ਗੁਰਮੁਖਿ ਨਾਮਿ ਸਮਾਇ ਸਮਾਵੈ ਨਾਨਕ ਨਾਮੁ ਧਿਆਈ ਹੇ ॥੧੨॥
gurmukh naam samai samaavai naanak naam dhiaaiee he ||12||
The Gurmukh is immersed and absorbed in the Naam; Nanak meditates on the Naam. ||12||
ਹੇ ਨਾਨਕ! ਗੁਰੂ ਦੀ ਰਾਹੀਂ ਨਾਮ ਵਿਚ ਲੀਨ ਹੋ ਕੇ ਉਹ ਮਨੁੱਖ (ਪਰਮਾਤਮਾ ਵਿਚ) ਲੀਨ ਰਹਿੰਦਾ ਹੈ, ਉਹ ਹਰ ਵੇਲੇ ਹਰਿ-ਨਾਮ ਹੀ ਸਿਮਰਦਾ ਹੈ ।੧੨।
हे नानक ! गुरू के द्वारा नाम में ही लीन हो के वह मनुष्य (परमात्मा में) लीन रहता है। वह हर समय हरी-नाम ही सिमरता है। 12।
El Gurmukj vive absorto e inmerso en el Naam, Nanak medita en el Naam. (12)
ਭਗਤਾ ਮੁਖਿ ਅੰਮ੍ਰਿਤ ਹੈ ਬਾਣੀ ॥
bhagataa mukh a(n)mirat hai baanee ||
The Ambrosial Nectar of the Guru's Bani is in the mouth of the devotees.
ਹੇ ਭਾਈ! ਭਗਤਾਂ ਦੇ ਮੂੰਹ ਵਿਚ (ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਟਿਕੀ ਰਹਿੰਦੀ ਹੈ ।
हे भाई ! भक्तों के मुँह में (गुरू की आत्मिक जीवन देने वाली) बाणी टिकी रहती है।
En los labios del Devoto está el Ambrosial Néctar del Bani del Guru. Los Gurmukjs cantan y repiten el Nombre del Señor.
ਗੁਰਮੁਖਿ ਹਰਿ ਨਾਮੁ ਆਖਿ ਵਖਾਣੀ ॥
gurmukh har naam aakh vakhaanee ||
The Gurmukhs chant and repeat the Lord's Name.
ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦਾ ਨਾਮ (ਆਪ) ਉਚਾਰ ਕੇ (ਹੋਰਨਾਂ ਨੂੰ ਭੀ) ਸੁਣਾਂਦਾ ਹੈ ।
गुरू के सन्मुख रहने वाला मनुष्य परमात्मा का नाम (स्वयं) उच्चार के (औरों को भी) सुनाता है।
Cantando el Nombre del Señor, Jar, Jar, sus mentes florecen para siempre.
ਹਰਿ ਹਰਿ ਕਰਤ ਸਦਾ ਮਨੁ ਬਿਗਸੈ ਹਰਿ ਚਰਣੀ ਮਨੁ ਲਾਈ ਹੇ ॥੧੩॥
har har karat sadhaa man bigasai har charanee man laiee he ||13||
Chanting the Name of the Lord, Har, Har, their minds forever blossom forth; they focus their minds on the Lord's Feet. ||13||
ਪਰਮਾਤਮਾ ਦਾ ਨਾਮ ਸਿਮਰਦਿਆਂ ਉਸ ਦਾ ਮਨ ਸਦਾ ਖਿੜਿਆ ਰਹਿੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਆਪਣਾ ਮਨ ਜੋੜੀ ਰੱਖਦਾ ਹੈ ।੧੩।
परमात्मा का नाम सिमरते हुए उसका मन सदा खिला रहता है। वह मनुष्य परमात्मा के चरणों में मन जोड़ के रखता है। 13।
Ellos enfocan su mente recitando de Dios y se entonan en los Pies del Señor. (13)
ਹਮ ਮੂਰਖ ਅਗਿਆਨ ਗਿਆਨੁ ਕਿਛੁ ਨਾਹੀ ॥
ham moorakh agiaan giaan kichh naahee ||
I am foolish and ignorant; I have no wisdom at all.
ਹੇ ਪ੍ਰਭੂ! ਅਸੀ ਜੀਵ ਮੂਰਖ ਹਾਂ, ਅੰਞਾਣ ਹਾਂ, ਸਾਨੂੰ ਆਤਮਕ ਜੀਵਨ ਦੀ ਕੁਝ ਭੀ ਸੂਝ ਨਹੀਂ ਹੈ ।
हे प्रभू ! हम जीव मूर्ख हैं। अंजान हैं। हमें आत्मिक जीवन की कुछ भी सूझ नहीं है।
Oh Dios, somos ignorantes y muy, pero muy tontos,
ਸਤਿਗੁਰ ਤੇ ਸਮਝ ਪੜੀ ਮਨ ਮਾਹੀ ॥
satigur te samajh paRee man maahee ||
From the True Guru, I have obtained understanding in my mind.
