ਕੇਦਾਰਾ ਮਹਲਾ ੪ ਘਰੁ ੧
kedhaaraa mahalaa chauthhaa ghar pehilaa
Kaydaaraa, Fourth Mehla, First House:
ਕੇਦਾਰਾ ਚੌਥੀ ਪਾਤਿਸ਼ਾਹੀ।
Kedara, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ॥
mere man raam naam nit gaaveeaai re ||
O my mind, sing continually the Name of the Lord.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਸਦਾ ਸਿਮਰਨਾ ਚਾਹੀਦਾ ਹੈ ।
हे मेरे मन ! परमात्मा का नाम सदा सिमरना चाहिए।
Canta el Nombre del Señor, oh mi mente, aún sabiendo que el Señor es Insondable e Imperceptible,
ਅਗਮ ਅਗੋਚਰੁ ਨ ਜਾਈ ਹਰਿ ਲਖਿਆ ਗੁਰੁ ਪੂਰਾ ਮਿਲੈ ਲਖਾਵੀਐ ਰੇ ॥ ਰਹਾਉ ॥
agam agochar na jaiee har lakhiaa gur pooraa milai lakhaaveeaai re || rahaau ||
The Inaccessible, Unfathomable Lord cannot be seen; meeting with the Perfect Guru, He is seen. ||Pause||
ਹੇ ਮਨ! ਉਹ ਪਰਮਾਤਮਾ ਅਪਹੁੰਚ ਹੈ, ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਮਨੁੱਖ ਦੀ ਆਪਣੀ ਅਕਲ ਨਾਲ ਉਹ) ਸਮਝਿਆ ਨਹੀਂ ਜਾ ਸਕਦਾ । ਜਦੋਂ ਪੂਰਾ ਗੁਰੂ ਮਿਲਦਾ ਹੈ ਤਦੋਂ ਉਸ ਨੂੰ ਸਮਝਿਆ ਜਾ ਸਕਦਾ ਹੈ ।ਰਹਾਉ।
हे मन ! वह परमात्मा अपहुँच है। ज्ञानेन्द्रियों की पहुँच से परे है। (मनुष्य की अपनी अक्ल से वह) समझा नहीं जा सकता। जब पूरा गुरू मिलता है तब उसको समझा जा सकता है। रहाउ।
encontrando al Guru Perfecto, Él es revelado. (Pausa)
ਜਿਸੁ ਆਪੇ ਕਿਰਪਾ ਕਰੇ ਮੇਰਾ ਸੁਆਮੀ ਤਿਸੁ ਜਨ ਕਉ ਹਰਿ ਲਿਵ ਲਾਵੀਐ ਰੇ ॥
jis aape kirapaa kare meraa suaamee tis jan kau har liv laaveeaai re ||
That person, upon whom my Lord and Master showers His Mercy - the Lord attunes that one to Himself.
ਹੇ ਮੇਰੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਉਤੇ ਆਪ ਹੀ ਕਿਰਪਾ ਕਰਦਾ ਹੈ, ਉਸ ਮਨੁੱਖ ਨੂੰ ਪ੍ਰਭੂ (ਆਪਣੇ ਚਰਨਾਂ ਦਾ) ਪਿਆਰ ਲਾਂਦਾ ਹੈ ।
हे मेरे मन ! मेरा मालिक प्रभू जिस मनुष्य पर स्वयं ही कृपा करता है। उस मनुष्य को प्रभू (अपने चरणों का) प्यार लगाता है।
Aquél que tiene la Gracia de Dios, se conoce a sí mismo, todos se sienten devotos de Dios,
ਸਭੁ ਕੋ ਭਗਤਿ ਕਰੇ ਹਰਿ ਕੇਰੀ ਹਰਿ ਭਾਵੈ ਸੋ ਥਾਇ ਪਾਵੀਐ ਰੇ ॥੧॥
sabh ko bhagat kare har keree har bhaavai so thai paaveeaai re ||1||
Everyone worships the Lord, but only that person who is pleasing to the Lord is accepted. ||1||
