰਾ ਨਾਮ ਸਾਰੇ ਸੁਖਾਂ ਦਾ ਮੂਲ ਹੈ ।

हे प्रभू ! तेरा नाम सारे सुखों का मूल है।

Oh Dios, Tu Nombre es el Contenedor de toda Dicha,

ਆਠ ਪਹਰ ਮੇਰੇ ਮਨ ਗਾਉ ॥੧॥ ਰਹਾਉ ॥

aaTh pahar mere man gaau ||1|| rahaau ||

Twenty-four hours a day, O my mind, sing His Glorious Praises. ||1||Pause||

ਹੇ ਮੇਰੇ ਮਨ! ਅੱਠੇ ਪਹਰ (ਹਰ ਵੇਲੇ) ਪ੍ਰਭੂ ਦੇ ਗੁਣ ਗਾਇਆ ਕਰ ।੧।ਰਹਾਉ।

हे मेरे मन ! आठों पहर (हर वक्त) प्रभू के गुण गाया कर। 1। रहाउ।

oh mente mía, canta por siempre las Alabanzas de Tu Dios. (1-Pausa)

ਜੋ ਇਛੈ ਸੋਈ ਫਲੁ ਪਾਏ ॥

jo ichhai soiee fal paae ||

You shall receive the fruits of your desires,

ਉਹ ਮਨੁੱਖ ਜੋ ਕੁਝ (ਪਰਮਾਤਮਾ ਪਾਸੋਂ) ਮੰਗਦਾ ਹੈ ਉਹੀ ਫਲ ਹਾਸਲ ਕਰ ਲੈਂਦਾ ਹੈ ।

वह मनुष्य जो कुछ (परमात्मा से) माँगता है वही फल हासिल कर लेता है।

Lo que sea que uno desea eso obtiene si uno enaltece el Naam,

ਹਰਿ ਕਾ ਨਾਮੁ ਮੰਨਿ ਵਸਾਏ ॥

har kaa naam ma(n)n vasaae ||

when the Name of the Lord comes to dwell in the mind.

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ (ਆਪਣੇ) ਮਨ ਵਿਚ ਵਸਾਂਦਾ ਹੈ,

हे भाई ! जो मनुष्य परमात्मा का नाम (अपने) मन में बसाता है।

el Nombre de Dios en la mente.

ਆਵਣ ਜਾਣ ਰਹੇ ਹਰਿ ਧਿਆਇ ॥

aavan jaan rahe har dhiaai ||

Meditating on the Lord, your comings and goings cease.

ਭਗਤੀ-ਭਾਵ ਨਾਲ ਪ੍ਰਭੂ ਵਿਚ ਸੁਰਤਿ ਜੋੜ ਕੇ ਪ੍ਰਭੂ ਦਾ ਧਿਆਨ ਧਰ ਕੇ

प्रभू का ध्यान धर के उसके जनम-मरण के चक्कर समाप्त हो जाते हैं।

Meditando en Él, cesan las idea y venidas

ਭਗਤਿ ਭਾਇ ਪ੍ਰਭ ਕੀ ਲਿਵ ਲਾਇ ॥੨॥

bhagat bhai prabh kee liv lai ||2||

Through loving devotional worship, lovingly focus your attention on God. ||2||

ਉਸ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੨।

भगती-भाव से प्रभू में सुरति जोड़ के 2।

y a través de la Amorosa Adoración uno se entona en Él. (2)

ਬਿਨਸੇ ਕਾਮ ਕ੍ਰੋਧ ਅਹੰਕਾਰ ॥

binase kaam karodh aha(n)kaar ||

Sexual desire, anger and egotism are dispelled.

