ਧਨ ਅੰਧੀ ਪਿਰੁ ਚਪਲੁ ਸਿਆਨਾ ॥
dhan a(n)dhee pir chapal siaanaa ||
The body-bride is blind, and the groom is clever and wise.
ਹੇ ਭਾਈ! ਮਾਇਆ-ਗ੍ਰਸੀ ਕਾਇਆਂ ਦੀ ਸੰਗਤਿ ਵਿਚ ਜੀਵਾਤਮਾ ਚੰਚਲ ਚਤੁਰ ਹੋ ਕੇ
हे भाई ! माया-ग्रसित काया की संगति में जीवात्मा चंचल चतुर हो के दुनिया की खेल ही।
La novia cuerpo está ciega, el novio es astuto y sabio.
ਪੰਚ ਤਤੁ ਕਾ ਰਚਨੁ ਰਚਾਨਾ ॥
pa(n)ch tat kaa rachan rachaanaa ||
The creation was created of the five elements.
ਦੁਨੀਆ ਦੀ ਖੇਡ ਹੀ ਖੇਡ ਰਿਹਾ ਹੈ ।
खेल रहा है।
La Creación fue creada de los cinco elementos, esa mercancía por la que has venido a este mundo,
ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ ॥੬॥
jis vakhar kau tum aae hahu so paio satigur paasaa he ||6||
That merchandise, for which you have come into the world, is received only from the True Guru. ||6||
ਹੇ ਭਾਈ! ਜਿਸ (ਨਾਮ-) ਪਦਾਰਥ ਦੀ ਖ਼ਾਤਰ ਤੁਸੀ ਜਗਤ ਵਿਚ ਆਏ ਹੋ, ਉਹ ਪਦਾਰਥ ਗੁਰੂ ਪਾਸੋਂ ਮਿਲਦਾ ਹੈ ।੬।
हे भाई ! जिस (नाम-) पदार्थ की खातिर तुम जगत में आए हो। वह पदार्थ गुरू से ही मिलता है। 6।
se recibe sólo del Guru. (6)
ਧਨ ਕਹੈ ਤੂ ਵਸੁ ਮੈ ਨਾਲੇ ॥
dhan kahai too vas mai naale ||
The body-bride says, ""Please live with me,
ਹੇ ਭਾਈ! ਕਾਇਆਂ (ਜੀਵਾਤਮਾ ਨੂੰ) ਆਖਦੀ ਰਹਿੰਦੀ ਹੈ—ਹੇ ਪਿਆਰੇ ਤੇ ਸੁਖ-ਰਹਿਣੇ ਲਾਡੁਲੇ ਪਤੀ!
हे भाई ! काया (जीवात्मा को) कहती रहती है- हे प्यारे और सुखी रहने वाले लाडले पति ! तू सदा मेरे साथ बसता रह।
La novia dice: Oh Señor, habita siempre en mí,
ਪ੍ਰਿਅ ਸੁਖਵਾਸੀ ਬਾਲ ਗੁਪਾਲੇ ॥
pria sukhavaasee baal gupaale ||
O my beloved, peaceful, young lord.
ਤੂੰ ਸਦਾ ਮੇਰੇ ਨਾਲ ਵੱਸਦਾ ਰਹੁ ।
तेरे बिना मेरा कुछ भी मूल्य नहीं है।
oh mi Señor de Éxtasis, mi Amado Amigo, oh Joven Gopal,
ਤੁਝੈ ਬਿਨਾ ਹਉ ਕਿਤ ਹੀ ਨ ਲੇਖੈ ਵਚਨੁ ਦੇਹਿ ਛੋਡਿ ਨ ਜਾਸਾ ਹੇ ॥੭॥
tujhai binaa hau kit hee na lekhai vachan dheh chhodd na jaasaa he ||7||
Without you, I am of no account. Please give me your word, that you will not leave me"". ||7||
ਤੈਥੋਂ ਬਿਨਾ ਮੇਰਾ ਕੁਝ ਭੀ ਮੁੱਲ ਨਹੀਂ ਹੈ । (ਮੇਰੇ ਨਾਲ) ਇਕਰਾਰ ਕਰ ਕਿ ਮੈਂ ਤੈਨੂੰ ਛੱਡ ਕੇ ਨਹੀਂ ਜਾਵਾਂਗਾ ।੭।
(मेरे साथ) इकरार कर कि मैं तुझे छोड़ के नहीं जाऊँगा। 7।
sin ti, no sirvo para nada, dame tu palabra de que no me vas a dejar. (7)
ਪਿਰਿ ਕਹਿਆ ਹਉ ਹੁਕਮੀ ਬੰਦਾ ॥
pir kahiaa hau hukamee ba(n)dhaa ||
The soul-husband says, ""I am the slave of my Commander.