ਹੇ ਮਨ! (ਆਪਣੇ ਵੱਲੋਂ) ਹਰੇਕ ਜੀਵ ਪਰਮਾਤਮਾ ਦੀ ਭਗਤੀ ਕਰਦਾ ਹੈ, ਪਰ ਉਹ ਮਨੁੱਖ (ਉਸ ਦੇ ਦਰ ਤੇ) ਪਰਵਾਨ ਹੁੰਦਾ ਹੈ ਜਿਹੜਾ ਉਸ ਨੂੰ ਪਿਆਰਾ ਲੱਗਦਾ ਹੈ ।੧।
हे मन ! (अपनी ओर से) हरेक जीव परमात्मा की भक्ति करता है। पर वही मनुष्य (उसके दर पर) परवान होता है जो उसको प्यारा लगता है। 1।
pero esa Devoción será aprobada sólo si el Señor les muestra Su Amor. (1)
ਹਰਿ ਹਰਿ ਨਾਮੁ ਅਮੋਲਕੁ ਹਰਿ ਪਹਿ ਹਰਿ ਦੇਵੈ ਤਾ ਨਾਮੁ ਧਿਆਵੀਐ ਰੇ ॥
har har naam amolak har peh har dhevai taa naam dhiaaveeaai re ||
The Name of the Lord, Har, Har, is priceless. It rests with the Lord. If the Lord bestows it, then we meditate on the Naam.
ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਕਿਸੇ ਦੁਨੀਆਵੀ ਮੁੱਲ ਤੋਂ ਨਹੀਂ ਮਿਲ ਸਕਦਾ, (ਉਸ ਦਾ ਇਹ ਨਾਮ ਉਸ) ਪਰਮਾਤਮਾ ਦੇ (ਆਪਣੇ) ਪਾਸ ਹੈ ।
हे मेरे मन ! परमात्मा का नाम किसी दुनियावी मूल्य से नहीं मिल सकता। (उसका यह नाम उस) परमात्मा के (अपने) पास है।
El Preciado Nombre del Señor está con el Señor y Lo podremos contemplar sólo si logramos la Bendición del Señor.
ਜਿਸ ਨੋ ਨਾਮੁ ਦੇਇ ਮੇਰਾ ਸੁਆਮੀ ਤਿਸੁ ਲੇਖਾ ਸਭੁ ਛਡਾਵੀਐ ਰੇ ॥੨॥
jis no naam dhei meraa suaamee tis lekhaa sabh chhaddaaveeaai re ||2||
That person, whom my Lord and Master blesses with His Name - his entire account is forgiven. ||2||
ਜਦੋਂ ਪਰਮਾਤਮਾ (ਕਿਸੇ ਨੂੰ ਨਾਮ ਦੀ ਦਾਤਿ) ਦੇਂਦਾ ਹੈ, ਤਦੋਂ ਹੀ ਸਿਮਰਿਆ ਜਾ ਸਕਦਾ ਹੈ ।ਹੇ ਮਨ! ਮੇਰਾ ਮਾਲਕ-ਪ੍ਰਭੂ ਜਿਸ ਮਨੁੱਖ ਨੂੰ ਆਪਣਾ ਨਾਮ ਦੇਂਦਾ ਹੈ ਉਸ (ਦੇ ਪਿਛਲੇ ਕੀਤੇ ਕਰਮਾਂ ਦਾ) ਸਾਰਾ ਹਿਸਾਬ ਮੁੱਕ ਜਾਂਦਾ ਹੈ ।੨।
जब परमात्मा (किसी को नाम की दाति) देता है। तब ही सिमरा जा सकता है। हे मन ! मेरा मालिक प्रभू जिस मनुष्य को अपना नाम देता है उस (के पिछले किए हुए कर्मों का) सारा हिसाब समाप्त हो जाता है। 2।
Sí, aquél a quien el Señor bendice con Su Nombre, logra que todos sus errores sean borrados. (2)
ਹਰਿ ਨਾਮੁ ਅਰਾਧਹਿ ਸੇ ਧੰਨੁ ਜਨ ਕਹੀਅਹਿ ਤਿਨ ਮਸਤਕਿ ਭਾਗੁ ਧੁਰਿ ਲਿਖਿ ਪਾਵੀਐ ਰੇ ॥
har naam araadheh se dha(n)n jan kahe'eeh tin masatak bhaag dhur likh paaveeaai re ||
Those humble beings who worship and adore the Lord's Name, are said to be blessed. Such is the good destiny written on their foreheads.