ਗੁਰੂ ਪਾਸੋਂ (ਇਹ) ਸਮਝ ਮਨ ਵਿਚ ਪੈਂਦੀ ਹੈ ।
गुरू से (यह) समझ मन में पड़ती है।
pues no conocemos la Verdadera Sabiduría, y mira, es sólo a través del Guru que nuestra mente la logra alcanzar.
ਹੋਹੁ ਦਇਆਲੁ ਕ੍ਰਿਪਾ ਕਰਿ ਹਰਿ ਜੀਉ ਸਤਿਗੁਰ ਕੀ ਸੇਵਾ ਲਾਈ ਹੇ ॥੧੪॥
hoh dhiaal kirapaa kar har jeeau satigur kee sevaa laiee he ||14||
O Dear Lord, please be kind to me, and grant Your Grace; let me be committed to serving the True Guru. ||14||
ਹੇ ਪ੍ਰਭੂ! ਦਇਆਵਾਨ ਹੋ, ਮਿਹਰ ਕਰ, (ਸਾਨੂੰ) ਗੁਰੂ ਦੀ ਸੇਵਾ ਵਿਚ ਲਾਈ ਰੱਖ ।੧੪।
हे प्रभू ! दयावान हो। मेहर करो। (हमें) गुरू की सेवा में लगाए रखो। 14।
Oh Señor, ten Compasión y Misericordia de mí, y jálame hasta el Servicio del Guru. (14)
ਜਿਨਿ ਸਤਿਗੁਰੁ ਜਾਤਾ ਤਿਨਿ ਏਕੁ ਪਛਾਤਾ ॥
jin satigur jaataa tin ek pachhaataa ||
Those who know the True Guru realize the One Lord.
ਹੇ ਭਾਈ! ਜਿਸ ਮਨੁੱਖ ਨੇ ਗੁਰੂ ਨਾਲ ਸਾਂਝ ਪਾ ਲਈ, ਉਸ ਨੇ ਇਕ ਪਰਮਾਤਮਾ ਨੂੰ (ਇਉਂ) ਪਛਾਣ ਲਿਆ ਕਿ
हे भाई ! जिस मनुष्य ने गुरू के साथ सांझ डाल ली। उसने एक परमात्मा को (इस प्रकार) पहचान लिया कि
Los que conocen al Guru Verdadero, saben que Dios es Uno Solo,
ਸਰਬੇ ਰਵਿ ਰਹਿਆ ਸੁਖਦਾਤਾ ॥
sarabe rav rahiaa sukhadhaataa ||
The Giver of peace is all-pervading, permeating everywhere.
ਉਹ ਸੁਖਦਾਤਾ ਪ੍ਰਭੂ ਸਭਨਾਂ ਵਿਚ ਵੱਸ ਰਿਹਾ ਹੈ ।
वह सुखदाता प्रभू सबमें बस रहा है।
ellos ven al Señor de Éxtasis prevaleciendo en todo y en todas partes.
ਆਤਮੁ ਚੀਨਿ ਪਰਮ ਪਦੁ ਪਾਇਆ ਸੇਵਾ ਸੁਰਤਿ ਸਮਾਈ ਹੇ ॥੧੫॥
aatam cheen param padh paiaa sevaa surat samaiee he ||15||
Understanding my own soul, I have obtained the Supreme Status; my awareness is immersed in selfless service. ||15||
ਉਸ ਮਨੁੱਖ ਨੇ ਆਪਣੇ ਜੀਵਨ ਨੂੰ ਪੜਤਾਲ ਕੇ ਸਭ ਤੋਂ ਉੱਚਾ ਆਤਮਕ ਦਰਜਾ ਪ੍ਰਾਪਤ ਕਰ ਲਿਆ । ਉਸ ਦੀ ਸੁਰਤਿ ਪਰਮਾਤਮਾ ਦੀ ਸੇਵਾ-ਭਗਤੀ ਵਿਚ ਟਿਕੀ ਰਹਿੰਦੀ ਹੈ ।੧੫।
उस मनुष्य ने अपने जीवन को पड़ताल के सबसे ऊँचा आत्मिक दर्जा हासिल कर लिया। उसकी सुरति परमात्मा की सेवा-भक्ति में टिकी रहती है। 15।
Ellos conocen su ser, así logran el Éxtasis Supremo y en plena Conciencia son absorbidos en el Servicio de Dios. (15)
ਜਿਨ ਕਉ ਆਦਿ ਮਿਲੀ ਵਡਿਆਈ ॥
jin kau aadh milee vaddiaaiee ||
Those who are blessed with glorious greatness by the Primal Lord God
ਹੇ ਭਾਈ! ਜਿਨ੍ਹਾਂ ਨੂੰ ਧੁਰ ਦਰਗਾਹ ਤੋਂ ਇੱਜ਼ਤ ਮਿਲਦੀ ਹੈ,
हे भाई ! जिनको धुर-दरगाह से इज्जत मिलती है।
El Guru Verdadero habita en la mente de los bendecidos por Dios.