ਹੇ ਭਾਈ! (ਜਦੋਂ ਭੀ ਕਾਇਆਂ-ਇਸਤ੍ਰੀ ਨੇ ਇਹ ਤਰਲਾ ਲਿਆ, ਤਦੋਂ ਹੀ) ਜੀਵਾਤਮਾ-ਪਤੀ ਨੇ ਆਖਿਆ—ਮੈਂ ਤਾਂ (ਉਸ ਪਰਮਾਤਮਾ ਦੇ) ਹੁਕਮ ਵਿਚ ਤੁਰਨ ਵਾਲਾ ਗ਼ੁਲਾਮ ਹਾਂ ।
हे भाई ! काया (जब भी काया-स्त्री ने यह तरला लिया। मिन्नतें की। तब ही) जीवात्मा-पति ने कहा- मैं तो (उस परमात्मा के) हुकम में चलने वाला गुलाम हूँ।
El esposo dice: Tengo primero que someterme a la Voluntad de mi Dios,
ਓਹੁ ਭਾਰੋ ਠਾਕੁਰੁ ਜਿਸੁ ਕਾਣਿ ਨ ਛੰਦਾ ॥
oh bhaaro Thaakur jis kaan na chha(n)dhaa ||
He is my Great Lord and Master, who is fearless and independent.
ਉਹ ਬੜਾ ਵੱਡਾ ਮਾਲਕ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਉਸ ਨੂੰ ਕਿਸੇ ਦੀ ਮੁਥਾਜੀ ਨਹੀਂ ।
वह बहुत बड़ा मालिक है। उसको किसी का डर नहीं उसको किसी की मुथाजी नहीं।
mi Maestro es Grandioso y no depende de nadie; voy a habitar contigo tanto cuanto el Señor me lo permita,
ਜਿਚਰੁ ਰਾਖੈ ਤਿਚਰੁ ਤੁਮ ਸੰਗਿ ਰਹਣਾ ਜਾ ਸਦੇ ਤ ਊਠਿ ਸਿਧਾਸਾ ਹੇ ॥੮॥
jichar raakhai tichar tum sa(n)g rahanaa jaa sadhe ta uooTh sidhaasaa he ||8||
As long as He wills, I will remain with you. When He summons me, I shall arise and depart.""||8||
ਜਿਤਨਾ ਚਿਰ ਉਹ ਮੈਨੂੰ ਤੇਰੇ ਨਾਲ ਰੱਖੇਗਾ, ਮੈਂ ਉਤਨਾ ਚਿਰ ਰਹਿ ਸਕਦਾ ਹਾਂ । ਜਦੋਂ ਸੱਦੇਗਾ, ਤਦੋਂ ਮੈਂ ਉੱਠ ਕੇ ਤੁਰ ਪਵਾਂਗਾ ।੮।
जितने समय वह मुझे तेरे साथ रखेगा। मैं उतने ही समय तक तेरे साथ रह सकता हूँ। जब बुलाएगा। तब मैं उठ के चला जाऊँगा। 8।
pero cuando Él me llame de regreso, tendré que irme. (8)
ਜਉ ਪ੍ਰਿਅ ਬਚਨ ਕਹੇ ਧਨ ਸਾਚੇ ॥
jau pria bachan kahe dhan saache ||
The husband speaks words of Truth to the bride,
ਹੇ ਭਾਈ! ਜਦੋਂ ਭੀ ਜੀਵਾਤਮਾ ਇਹ ਸੱਚੇ ਬਚਨ ਕਾਇਆਂ-ਇਸਤ੍ਰੀ ਨੂੰ ਆਖਦਾ ਹੈ,
हे भाई ! जब भी जीवात्मा ये सच्चे वचन काया-स्त्री को कहता है।
Aunque el esposo le comunica las palabras de Sabiduría a la novia,
ਧਨ ਕਛੂ ਨ ਸਮਝੈ ਚੰਚਲਿ ਕਾਚੇ ॥
dhan kachhoo na samajhai cha(n)chal kaache ||
but the bride is restless and inexperienced, and she does not understand anything.