ਹੇ ਮੇਰੇ ਮਨ! ਜਿਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾਂਦੇ ਹਨ । ਉਹਨਾਂ ਦੇ ਮੱਥੇ ਉੱਤੇ ਧੁਰੋਂ ਪ੍ਰਭੂ ਦੀ ਹਜ਼ੂਰੀ ਤੋਂ ਲਿਖੀ ਚੰਗੀ ਕਿਸਮਤ ਉਹਨਾਂ ਨੂੰ ਪ੍ਰਾਪਤ ਹੋ ਜਾਂਦੀ ਹੈ ।
हे मेरे मन ! जो मनुष्य परमात्मा का नाम सिमरते हैं। वह मनुष्य भाग्यशाली कहे जाते हैं। उनके माथे पर धुर से ही प्रभू की हजूरी से लिखी अच्छी किस्मत उनको प्राप्त हो जाती है।
Benditos son los que habitan en el Nombre del Señor, sobre su frente Dios inscribe su Grandioso Destino.
ਤਿਨ ਦੇਖੇ ਮੇਰਾ ਮਨੁ ਬਿਗਸੈ ਜਿਉ ਸੁਤੁ ਮਿਲਿ ਮਾਤ ਗਲਿ ਲਾਵੀਐ ਰੇ ॥੩॥
tin dhekhe meraa man bigasai jiau sut mil maat gal laaveeaai re ||3||
Gazing upon them, my mind blossoms forth, like the mother who meets with her son and hugs him close. ||3||
ਹੇ ਭਾਈ! ਉਹਨਾਂ ਦਾ ਦਰਸਨ ਕੀਤਿਆਂ ਮੇਰਾ ਮਨ (ਇਉਂ) ਖ਼ੁਸ਼ ਹੁੰਦਾ ਹੈ, ਜਿਵੇਂ ਪੁੱਤਰ (ਆਪਣੀ) ਮਾਂ ਨੂੰ ਮਿਲ ਕੇ (ਖ਼ੁਸ਼ ਹੁੰਦਾ ਹੈ), ਉਹ ਮਾਂ ਦੇ ਗਲ ਨਾਲ ਚੰਬੜ ਜਾਂਦਾ ਹੈ ।੩।
हे भाई ! उनके दर्शन करने से मेरा मन (इस तरह) खुश होता है। जैसे पुत्र (अपनी) माँ को मिल के (खुश होता है)। वह माँ के गले से चिपक जाता है। 3।
Viéndolos, mi mente florece, así como se siente la madre que lleva a su hijo a su pecho. (3)
ਹਮ ਬਾਰਿਕ ਹਰਿ ਪਿਤਾ ਪ੍ਰਭ ਮੇਰੇ ਮੋ ਕਉ ਦੇਹੁ ਮਤੀ ਜਿਤੁ ਹਰਿ ਪਾਵੀਐ ਰੇ ॥
ham baarik har pitaa prabh mere mo kau dheh matee jit har paaveeaai re ||
I am a child, and You, O my Lord God, are my Father; please bless me with such understanding, that I may find the Lord.
ਹੇ ਮੇਰੇ ਪਿਤਾ ਪ੍ਰਭੂ! ਅਸੀ ਜੀਵ ਤੇਰੇ ਬੱਚੇ ਹਾਂ । (ਹੇ ਪ੍ਰਭੂ!) ਮੈਨੂੰ ਅਜਿਹੀ ਮਤਿ ਦੇਹ, ਜਿਸ ਦੀ ਰਾਹੀਂ ਤੇਰਾ ਨਾਮ ਪ੍ਰਾਪਤ ਹੋ ਸਕੇ ।
हे मेरे पिता-प्रभू ! हम जीव तेरे बच्चे हैं। (हे प्रभू !) मुझे ऐसी मति दे। जिससे तेरा नाम प्राप्त हो सके।
Somos Tus niños, oh Padre, danos la Sabiduría para llegar hasta Ti.