ਸਤਿਗੁਰੁ ਮਨਿ ਵਸਿਆ ਲਿਵ ਲਾਈ ॥
satigur man vasiaa liv laiee ||
are lovingly focused on the True Guru, who dwells within their minds.
ਉਹਨਾਂ ਦੇ ਮਨ ਵਿਚ ਗੁਰੂ ਵੱਸਿਆ ਰਹਿੰਦਾ ਹੈ । ਉਹ ਪ੍ਰਭੂ-ਚਰਨਾਂ ਵਿਚ ਸੁਰਤਿ ਜੋੜੀ ਰੱਖਦੇ ਹਨ ।
उनके मन में गुरू बसा रहता है। वे प्रभू-चरणों में सुरति जोड़े रखते हैं।
En su mente entonada en Él, la Gloria permanece.
ਆਪਿ ਮਿਲਿਆ ਜਗਜੀਵਨੁ ਦਾਤਾ ਨਾਨਕ ਅੰਕਿ ਸਮਾਈ ਹੇ ॥੧੬॥੧॥
aap miliaa jagajeevan dhaataa naanak a(n)k samaiee he ||16||1||
The Giver of life to the world Himself meets them; O Nanak, they are absorbed in His Being. ||16||1||
ਹੇ ਨਾਨਕ! (ਆਖ—) ਉਹਨਾਂ ਨੂੰ ਜਗਤ ਦਾ ਸਹਾਰਾ ਦਾਤਾਰ ਆਪ ਆ ਮਿਲਦਾ ਹੈ, ਉਹ ਪ੍ਰਭੂ ਦੀ ਗੋਦ ਵਿਚ (ਪ੍ਰਭੂ-ਚਰਨਾਂ ਵਿਚ) ਸਮਾਏ ਰਹਿੰਦੇ ਹਨ ।੧੬।੧।
हे नानक ! (कह-) उनको जगत का सहारा दातार स्वयं आ के मिलता है। वे प्रभू की गोद में (प्रभू-चरणों में) समाए रहते हैं। 16। 1।
El Señor, Bondadoso con todo tipo de vida, los encuentra y ellos, oh, dice Nanak, se inmergen en el Mismo Ser de Dios. (16-1)
ਮਾਰੂ ਮਹਲਾ ੪ ॥
maaroo mahalaa chauthhaa ||
Maaroo, Fourth Mehla:
ਮਾਰੂ ਚੌਥੀ ਪਾਤਿਸ਼ਾਹੀ।
Maru, Mejl Guru Ram Das, Cuarto Canal Divino.
ਹਰਿ ਅਗਮ ਅਗੋਚਰੁ ਸਦਾ ਅਬਿਨਾਸੀ ॥
har agam agochar sadhaa abinaasee ||
The Lord is inaccessible and unfathomable; He is eternal and imperishable.
ਹੇ ਭਾਈ! ਪਰਮਾਤਮਾ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਸਦਾ ਹੀ ਨਾਸ ਰਹਿਤ ਹੈ,
हे भाई ! परमात्मा अपहुँच है। इन्द्रियों की पहुँच से परे है। सदा ही नाश रहित है।
Infinito, Imperceptible e Inmortal es nuestro Dios,
ਸਰਬੇ ਰਵਿ ਰਹਿਆ ਘਟ ਵਾਸੀ ॥
sarabe rav rahiaa ghaT vaasee ||
He dwells in the heart, and is all-pervading, permeating everywhere.
ਸਭ ਜੀਵਾਂ ਵਿਚ ਵਿਆਪਕ ਹੈ, ਸਭ ਸਰੀਰਾਂ ਵਿਚ ਵੱਸਣ ਵਾਲਾ ਹੈ ।
सब जीवों में व्यापक है। सब शरीरों में बसने वाला है।
sí, ese Ser Bondadoso, que habita en nuestro corazón, prevalece en todos y en todas partes.
ਤਿਸੁ ਬਿਨੁ ਅਵਰੁ ਨ ਕੋਈ ਦਾਤਾ ਹਰਿ ਤਿਸਹਿ ਸਰੇਵਹੁ ਪ੍ਰਾਣੀ ਹੇ ॥੧॥
tis bin avar na koiee dhaataa har tiseh sarevahu praanee he ||1||
There is no other Giver except Him; worship the Lord, O mortals. ||1||
ਉਸ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਹੈ । ਹੇ ਪ੍ਰਾਣੀ! ਉਸੇ ਪਰਮਾਤਮਾ ਦਾ ਸਿਮਰਨ ਕਰਿਆ ਕਰੋ ।੧।
उसके बिना और कोई दाता नहीं है। हे प्राणी ! उसी परमात्मा का सिमरन किया करो। 1।
No hay otro Dios Benévolo, así que contémplalo sólo a Él. (1)
ਜਾ ਕਉ ਰਾਖੈ ਹਰਿ ਰਾਖਣਹਾਰਾ ॥ ਤਾ ਕਉ ਕੋਇ ਨ ਸਾਕਸਿ ਮਾਰਾ ॥
jaa kau raakhai har raakhanahaaraa || taa kau koi na saakas maaraa ||
No one can kill anyone who is saved by the Savior Lord.