(ਉਸ ਦੇ ਅੰਦਰੋਂ) ਕਾਮ ਕੋ੍ਰਧ ਅਹੰਕਾਰ (ਇਹ ਸਾਰੇ ਵਿਕਾਰ) ਨਾਸ ਹੋ ਜਾਂਦੇ ਹਨ ।

(उसके अंदर से) काम क्रोध अहंकार (ये सारे विकार) नाश हो जाते हैं।

Uno se libera de la lujuria, del enojo, del ego,

ਤੂਟੇ ਮਾਇਆ ਮੋਹ ਪਿਆਰ ॥

tooTe maiaa moh piaar ||

Love and attachment to Maya are broken.

(ਉਸ ਦੇ ਅੰਦਰੋਂ) ਮਾਇਆ ਦੇ ਮੋਹ ਦੀਆਂ ਤਣਾਵਾਂ ਟੁੱਟ ਜਾਂਦੀਆਂ ਹਨ,

(उसके अंदर से) माया के मोह की तारें टूट जाती हैं।

rompe sus ataduras con Maya y el apego con el mundo de las formas.

ਪ੍ਰਭ ਕੀ ਟੇਕ ਰਹੈ ਦਿਨੁ ਰਾਤਿ ॥

prabh kee Tek rahai dhin raat ||

Lean on God's Support, day and night.

ਉਹ ਮਨੁੱਖ ਦਿਨ ਰਾਤ ਪਰਮਾਤਮਾ ਦੇ ਹੀ ਆਸਰੇ ਰਹਿੰਦਾ ਹੈ

वह मनुष्य दिन-रात परमात्मा के ही आसरे रहता है

Aquél que obtiene la Gracia de Dios,

ਪਾਰਬ੍ਰਹਮੁ ਕਰੇ ਜਿਸੁ ਦਾਤਿ ॥੩॥

paarabraham kare jis dhaat ||3||

The Supreme Lord God has given this gift. ||3||

ਹੇ ਭਾਈ! ਪਰਮਾਤਮਾ ਜਿਸ ਮਨੁੱਖ ਨੂੰ (ਆਪਣੇ ਨਾਮ ਦੀ) ਦਾਤਿ ਦੇਂਦਾ ਹੈ, ।੩।

हे भाई ! परमात्मा जिस मनुष्य को (अपने नाम की) दाति देता है। 3।

se apoya en Él noche y día. (3)

ਕਰਨ ਕਰਾਵਨਹਾਰ ਸੁਆਮੀ ॥

karan karaavanahaar suaamee ||

Our Lord and Master is the Creator, the Cause of causes.

ਹੇ ਨਾਨਕ! (ਪ੍ਰਭੂ ਦੇ ਦਰ ਤੇ ਅਰਦਾਸ ਕਰਿਆ ਕਰ ਤੇ ਆਖਿਆ ਕਰ—) ਹੇ ਸਭ ਕੁਝ ਕਰਨ ਜੋਗ ਸੁਆਮੀ!

हे सब कुछ करने योग्य स्वामी ! हे जीवों से सब कुछ करा सकनेकी समर्थावाले स्वामी !

Nuestro Maestro es el Hacedor y la Causa,

ਸਗਲ ਘਟਾ ਕੇ ਅੰਤਰਜਾਮੀ ॥

sagal ghaTaa ke a(n)tarajaamee ||

He is the Inner-knower, the Searcher of all hearts.

ਹੇ ਜੀਵਾਂ ਪਾਸੋਂ ਸਭ ਕੁਝ ਕਰਾਵਣ ਦੇ ਸਮਰਥ ਸੁਆਮੀ!

सब जीवों के दिल की जानने वाले !

sí Él es el Conocedor de lo más íntimo en los corazones de todos y cada uno.

ਕਰਿ ਕਿਰਪਾ ਅਪਨੀ ਸੇਵਾ ਲਾਇ ॥

kar kirapaa apanee sevaa lai ||

Bless me with Your Grace, Lord, and link me to Your service.