ਜਿਉ ਬਛੁਰਾ ਦੇਖਿ ਗਊ ਸੁਖੁ ਮਾਨੈ ਤਿਉ ਨਾਨਕ ਹਰਿ ਗਲਿ ਲਾਵੀਐ ਰੇ ॥੪॥੧॥
jiau bachhuraa dhekh guoo sukh maanai tiau naanak har gal laaveeaai re ||4||1||
Like the cow, which is happy upon seeing her calf, O Lord, please hug Nanak close in Your Embrace. ||4||1||
ਹੇ ਨਾਨਕ! ਜਿਵੇਂ ਗਾਂ (ਆਪਣੇ) ਵੱਛੇ ਨੂੰ ਵੇਖ ਕੇ ਖ਼ੁਸ਼ ਹੁੰਦੀ ਹੈ ਤਿਵੇਂ ਉਹ ਵਡਭਾਗੀ ਮਨੁੱਖ ਸੁਖ ਪ੍ਰਤੀਤ ਕਰਦਾ ਹੈ ਜਿਸ ਨੂੰ ਪਰਮਾਤਮਾ ਆਪਣੇ ਗਲ ਨਾਲ ਲਾ ਲੈਂਦਾ ਹੈ ।੪।੧।
हे नानक ! जैसे गाय (अपने) बछरे को देख के प्रसन्न होती है वैसे ही वह भाग्यशाली मनुष्य सुखी महसूस करता है जिसको परमात्मा अपने गले से लगा लेता है। 4। 1।
Así como la vaca al ver a su becerro, está complacida, así hazme Tuyo. (4-1)
ਕੇਦਾਰਾ ਮਹਲਾ ੪ ਘਰੁ ੧
kedhaaraa mahalaa chauthhaa ghar pehilaa
Kaydaaraa, Fourth Mehla, First House:
ਕੇਦਾਰਾ ਚੋਥੀ ਪਾਤਿਸ਼ਾਹੀ।
Kedara, Mejl Guru Ram Das, Cuarto Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇਕ ਹੈ। ਸੱਚੇ ਗੁਰਾਂ ਦੀ ਦਇਆ ਦੁਆ, ਉਹ ਪਾਇਆ ਜਾਂਦਾ ਹੈ।
Un Dios Creador Universal, por la Gracia del Verdadero Guru
ਮੇਰੇ ਮਨ ਹਰਿ ਹਰਿ ਗੁਨ ਕਹੁ ਰੇ ॥
mere man har har gun kahu re ||
O my mind, chant the Glorious Praises of the Lord, Har, Har.
ਹੇ ਮੇਰੇ ਮਨ! ਪਰਮਾਤਮਾ ਦੇ ਗੁਣ ਗਾਇਆ ਕਰ ।
हे मेरे मन ! परमात्मा के गुण गाया कर।
Recita las Alabanzas de Dios, oh mi mente.