ਉਹ ਚੰਚਲ ਤੇ ਅਕਲ ਦੀ ਕੱਚੀ ਕੁਝ ਭੀ ਨਹੀਂ ਸਮਝਦੀ ।
वह चंचल और अक्ल की कच्ची कुछ भी नहीं समझती।
ella no las entiende, pues su disposición es inestable,
ਬਹੁਰਿ ਬਹੁਰਿ ਪਿਰ ਹੀ ਸੰਗੁ ਮਾਗੈ ਓਹੁ ਬਾਤ ਜਾਨੈ ਕਰਿ ਹਾਸਾ ਹੇ ॥੯॥
bahur bahur pir hee sa(n)g maagai oh baat jaanai kar haasaa he ||9||
Again and again, she begs her husband to stay; she thinks that he is just joking when he answers her. ||9||
ਉਹ ਮੁੜ ਮੁੜ ਜੀਵਾਤਮਾ-ਪਤੀ ਦਾ ਸਾਥ ਹੀ ਮੰਗਦੀ ਹੈ, ਤੇ, ਜੀਵਾਤਮਾ ਉਸ ਦੀ ਗੱਲ ਨੂੰ ਮਖ਼ੌਲ ਸਮਝ ਛੱਡਦਾ ਹੈ ।੯।
वह बार-बार जीवात्मा पति का साथ ही माँगती है। और। जीवात्मा उसकी बात को मजाक समझ लेता है। 9।
ella le pide su eterna compañía, una y otra vez y él sólo sonríe. (9)
ਆਈ ਆਗਿਆ ਪਿਰਹੁ ਬੁਲਾਇਆ ॥
aaiee aagiaa pirahu bulaiaa ||
The Order comes, and the husband-soul is called.
ਹੇ ਭਾਈ! ਜਦੋਂ ਪਤੀ-ਪਰਮਾਤਮਾ ਵਲੋਂ ਹੁਕਮ ਆਉਂਦਾ ਹੈ, ਜਦੋਂ ਉਹ ਸੱਦਾ ਭੇਜਦਾ ਹੈ,
हे भाई ! जब पति-परमात्मा की ओर से हुकम आता है। जब वह बुलावा भेजता है।
Cuando tal es la Voluntad del Señor, llama de regreso al marido,
ਨਾ ਧਨ ਪੁਛੀ ਨ ਮਤਾ ਪਕਾਇਆ ॥
naa dhan puchhee na mataa pakaiaa ||
He does not consult with his bride, and does not ask her opinion.
ਜੀਵਾਤਮਾ ਨਾਹ ਹੀ ਕਾਇਆਂ-ਇਸਤ੍ਰੀ ਨੂੰ ਪੁੱਛਦਾ ਹੈ, ਨਾਹ ਹੀ ਉਸ ਨਾਲ ਸਲਾਹ ਕਰਦਾ ਹੈ ।
जीवात्मा ना ही काया-स्त्री को पूछता है। ना ही उससे सलाह करता है।
sin consultar con la esposa, ni pedirle su opinión y mira,
ਊਠਿ ਸਿਧਾਇਓ ਛੂਟਰਿ ਮਾਟੀ ਦੇਖੁ ਨਾਨਕ ਮਿਥਨ ਮੋਹਾਸਾ ਹੇ ॥੧੦॥
uooTh sidhaio chhooTar maaTee dhekh naanak mithan mohaasaa he ||10||
He gets up and marches off, and the discarded body-bride mingles with dust. O Nanak, behold the illusion of emotional attachment and hope. ||10||
ਉਹ ਕਾਇਆਂ-ਮਿੱਟੀ ਨੂੰ ਛੁੱਟੜ ਕਰ ਕੇ ਉੱਠ ਕੇ ਤੁਰ ਪੈਂਦਾ ਹੈ । ਹੇ ਨਾਨਕ! ਵੇਖ, ਇਹ ਹੈ ਮੋਹ ਦਾ ਝੂਠਾ ਪਸਾਰਾ ।੧੦।
वह काया-मिट्टी को छोड़ के उठ के चल पड़ता है। हे नानक ! देख। ये है मोह का झूठा पसारा। 10।
él se marcha, dejando a la viuda llena de polvo atrás, y Nanak pregunta: ¿Fue amor o ilusión? (10)
ਰੇ ਮਨ ਲੋਭੀ ਸੁਣਿ ਮਨ ਮੇਰੇ ॥
re man lobhee sun man mere ||
O greedy mind - listen, O my mind!
ਹੇ ਮੇਰੇ ਲੋਭੀ ਮਨ! (ਮੇਰੀ ਗੱਲ) ਸੁਣ;
हे मेरे लोभी मन ! (मेरी बात) सुन;
Escucha, oh mente avara, escúchame, sirve al Guru Verdadero siempre,
ਸਤਿਗੁਰੁ ਸੇਵਿ ਦਿਨੁ ਰਾਤਿ ਸਦੇਰੇ ॥
satigur sev dhin raat sadhere ||
Serve the True Guru day and night forever.