ਹੇ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲੇ! ਮਿਹਰ ਕਰ ਕੇ (ਮੈਨੂੰ) ਆਪਣੀ ਸੇਵਾ-ਭਗਤੀ ਵਿਚ ਜੋੜੀ ਰੱਖ,

हे मेहर कर के (मुझे) अपनी सेवा-भगती में जोड़े रख।

Oh Dios, ten Compasión y llámame a Tu Servicio,

ਨਾਨਕ ਦਾਸ ਤੇਰੀ ਸਰਣਾਇ ॥੪॥੩੧॥੪੪॥

naanak dhaas teree saranai ||4||31||44||

Slave Nanak has come to Your Sanctuary. ||4||31||44||

(ਮੈਂ ਤੇਰਾ) ਦਾਸ ਤੇਰੀ ਸਰਨ ਆਇਆ ਹਾਂ ।੪।੩੧।੪੪।

हे नानक ! (प्रभू के दर पर अरदास किया कर और कहा कर- (मैं तेरा) दास तेरी शरण आया हूँ। 4। 31। 44।

ya que no busco ningún otro refugio más que el Tuyo. (4-31-44)

ਭੈਰਉ ਮਹਲਾ ੫ ॥

bhairau mahalaa panjavaa ||

Bhairao, Fifth Mehla:

ਭੈਰਉ ਪੰਜਵੀਂ ਪਾਤਿਸ਼ਾਹੀ।

Bhairo, Mejl Guru Aryan, Quinto Canal Divino.

ਲਾਜ ਮਰੈ ਜੋ ਨਾਮੁ ਨ ਲੇਵੈ ॥

laaj marai jo naam na levai ||

One who does not repeat the Naam, the Name of the Lord, shall die of shame.

ਹੇ ਭਾਈ! ਜਿਹੜਾ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਸਿਮਰਦਾ, ਉਹ ਆਪਣੇ ਆਪ ਵਿਚ ਸ਼ਰਮ ਨਾਲ ਹੌਲਾ ਪੈ ਜਾਂਦਾ ਹੈ ।

हे भाई ! जो परमात्मा का नाम नहीं सिमरता। वह अपने आप में शर्म से हल्का पड़ जाता है (शर्म से मर जाए। जो नाम नहीं सिमरता)।

Aquél que no recita el Naam, el Nombre del Señor, muere en pena,

ਨਾਮ ਬਿਹੂਨ ਸੁਖੀ ਕਿਉ ਸੋਵੈ ॥

naam bihoon sukhee kiau sovai ||

Without the Name, how can he ever sleep in peace?

ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਮਨੁੱਖ ਸੁਖ ਦੀ ਨੀਂਦ ਨਹੀਂ ਸੌਂ ਸਕਦਾ ।

परमात्मा का नाम सिमरन के बिना मनुष्य सुख की नींद नहीं सो सकता।

Oh, ¿cómo se puede dormir en Paz sin el Naam, el Nombre del Señor?

ਹਰਿ ਸਿਮਰਨੁ ਛਾਡਿ ਪਰਮ ਗਤਿ ਚਾਹੈ ॥

har simaran chhaadd param gat chaahai ||

The mortal abandons meditative remembrance of the Lord, and then wishes for the state of supreme salvation;

(ਜਿਹੜਾ ਮਨੁੱਖ) ਹਰਿ-ਨਾਮ ਦਾ ਸਿਮਰਨ ਛੱਡ ਕੇ ਸਭ ਤੋਂ ਉੱਚੀ ਆਤਮਕ ਅਵਸਥਾ (ਹਾਸਲ ਕਰਨੀ) ਚਾਹੁੰਦਾ ਹੈ (ਉਸ ਦੀ ਇਹ ਤਾਂਘ ਵਿਅਰਥ ਹੈ,

(जो मनुष्य) हरी-नाम का सिमरन छोड़ के सबसे ऊँची आत्मिक अवस्था (हासिल करनी) चाहता है

Sin meditar en Dios, uno nunca logrará el Estado Sublime de Éxtasis,