ਹੇ ਭਾਈ! ਬਚਾਣ ਦੀ ਸਮਰਥਾ ਵਾਲਾ ਪਰਮਾਤਮਾ ਜਿਸ (ਮਨੁੱਖ) ਦੀ ਰੱਖਿਆ ਕਰਦਾ ਹੈ, ਉਸ ਨੂੰ ਕੋਈ ਮਾਰ ਨਹੀਂ ਸਕਦਾ ।
हे भाई ! बचाने की समर्था वाला परमात्मा जिस (मनुष्य) की रक्षा करता है। उसको कोई मार नहीं सकता।
Aquél a quien el Señor, nuestro Salvador, salva, a ese ser nadie lo puede destruir.
ਸੋ ਐਸਾ ਹਰਿ ਸੇਵਹੁ ਸੰਤਹੁ ਜਾ ਕੀ ਊਤਮ ਬਾਣੀ ਹੇ ॥੨॥
so aaisaa har sevahu sa(n)tahu jaa kee uootam baanee he ||2||
So serve such a Lord, O Saints, whose Bani is exalted and sublime. ||2||
ਹੇ ਸੰਤ ਜਨੋ! ਉਸ ਪਰਮਾਤਮਾ ਦੀ ਸੇਵਾ-ਭਗਤੀ ਕਰਿਆ ਕਰੋ । ਉਸ ਦੀ ਸਿਫ਼ਤਿ-ਸਾਲਾਹ ਦੀ ਬਾਣੀ ਜੀਵਨ ਨੂੰ ਉੱਚਾ ਕਰ ਦੇਂਦੀ ਹੈ ।੨।
हे संत जनो ! उस परमात्मा की सेवा भक्ति किया करो। उसकी सिफतसालाह की बाणी जीवन को ऊँचा कर देती है। 2।
Sirvan entonces a tal Dios, oh Santos, Cuya Palabra es Sutil y siempre Verdadera. (2)
ਜਾ ਜਾਪੈ ਕਿਛੁ ਕਿਥਾਊ ਨਾਹੀ ॥
jaa jaapai kichh kithaauoo naahee ||
When it seems that a place is empty and void,
ਹੇ ਭਾਈ! ਜਦੋਂ ਇਹ ਸਮਝ ਆ ਜਾਂਦੀ ਹੈ ਕਿ ਕਿਤੇ ਭੀ ਕੋਈ ਚੀਜ਼ (ਸਦਾ-ਥਿਰ) ਨਹੀਂ ਹੈ,
हे भाई ! जब ये समझ आ जाती है कि कहीं भी कोई चीज (सदा-स्थिर) नहीं है।
Cuando se siente que hay un tremendo vacío y que nada lo llena,
ਤਾ ਕਰਤਾ ਭਰਪੂਰਿ ਸਮਾਹੀ ॥
taa karataa bharapoor samaahee ||
there, the Creator Lord is permeating and pervading.
ਤਦੋਂ ਕਰਤਾਰ ਨੂੰ ਹੀ ਹਰ ਥਾਂ ਵਿਆਪਕ ਸਮਝੋ (ਜੋ ਸਦਾ ਕਾਇਮ ਰਹਿਣ ਵਾਲਾ ਹੈ) ।
तब करतार को हर जगह व्यापक समझो (जो सदा कायम रहने वाला है)।
ahí también prevalece nuestro Señor Creador, el Dios.