ਦਿਨ ਰਾਤ ਸਦਾ ਹੀ ਗੁਰੂ ਦੀ ਸਰਨ ਪਿਆ ਰਹੁ ।
दिन-रात सदा ही गुरू की शरण पड़ा रह।
día y noche, pues sin el Guru Verdadero, el amante de Maya es destruido,
ਬਿਨੁ ਸਤਿਗੁਰ ਪਚਿ ਮੂਏ ਸਾਕਤ ਨਿਗੁਰੇ ਗਲਿ ਜਮ ਫਾਸਾ ਹੇ ॥੧੧॥
bin satigur pach mooe saakat nigure gal jam faasaa he ||11||
Without the True Guru, the faithless cynics rot away and die. The noose of Death is around the necks of those who have no guru. ||11||
ਗੁਰੂ ਦੀ ਸਰਨ ਤੋਂ ਬਿਨਾ ਸਾਕਤ ਨਿਗੁਰੇ ਮਨੁੱਖ (ਵਿਕਾਰਾਂ ਦੀ ਅੱਗ ਵਿਚ) ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ । ਉਹਨਾਂ ਦੇ ਗਲ ਵਿਚ ਜਮਰਾਜ ਦਾ (ਇਹ) ਫਾਹਾ ਪਿਆ ਰਹਿੰਦਾ ਹੈ ।੧੧।
गुरू की शरण के बिना साकत निगुरे मनुष्य (विकारों की आग में) जल के आत्मिक मौत सहेड़ी रखते हैं। उनके गले में जमराज का (ये) फंदा पड़ा रहता है। 11।
pues cae atrapado en las garras de Yama. (11)
ਮਨਮੁਖਿ ਆਵੈ ਮਨਮੁਖਿ ਜਾਵੈ ॥
manmukh aavai manmukh jaavai ||
The self-willed manmukh comes, and the self-willed manmukh goes.
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜੰਮਦਾ ਹੈ ਮਰਦਾ ਹੈ,
हे भाई ! अपने मन के पीछे चलने वाला मनुष्य पैदा होता है मरता है।
El ególatra va y viene sin cesar, sufre dolor una y otra vez,
ਮਨਮੁਖਿ ਫਿਰਿ ਫਿਰਿ ਚੋਟਾ ਖਾਵੈ ॥
manmukh fir fir choTaa khaavai ||
The manmukh suffers beatings again and again.
ਮੁੜ ਮੁੜ ਜਨਮ ਮਰਨ ਦੇ ਇਸ ਗੇੜ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ ।
बार-बार जनम-मरण के इस चक्कर में चोटें खाता रहता है।
y tantos cuantos sean los dolores de la oscuridad de su conciencia,
ਜਿਤਨੇ ਨਰਕ ਸੇ ਮਨਮੁਖਿ ਭੋਗੈ ਗੁਰਮੁਖਿ ਲੇਪੁ ਨ ਮਾਸਾ ਹੇ ॥੧੨॥
jitane narak se manmukh bhogai gurmukh lep na maasaa he ||12||
The manmukh endures as many hells as there are; the Gurmukh is not even touched by them. ||12||
ਮਨ ਦਾ ਮੁਰੀਦ ਸਾਰੇ ਹੀ ਨਰਕਾਂ ਦੇ ਦੁੱਖ ਭੋਗਦਾ ਹੈ । ਪਰ ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉੱਤੇ ਇਹਨਾਂ ਦਾ ਰਤਾ ਭੀ ਅਸਰ ਨਹੀਂ ਪੈਂਦਾ ।੧੨।
मन का मुरीद सारे ही नर्कों के दुख भोगता है। पर गुरू के सन्मुख रहने वाले मनुष्य पर इनका रक्ती भर भी असर नहीं पड़ता। ै12।
tanto es lo que sufre. Mientras que el que vive en la Conciencia de Dios no es afectado en absoluto. (12)
ਗੁਰਮੁਖਿ ਸੋਇ ਜਿ ਹਰਿ ਜੀਉ ਭਾਇਆ ॥
gurmukh soi j har jeeau bhaiaa ||
He alone is Gurmukh, who is pleasing to the Dear Lord.
ਹੇ ਭਾਈ! ਉਸੇ ਮਨੁੱਖ ਨੂੰ ਗੁਰੂ ਦੇ ਸਨਮੁਖ ਜਾਣੋ ਜਿਹੜਾ ਪਰਮਾਤਮਾ ਨੂੰ ਚੰਗਾ ਲੱਗ ਗਿਆ ।
हे भाई ! उसी मनुष्य को गुरू के सन्मुख जानो जो परमात्मा को अच्छा लग गया।
Sí, aquél a quien Dios ama, entona su atención en Dios,
ਤਿਸੁ ਕਉਣੁ ਮਿਟਾਵੈ ਜਿ ਪ੍ਰਭਿ ਪਹਿਰਾਇਆ ॥
tis kaun miTaavai j prabh pahiraiaa ||
Who can destroy anyone who is robed in honor by the Lord?