ਸਤਿਗੁਰੂ ਕੇ ਚਰਨ ਧੋਇ ਧੋਇ ਪੂਜਹੁ ਇਨ ਬਿਧਿ ਮੇਰਾ ਹਰਿ ਪ੍ਰਭੁ ਲਹੁ ਰੇ ॥ ਰਹਾਉ ॥
satiguroo ke charan dhoi dhoi poojahu in bidh meraa har prabh lahu re || rahaau ||
Wash the Feet of the True Guru, and worship them. In this way, you shall find my Lord God. ||Pause||
ਗੁਰੂ ਦੇ ਚਰਨ ਧੋ ਧੋ ਕੇ ਪੂਜਿਆ ਕਰ (ਭਾਵ, ਅਹੰਕਾਰ ਛੱਡ ਕੇ ਗੁਰੂ ਦੀ ਸਰਨ ਪਿਆ ਰਹੁ) । ਹੇ ਮਨ! ਇਸ ਤਰੀਕੇ ਨਾਲ ਪਿਆਰੇ ਪ੍ਰਭੂ ਨੂੰ ਲੱਭ ਲੈ ।ਰਹਾਉ।
गुरू के चरण धो-धो के पूजा कर (भाव। अहंकार छोड़ के गुरू के चरण पड़ा रह)। हे मन ! इस तरीके से प्यारे प्रभू को ढूँढ ले। रहाउ।
Sí, lava y alaba los Pies del Guru, y así llega hasta tu Dios. (Pausa)
ਕਾਮੁ ਕ੍ਰੋਧੁ ਲੋਭੁ ਮੋਹੁ ਅਭਿਮਾਨੁ ਬਿਖੈ ਰਸ ਇਨ ਸੰਗਤਿ ਤੇ ਤੂ ਰਹੁ ਰੇ ॥
kaam karodh lobh moh abhimaan bikhai ras in sa(n)gat te too rahu re ||
Sexual desire, anger, greed, attachment, egotism and corrupt pleasures - stay away from these.
ਹੇ ਮਨ! ਕਾਮ, ਕੋ੍ਰਧ, ਲੋਭ, ਮੋਹ, ਅਹੰਕਾਰ, ਵਿਸ਼ਿਆਂ ਦੇ ਚਸਕੇ—ਇਹਨਾਂ ਦੇ ਸਾਥ ਤੋਂ ਸਦਾ ਪਰੇ ਟਿਕਿਆ ਰਹੁ ।
हे मन ! काम। क्रोध। लोभ। मोह। अहंकार। विषियों के चस्के - इनसे हमेशा दूर बना रह।
Haz a un lado tu avaricia, tu rabia, lujuria, ego y ese vicioso sabor de la maldad, y postrándote a los Pies de la Saad Sangat,
ਮਿਲਿ ਸਤਸੰਗਤਿ ਕੀਜੈ ਹਰਿ ਗੋਸਟਿ ਸਾਧੂ ਸਿਉ ਗੋਸਟਿ ਹਰਿ ਪ੍ਰੇਮ ਰਸਾਇਣੁ ਰਾਮ ਨਾਮੁ ਰਸਾਇਣੁ ਹਰਿ ਰਾਮ ਨਾਮ ਰਾਮ ਰਮਹੁ ਰੇ ॥੧॥
mil satasa(n)gat keejai har gosaT saadhoo siau gosaT har prem rasain raam naam rasain har raam naam raam ramahu re ||1||
Join the Sat Sangat, the True Congregation, and speak with the Holy People about the Lord. The Love of the Lord is the healing remedy; the Name of the Lord is the healing remedy. Chant the Name of the Lord, Raam, Raam. ||1||
ਹੇ ਮਨ! ਸਾਧ ਸੰਗਤਿ ਵਿਚ ਮਿਲ ਕੇ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ, ਗੁਰਮੁਖਾਂ ਨਾਲ ਮਿਲ ਕੇ ਹਰਿ-ਗੁਣਾਂ ਦੀ ਵਿਚਾਰ ਕਰਨੀ ਚਾਹੀਦੀ ਹੈ । ਹੇ ਮੇਰੇ ਮਨ! ਪਰਮਾਤਮਾ ਦਾ ਪਿਆਰ ਸਭ ਰਸਾਂ ਨਾਲੋਂ ਸੇ੍ਰਸ਼ਟ ਰਸ ਹੈ, ਪਰਮਾਤਮਾ ਦਾ ਨਾਮ ਸਾਰੇ ਰਸਾਂ ਦਾ ਘਰ ਹੈ । ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ ।੧।
हे मन ! साध-संगति में मिल के हरी-गुणों की विचार करनी चाहिए। हे मेरे मन ! परमात्मा का प्यार सब रसों से श्रेष्ठ रस है। परमात्मा का नाम सारे रसों का घर है। सदा परमात्मा का नाम सिमरा कर। 1।
habla de Dios y siéntete bendecido con la Panacea del Nombre del Señor. Sí, recita Su Nombre, Ram, Ram, por siempre. (1)