ਸੂਕੇ ਤੇ ਫੁਨਿ ਹਰਿਆ ਕੀਤੋਨੁ ਹਰਿ ਧਿਆਵਹੁ ਚੋਜ ਵਿਡਾਣੀ ਹੇ ॥੩॥
sooke te fun hariaa keeton har dhiaavahu choj viddaanee he ||3||
He causes the dried-up branch to blossom forth in greenery again; so meditate on the Lord - wondrous are His ways! ||3||
ਹੇ ਭਾਈ! ਉਹ ਕਰਤਾਰ ਸੁੱਕੇ ਤੋਂ ਹਰਾ ਕਰਨ ਵਾਲਾ ਹੈ । ਉਸ ਹਰੀ ਦਾ ਸਿਮਰਨ ਕਰਦੇ ਰਹੋ, ਉਹ ਅਸਚਰਜ ਕੌਤਕ ਕਰਨ ਵਾਲਾ ਹੈ ।੩।
हे भाई ! वह करतार सूखे को हरा-भरा करने वाला है। उस हरी का ही सिमरन करो। वह आश्चर्यजनक करिश्मे कर सकने वाला है। 3।
Él hace que aun la madera mojada florezca, por eso habita en Él, en el Señor de las Maravillas. (3)
ਜੋ ਜੀਆ ਕੀ ਵੇਦਨ ਜਾਣੈ ॥
jo jeeaa kee vedhan jaanai ||
The One who knows the anguish of all beings
ਹੇ ਭਾਈ!, ਜੋ ਸਭ ਜੀਵਾਂ ਦੇ ਦਿਲ ਦੀ ਪੀੜ ਜਾਣਦਾ ਹੈ ।
जो सब जीवों के दिल की पीड़ा जानता है।
Él, que conoce lo más íntimo del Estado de Su Creación, a Él,
ਤਿਸੁ ਸਾਹਿਬ ਕੈ ਹਉ ਕੁਰਬਾਣੈ ॥
tis saahib kai hau kurabaanai ||
unto that Lord and Master, I am a sacrifice.
ਮੈਂ ਤਾਂ ਉਸ ਮਾਲਕ ਤੋਂ ਸਦਾ ਸਦਕੇ ਜਾਂਦਾ ਹਾਂ,
हे भाई ! मैं तो उस परमात्मा मालिक से सदा सदके जाता हूँ।
a Dios, ofrezco mi ser en sacrificio.
ਤਿਸੁ ਆਗੈ ਜਨ ਕਰਿ ਬੇਨੰਤੀ ਜੋ ਸਰਬ ਸੁਖਾ ਕਾ ਦਾਣੀ ਹੇ ॥੪॥
tis aagai jan kar bena(n)tee jo sarab sukhaa kaa dhaanee he ||4||
Offer your prayers to the One who is the Giver of all peace and joy. ||4||
ਹੇ ਭਾਈ! ਉਸ ਪਰਮਾਤਮਾ ਦੀ ਹਜ਼ੂਰੀ ਵਿਚ ਅਰਦਾਸ ਕਰਿਆ ਕਰ, ਜਿਹੜਾ ਸਾਰੇ ਸੁਖਾਂ ਦਾ ਦੇਣ ਵਾਲਾ ਹੈ ।੪।
हे भाई ! उस मालिक की हजूरी में अरदास किया कर। जो सारे सुखों को देने वाला है। 4।
Oh hombre, rézale a Él, Quien te bendice con Total Éxtasis. (4)
ਜੋ ਜੀਐ ਕੀ ਸਾਰ ਨ ਜਾਣੈ ॥
jo jeeaai kee saar na jaanai ||
But one who does not know the state of the soul
ਹੇ ਭਾਈ! ਜਿਹੜਾ ਮਨੁੱਖ (ਕਿਸੇ ਹੋਰ ਦੀ) ਜਿੰਦ ਦਾ ਦੁੱਖ-ਦਰਦ ਨਹੀਂ ਸਮਝ ਸਕਦਾ,
हे भाई ! जो मनुष्य (किसी और की) जिंद का दुख-दर्द नहीं समझ सकता।
Aquél que no conoce su estado íntimo, no le digas ni una palabra, oh tonto.
ਤਿਸੁ ਸਿਉ ਕਿਛੁ ਨ ਕਹੀਐ ਅਜਾਣੈ ॥
tis siau kichh na kaheeaai ajaanai ||
do not say anything to such an ignorant person.
ਉਸ ਮੂਰਖ ਨਾਲ (ਆਪਣੇ ਦੁੱਖ-ਦਰਦ ਦੀ) ਕੋਈ ਗੱਲ ਨਹੀਂ ਕਰਨੀ ਚਾਹੀਦੀ ।
उस मूर्ख के साथ (अपने दुर्ख-दर्द की) कोई बात नहीं करनी चाहिए।
No hagas ni un esfuerzo por ese tonto,
ਮੂਰਖ ਸਿਉ ਨਹ ਲੂਝੁ ਪਰਾਣੀ ਹਰਿ ਜਪੀਐ ਪਦੁ ਨਿਰਬਾਣੀ ਹੇ ॥੫॥
moorakh siau neh loojh paraanee har japeeaai padh nirabaanee he ||5||
Do not argue with fools, O mortals. Meditate on the Lord, in the state of Nirvaanaa. ||5||
ਹੇ ਪ੍ਰਾਣੀ! ਉਸ ਮੂਰਖ ਨਾਲ ਕੋਈ ਝੇੜਾ ਨਾਹ ਕਰ । ਸਿਰਫ਼ ਪਰਮਾਤਮਾ ਦਾ ਨਾਮ ਜਪਣਾ ਚਾਹੀਦਾ ਹੈ, ਉਹੀ ਵਾਸਨਾ-ਰਹਿਤ ਆਤਮਕ ਦਰਜਾ ਦੇਣ ਵਾਲਾ ਹੈ ।੫।
हे प्राणी ! उस मूर्ख से कोई गिला ना कर। सिर्फ परमात्मा का नाम जपना चाहिए। वही वासना-रहित आत्मिक दर्जा देने वाला है। 5।
mejor contempla a tu Dios, Quien te conducirá hasta el Estado de Nirvana. (5)
ਨਾ ਕਰਿ ਚਿੰਤ ਚਿੰਤਾ ਹੈ ਕਰਤੇ ॥
naa kar chi(n)t chi(n)taa hai karate ||
Don't worry - let the Creator take care of it.