ਜਿਸ (ਅਜਿਹੇ) ਮਨੁੱਖ ਨੂੰ ਪਰਮਾਤਮਾ ਨੇ ਆਪ ਆਦਰ-ਸਤਕਾਰ ਦਿੱਤਾ, ਉਸ ਦੀ ਇਸ ਸੋਭਾ ਨੂੰ ਕੋਈ ਮਿਟਾ ਨਹੀਂ ਸਕਦਾ ।
जिस (ऐसे) मनुष्य को परमात्मा ने स्वयं आदर-सत्कार दिया। उसकी इस शोभा को कोई मिटा नहीं सकता।
y aquél a quien Dios Mismo da investidura, ¿quién puede subestimar su Gloria?
ਸਦਾ ਅਨੰਦੁ ਕਰੇ ਆਨੰਦੀ ਜਿਸੁ ਸਿਰਪਾਉ ਪਇਆ ਗਲਿ ਖਾਸਾ ਹੇ ॥੧੩॥
sadhaa ana(n)dh kare aana(n)dhee jis sirapaau piaa gal khaasaa he ||13||
The blissful one is forever in bliss; he is dressed in robes of honor. ||13||
ਜਿਸ ਮਨੁੱਖ ਦੇ ਗਲ ਵਿਚ ਕਰਤਾਰ ਵੱਲੋਂ ਸੋਹਣਾ ਸਿਰੋਪਾਉ ਪੈ ਗਿਆ, ਉਹ ਆਨੰਦ-ਸਰੂਪ ਪਰਮਾਤਮਾ ਦੇ ਚਰਨਾਂ ਵਿਚ ਜੁੜ ਕੇ ਸਦਾ ਆਤਮਕ ਆਨੰਦ ਮਾਣਦਾ ਹੈ ।੧੩।
जिस मनुष्य के गले में करतार की ओर से सुंदर (आदर-सम्मान) सिरोपाव पड़ गया। वह आनंद-स्वरूप परमात्मा के चरणों में जुड़ के सदा आत्मिक आनंद पाता है। 13।
Él está siempre en Éxtasis, siendo bendecido por Dios Mismo con la Túnica de Honor. (13)
ਹਉ ਬਲਿਹਾਰੀ ਸਤਿਗੁਰ ਪੂਰੇ ॥
hau balihaaree satigur poore ||
I am a sacrifice to the Perfect True Guru.
ਹੇ ਭਾਈ! ਮੈਂ ਪੂਰੇ ਗੁਰੂ ਤੋਂ ਸਦਕੇ ਜਾਂਦਾ ਹਾਂ ।
हे भाई ! मैं पूरे गुरू से सदके जाता हूँ।
Oh, mi ser lo ofrezco en sacrificio al Perfecto y Verdadero Guru,
ਸਰਣਿ ਕੇ ਦਾਤੇ ਬਚਨ ਕੇ ਸੂਰੇ ॥
saran ke dhaate bachan ke soore ||
He is the Giver of Sanctuary, the Heroic Warrior who keeps His Word.
ਗੁਰੂ ਸਰਨ ਪਏ ਦੀ ਸਹਾਇਤਾ ਕਰਨ ਜੋਗਾ ਹੈ, ਗੁਰੂ ਸੂਰਮਿਆਂ ਵਾਂਗ ਬਚਨ ਪਾਲਣ ਵਾਲਾ ਹੈ ।
गुरू शरण पड़े की सहायता करने योग्य है। गुरू शूरवीरों की तरह वचन पालने वाला है।
Quien me ofrece Su Refugio y honra Su Palabra para redimirme, ahora he encontrado al Dios Dador de Éxtasis,
ਐਸਾ ਪ੍ਰਭੁ ਮਿਲਿਆ ਸੁਖਦਾਤਾ ਵਿਛੁੜਿ ਨ ਕਤ ਹੀ ਜਾਸਾ ਹੇ ॥੧੪॥
aaisaa prabh miliaa sukhadhaataa vichhuR na kat hee jaasaa he ||14||
Such is the Lord God, the Giver of peace, whom I have met; He shall never leave me or go anywhere else. ||14||
(ਪੂਰੇ ਗੁਰੂ ਦੀ ਮਿਹਰ ਨਾਲ ਮੈਨੂੰ) ਅਜਿਹਾ ਸੁਖਾਂ ਦਾ ਦਾਤਾ ਪਰਮਾਤਮਾ ਮਿਲ ਗਿਆ ਹੈ, ਕਿ ਉਸ ਦੇ ਚਰਨਾਂ ਤੋਂ ਵਿੱਛੁੜ ਕੇ ਮੈਂ ਹੋਰ ਕਿਤੇ ਭੀ ਨਹੀਂ ਜਾਵਾਂਗਾ ।੧੪।
(पूरे गुरू की मेहर से मुझे) ऐसा सुखों का दाता परमात्मा मिल गया है। कि उसके चरणों से विछुड़ के मैं और कहीं नहीं जाऊँगा। 14।
el Cuál no me abandona. (14)
ਗੁਣ ਨਿਧਾਨ ਕਿਛੁ ਕੀਮ ਨ ਪਾਈ ॥
gun nidhaan kichh keem na paiee ||
He is the treasure of virtue; His value cannot be estimated.
ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! ਤੇਰੀ ਕੀਮਤ ਨਹੀਂ ਪੈ ਸਕਦੀ ।
हे गुणों के खजाने प्रभू ! तेरी कीमत नहीं डाली जा सकती।
El Señor es el Tesoro de Virtud, no Lo podría ni tratar de evaluar,
ਘਟਿ ਘਟਿ ਪੂਰਿ ਰਹਿਓ ਸਭ ਠਾਈ ॥
ghaT ghaT poor rahio sabh Thaiee ||
He is perfectly permeating each and every heart, prevailing everywhere.
ਤੂੰ ਸਭਨੀਂ ਥਾਈਂ ਹਰੇਕ ਸਰੀਰ ਵਿਚ ਵਿਆਪਕ ਹੈਂ ।
तू सब जगह हरेक शरीर में व्यापक है।
pero mira, Él prevalece en todos los corazones y por todas partes.
ਨਾਨਕ ਸਰਣਿ ਦੀਨ ਦੁਖ ਭੰਜਨ ਹਉ ਰੇਣ ਤੇਰੇ ਜੋ ਦਾਸਾ ਹੇ ॥੧੫॥੧॥੨॥
naanak saran dheen dhukh bha(n)jan hau ren tere jo dhaasaa he ||15||1||2||
Nanak seeks the Sanctuary of the Destroyer of the pains of the poor; I am the dust of the feet of Your slaves. ||15||1||2||
ਹੇ ਨਾਨਕ! (ਆਖ—) ਹੇ ਦੀਨਾਂ ਦੇ ਦੁੱਖ ਨਾਸ ਕਰਨ ਵਾਲੇ! ਮਿਹਰ ਕਰ, ਮੈਂ ਉਹਨਾਂ (ਦੇ ਚਰਨਾਂ) ਦੀ ਧੂੜ ਬਣਿਆ ਰਹਾਂ ਜੋ ਤੇਰੇ ਦਾਸ ਹਨ ।੧੫।੧।੨।
हे नानक ! (कह-) हे दीनों के दुख नाश करने वाले ! मेहर कर। मैं उन ( के चरणों ) की धूड़ बना रहूँ जो तेरे दास हैं। 15। 1। 2।
Nanak busca siempre el Refugio del Señor, Quien destruye las penas del pobre. Oh Dios, me he vuelto el polvo sobre el cual Tus Sirvientes pisan. (15-1-2)
ਮਾਰੂ ਸੋਲਹੇ ਮਹਲਾ ੫
maaroo solahe mahalaa panjavaa
Maaroo, Solahas, Fifth Mehla:
ਮਾਰੂ ਸੋਲਹੇ ਪੰਜਵੀਂ ਪਾਤਿਸ਼ਾਹੀ।
Maru Solajas, Mejl Guru Aryan, Quinto Canal Divino.
ੴ ਸਤਿਗੁਰ ਪ੍ਰਸਾਦਿ ॥
ikOankaar satigur prasaadh ||
One Universal Creator God. By The Grace Of The True Guru:
ਵਾਹਿਗੁਰੂ ਕੇਵਲ ਇੱਕ ਹੈ। ਸੱਚੇ ਗੁਰਾਂ ਦੀ ਦਇਆ ਦੁਆਰਾ ਉਹ ਪਾਇਆ ਜਾਂਦਾ ਹੈ।
Por la Gracia del Único Ser Supremo. El Eterno, el Iluminador
ਕਰੈ ਅਨੰਦੁ ਅਨੰਦੀ ਮੇਰਾ ॥
karai ana(n)dh ana(n)dhee meraa ||
My Blissful Lord is forever in bliss.
ਹੇ ਭਾਈ! ਖ਼ੁਸ਼ੀਆਂ ਦਾ ਮਾਲਕ ਮੇਰਾ ਪ੍ਰਭੂ (ਆਪ ਹੀ ਹਰ ਥਾਂ) ਖ਼ੁਸ਼ੀ ਮਾਣ ਰਿਹਾ ਹੈ ।
हे भाई ! खुशियों का मालिक मेरा प्रभू (स्वयं ही हर जगह) खुशी मना रहा है।
El Señor de Éxtasis esta siempre en ese Estado.
ਘਟਿ ਘਟਿ ਪੂਰਨੁ ਸਿਰ ਸਿਰਹਿ ਨਿਬੇਰਾ ॥
ghaT ghaT pooran sir sireh niberaa ||
He fills each and every heart, and judges each and everyone.
ਹਰੇਕ ਸਰੀਰ ਵਿਚ ਉਹ ਵਿਆਪਕ ਹੈ । ਹਰੇਕ ਜੀਵ ਦੇ ਕੀਤੇ ਕਰਮਾਂ ਅਨੁਸਾਰ ਫ਼ੈਸਲਾ ਕਰਦਾ ਹੈ ।
हरेक शरीर में वह व्यापक है। हरेक जीव के किए कर्मों के अनुसार फैसला करता है।
Él lo llena todo y ajusta todo de acuerdo a las acciones de cada uno.
ਸਿਰਿ ਸਾਹਾ ਕੈ ਸਚਾ ਸਾਹਿਬੁ ਅਵਰੁ ਨਾਹੀ ਕੋ ਦੂਜਾ ਹੇ ॥੧॥
sir saahaa kai sachaa saahib avar naahee ko dhoojaa he ||1||
The True Lord and Master is above the heads of all kings; there is none other than Him. ||1||
(ਦੁਨੀਆ ਦੇ) ਬਾਦਸ਼ਾਹਾਂ ਦੇ ਭੀ ਸਿਰ ਉੱਤੇ ਉਹ ਸਦਾ-ਥਿਰ ਪਰਮਾਤਮਾ ਹੈ । ਕੋਈ ਹੋਰ (ਉਸ ਦੇ ਬਰਾਬਰ ਦਾ) ਨਹੀਂ ਹੈ ।੧।
(दुनिया के) बादशाहों के भी सिर पर वह सदा-स्थिर परमात्मा है। कोई और (उसके बराबर का) नहीं है। 1।
Sí, el Maestro Verdadero es el Rey de reyes, no, no hay nada ni nadie sin Él. (1)
ਹਰਖਵੰਤ ਆਨੰਤ ਦਇਆਲਾ ॥
harakhava(n)t aana(n)t dhiaalaa ||
He is joyful, blissful and merciful.
ਹੇ ਭਾਈ! ਬੇਅੰਤ ਪਰਮਾਤਮਾ ਖ਼ੁਸ਼ੀਆਂ ਦਾ ਮਾਲਕ ਹੈ, ਦਇਆ ਦਾ ਘਰ ਹੈ ।
हे भाई ! बेअंत परमात्मा खुशियों का मालिक है। दया का घर है।
Él es Infinitamente Compasivo, siempre está en Dicha y Su Luz es manifiesta,
ਪ੍ਰਗਟਿ ਰਹਿਓ ਪ੍ਰਭੁ ਸਰਬ ਉਜਾਲਾ ॥
pragaT rahio prabh sarab ujaalaa ||
God's Light is manifest everywhere.
ਹਰ ਥਾਂ ਪਰਗਟ ਹੋ ਰਿਹਾ ਹੈ, ਸਭਨਾਂ ਵਿਚ ਉਹ ਹੀ (ਆਪਣੀ ਜੋਤਿ ਦਾ) ਚਾਨਣ ਕਰ ਰਿਹਾ ਹੈ ।
हर जगह प्रकट हो रहा है। सबमें वह ही (अपनी ज्योति का) प्रकाश कर रहा है।
pues Él da Luz a todos y a todo.
ਰੂਪ ਕਰੇ ਕਰਿ ਵੇਖੈ ਵਿਗਸੈ ਆਪੇ ਹੀ ਆਪਿ ਪੂਜਾ ਹੇ ॥੨॥
roop kare kar vekhai vigasai aape hee aap poojaa he ||2||
He creates forms, and gazing upon them, He enjoys them; He Himself worships Himself. ||2||
ਅਨੇਕਾਂ ਹੀ ਰੂਪ ਬਣਾ ਬਣਾ ਕੇ (ਸਭਨਾਂ ਦੀ) ਸੰਭਾਲ ਕਰ ਰਿਹਾ ਹੈ, ਤੇ ਖ਼ੁਸ਼ ਹੋ ਰਿਹਾ ਹੈ, (ਸਭ ਵਿਚ ਵਿਆਪਕ ਹੈ) ਆਪ ਹੀ (ਆਪਣੀ) ਪੂਜਾ ਕਰ ਰਿਹਾ ਹੈ ।੨।
अनेकों ही रूप बना-बना के (सबकी) संभाल कर रहा है। और प्रसन्न हो रहा है। (सबमें व्यापक है) स्वयं ही (अपनी) पूजा कर रहा है। 2।
Él crea formas y disfruta de ellas, Él Mismo se alaba a Sí Mismo. (2)
ਆਪੇ ਕੁਦਰਤਿ ਕਰੇ ਵੀਚਾਰਾ ॥
aape kudharat kare veechaaraa ||
He contemplates His own creative power.