ਹੇ ਭਾਈ! (ਰੋਜ਼ੀ ਦੀ ਖ਼ਾਤਰ) ਚਿੰਤਾ-ਫ਼ਿਕਰ ਨਾਹ ਕਰ, ਇਹ ਫ਼ਿਕਰ ਕਰਤਾਰ ਨੂੰ ਹੈ ।
हे भाई ! (रोजी की खातिर) चिंता-फिक्र ना कर। ये फिक्र करतार को है।
No te preocupes, pues es Dios Quien se preocupará de ti.
ਹਰਿ ਦੇਵੈ ਜਲਿ ਥਲਿ ਜੰਤਾ ਸਭਤੈ ॥
har dhevai jal thal ja(n)taa sabhatai ||
The Lord gives to all creatures in the water and on the land.
ਉਹ ਕਰਤਾਰ ਜਲ ਵਿਚ ਧਰਤੀ ਵਿਚ (ਵੱਸਣ ਵਾਲੇ) ਸਭ ਜੀਵਾਂ ਨੂੰ (ਰਿਜ਼ਕ) ਦੇਂਦਾ ਹੈ ।
वह करतार जल में धरती में (बसने वाले) सब जीवों को (रिज़क) देता है।
Dios da a todas las criaturas, sobre mar y tierra
ਅਚਿੰਤ ਦਾਨੁ ਦੇਇ ਪ੍ਰਭੁ ਮੇਰਾ ਵਿਚਿ ਪਾਥਰ ਕੀਟ ਪਖਾਣੀ ਹੇ ॥੬॥
achi(n)t dhaan dhei prabh meraa vich paathar keeT pakhaanee he ||6||
My God bestows His blessings without being asked, even to worms in soil and stones. ||6||
ਮੇਰਾ ਪ੍ਰਭੂ ਉਹ ਉਹ ਦਾਤਿ ਦੇਂਦਾ ਹੈ ਜਿਸ ਦਾ ਸਾਨੂੰ ਚਿੱਤ-ਚੇਤਾ ਭੀ ਨਹੀਂ ਹੁੰਦਾ । ਪੱਥਰਾਂ ਵਿਚ ਵੱਸਣ ਵਾਲੇ ਕੀੜਿਆਂ ਨੂੰ ਭੀ (ਰਿਜ਼ਕ) ਦੇਂਦਾ ਹੈ ।੬।
मेरा प्रभू वह वह दाति देता है जिसका हमें चिक्त-चेता भी नहीं होता। पत्थरों में बसने वाले कीड़ों को भी (रिज़क) देता है। 6।
y bendice con Sus Regalos que no están ni en tu imaginación. Él sustenta aún a los gusanos debajo de las piedras. (6)
ਨਾ ਕਰਿ ਆਸ ਮੀਤ ਸੁਤ ਭਾਈ ॥
naa kar aas meet sut bhaiee ||
Do not place your hopes in friends, children and siblings.
ਹੇ ਭਾਈ! ਮਿੱਤਰ ਦੀ, ਪੁੱਤਰ ਦੀ, ਭਰਾ ਦੀ—ਕਿਸੇ ਦੀ ਭੀ ਆਸ ਨਾਹ ਕਰ ।
हे भाई ! मित्र की। पुत्र की। भाई की- किसी की भी आस ना कर।
No deposites tus esperanzas en amigos, hermanos o hijos;
ਨਾ ਕਰਿ ਆਸ ਕਿਸੈ ਸਾਹ ਬਿਉਹਾਰ ਕੀ ਪਰਾਈ ॥
naa kar aas kisai saeh biauhaar kee paraiee ||
Do not place your hopes in kings or the business of others.