ਹੇ ਭਾਈ! ਪਰਮਾਤਮਾ ਆਪ ਹੀ ਇਹ ਕੁਦਰਤਿ ਰਚਦਾ ਹੈ ਆਪ ਹੀ ਇਸ ਦੀ ਸੰਭਾਲ ਕਰਦਾ ਹੈ ।
हे भाई ! परमात्मा स्व्यं ही यह कुदरति रचता है स्वयं ही इसकी संभाल करता है।
Él crea la Naturaleza y entonces Él Mismo le pone atención.
ਆਪੇ ਹੀ ਸਚੁ ਕਰੇ ਪਸਾਰਾ ॥
aape hee sach kare pasaaraa ||
The True Lord Himself creates the expanse of the Universe.
ਉਹ ਸਦਾ-ਥਿਰ ਪ੍ਰਭੂ ਆਪ ਹੀ ਜਗਤ-ਖਿਲਾਰਾ ਬਣਾ ਰਿਹਾ ਹੈ ।
वह सदा-स्थिर प्रभू स्वयं ही जगत-खिलारा बना रहा है।
Sí, Él, el Uno Verdadero, es Quien crea toda la expansión.
ਆਪੇ ਖੇਲ ਖਿਲਾਵੈ ਦਿਨੁ ਰਾਤੀ ਆਪੇ ਸੁਣਿ ਸੁਣਿ ਭੀਜਾ ਹੇ ॥੩॥
aape khel khilaavai dhin raatee aape sun sun bheejaa he ||3||
He Himself stages the play, day and night; He Himself listens, and hearing, rejoices. ||3||
ਦਿਨ ਰਾਤ ਹਰ ਵੇਲੇ ਉਹ ਆਪ ਹੀ (ਜੀਵਾਂ ਨੂੰ) ਖੇਡਾਂ ਖਿਡਾ ਰਿਹਾ ਹੈ । ਆਪ ਹੀ (ਜੀਵਾਂ ਦੀਆਂ ਅਰਜ਼ੋਈਆਂ) ਸੁਣ ਸੁਣ ਕੇ ਖ਼ੁਸ਼ ਹੁੰਦਾ ਹੈ ।੩।
दिन-रात हर वक्त वह स्वयं ही (जीवों को) खेलें खिला रहा है। स्वयं ही (जीवों की प्रार्थनाएं। अरजोईयां) सुन-सुन के खुश होता है। 3।
Él hace que Sus Criaturas participen, día y noche. Él Mismo está complacido con su canto. (3)
ਸਾਚਾ ਤਖਤੁ ਸਚੀ ਪਾਤਿਸਾਹੀ ॥
saachaa takhat sachee paatisaahee ||
True is His throne, and True is His kingdom.
ਹੇ ਭਾਈ! ਉਹ ਪਰਮਾਤਮਾ ਸਦਾ ਕਾਇਮ ਰਹਿਣ ਵਾਲਾ ਸ਼ਾਹਨਸ਼ਾਹ ਹੈ, ਉਸ ਦਾ ਤਖ਼ਤ ਸਦਾ ਕਾਇਮ ਰਹਿਣ ਵਾਲਾ ਹੈ ।
हे भाई ! वह परमात्मा सदा कायम रहने वाला शहनशाह है। उसका खजाना सदा कायम रहने वाला है।
Verdad es Su Trono, Verdad es Su Reino,
ਸਚੁ ਖਜੀਨਾ ਸਾਚਾ ਸਾਹੀ ॥
sach khajeenaa saachaa saahee ||
True is the treasure of the True Banker.
ਉਸ ਦਾ ਖ਼ਜ਼ਾਨਾ ਸਦਾ ਕਾਇਮ ਰਹਿਣ ਵਾਲਾ ਹੈ, ਉਸ ਦੀ ਪਾਤਿਸ਼ਾਹੀ ਸਦਾ ਕਾਇਮ ਰਹਿਣ ਵਾਲੀ ਹੈ,
उसकी बादशाहियत सदा कायम रहने वाली है। उसका तख्त हमेशा कायम रहने वाला है।
sí, Verdad es Su Tesoro.