ਕਿਸੇ ਸ਼ਾਹ ਦੀ, ਕਿਸੇ ਵਿਹਾਰ ਦੀ—ਕੋਈ ਭੀ ਪਰਾਈ ਆਸ ਨਾਹ ਕਰ ।
किसी शाह की। किसी व्यवहार की- कोई भी पराई आशा ना कर।
tampoco en algún rey o en negocios o en algún trato, pues sin el Nombre del Señor,
ਬਿਨੁ ਹਰਿ ਨਾਵੈ ਕੋ ਬੇਲੀ ਨਾਹੀ ਹਰਿ ਜਪੀਐ ਸਾਰੰਗਪਾਣੀ ਹੇ ॥੭॥
bin har naavai ko belee naahee har japeeaai saara(n)gapaanee he ||7||
Without the Lord's Name, no one will be your helper; so meditate on the Lord, the Lord of the world. ||7||
ਪਰਮਾਤਮਾ ਦੇ ਨਾਮ ਤੋਂ ਬਿਨਾ ਹੋਰ ਕੋਈ ਮਦਦਗਾਰ ਨਹੀਂ । ਉਸ ਪਰਮਾਤਮਾ ਦਾ ਹੀ ਨਾਮ ਜਪਣਾ ਚਾਹੀਦਾ ਹੈ ।੭।
परमात्मा के नाम के बिना और कोई मददगार नहीं। उस परमात्मा का ही नाम जपना चाहिए। 7।
nada que hagas te servirá en realidad, pon entonces tu atención en habitar en el Señor del mundo entero. (7)
ਅਨਦਿਨੁ ਨਾਮੁ ਜਪਹੁ ਬਨਵਾਰੀ ॥
anadhin naam japahu banavaaree ||
Night and day, chant the Naam.
ਹੇ ਭਾਈ! ਹਰ ਵੇਲੇ ਪਰਮਾਤਮਾ ਦਾ ਹੀ ਨਾਮ ਜਪਦੇ ਰਹੋ ।
हे भाई ! हर वक्त परमात्मा का ही नाम जपते रहो।
Sí, medita siempre en el Nombre del Señor,
ਸਭ ਆਸਾ ਮਨਸਾ ਪੂਰੈ ਥਾਰੀ ॥
sabh aasaa manasaa poorai thaaree ||
All your hopes and desires shall be fulfilled.
ਉਹੀ ਤੇਰੀ ਹਰੇਕ ਆਸ ਪੂਰੀ ਕਰਦਾ ਹੈ, ਤੇਰਾ ਹਰੇਕ ਫੁਰਨਾ ਪੂਰਾ ਕਰਦਾ ਹੈ ।
वही तेरी हरेक आशा पूरी करता है। तेरा हरेक फुरना पूरा करता है।
para que tus esperanzas y tus ilusiones se realicen, habita en el Nombre del Uno,
ਜਨ ਨਾਨਕ ਨਾਮੁ ਜਪਹੁ ਭਵ ਖੰਡਨੁ ਸੁਖਿ ਸਹਜੇ ਰੈਣਿ ਵਿਹਾਣੀ ਹੇ ॥੮॥
jan naanak naam japahu bhav kha(n)ddan sukh sahaje rain vihaanee he ||8||
O servant Nanak, chant the Naam, the Name of the Destroyer of fear, and your life-night shall pass in intuitive peace and poise. ||8||
ਹੇ ਦਾਸ ਨਾਨਕ! ਸਦਾ ਹਰਿ-ਨਾਮ ਜਪਦੇ ਰਹੋ । ਹਰਿ-ਨਾਮ ਜਨਮ ਮਰਨ ਦੇ ਗੇੜ ਦਾ ਨਾਸ ਕਰਨ ਵਾਲਾ ਹੈ । (ਜਿਹੜਾ ਮਨੁੱਖ ਜਪਦਾ ਹੈ ਉਸ ਦੀ) ਉਮਰ-ਰਾਤ ਸੁਖ ਵਿਚ ਆਤਮਕ ਅਡੋਲਤਾ ਵਿਚ ਬੀਤਦੀ ਹੈ ।੮।
हे दास नानक ! सदा हरी-नाम जपते रहो। हरी का नाम जनम-मरण के चक्करों का नाश करने वाला है। (जो मनुष्य जपता है उसकी) उम्र-रात्रि सुख में आत्मिक अडोलता बीतती है। ै8।
Quien te lleva a través, y que la noche de tu vida transcurra en total Paz y Equilibrio. (8)
ਜਿਨਿ ਹਰਿ ਸੇਵਿਆ ਤਿਨਿ ਸੁਖੁ ਪਾਇਆ ॥
jin har seviaa tin sukh paiaa ||
Those who serve the Lord find peace.
ਹੇ ਭਾਈ! ਜਿਸ ਮਨੁੱਖ ਨੇ ਪਰਮਾਤਮਾ ਦੀ ਭਗਤੀ ਕੀਤੀ ਉਸ ਨੇ ਸੁਖ ਪ੍ਰਾਪਤ ਕੀਤਾ ।
हे भाई ! जिस मनुष्य ने परमात्मा की भक्ति की उसने सुख प्राप्त किया।
Los que sirven a Dios, logran el Éxtasis,
ਸਹਜੇ ਹੀ ਹਰਿ ਨਾਮਿ ਸਮਾਇਆ ॥
sahaje hee har naam samaiaa ||
They are intuitively absorbed in the Lord's Name.
ਉਹ ਬਿਨਾ ਕਿਸੇ (ਤਪ ਆਦਿਕ) ਜਤਨ ਦੇ ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ ।
वह बिना किसी (तप आदि) जतन के परमात्मा के नाम में लीन रहता है।
se inmergen en el Nombre del Señor de forma espontánea.
ਜੋ ਸਰਣਿ ਪਰੈ ਤਿਸ ਕੀ ਪਤਿ ਰਾਖੈ ਜਾਇ ਪੂਛਹੁ ਵੇਦ ਪੁਰਾਣੀ ਹੇ ॥੯॥
jo saran parai tis kee pat raakhai jai poochhahu vedh puraanee he ||9||
The Lord preserves the honor of those who seek His Sanctuary; go and consult the Vedas and the Puraanas. ||9||
ਬੇਸ਼ੱਕ ਵੇਦਾਂ ਪੁਰਾਣਾਂ (ਦੇ ਪੜ੍ਹਨ ਵਾਲਿਆਂ) ਪਾਸੋਂ ਜਾ ਕੇ ਪੁੱਛ ਲਵੋ । ਜਿਹੜਾ ਮਨੁੱਖ ਪਰਮਾਤਮਾ ਦੀ ਸਰਨ ਪੈਂਦਾ ਹੈ, ਪਰਮਾਤਮਾ ਉਸ ਦੀ ਲਾਜ ਰੱਖਦਾ ਹੈ ।੯।
बेशक वेद-पुराणों (के पढ़ने वालों) से जा के पूछ लो। जो मनुष्य परमात्मा की शरण पड़ता है। परमात्मा उसकी लाज रखता है। 9।
El Señor conserva el honor del que busca Su Refugio, averigua esto en los Vedas y en los Puranas. (9)
ਜਿਸੁ ਹਰਿ ਸੇਵਾ ਲਾਏ ਸੋਈ ਜਨੁ ਲਾਗੈ ॥
jis har sevaa laae soiee jan laagai ||
That humble being is attached to the Lord's service, whom the Lord so attaches.
ਪਰ, ਹੇ ਭਾਈ! ਉਹੀ ਮਨੁੱਖ ਪਰਮਾਤਮਾ ਦੀ ਭਗਤੀ ਵਿਚ ਲੱਗਦਾ ਹੈ, ਜਿਸ ਨੂੰ ਪਰਮਾਤਮਾ ਆਪ ਲਾਂਦਾ ਹੈ ।
पर। हे भाई ! वही मनुष्य परमात्मा की भक्ति में लगता है। जिसको परमात्मा स्वयं लगाता है।
Sí, aquél a quien el Señor bendice, sólo él dedica su vida al Servicio de Dios,
ਗੁਰ ਕੈ ਸਬਦਿ ਭਰਮ ਭਉ ਭਾਗੈ ॥
gur kai sabadh bharam bhau bhaagai ||
Through the Word of the Guru's Shabad, doubt and fear are dispelled.
ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਮਨੁੱਖ ਦੀ ਭਟਕਣਾ ਉਸ ਦਾ ਡਰ ਦੂਰ ਹੋ ਜਾਂਦਾ ਹੈ ।
गुरू के शबद की बरकति से उस मनुष्य की भटकना उसका डर दूर हो जाता है।
sus dudas y miedos desaparecen a través de la Palabra del Shabd del Guru,
ਵਿਚੇ ਗ੍ਰਿਹ ਸਦਾ ਰਹੈ ਉਦਾਸੀ ਜਿਉ ਕਮਲੁ ਰਹੈ ਵਿਚਿ ਪਾਣੀ ਹੇ ॥੧੦॥
viche gireh sadhaa rahai udhaasee jiau kamal rahai vich paanee he ||10||
In his own home, he remains unattached, like the lotus flower in the water. ||10||
ਜਿਵੇਂ ਕੌਲ ਫੁੱਲ ਪਾਣੀ ਵਿਚ (ਪਾਣੀ ਤੋਂ) ਨਿਰਲੇਪ ਰਹਿੰਦਾ ਹੈ, ਤਿਵੇਂ ਉਹ ਮਨੁੱਖ ਗ੍ਰਿਹਸਤ ਦੇ ਵਿਚ ਹੀ (ਮਾਇਆ ਤੋਂ) ਸਦਾ ਉਪਰਾਮ ਰਹਿੰਦਾ ਹੈ ।੧੦।
जैसे कमल-फूल पानी में (रह के भी पानी से) निर्लिप रहता है। वैसे ही वह मनुष्य गृहस्त में ही (माया से) सदा उपराम रहता है। 10।
y vive desapegado en medio de su propio hogar, como el loto cuando no es tocado por el agua que lo rodea. (10)